ਬਰੈਂਪਟਨ : ਬਰੈਂਪਟਨ ਵਿਚ ਮੰਗਲਵਾਰ ਦੇਰ ਰਾਤ ਹਾਈਵੇ 410 ਉਪਰ ਬੁਵੇਰਡ ਰੋਡ ਨੇੜੇ ਇਕ 29 ਸਾਲ ਦੇ ਵਿਅਕਤੀ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਹ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹ ਵਿਅਕਤੀ ਖ਼ੁਦ ਹੀ ਆਪਣੀ ਕਾਰ ਚਲਾ ਕੇ ਨੇੜੇ ਪੈਂਦੇ ਬਰੈਂਪਟਨ ਸਿਵਿਕ ਹਸਪਤਾਲ ਦੀ ਐਮਰਜੈਂਸੀ …
Read More »Monthly Archives: November 2018
ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਤੇ ਗ਼ਦਰ ਲਹਿਰ ਨੂੰ ਸਮਰਪਿਤ ਸਮਾਗ਼ਮ 25 ਨਵੰਬਰ ਨੂੰ
ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਸਰਾਭਾ ਤੇ ਮਨਦੀਪ ਸਿੰਘ ਸਰਾਭਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਰਹਿੰਦੇ ਸਰਾਭਾ ਪਿੰਡ ਦੇ ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਸਮੂਹ ਯੋਧਿਆਂ ਨੂੰ ਸਮਰਪਿਤ ਸਲਾਨਾ ਸਮਾਗ਼ਮ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ, ਗਲਿਡਨ ਰੋਡ …
Read More »ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ
ਸੁਰਿੰਦਰ ਕੋਛੜ ਸ੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਨਗਰ ਹੈ, ਜਿਥੇ ਜਗਤ ਗੁਰੂ ਬਾਬਾ ਨਾਨਕ ਜੀ, ਨਿਰੰਕਾਰ ਦੇ ਸਾਕਾਰ ਰੂਪ ਵਿਚ ਪਿਤਾ ਸ੍ਰੀ ਮਹਿਤਾ ਕਾਲੂ ਚੰਦ ਬੇਦੀ ਦੇ ਘਰ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਵਿਸਾਖ ਸੁਦੀ 3, 20 ਵਿਸਾਖ ਸੰਮਤ 1526 (ਭਾਈ ਲਾਲੋ ਵਾਲੀ ਸਾਖੀ ਵਿਚ ਜਨਮ ਕੱਤਕ ਸੁਦੀ 15 ਦਾ …
Read More »ਐਚ-4 ਵੀਜ਼ਾ ਨੂੰ ਬਚਾਉਣ ਦੇ ਪੱਖ ‘ਚ ਉਤਰੇ ਅਮਰੀਕੀ ਐਮ ਪੀਜ਼
ਟਰੰਪ ਪ੍ਰਸ਼ਾਸਨ ਨੂੰ ਵੀਜ਼ੇ ‘ਚ ਬਦਲਾਅ ਕਰਨ ਤੋਂ ਰੋਕਣ ਲਈ ਸੰਸਦ ‘ਚ ਪੇਸ਼ ਕੀਤਾ ਬਿੱਲ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਐੱਚ-1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਮਿਲਣ ਵਾਲੇ ਐੱਚ-4 ਵੀਜ਼ਾ ਦੇ ਬਚਾਅ ਵਿਚ ਅਮਰੀਕਾ ਦੇ ਕਈ ਐੱਮਪੀਜ਼ ਉਤਰ ਆਏ ਹਨ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਵੀਜ਼ਾ ਦੀ …
Read More »ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਨੂੰ ਦੱਸਿਆ ਮੂਰਖ
ਕਿਹਾ-ਪਾਕਿ ਨੇ ਸਾਡੇ ਪੈਸੇ ਦੀ ਕੀਤੀ ਦੁਰਵਰਤੋਂ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਪਾਕਿਸਤਾਨ ‘ਤੇ ਨਿਸ਼ਾਨਾ ਲਾਇਆ ਹੈ। ਟਰੰਪ ਨੇ ਕਿਹਾ ਹੈ ਕਿ ਪਾਕਿਸਤਾਨ ਮੂਰਖ ਹੈ। ਅਮਰੀਕਾ ਨੇ ਉਸ ਨੂੰ ਅਰਬਾਂ ਡਾਲਰ ਦਿੱਤੇ ਪਰ ਪਾਕਿਸਤਾਨ ਨੇ ਕਦੇ ਵੀ ਨਹੀਂ ਦੱਸਿਆ ਕਿ ਓਸਾਮਾ ਬਿਨ ਲਾਦੇਨ ਉਨ੍ਹਾਂ ਦੇ …
