ਅੰਮ੍ਰਿਤਸਰ/ਬਿਊਰੋ ਨਿਊਜ਼ : ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ ਤੇ ਜੈੱਟ ਏਅਰਵੇਜ਼ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀਆਂ ਹਨ। ‘ਫਲਾਈ ਅੰਮ੍ਰਿਤਸਰ’ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਘੱਟ ਕਿਰਾਏ ਵਾਲੀਆਂ ਹਵਾਈ ਕੰਪਨੀਆਂ ‘ਇੰਡੀਗੋ’ 15 ਸਤੰਬਰ ਨੂੰ ਰੋਜ਼ਾਨਾ ਅੰਮ੍ਰਿਤਸਰ ਦੇ ਗੁਰੂ ਰਾਮਦਾਸ …
Read More »Daily Archives: September 14, 2018
ਪਤੀ-ਪਤਨੀ ਦਾ ਕਤਲ ਕਰਨ ਵਾਲੇ ਦਰਸ਼ਨ ਧੰਜਨ ਨੂੰ ਜ਼ਿੰਦਗੀ ਭਰ ਰਹਿਣਾ ਪੈ ਸਕਦਾ ਹੈ ਜੇਲ੍ਹ ‘ਚ
ਫਰਿਜਨੋ/ਹੁਸਨ ਲੜੋਆ ਬੰਗਾ : ਆਪਣੀ ਨੂੰਹ ਦੇ ਮਾਪਿਆਂ ਦੀ ਹੱਤਿਆ ਕਰਨ ਦੇ ਦੋਸ਼ ‘ਚ ਜੇਲ ‘ਚ ਰੱਖੇ ਦਰਸ਼ਨ ਸਿੰਘ ਧੰਜਲ ਦੇ ਵਕੀਲ ਵੱਲੋਂ ਉਸਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰਾਰ ਦੇਣ ਦੀ ਕੋਰਟ ‘ਚ ਅਰਜੀ ਦਾਖਲ ਕੀਤੀ ਹੈ। ਫਰਿਜਨੋ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਾ ਦਫ਼ਤਰ ਦਰਸ਼ਨ ਸਿੰਘ ਧੰਜਲ ਵਿਰੁੱਧ ਕੇਸ ਵਿਚ ਮੌਤ …
Read More »ਆਰਿਫ ਅਲਵੀ ਨੇ ਪਾਕਿ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਹਿਯੋਗੀ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿਚ ਸ਼ਾਮਲ ਆਰਿਫ ਅਲਵੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ। ਪਾਕਿਸਤਾਨ ਦੇ ਪ੍ਰਧਾਨ ਜੱਜ ਸਾਕਿਬ ਨਿਸਾਰ ਨੇ ਐਵਾਨ-ਏ-ਸਦਰ (ਰਾਸ਼ਟਰਪਤੀ ਭਵਨ) ਵਿਚ ਆਯੋਜਿਤ ਸਾਦੇ ਸਮਾਰੋਹ ਵਿਚ ਪੇਸ਼ੇ ਨਾਲ …
Read More »ਭਾਰਤ-ਪਾਕਿ ਵਾਰਤਾ ਲਈ ਅਮਰੀਕਾ ਹਮਾਇਤ ਦੇਣ ਲਈ ਤਿਆਰ
ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਪ੍ਰਸ਼ਾਸਨ ਦੀ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਉਸਾਰੂ ਵਾਰਤਾ ਦੇ ਹਾਲਾਤ ਬਣਦੇ ਹਨ ਤਾਂ ਅਮਰੀਕਾ ਪੂਰੀ ਹਮਾਇਤ ਦੇਵੇਗਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਰੋਕਣ ਨਾਲ ਵਾਰਤਾ ਦਾ ਮਾਹੌਲ ਬਣਨ ਦੇ ਭਾਰਤ ਦੇ ਸਟੈਂਡ ਨੂੰ ਅਮਰੀਕਾ ਸਮਝਦਾ ਹੈ। …
