Breaking News
Home / 2018 / September / 14 (page 3)

Daily Archives: September 14, 2018

ਬੇਅਦਬੀ ਮਾਮਲਿਆਂ ਦੀ ਡਿੱਗੇਗੀ ਗਾਜ : ਜਥੇਦਾਰ ਨੂੰ ਬਦਲਣ ਦੀਆਂ ਤਿਆਰੀਆਂ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸੰਕਟ ਵਿੱਚ ਘਿਰਨ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਛੁੱਟੀ ਹੋਣ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੁੱਦੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲੀ …

Read More »

ਭਗੌੜੇ ਵਿਜੇ ਮਾਲਿਆ ਦਾ ਲੰਡਨ ‘ਚ ਦਾਅਵਾ

ਭਾਰਤ ਛੱਡਣ ਤੋਂ ਪਹਿਲਾਂ ਸੈਟਲਮੈਂਟ ਲਈ ਮਿਲਿਆ ਸਾਂ ਜੇਤਲੀ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਬੋਲੇ ਮਿਲਿਆ ਤਾਂ ਜ਼ਰੂਰ ਸੀ ਪਰ ਸੰਸਦ ‘ਚ ਤੁਰਦੇ ਤੁਰਦੇ ਲੰਡਨ/ਬਿਊਰੋ ਨਿਊਜ਼ : ਅਰਬਾਂ ਰੁਪਏ ਦੇ ਕਰਜ਼ੇ ਦੇ ਚੁੱਕੀਆਂ ਬੈਂਕਾਂ ਨੂੰ ਅੰਗੂਠਾ ਦਿਖਾਉਣ ਵਾਲੇ ਕਾਰੋਬਾਰੀ ਵਿਜੇ ਮਾਲਿਆ ਨੇ ਆਖਿਆ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ …

Read More »

ਨਵਜੋਤ ਸਿੰਘ ਸਿੱਧੂ ਖਿਲਾਫ਼ ਫਿਰ ਖੁੱਲ੍ਹਿਆ 30 ਸਾਲ ਪੁਰਾਣਾ ਰੋਡ ਰੇਜ ਕੇਸ

ਨਵੀਂ ਦਿੱਲੀ : ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸੁਪਰੀਮ ਕੋਰਟ 30 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਉਨ੍ਹਾਂ ਨੂੰ ਸੁਣਾਈ ਗਈ ਸਜ਼ਾ ਦੇ ਮੁੱਦੇ ‘ਤੇ ਮੁੜ ਵਿਚਾਰ ਕਰੇਗੀ। ਕੋਰਟ ਨੇ ਪੀੜਤ ਪੱਖ ਦੀ ਰੀਵਿਊ ਪਟੀਸ਼ਨ ਵਿਚਾਰ ਲਈ ਸਵੀਕਾਰ ਕਰਦੇ ਹੋਏ ਸਿੱਧੂ ਨੂੰ …

Read More »

ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਕਹਿਣ ‘ਤੇ ਫਸੇ ਭੂੰਦੜ ਨੇ ਮੰਗੀ ਖ਼ਿਮਾ

ਬਠਿੰਡਾ : ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਨੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੂੰ ਤਿੰਨ ਦਿਨ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫ਼ੋਨ ‘ਤੇ ਹੀ ਤਲਬ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੇ ਸਨਮੁੱਖ ਹੋ …

Read More »

ਤਾਇਆ ਉਤਰੀ ਭਾਰਤ ਦਾ ਸਭ ਤੋਂ ਧਨਾਢ ਆਪੇ ਖ਼ਰੀਦ ਲਵੇ ਗੱਡੀ : ਮਨਪ੍ਰੀਤ

ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਮਜੀਠੀਆ ਲਈ ਨਵੀਆਂ ਗੱਡੀਆਂ ਖਰੀਦਣ ‘ਤੇ ਰੋਕ ਲਗਾ ਦਿੱਤੀ ਹੈ। ਮਨਪ੍ਰੀਤ ਬਾਦਲ ਨੇ ਇਸ ਪੇਸ਼ਕਸ਼ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਬਾਦਲ ਤੇ ਮਜੀਠੀਆ ਉੱਤਰ ਭਾਰਤ ਦੇ ਸਭ ਤੋਂ ਧਨਾਢ ਵਿਅਕਤੀਆਂ ਵਿੱਚੋਂ …

Read More »

ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ‘ਚਾਂਦਨੀ ਕਨਵੈਨਸ਼ਨ ਸੈਂਟਰ’ ਤੋਂ ਕੀਤੀ

ਬਰੈਂਪਟਨ ਦੇ ਵਾਰਡ 9-10 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਹਨ ਗੁਰਪ੍ਰੀਤ ਸਿੰਘ ਢਿੱਲੋਂ ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਵਾਰਡ 9-10 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਚੋਣ-ਮੁਹਿੰਮ ਬਾ-ਕਾਇਦਾ ਆਗ਼ਾਜ਼ ਲੰਘੇ ਐਤਵਾਰ 9 ਸਤੰਬਰ ਨੂੰ ਸਥਾਨਕ ‘ਚਾਂਦਨੀ ਕਨਵੈੱਨਸ਼ਨ ਸੈਂਟਰ’ ਵਿਚ ਹੋਏ ਇਕ ਭਰਪੂਰ ਸਮਾਗ਼ਮ ਤੋਂ ਕੀਤਾ। ਬਾਅਦ …