Read More »ਭਾਰਤ ਖਰੀਦੇਗਾ ਅਮਰੀਕਾ ਕੋਲੋਂ ਐਮ.ਐਚ.-60 ਰੋਮੀਓ ਹੈਲੀਕਾਪਟਰ
ਭਾਰਤ ‘ਚ ਵੀ ਅਜਿਹੇ 123 ਹੈਲੀਕਾਪਟਰ ਬਣਾਉਣ ਦੀ ਯੋਜਨਾ ਵਾਸ਼ਿੰਗਟਨ : ਹਿੰਦ ਮਹਾਸਾਗਰ ਵਿਚ ਚੀਨ ਦੇ ਹਮਲਾਵਰ ਰੁਖ਼ ਨੂੰ ਦੇਖਦੇ ਹੋਏ ਭਾਰਤ ਜਲਦ ਹੀ ਦੁਨੀਆ ਦੇ ਸਭ ਤੋਂ ਉੱਨਤ ਮੰਨੇ ਜਾਣ ਵਾਲੇ ਐਂਟੀ ਸਬਮਰੀਨ ਹੈਲੀਕਾਪਟਰ ਮਲਟੀ ਰੋਲ ਐਮ.ਐਚ.-60 ਰੋਮੀਓ ਸੀ-ਹਾਕ ਹੈਲੀਕਾਪਟਰ ਖ਼ਰੀਦਣ ਜਾ ਰਿਹਾ ਹੈ। ਭਾਰਤ ਨੇ ਅਮਰੀਕਾ ਤੋਂ ਅਜਿਹੇ …
Read More »ਅਮਰੀਕਾ ਦੇ ਹੌਲੀਓਕ ਵਿਚ ’84 ਕਤਲੇਆਮ ਸਬੰਧੀ ਸਿੱਖ ਨਸਲਕੁਸ਼ੀ ਦਾ ਮਤਾ ਪਾਸ
ਕਨੈਕਟੀਕਟ ਤੇ ਪੈਨਸਲਵੇਨੀਆ ਸੂਬਿਆਂ ਵਿਚ ਵੀ ਪਾਸ ਹੋ ਚੁੱਕਾ ਹੈ ਮਤਾ ਹੌਲੀਓਕ : ਅਮਰੀਕਾ ਦੇ ਸੂਬੇ ਮੈਸਾਚੂਸਸ ਦੀ ਹੌਲੀਓਕ ਸ਼ਹਿਰ ਦੀ ਮੇਅਰ ਕੌਂਸਲ ਨੇ ਵੀ ਦਿੱਲੀ ‘ਚ 1984 ਦੌਰਾਨ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਹੋਣ ਦਾ ਮਤਾ ਪਾ ਦਿੱਤਾ ਹੈ। ਇਸ ਮਤੇ ਨੂੰ ਵਿਸ਼ੇਸ਼ ਕਰਕੇ ਮੇਅਰ ਅਲੈਕਸ ਬੀ ਮੋਰਸ …
Read More »ਅੰਡੇਮਾਨ ‘ਚ ਅਮਰੀਕੀ ਸੈਲਾਨੀ ਨੂੰ ਆਦਿਵਾਸੀਆਂ ਨੇ ਮਾਰ ਦਿੱਤਾ
ਪੋਰਟ ਬਲੇਅਰ : ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਦੇ ਸੰਘਣੇ ਜੰਗਲਾਂ ‘ਚ ਇਕ ਅਮਰੀਕੀ ਸੈਲਾਨੀ ਜਾਨ ਏਲਨ ਚਾਊ (27) ਨੂੰ ਉਥੋਂ ਦੇ ਆਦਿਵਾਸੀਆਂ ਨੇ ਮਾਰ ਦਿੱਤਾ। ਉਤਰੀ ਸੈਂਟੀਨਲ ਟਾਪੂ ‘ਚ ਵੜਨ ਦੀ ਮਨਾਹੀ ਦੇ ਬਾਵਜੂਦ ਉਹ ਮਛੇਰਿਆਂ ਦੀ ਮਦਦ ਨਾਲ ਉਥੇ ਚਲਾ ਗਿਆ ਸੀ। ਪੁਲਿਸ ਨੇ ਇਸ ਸਿਲਸਿਲੇ ‘ਚ ਗੈਰ …
Read More »ਕੈਪਟਨ ਦੀ ਦੋਸਤ ਅਰੂਸਾ ਅੱਗੇ ਕੇਂਦਰੀ ਗ੍ਰਹਿ ਮੰਤਰਾਲਾ ਖਾਮੋਸ਼
ਪਾਕਿਸਤਾਨੀ ਪਰੀ ਅਰੂਸਾ ਆਲਮ ਦੀ ਠਹਿਰ ਦਾ ਪਹਿਲਾਂ ਹੀ ਬਣਿਆ ਹੈ ਗੁੱਝਾ ਭੇਦ ਬਠਿੰਡਾ : ਕੇਂਦਰੀ ਗ੍ਰਹਿ ਮੰਤਰਾਲੇ ਨੇ ਕੈਪਟਨ ਅਮਰਿੰਦਰ ਦੀ ਮਹਿਮਾਨ ਦੋਸਤ ਅਰੂਸਾ ਆਲਮ ਦਾ ਕੋਈ ਭੇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨੀ ਪਰੀ ਅਰੂਸਾ ਆਲਮ ਦੀ ਠਹਿਰ ਦਾ ਪਹਿਲਾਂ ਹੀ ਗੁੱਝਾ ਭੇਤ ਬਣਿਆ ਹੋਇਆ ਹੈ। ਉੱਪਰੋਂ …
Read More »ਭਾਰਤ ਵਲੋਂ ਕਰਤਾਰਪੁਰ ਦੇ ਲਾਂਘੇ ਲਈ ਹਾਮੀ, ਹਾਂ-ਪੱਖੀ ਫ਼ੈਸਲਾ
ਵੀਰਵਾਰ ਨੂੰ ਭਾਰਤ ਸਰਕਾਰ ਨੇ ਇਕ ਇਤਿਹਾਸਕ ਫ਼ੈਸਲਾ ਲੈਂਦਿਆਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਭਾਰਤ ਸਥਿਤ ਸਿੱਖ ਸ਼ਰਧਾਲੂ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਭਾਰਤੀ ਖੇਤਰ ਤੋਂ ਮਹਿਜ ਤਿੰਨ ਕਿਲੋਮੀਟਰ ਦੂਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ …
Read More »