Read More »ਨਵਾਜ਼ ਸ਼ਰੀਫ ਨੂੰ ਪਤਨੀ ਦੇ ਸਸਕਾਰ ‘ਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਲਈ ਮਿਲੀ ਪੈਰੋਲ
ਕੁਲਸੂਮ ਨੂੰ ਸ਼ੁੱਕਰਵਾਰ ਨੂੰ ਲਾਹੌਰ ਦੇ ਜਾਤੀ ਉਮਰਾ ਵਿੱਚ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ ਇਸਮਲਾਬਾਦ : ਪਾਕਿ ‘ਚ ਪੰਜਾਬ ਸੂਬੇ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਤੇ ਜਵਾਈ ਮੁਹੰਮਦ ਸਫਦਰ ਦੀ ਪੈਰੋਲ ਤਿੰਨ ਦਿਨ ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਧਿਆਨ ਰਹੇ ਕਿ ਨਵਾਜ਼ ਸ਼ਰੀਫ ਦੀ …
Read More »ਕਰਤਾਰਪੁਰ ਲਾਂਘਾ :ਦੋਵਾਂ ਮੁਲਕਾਂ ਲਈ ਸਾਂਝ ਦੇ ਬੂਹੇ ਖੁੱਲ੍ਹਣਗੇ
ਜਿਸ ਦਿਨ ਤੋਂ ਭਾਰਤ-ਪਾਕਿਸਤਾਨਦੀਵੰਡ ਹੋਈ ਹੈ, ਉਸ ਦਿਨ ਤੋਂ ਹੀ ਇਹ ਅਰਜ਼ੋਈ, ਅਰਦਾਸਹਰ ਸਿੱਖ ਕਰਦਾ ਆਇਆ ਹੈ ਕਿ ‘ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨਦੀਦਾਰ ਤੇ ਸੇਵਾਸੰਭਾਲਦਾਦਾਨਖਾਲਸਾ ਜੀ ਨੂੰ ਬਖਸ਼ੋ ਜੀ।’ ਇਸ ਅਰਦਾਸ ਨੂੰ ਹੁਣ ਪਹਿਲੀਪਾਤਸ਼ਾਹੀਸ੍ਰੀ ਗੁਰੂ ਨਾਨਕਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਬੂਰਪੈਣਦੀ ਆਸ …
Read More »ਮਹਿਲਾਵਾਂ ਦੇ ਅੱਗੇ ਵਧਣ ‘ਚ ਸਰੀਰਕਸ਼ੋਸ਼ਣ ਵੱਡੀ ਰੁਕਾਵਟ : ਜਸਟਿਨਟਰੂਡੋ
ਟੋਰਾਂਟੋ/ਬਿਊਰੋ ਨਿਊਜ਼ : ਬੀਬੀਆਂ ਦੇ ਸੰਮੇਲਨਵਿਚਪ੍ਰਧਾਨਮੰਤਰੀਟਰੂਡੋ ਨੇ ਕਿਹਾ ਕਿ ਅੱਜ ਵੀਮਹਿਲਾਵਾਂ ਦੇ ਅੱਗੇ ਵਧਣ ‘ਚ ਜਿਸਮਾਨੀਸ਼ੋਸ਼ਣਸਭ ਤੋਂ ਵੱਡੀ ਰੁਕਾਵਟ ਬਣ ਕੇ ਸਾਹਮਣੇ ਆਉਂਦਾ ਹੈ।ਪ੍ਰਧਾਨਮੰਤਰੀਜਸਟਿਨਟਰੂਡੋ ਨੇ ਕਿਹਾ ਕਿ ਕੰਮਕਾਜੀਮਹਿਲਾਵਾ ਦੇ ਅੱਗੇ ਵੱਧਣਅਤੇ ਕੰਮਵਾਲੀਆਂ ਥਾਵਾਂ ਜਾਂ ਸਿਆਸਤ ‘ਚ ਸਿਖਰ’ਤੇ ਪੁੱਜਣ ਦੇ ਰਾਹ ‘ਚ ਜਿਸਮਾਨੀਸ਼ੋਸ਼ਣਸਭ ਤੋਂ ਵੱਡਾਅੜਿੱਕਾ ਹੈ। ਪ੍ਰਧਾਨਮੰਤਰੀ ਨੇ ਇਹ ਪ੍ਰਗਟਾਵਾਮਹਿਲਾਵਾਂ ਦੇ …
