Breaking News
Home / 2018 / October / 19 (page 4)

Daily Archives: October 19, 2018

ਸ਼ੱਕੀ ਦੀ ਪਛਾਣ ਲਈ ਜਨਤਾ ਨੂੰ ਅਪੀਲ

ਬਰੈਂਪਟਨ : 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਓਰੋ ਦੇ ਪੀਲ ਰੀਜ਼ਨ ਦੇ ਜਾਂਚ ਕਰਤਾਵਾਂ ਨੇ ਕੁੱਤੇ ਵੱਲੋਂ ਕੱਟਣ ਦੇ ਮਾਮਲੇ ਦੀ ਜਾਂਚ ਵਿੱਚ ਕੁੱਤੇ ਦੇ ਮਾਲਕ ਦੀ ਪਛਾਣ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਜਾਣਕਾਰੀ ਅਨੁਸਾਰ 23 ਸਤੰਬਰ, 2018 ਨੂੰ ਵਾਪਰੀ ਇਸ ਘਟਨਾ ਵਿੱਚ ਵੱਡੇ ਸਵੇਰੇ ਪਾਰਕ ਵਿੱਚ ਕੁੱਤੇ ਨੇ …

Read More »

ਵਾਰਡ ਵਿੱਚ ਕਿਧਰੇ ਵੀ ਵੋਟ ਪਾਉਣ ਦੀ ਸਹੂਲਤ

ਬਰੈਂਪਟਨ : ਇੱਥੇ 22 ਅਕਤੂਬਰ ਨੂੰ ਹੋ ਰਹੀਆਂ ਮਿਊਂਸਿਪਿਲ ਚੋਣਾਂ ਵਿੱਚ ਵੋਟਰ ਆਪਣੇ ਵਾਰਡ ਵਿੱਚ ਕਿਧਰੇ ਵੀ ਵੋਟ ਪਾ ਸਕਣਗੇ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਸਮੁੱਚੇ ਬਰੈਂਪਟਨ ਵਿੱਚ 147 ਸਥਾਨਾਂ ‘ਤੇ ਨਿਵਾਸੀਆਂ ਦੇ ਆਸ ਪਾਸ ਵੋਟਿੰਗ ਬੂਥ ਬਣਾਏ ਗਏ ਹਨ ਜਿੱਥੇ ਉਹ ਕਿਸੇ ਵੀ ਬੂਥ ‘ਤੇ ਜਾ ਕੇ ਆਸਾਨੀ ਨਾਲ …

Read More »

ਟੋਰਾਂਟੋ ਡਾਊਨ ਟਾਊਨ ਵਿਖੇ ਹੋਣ ਵਾਲੀ ਸਕੋਸੀਆ ਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ 21 ਅਕਤੂਬਰ ਦਿਨ ਐਤਵਾਰ ਨੂੰ

ਕੇਸਰ ਸਿੰਘ ਬੜੈਚ ਤੇ ਗੁਰਮੇਜ ਰਾਏ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨਾਲ ਲੱਗੀਆਂ ਸ਼ਰਤਾਂ ‘ਤੇ ਚੱਟਾਨ ਵਾਂਗ ਕਾਇਮ ਬਰੈਂਪਟਨ/ਡਾ. ਝੰਡ : ਟੋਰਾਂਟੋ ਡਾਊਨ ਟਾਊਨ ਵਿਚ ਹਰ ਸਾਲ ਅਕਤੂਬਰ ਦੇ ਤੀਸਰੇ ਐਤਵਾਰ ਹੋਣ ਵਾਲੀ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਟੋਰਾਂਟੋ, ਮਿਸੀਸਾਗਾ, ਬਰੈਂਪਟਨ ਅਤੇ ਆਸ-ਪਾਸ ਵਾਲੇ ਹੋਰ ਸ਼ਹਿਰਾਂ ਦੇ ਵਾਸੀਆਂ ਲਈ ਵੱਡੀ ਖਿੱਚ …

Read More »

