ਸਟਾਕਹੋਮ : ਲੇਜ਼ਰ ਫਿਜ਼ਿਕਸ ਦੇ ਖੇਤਰ ਵਿਚ ਕੀਤੀ ਖੋਜ਼ ਲਈ ਮੰਗਲਵਾਰ ਨੂੰ ਕੈਨੇਡਾ, ਅਮਰੀਕਾ ਤੇ ਫਰਾਂਸ ਦੇ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਫਿਜ਼ਿਕਸ (ਭੌਤਿਕ ਵਿਗਿਆਨ) ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਅੱਖਾਂ ਦੀ ਸਰਜਰੀ ਲਈ ਆਪਟੀਕਲ ਲੇਜ਼ਰ ਦੀ ਖੋਜ ਰਾਹੀਂ ਬਿਹਤਰੀਨ ਔਜ਼ਾਰਾਂ ਦੇ …
Read More »Monthly Archives: October 2018
ਸਿੱਖਾਂ ਨੂੰ ਹੈਲਮਟ ਤੋਂ ਛੋਟ ਲਈ ਪ੍ਰਭਮੀਤ ਸਰਕਾਰੀਆ ਵੱਲੋਂ ਬਿਲ ਪੇਸ਼
ਟੋਰਾਂਟੋ/ਬਿਊਰੋ ਨਿਊਜ਼ : ਸਿੱਖਾਂ ਨੂੰ ਹੈਲਮਟ ਤੋਂ ਛੋਟ ਲਈ ਐਮਪੀਪੀ ਪ੍ਰਭਮੀਤ ਸਰਕਾਰੀਆ ਵਲੋਂ ਕੁਵੀਨਜ਼ ਪਾਰਕ ਵਿਖੇ ਸਿੱਖਾਂ ਨੂੰ ਹੈਲਮੇਟ ਤੋਂ ਬਿਨਾ ਮੋਟਰਸਾਈਕਲ ਚਲਾਉਣ ਲਈ ਛੋਟ ਦੇਣ ਵਾਸਤੇ ਬਿਲ ਪੇਸ਼ ਕੀਤਾ ਗਿਆ ਹੈ। ਇਹ ਪ੍ਰਾਈਵੇਟ ਮੈਬਰਜ਼ ਬਿਲ ਹੈ। ਹੁਣ ਇਸ ਉਤੇ 18 ਅਕਤੂਬਰ ਨੂੰ ਪਹਿਲੀ ਰੀਡਿੰਗ ‘ਤੇ ਬਹਿਸ ਹੋਵੇਗੀ। ਉਸ ਤੋਂ …
Read More »ਪੀਲ ਪੁਲਿਸ ਨੇ ਲਾਇਆ ਫੂਡ ਡੋਨੇਸ਼ਨ ਕੈਂਪ
ਬਰੈਂਪਟਨ : ਪੀਲ ਪੁਲਿਸ ਜਿਥੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰਦੀ ਹੈ ਉਥੇ ਹੀ ਇਸ ਵਲੋਂ ਸਮਾਜ ਭਲਾਈ ਦੇ ਕੰਮ ਵੀ ਲਗਾਤਾਰ ਜਾਰੀ ਹਨ। ਇਸੇ ਤਹਿਤ ਪੀਲ ਪੁਲਿਸ ਵਲੋਂ ਬਰੈਂਪਟਨ ਵਿਖੇ ਇੱਕ ਫੂਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।ਇਲਾਕੇ ਦੇ ਲੋਕਾਂ ਵਲੋਂ ਦਿਲ ਖੋਲ ਕੇ ਲੋੜਵੰਦ ਲੋਕਾਂ ਲਈ …
Read More »ਅਜੇ ਗੋਗਨਾ ਨੇ ਕਾਂਸੀ ਦਾ ਮੈਡਲ ਜਿੱਤਿਆ
ਜਲੰਧਰ/ਬਿਊਰੋ ਨਿਊਜ਼ : 18 ਤੋਂ 24 ਸਤੰਬਰ ਤੱਕ ਪੂਰੇ ਏਸ਼ੀਆਈਮੁਲਕਾਂ ਦੀਪਾਵਰਲਿਫਟਿੰਗ ਦੇ ਮੁਕਾਬਲੇ ਦੁਬਈਵਿਖੇ ਹੋਏ ਜਿਸ ਵਿੱਚਭਾਰਤਸਮੇਤ 22 ਦੇ ਕਰੀਬਦੇਸ਼ਾਂ ਦੇ ਪਾਵਰਲਿਫਟਰਾਂ ਨੇ ਹਿੱਸਾ ਲਿਆਪੰਜਾਬ ਦੇ ਖਿਡਾਰੀ ਅਜੇ ਗੋਗਨਾ ਸਪੁੱਤਰ ਪਰਵਾਸੀ ਪੱਤਰਕਾਰ ਰਾਜ ਗੋਗਨਾ ਨੇ ਆਪਣੇ 120 ਕਿਲੋ ਪਲੱਸ ਵਰਗ ਦੇ ਭਾਰ ‘ਚ ਤੀਸਰੇ ਨੰਬਰ’ਤੇ ਰਿਹਾ ਤੇ ਕਾਂਸ਼ੀਦਾਮੈਡਲਹਾਸਿਲਕੀਤਾ। ਆਪਣੇ ਪਿੰਡ …