Read More »

ਜੌਹਨ ਸੁਪਰੋਵਰੀ ਨੇ ਕਮਿਊਨਿਟੀ ਮੀਟਿੰਗ ਦੀ ਸ਼ੁਰੂਆਤ ਕੀਤੀ

ਬਰੈਂਪਟਨ : ਰੀਜ਼ਨਲ ਕਾਊਂਸਲਰ ਜੌਹਨ ਸੁਪਰੋਵਰੀ ਨੇ ਨੇਵਰਹੁੱਡ ਵਾਇਲੈਂਸ ‘ਤੇ ਕਮਿਊਨਿਟੀ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਬੈਠਕ ਵਿਚ ਪੀਲ ਪੁਲਿਸ ਅਧਿਕਾਰੀ ਵੀ ਕਮਿਊਨਿਟੀ ਦੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਹਾਜ਼ਰ ਰਹਿਣਗੇ। ਇਸ ਸਬੰਧ ਵਿਚ ਪਹਿਲੀ ਬੈਠਕ 12 ਸਤੰਬਰ ਨੂੰ ਸਪਰਿੰਗਡੇਲ ਪਬਲਿਕ ਲਾਇਬ੍ਰੇਰੀ ਵਿਚ ਸ਼ਾਮ 6 ਵਜੇ ਤੋਂ …

Read More »

ਗੁਰਪ੍ਰੀਤ ਕੌਰ ਬੈਂਸ ਨੇ ਕੰਪੇਨ ਲਾਂਚ ਦਾ ਸਫਲ ਆਯੋਜਨ ਕੀਤਾ

ਬਰੈਂਪਟਨ : ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਪਦ ਲਈ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਇਕ ਸਫਲ ਕੰਪੇਨ ਲਾਂਚ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਵੋਟਰਾਂ ਦਾ ਵੀ ਸਵਾਗਤ ਕੀਤਾ ਅਤੇ ਸਮਰਥਨ ਕਰਨ ਲਈ ਅਪੀਲ ਕੀਤੀ। ਇਸ ਮੌਕੇ ‘ਤੇ ਵੱਡੀ ਸੰਖਿਆ ਵਿਚ ਉਨ੍ਹਾਂ ਦੇ ਸਮਰਥਕ, …

Read More »

ਖੇਤਰੀ ਕੌਂਸਲਰ ਦੀ ਚੋਣ ਲੜ ਰਹੇ ਜੋਅ ਲੀ ਦੇ ਪੱਖ ਵਿੱਚ ਪ੍ਰਚਾਰ

ਬਰੈਂਪਟਨ : ਖੇਤਰੀ ਕੌਂਸਲਰ ਦੀ ਚੋਣ ਲੜ ਰਹੇ ਜੋਅ ਲੀ ਨੇ ਇੱਥੇ ਇੱਕ ਸਮਾਗਮ ਕੀਤਾ। ਉਨ੍ਹਾਂ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਲਈ ਸਾਬਕਾ ਮੰਤਰੀ ਪੀਟਰ ਮੈਕੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੈਕੇ ਨੇ ਜੋਅ ਲੀ ਦੀਆਂ ਉਪਲੱਬਧੀਆਂ ‘ਤੇ ਰੌਸ਼ਨੀ ਪਾਈ। ਜੋਅ ਲੀ ਮਾਰਖਾਮ ਅਤੇ ਯੌਰਕ ਰੀਜ਼ਨ ਤੋਂ ਦੋ ਵਾਰ ਖੇਤਰੀ …

Read More »

ਮਾਰਟਿਨ ਮੈਡੀਰੋਸ ਨੇ ਮੁੜ ਸਮਰਥਨ ਮੰਗਿਆ

ਬਰੈਂਪਟਨ : ਬਰੈਂਪਟਨ ਅਤੇ ਪੀਲ ਰੀਜਨ ਦੇ ਵਾਰਡ ਨੰਬਰ 3 ਅਤੇ 4 ਤੋਂ ਖੇਤਰੀ ਕੌਂਸਲਰ ਮਾਰਟਿਨ ਮੈਡੀਰੋਸ ਇਸ ਖੇਤਰ ਤੋਂ ਮੁੜ ਚੋਣ ਲੜ ਰਹੇ ਹਨ। ਖੇਤਰੀ ਕੌਂਸਲਰ ਦੀ ਆਗਾਮੀ ਚੋਣ ਲਈ ਉਨ੍ਹਾਂ ਵੋਟਰਾਂ ਤੋਂ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਖੇਤਰ ਦੇ ਵਿਕਾਸ ਲਈ ਵਚਨਬੱਧ ਹਨ, ਪਰ ਇਸ ਲਈ …

Read More »