Read More »ਇਕ ਨਕਾਬਪੋਸ਼ ਲੁਟੇਰੇ ਨੇ ਗ੍ਰੌਸਰੀ ਸਟੋਰ ਨੂੰ ਬਣਾਇਆਨਿਸ਼ਾਨਾ
ਬਰੈਂਪਟਨ/ਬਿਊਰੋ ਨਿਊਜ਼ :ਲੰਘੇ ਦਿਨੀਂ ਇਕ ਨਕਾਬਪੋਸ਼ ਤੇ ਹਥਿਆਰਬੰਦ ਲੁਟੇਰੇ ਨੇ ਕੈਨੇਡਾ ਦੇ ਸ਼ਹਿਰਬਰੈਂਪਟਨ ‘ਚ ਇਕ ਗ੍ਰੌਸਰੀ ਸਟੋਰ ਨੂੰ ਨਿਸ਼ਾਨਾਬਣਾਇਆ। ਨਕਾਬਪੋਸ਼ਲੁਟੇਰਿਆਂ ਨੇ ਦੋ ਕੈਸ਼ਰਜਿਸਟਰਅਤੇ ਬਹੁਤਸਾਰਾਕੈਸ਼ ਲੁੱਟਿਆ। ਜਾਣਕਾਰੀਮੁਤਾਬਕ ਉਹ ਪੈਦਲ ਹੀ ਉੱਥੋਂ ਭੱਜ ਗਿਆ ਅਤੇ ਸਟਾਫ ਨੇ ਦਾਅਵਾਕੀਤਾ ਹੈ ਕਿ ਲੁਟੇਰੇ ਕੋਲਬੰਦੂਕ ਸੀ। ਪੀਲਕਾਂਸਟੇਬਲਸਾਰਾਹਪੈਟਨ ਨੇ ਜਾਣਕਾਰੀਦਿੱਤੀ ਕਿ ਇਸ ਘਟਨਾ ‘ਚ ਕੋਈ ਜ਼ਖਮੀਨਹੀਂ …
Read More »ਡਗ ਫੋਰਡਦੀਤਜਵੀਜ਼ ਨੂੰ ਚੁਣੌਤੀ ਦੇਣਲਈਕਾਨੂੰਨੀਚਾਰਾਜੋਈ
ਟੋਰਾਂਟੋ : ਟੋਰਾਂਟੋ ਦੇ ਵਕੀਲਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡਵੱਲੋਂ ਮਿਊਂਸਪਲਚੋਣਾਂ ਤੋਂ ਮਹਿਜ਼ ਛੇ ਹਫ਼ਤੇ ਪਹਿਲਾਂ ਸਿਟੀ ਕੌਂਸਲ ਦਾਆਕਾਰਘਟਾਉਣਦੀਤਜਵੀਜ਼ ਨੂੰ ਚੁਣੌਤੀ ਦੇਣਲਈਕਾਨੂੰਨੀਚਾਰਾਜੋਈ’ਤੇ ਵਿਚਾਰਕਰਰਹੇ ਹਨ। ਪ੍ਰੌਗਰੈਸਿਵ ਕੰਸਰਵੇਟਿਵਪ੍ਰੀਮੀਅਰ ਨੇ ਸੈਸ਼ਨ ਸੱਦਿਆ ਹੈ ਜਿਸ ਵਿੱਚ ਟੋਰਾਂਟੋ ਕੌਸ਼ਲ ਦੇ 47 ਵਾਰਡਾਂ ਨੂੰ ਘਟਾ ਕੇ 25 ਕਰਨਲਈ ਬਿੱਲ ਨੂੰ ਮੁੜਪੇਸ਼ਕਰਨਲਈ ਕਿਹਾ ਗਿਆ ਹੈ। ਫੋਰਡ ਦੇ ਇਸ …
Read More »ਵਿਦੇਸ਼ ਜਾਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ : ਵਿਜੇ ਮਾਲਿਆ
ਲੰਡਨ/ਬਿਊਰੋ ਨਿਊਜ਼ : ਅਰਬਾਂ ਰੁਪਏ ਦੇ ਕਰਜ਼ੇ ਦੇ ਚੁੱਕੀਆਂ ਬੈਂਕਾਂ ਨੂੰ ਅੰਗੂਠਾ ਦਿਖਾਉਣ ਵਾਲੇ ਕਾਰੋਬਾਰੀ ਵਿਜੈ ਮਾਲਿਆ ਨੇ ਆਖਿਆ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਆਇਆ ਸੀ। ਭਾਰਤ ਵੱਲੋਂ ਦਾਇਰ ਕੀਤੇ ਸਪੁਰਦਾਰੀ ਦੇ ਕੇਸ ਸਬੰਧੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਲਈ …
Read More »