Read More »ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?
ਪੁਲਿਸ ਏਜੰਸੀ ਦੇਸ਼ਅਤੇ ਸਮਾਜ ਦੇ ਨਾਗਰਿਕਾਂ ਦੀਰਾਖੀਲਈ ਹੁੰਦੀ ਹੈ ਪਰਜਦੋਂ ਲੋਕਾਂ ਦੀਰਾਖੀਕਰਨਵਾਲੀ ਇਹ ਏਜੰਸੀ ਹੀ ਲੋਕਵਿਰੋਧੀ ਹੋ ਜਾਵੇ ਤਾਂ ਫ਼ਿਰਹਾਲਤ ‘ਉਲਟਾ ਵਾੜਖੇਤ ਨੂੰ ਖਾਵੇ’ਵਾਲੀ ਹੋ ਜਾਂਦੀਹੈ।ਪਿਛਲੇ ਦਿਨੀਂ ਪੰਜਾਬਵਿਚਪੁਲਿਸਨਾਲਜੁੜੀਆਂ ਘਟਨਾਵਾਂ ਨੇ ਪੁਲਿਸਦਾ ਅਜਿਹਾ ਹੀ ਘਿਨਾਉਣਾਚਿਹਰਾ ਇਕ ਵਾਰਮੁੜਸਾਹਮਣੇ ਲਿਆਂਦਾ ਹੈ, ਜਿਸ ਨਾਲਹਰੇਕ ਅਮਨ-ਪਸੰਦ ਅਤੇ ਮਨੁੱਖਤਾਵਾਦੀ ਦਾਦਿਲ ਕੰਬ ਉਠਦਾ ਹੈ। ਅੰਮ੍ਰਿਤਸਰ ਜ਼ਿਲੇ ਦੇ …
Read More »ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਯੂਐਨਓ ਦੇ ਸਕੱਤਰ ਜਨਰਲ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਇਥੇ ਸ਼੍ਰੋਮਣੀ ਕਮੇਟੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦੇ ਮਨੁੱਖੀ ਹੱਕਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਾਇਆ ਅਤੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਤੇ ਨਵੰਬਰ 1984 …
Read More »ਕੈਨੇਡਾ ਦੇ ਹਾਈ ਕਮਿਸ਼ਨਰ ਐਚ ਈ ਨਾਦਿਰ ਪਟੇਲ ਨੇ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਲੰਗਰ ਤਿਆਰ ਕਰਨ ਦੀ ਕੀਤੀ ਸੇਵਾ ਅਤੇ ਪ੍ਰਸ਼ਾਦਾ ਵੀ ਛਕਿਆ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਐੱਚ.ਈ. ਨਾਦਿਰ ਪਟੇਲ ਸੋਮਵਾਰ ਨੂੰ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੀ ਪਤਨੀ ਗਰਾਹਮ ਪਟੇਲ ਤੇ ਬੇਟੀ ਵੀ ਨਾਲ ਸਨ। ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਉਨ੍ਹਾਂ ਗੁਰੂ ਰਾਮਦਾਸ ਲੰਗਰ …
