ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੇ ਵਾਰਡ 3 ਅਤੇ 4 ਤੋਂ ਕੌਂਸਲਰ ਜੈਫ ਬੋਮੈਨ ਨੇ ਪਿਛਲੇ ਚਾਰ ਸਾਲਾਂ ਦੌਰਾਨ ਬਰੈਂਪਟਨ ਸ਼ਹਿਰ ਦੇ ਖਜ਼ਾਨੇ ਦਾ ਵੱਡਾ ਨੁਕਸਾਨ ਕੀਤਾ ਹੈ, ਇਸ ਕਰਕੇ ਕੌਂਸਲਰ ਬੋਮੈਨ ਨੂੰ ਹਰਾਉਣਾ ਬਰੈਂਪਟਨ ਵਾਸੀਆਂ ਲਈ ਬੜਾ ਜਰੂਰੀ ਹੈ। ਇਹ ਵਿਚਾਰ ਹਰਪ੍ਰੀਤ ਸਿੰਘ ਹੰਸਰਾ ਨੇ ਪ੍ਰਗਟ ਦਿੱਤੇ। ਇਹੀ ਕਾਰਣ ਹੈ ਕਿ …
Read More »Daily Archives: October 12, 2018
ਬਲਬੀਰ ਸੋਹੀ ਦੇ ਵਾਲੰਟੀਅਰ ਦੇ ਰਹੇ ਨੇ ਘਰ-ਘਰ ਦਸਤਕ
ਬਰੈਂਪਟਨ ‘ਚ ਉਮੀਦਵਾਰਾਂ ਦੇ ਸਾਈਨ ਬਣੇ ਖਿੱਚ ਦੇ ਕੇਂਦਰ ਬਰੈਂਪਟਨ/ਕੰਵਲਜੀਤ ਸਿੰਘ ਕੰਵਲ 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦਾ ਚੋਣ ਪ੍ਰਚਾਰ ਆਪਣੀ ਚਰਮ ਸੀਮਾਂ ਵੱਲ ਵੱਧਦਾ ਜਾ ਰਿਹਾ ਹੈ,ਹਰ ਉਮੀਦਵਾਰ ਆਪਣੇ ਵਾਲੰਟੀਅਰਜ਼ ਦੀ ਮਦਦ ਨਾਲ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਅਤੇ ਆਪਣੇ ਇਲਾਕੇ ਦੇ ਨੂੰ ਵੋਟਰਾਂ ਇਹ ਸਮਝਾਉਣ …
Read More »ਸਤਪਾਲ ਜੌਹਲ ਨੂੰ ਕਮਿਊਨਿਟੀ ਦੀਆਂ ਭਾਵਨਾਵਾਂ ਦੀ ਜਾਣਕਾਰੀ : ਲਾਲੀ ਕਿੰਗ
ਸਕੂਲ ਟਰੱਸਟੀ ਚੋਣ ਵਿੱਚ ਪੂਰਾ ਸਾਥ ਦਿਆਂਗੇ : ਭਾਈ ਕਰਨੈਲ ਸਿੰਘ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵਾਰਡ 9 ਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਕੰਪੇਨ ਦੇ ਹੱਕ ਵਿੱਚ ਮਾਹੌਲ ਬਣਨਾ ਜਾਰੀ ਹੈ। ਸਫਲ ਕਾਰੋਬਾਰੀ ਲਾਲੀ ਕਿੰਗ ਦੀ ਅਗਵਾਈ ਵਿੱਚ ਪਿਛਲੇ ਦਿਨ ਟ੍ਰੈਂਡਲਾਈਨ ਫਰਨੀਚਰ ਦੇ ਮੁਲਾਜ਼ਮਾਂ ਦੀ ਇਕੱਤਰਤਾ ਹੋਈ …
Read More »ਬਰੈਂਪਟਨ ਦੇ ਵਾਰਡ 7-8 ਤੋਂ ਸਿਟੀ ਕਾਊਂਸਲਰ ਉਮੀਦਵਾਰ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਸਿਖ਼ਰ ‘ਤੇ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਚੋਣ ਦਾ ਬੁਖ਼ਾਰ ਅੱਜ ਕੱਲ੍ਹ ਸਿਖ਼ਰਾਂ ‘ਤੇ ਹੈ ਅਤੇ ਇਸ ਚੋਣ-ਬੁਖ਼ਾਰ ਦੌਰਾਨ ਇਸ ਦੇ ਵਾਰਡ ਨੰਬਰ 7-8 ਵਿਚ ਸਿਟੀ ਕਾਊਂਸਲਰ ਉਮੀਦਵਾਰ ਵਜੋਂ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਵੀ ਸਿਖ਼ਰ ‘ਤੇ ਹੈ। ਉਹ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨਾਲ ‘ਡੋਰ-ਨੌਕਿੰਗ’ ਕਰ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਵਧੀਆ …
Read More »ਵਾਰਡ ਨੰਬਰ 2 ਅਤੇ 6 ਤੋਂ ਰਿਜਨਲ ਕੌਂਸਲਰ ਦੀ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਬਰੈਂਪਟਨ ਨੂੰ ਨਵੀਨਤਾ ਦਾ ਅਗਲਾ ਹੱਬ ਦੱਸਿਆ
ਬਰੈਂਪਟਨ : ਬਰੈਂਪਟਨ ਦੇ ਵਾਰਡ ਨੰਬਰ 2 ਅਤੇ 6 ਤੋਂ ਰਿਜਨਲ ਕੌਂਸਲਰ ਦੀ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਬਰੈਂਪਟਨ ਨੂੰ ਆਉਣ ਵਾਲੇ ਸਮੇਂ ਵਿੱਚ ਨਵੀਨਤਾ ਦੇ ਕੇਂਦਰ ਵਜੋਂ ਉੱਭਰਨ ਵਾਲਾ ਦੱਸਿਆ। ਉਨਾਂ ਕਿਹਾ ਕਿ ਰੇਅਰਸਨ ਯੂਨੀਵਰਸਿਟੀ ਵੱਲੋਂ ਇੱਥੇ ਖੋਲੇ ਜਾਣ ਵਾਲੇ ਕੈਂਪਸ ਨਾਲ ਇਸਨੂੰ ਸਮਰਥਨ ਮਿਲੇਗਾ ਅਤੇ ਟੋਰਾਂਟੋ ਅਤੇ ਵਾਟਰਲੂ …
Read More »ਉਮੀਦਵਾਰਾਂ ਦੇ ਸਾਈਨ-ਬੋਰਡ ਪੁੱਟੇ ਜਾਣ ਅਤੇ ਤਰੋੜ-ਮਰੋੜ ਕੇ ਸੁੱਟੇ ਜਾਣ ਦੀਆਂ ਘਟਨਾਵਾਂ ਨਿੰਦਣਯੋਗ
ਬਰੈਂਪਟਨ/ਡਾ. ਝੰਡ : ਫ਼ੋਨ ਰਾਹੀਂ ਪ੍ਰਾਪਤ ਇਕ ਸੂਚਨਾ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਵਾਰਡ ਨੰਬਰ 3-4 ਵਿਚ ਕਈ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਜੋ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦੀਆਂ ਅਤੇ ਇਹ ਅਤਿ-ਨਿੰਦਣਯੋਗ ਹਨ। ਪਤਾ ਲੱਗਾ ਹੈ ਕਿ ਰਾਤ ਦੇ ਸਮੇਂ ਕਈ ਸ਼ਰਾਰਤੀ ਅਨਸਰ ਇਨ੍ਹਾਂ ਚੋਣਾਂ ਵਿਚ ਖੜ੍ਹੇ …
Read More »ਸ਼ੂਗਰਕੇਨ ਸੀਨੀਅਰਜ਼ ਕਲੱਬ ਵੱਲੋਂ ਸਤਪਾਲ ਜੌਹਲ ਦੀ ਹਮਾਇਤ ਦਾ ਐਲਾਨ
ਬਰੈਂਪਟਨ/ਡਾ. ਝੰਡ : ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਕੰਪੇਨ ਨੂੰ ਸ਼ੂਗਰਕੇਨ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਅਤੇ ਮੈਂਬਰਾਂ ਨੇ ਪੂਰਨ ਹਿਮਾਇਤ ਦੇਣ ਦਾ ਫੈਸਲਾ ਕੀਤਾ ਹੈ। ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਪੁਰੇਵਾਲ ਨੇ ਆਖਿਆ ਹੈ ਕਿ ਸਤਪਾਲ ਸਿੰਘ ਜੌਹਲ ਨੂੰ ਸਕੂਲਾਂ ਦੇ ਸਿਸਟਮ ਅਤੇ …