ਹਰਕੀਰਤ ਸਿੰਘ ਨੇ ਵਾਰਡ ਨੰਬਰ 9 ਅਤੇ 10 ਤੋਂ ਪ੍ਰਚਾਰ ਕੀਤਾ ਤੇਜ਼

ਬਰੈਂਪਟਨ : ਵਾਰਡ ਨੰਬਰ 9 ਅਤੇ 10 ਤੋਂ ਹਰਕੀਰਤ ਸਿੰਘ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਹ ਲੋਕਾਂ ਨੂੰ ਲਗਾਤਾਰ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਰੂਬਰੂ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੁੱਦਿਆਂ ਸਬੰਧੀ ਖੁੱਲ੍ਹ ਕੇ ਗੱਲ ਦੀ ਜ਼ਰੂਰਤ ਹੈ। ਉਹ ਹੁਣ ਤੱਕ ਕਾਊਂਸਲਰ ਸੀਟ …

Read More »

ਹੁਸ਼ਿਆਰਪੁਰ ਸਲਾਨਾ ਨਾਈਟ ਸ਼ਨੀਵਾਰ 20 ਅਕਤੂਬਰ ਨੂੰ

ਬਰੈਂਪਟਨ : ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 20 ਅਕਤੂਬਰ ਨੂੰ ਸ਼ਾਮ 6 ਵਜੇ 2084 ਸਟੀਲਜ਼ ਐਵੇਨਿਊ ਈਸਟ, ਬਰੈਂਪਟਨ ਸਥਿਤ ਸ਼ਿਗਾਰ ਬੈਂਕਟ ਹਾਲ ਵਿੱਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸਾਲਾਨਾ ਹੁਸ਼ਿਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਗਾਇਕ ਰਣਜੀਤ ਮਣੀਂ ਅਤੇ ਰੁਪਿੰਦਰ ਰਿੰਪੀ ਦੁਆਰਾ ਲਾਈਵ ਗੀਤ-ਸੰਗੀਤ ਦਾ ਪ੍ਰੰਬਧ ਕੀਤਾ …

Read More »

ਗੁਰਪ੍ਰੀਤ ਬੈਂਸ ਦੀ ਚੋਣ ਮੁਹਿੰਮ ‘ਚ ਆਈ ਬੇਹੱਦ ਤੇਜ਼ੀ

ਬਰੈਂਪਟਨ/ਡਾ. ਝੰਡ : 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਬਰੈਂਪਟਨ ਦੇ ਵਾਰਡ ਨੰਬਰ 2 ਤੇ 6 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਗੁਰਪ੍ਰੀਤ ਬੈਂਸ ਆਪਣੀ ਟੀਮ ਦੇ ਸਹਿਯੋਗੀਆਂ ਨਾਲ ਸਖ਼ਤ ਮਿਹਨਤ ਕਰ ਰਹੀ ਹੈ ਜਿਸ ਸਦਕਾ ਉਸ ਦੀ ਚੋਣ-ਮੁਹਿੰਮ ਵਿਚ ਕਾਫ਼ੀ ਤੇਜ਼ੀ ਨਜ਼ਰ ਆਈ ਹੈ। ਗੁਰਪ੍ਰੀਤ ਬੈਂਸ ਟੋਰਾਂਟੋ ਦੀ ਜੰਮਪਲ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ ‘ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤੀ ਸ਼ਿਰਕਤ

ਬਰੈਂਪਟਨ/ਡਾ. ਝੰਡ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਾਬਕਾ-ਪ੍ਰਧਾਨ ਕਰਤਾਰ ਸਿੰਘ ਚਾਹਲ ਵੱਲੋਂ ਮਿਲੀ ਸੂਚਨਾ ਅਨੁਸਾਰ ਲੰਘੀ 12 ਅਕਤੂਬਰ ਨੂੰ ਇਸ ਕਲੱਬ ਵੱਲੋਂ ਟੌਰਬਰਮ ਰੋਡ ਤੇ ਫ਼ਾਦਰ ਟੌਬਿਨ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਸਥਿਤ ‘ਸੰਧੂ ਸਵੀਟਸ ਐਂਡ ਰੈੱਸਟੋਰੈਂਟ’ ਵਿਚ ਆਯੋਜਿਤ ਕੀਤੇ ਗਏ ਸਮਾਗ਼ਮ ਵਿਚ ਮੇਅਰ ਲਈ ਮੁੜ ਉਮੀਦਵਾਰ ਲਿੰਡਾ ਜੈੱਫ਼ਰੀ, ਵਾਰਡ 9-10 ਲਈ …

Read More »

ਜਸ਼ਨ ਸਿੰਘ, ਮਾਰਟਿਨ ਸਿੰਘ, ਲਿੰਡਾ ਜੈੱਫ਼ਰੀ ਤੇ ਹੋਰ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਹੋਏ ਸ਼ਾਮਲ

ਬਰੈਂਪਟਨ/ਡਾ. ਝੰਡ : ਰਿਵਰਸਟੋਨ ਏਰੀਏ ਵਿਚ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਇਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੇਅਰ ਲਈ ਦੂਸਰੀ ਵਾਰ ਚੋਣ ਲੜ ਰਹੀ ਉਮੀਦਵਾਰ ਲਿੰਡਾ ਜੈੱਫ਼ਰੀ ਦੇ ਨਾਲ ਵਾਰਡ ਨੰਬਰ 7-8 ਤੋਂ ਸਿਟੀ ਕਾਊਂਸਲਰ ਉਮੀਦਵਾਰ ਮਾਰਟਿਨ ਸਿੰਘ ਅਤੇ ਸਕੂਲ-ਟਰੱਸਟੀ ਲਈ ਉਮੀਦਵਾਰ ਜਸ਼ਨ ਸਿੰਘ ਨੇ ਆਪਣੀ ਸ਼ਮੂਲੀਅਤ ਕੀਤੀ। …

Read More »

ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਗੁਰਦੁਆਰਾ ਰੈਕਸਡੇਲ ਵਿਖੇ ਹੋਈ ਰਿਲੀਜ਼

ਰੈਕਸਡੇਲ : ਪੰਜਾਬ ਦੀ ਧਰਤੀ ਤੋਂ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਸੱਦੇ ‘ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੈਕਸਡੇਲ ਵਿਖੇ ਪੂਰੇ ਜੱਥੇ ਸਮੇਤ ਪਹੁੰਚੇ ਪੰਥ ਪ੍ਰਸਿੱਧ ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਸੰਗਤਾਂ ਦੇ ਭਰਵੇਂ ਇਕੱਠ ਵਿਚ ਰਲੀਜ਼ ਕੀਤੀ ਗਈ। ਇਸ ਮੌਕੇ ਬੌਲਦਿਆਂ ਢਾਡੀ ਰੁਪਾਲੋਂ ਨੇ ਕਿਹਾ …

Read More »

ਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ : 12 ਅਕਟੂਬਰ ਦਿਨ ਸ਼ੁਕਰਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਮੈਂਬਰਾਂ ਦੁਆਰਾ ਟ੍ਰੀਲਾਈਨ ਸਕੂਲ ਵਿਖੇ ਸ਼ਾਮੀ 6 ਵਜੇ ਤੋਂ 8 ਵਜੇ ਤੱਕ ਮੀਟਿੰਗ ਕੀਤੀ ਗਈ। ਇਹ ਮਿਲਣੀ ਚਾਹਪਾਣੀ ਅਤੇ ਸਨੈਕਸ ਆਦਿ ਨਾਲ ਅਰੰਭ ਹੋਈ। ਇਸ ਮੀਟਿੰਗ ਵਿੱਚ ਪ੍ਰਧਾਨ ਮਨਮੋਹਨ ਸਿੰਘ ਹੁਰਾਂ ਕੁਝ ਮੈਂਬਰਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦਾ ਯਤਨ …

Read More »