Read More »ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਨਾਲ ਭਾਰਤ ਗੱਲਬਾਤ ਨਹੀਂ ਕਰੇਗਾ : ਸੁਸ਼ਮਾ
ਸੰਯੁਕਤ ਰਾਸ਼ਟਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਵਿੱਚ ਆਖਿਆ ਕਿ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਰਾਜਕੀ ਨੀਤੀ ਦੇ ਤੌਰ ‘ਤੇ ਵਰਤਣ ਦੀ ਵਚਨਬੱਧਤਾ ਵਿੱਚ ਰੱਤੀ ਭਰ ਵੀ ਫ਼ਰਕ ਨਹੀਂ ਪਿਆ ਤੇ ਭਾਰਤ ਅਜਿਹੇ ਮੁਲਕ ਨਾਲ ਗੱਲਬਾਤ ਕਿਵੇਂ ਕਰ ਕਰ ਸਕਦਾ ਹੈ ਜੋ ਕਾਤਲਾਂ ਨੂੰ …
Read More »ਸੁਸ਼ਮਾ ਨੇ ਪਾਕਿਸਤਾਨ ਨੂੰ ਅਣਗੌਲਾ ਕਰਕੇ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚਾਲੇ ਛੱਡੀ
ਨਿਊਯਾਰਕ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਦਿਆਂ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਅੱਧਵਾਟੇ ਹੀ ਛੱਡ ਦਿੱਤਾ। ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ‘ਚ ਤਾਜ਼ਾ ਤਣਾਅ ਦਰਮਿਆਨ ਇਸ ਬੈਠਕ ‘ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਾਜ਼ਰ ਸਨ। ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖ …
Read More »ਸਿੱਖ ਅੰਤਰਰਾਸ਼ਟਰੀ ਕੌਂਸਲ ਅਮਰੀਕਾ ਤੇ ਪੰਜਾਬੀ ਫਾਊਂਡੇਸ਼ਨ ਵਲੋਂ ਹੜ੍ਹ ਪੀੜਤਾਂ ਦੀ ਮਦਦ
ਨਿਊਯਾਰਕ/ਰਾਜ ਗੋਗਨਾ : ਲੰਘੇ ਦਿਨੀਂ ਅਮਰੀਕਾ ਨਾਰਥ ਕੈਰੋਲੀਨਾ ਅਤੇ ਦੇ ਕਈ ਸ਼ਹਿਰ ਹੜ੍ਹ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਲਈ ਸਿੱਖ ਕਮਿਊਨਿਟੀ ਮਦਦ ਲਈ ਅੱਗੇ ਆਈ ਹੈ। ਸਿੱਖ ਅੰਤਰਰਾਸ਼ਟਰੀ ਕੌਂਸਲ ਅਮਰੀਕਾ ਤੇ ਪੰਜਾਬੀ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਇੱਕ ਟਰੱਕ ਲੈ ਕੇ ਨਾਰਥ ਕੈਰੋਲੀਨਾ ਬਖਸ਼ੀਸ਼ ਸਿੰਘ ਪ੍ਰਧਾਨ ਸਿੱਖ ਅੰਤਰਰਾਸ਼ਟਰੀ …
Read More »