Read More »ਵਾਰਡ 9-10 ਤੋਂ ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ ਨੇ ਆਪਣੇ ਚੋਣ ਦਫ਼ਤਰ ਦਾ ਕੀਤਾ ਰਸਮੀ ਉਦਘਾਟਨ
ਬਰੈਂਪਟਨ/ਡਾ. ਝੰਡ ਵਾਰਡ ਨੰਬਰ 9-10 ਤੋਂ ਸਿਟੀ ਕਾਊਂਸਲਰ ਲਈ ਚੋਣ ਲੜ ਰਹੇ ਉਮੀਦਵਾਰ ਹਰਕੀਰਤ ਸਿੰਘ ਵੱਲੋਂ 50 ਸੰਨੀਮੈਡੋ ਸਥਿਤ ਮੈਡੀਕਲ ਆਫ਼ਿਸਜ਼ ਬਿਲਡਿੰਗ ਦੀ ਗਰਾਊਂਡ ਫ਼ਲੋਰ ‘ਤੇ ਪਿਛਲੇ ਲਗਭੱਗ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਚੋਣ-ਦਫ਼ਤਰ ਦਾ ਬਾ-ਕਾਇਦਾ ਰਸਮੀ-ਉਦਘਾਟਨ ਕੀਤਾ ਗਿਆ। ਇਸ ਮੌਕੇ ਬਰੈਂਪਟਨ ਦੀ ਮੌਜੂਦਾ ਮੇਅਰ ਜੋ ਅਗਲੀ ਟੱਰਮ ਲਈ ਵੀ …
Read More »ਮੇਅਰ ਦੀ ਚੋਣ ਜਿੱਤ ਕੇ ਬਰੈਂਪਟਨ ਦਾ ਕਰਾਂਗਾ ਵਿਕਾਸ : ਪੈਟਰਿਕ ਬਰਾਊਨ
ਪੈਟਰਿਕ ਬਰਾਊਨ ਵੋਟਾਂ ਲਈ ਦਰਸ਼ਨ ਚਤਰਥ ਦੇ ਘਰ ਪਹੁੰਚੇ ਬਰੈਂਪਟਨ : ਸਿਟੀ ਆਫ ਬਰੈਂਪਟਨ ਤੋਂ ਮੇਅਰ ਲਈ ਉਮੀਦਵਾਰ ਪੈਟਰਿਕ ਬਰਾਊਨ ਵੋਟਾਂ ਲਈ 9026 ਕਰੈਡਿਟ ਵਿਊ ਰੋਡ ‘ਤੇ ਦਰਸ਼ਨ ਸਿੰਘ ਚਤਰਥ ਦੇ ਘਰ ਗਏ। ਦਰਸ਼ਨ ਚਤਰਥ ਦੇ ਘਰ ਵਿਚ ਪੈਟਰਿਕ ਬਰਾਊਨ ਦੇ ਆਉਣ ਲਈ ਇਕ ਵੱਡਾ ਇੱਕਠ ਕੀਤਾ ਗਿਆ। ਪਰਿਵਾਰ ਵਿਚੋਂ …
Read More »ਕੈਨੇਡੀਅਨ ਪੰਜਾਬੀ ਕਹਾਣੀ ਉੱਪਰ ਹੋਏ ਸੈਮੀਨਾਰ ਵਿਚ ਗੁਰਮੀਤ ਪਨਾਗ ਦੀ ਪਲੇਠੀ ਪੁਸਤਕ ‘ਮੁਰਗ਼ਾਬੀਆਂ’ ਲੋਕ-ਅਰਪਿਤ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 6 ਅਕਤੂਬਰ ਨੂੰ ‘ਲਿਟਰੇਰੀ ਰਿਫ਼ਲੈੱਕਸ਼ਨਜ਼’ ਵੱਲੋਂ ਐੱਫ਼.ਬੀ.ਆਈ. ਇੰਟਰਨੈਸ਼ਨਲ ਸਕੂਲ ਵਿਚ ਕੈਨੇਡੀਅਨ ਪੰਜਾਬੀ ਕਹਾਣੀ ਆਯੋਜਿਤ ਕੀਤੇ ਗਏ ਸੈਮੀਨਾਰ ਦੌਰਾਨ ਗੁਰਮੀਤ ਪਨਾਗ ਦੀ ਪਲੇਠੀ ਕਹਾਣੀ ਪੁਸਤਕ ‘ਮੁਰਗ਼ਾਬੀਆਂ’ ਲੋਕ-ਅਰਪਿਤ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ‘ਤੇ ਆਏ ਪ੍ਰਸਿੱਧ ਕਹਾਣੀਕਾਰ ਤੇ ਆਲੋਚਕ ਪ੍ਰੋ. …
Read More »