ਬਰੈਂਪਟਨ/ਡਾ. ਝੰਡ : ਲੰਘੀ ਪਹਿਲੀ ਸਤੰਬਰ ਨੂੰ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਕਰਵਾਏ ਗਏ ਮਾਸਿਕ ਕਵੀ ਦਰਬਾਰ ਵਿਚ ਬਰੈਂਪਟਨ ਦੇ ਕਵੀਆਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸਮੇਤ ਵਾਰਡ ਨੰ: 3-4 ਤੋਂ ਸਿਟੀ ਕਾਊਂਸਲਰ ਲਈ ਚੋਣ ਲੜ ਰਹੀ ਉਮੀਦਵਾਰ ਨਿਸ਼ੀ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਆਰ.ਐੱਫ਼.ਐੱਸ.ਓ. ਦੇ …
Read More »Daily Archives: September 7, 2018
ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੀ ਪਿਕਨਿਕ ਮੇਲੇ ਦਾ ਰੂਪ ਧਾਰ ਗਈ
ਬਰੈਂਪਟਨ/ਡਾ.ਝੰਡ ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਹਫ਼ਤੇ 26 ਅਗਸਤ ਨੂੰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਸਥਾਨਕ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ ਗਈ ਸਲਾਨਾ ਪਿਕਨਿਕ ਇਕ ਮੇਲੇ ਦਾ ਰੂਪ ਧਾਰਨ ਕਰ ਗਈ। ਪਿਕਨਿਕ ਵਿਚ ਵਾਲੀਆ ਪਰਿਵਾਰਾਂ ਤੋਂ ਇਲਾਵਾ ਕਈ ਹੋਰਨਾਂ ਨੇ ਵੀ ਸ਼ਿਰਕਤ ਕਰਕੇ ਇਸ ਦੀ ਰੌਣਕ ਵਿਚ …
Read More »ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਵਲੋਂ ਸਤਪਾਲ ਸਿੰਘ ਜੌਹਲ ਦੀ ਮਦਦ ਦਾ ਫ਼ੈਸਲਾ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਪਿਛਲੇ ਦਿਨ ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਦੀ ਕਾਰਜਕਾਰਨੀ ਮੀਟਿੰਗ ਵਿੱਚ 22 ਅਕਤੂਬਰ ਨੂੰ ਆ ਰਹੀ ਪੀਲ ਸਕੂਲ ਬੋਰਡ ਟਰੱਸਟੀ ਇਲੈਕਸ਼ਨ ਵਿੱਚ ਵਾਰਡ 9-10 ਤੋਂ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਅਕੈਡਮੀ ਦੇ ਫਾਊਂਡਰ ਅਤੇ ਪ੍ਰਧਾਨ ਕੁਲਦੀਪ ਗਿੱਲ ਨੇ ਦੱਸਿਆ …
Read More »ਜੌਹਨ ਸੁਪਰੋਵਰੀ ਨੇ ਚੋਣ ਅਭਿਆਨ ਕੀਤਾ ਸ਼ੁਰੂ
ਸੁਪਰੋਵਰੀ ਮੇਅਰ ਅਹੁਦੇ ਦੇ ਹਨ ਦਾਅਵੇਦਾਰ ਬਰੈਂਪਟਨ : ਜੌਹਨ ਸੁਪਰੋਵਰੀ ਨੇ ਬਰੈਂਪਟਨ ਦੇ ਅਗਲੇ ਮੇਅਰ ਦੇ ਅਹੁਦੇ ਲਈ ਆਪਣੇ ਚੋਣ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਅਭਿਆਨ ਦੀ ਸ਼ੁਰੂਆਤ ਗੋਰ ਮੇਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ ਤੋਂ ਕੀਤੀ ਅਤੇ ਇਸ ਮੌਕੇ ‘ਤੇ ਉਨ੍ਹਾਂ ਦੇ 150 ਵਲੰਟੀਅਰ ਸਾਥੀ ਅਤੇ …
Read More »ਅਪਰਣ ਖੰਨਾ ਨੂੰ ਬਰੈਂਪਟਨ ਨਾਰਥ ਤੋਂ ਟਿਕਟ ਮਿਲੀ
ਕੰਸਰਵੇਟਿਵ ਪਾਰਟੀ ਨੇ ਬਣਾਇਆ ਉਮੀਦਵਾਰ ਬਰੈਂਪਟਨ : ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੇ ਅਪਰਣ ਖੰਨਾ ਨੂੰ ਬਰੈਂਪਟਨ ਨਾਰਥ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਖੰਨਾ ਬਰੈਂਪਟਨ ਨਾਰਥ ਦੇ ਜੰਮਪਲ ਹਨ ਅਤੇ ਇੱਥੇ ਹੀ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਅਪਰਣ, ਮੈਗਨਾ ਸਟ੍ਰੈਟੀਜ਼ ਦਾ ਸੰਸਥਾਪਕ ਹੈ, ਜੋ ਕਿ ਇਕ ਪਬਲਿਕ …
Read More »ਕੈਨੇਡਾ ਸਰਕਾਰ ਔਰਗੈਨਿਕ ਫ਼ਾਰਮਿੰਗ ਲਈ ਅੱਠ ਮਿਲੀਅਨ ਤੋਂ ਵਧੇਰੇ ਨਿਵੇਸ਼ ਕਰੇਗੀ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਦਾ ਔਰਗੈਨਿਕ ਖੇਤੀ ਉਦਯੋਗ ਦੇਸ਼ ਦੇ ਖੇਤੀ ਸੈੱਕਟਰ ਵਿਚ ਬੜੀ ਤੇਜ਼ੀ ਨਾਲ ਪ੍ਰਫੁੱਲਤ ਹੋ ਰਿਹਾ ਹੈ। ਇਸ ਦੇ ਲਈ ਕੈਨੇਡਾ ਵਿਚ ਔਰਗੈਨਿਕ ਖੇਤੀ ਕਰਨ ਵਾਲੇ ਮਿਹਨਤੀ ਕਿਸਾਨ ਅਤੇ ਫ਼ੂਡ ਆਈਟਮਾਂ ਪ੍ਰਾਸੈੱਸ ਕਰਨ ਵਾਲੇ ਉਦਯੋਗ ਧੰਨਵਾਦ ਦੇ ਪਾਤਰ ਹਨ। ਔਰਗੈਨਿਕ ਖੇਤੀ ਉਤਪਾਦਨਾਂ ਦੀ ਗਾਹਕਾਂ ਦੀ ਭਾਰੀ ਮੰਗ ਨੂੰ …
Read More »ਲੁਬਾਣਾ ਪਿਕਨਿਕ ‘ਚ ਲੱਗੀਆਂ ਖੂਬ ਰੌਣਕਾਂ
ਬਰੈਂਪਟਨ/ਡਾ. ਝੰਡ : ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਲੰਘੇ ਸਨਿਚਰਵਾਰ ਨੂੰ ਹਾਰਟਲੇਕ ਕੰਜ਼ਰਵੇਸ਼ਨ ਏਰੀਆ ਅੰਦਰ ਸ਼ਾਨਦਾਰ ‘ਲੁਬਾਣਾ ਪਿਕਨਿਕ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਿਨ ਭਰ ਰੌਣਕ ਲੱਗੀ ਰਹੀ। ਇਸ ਮੌਕੇ ਮਨੋਰੰਜਨ ਅਤੇ ਖਾਣ-ਪੀਣ ਦਾ ਉੱਤਮ ਪ੍ਰਬੰਧ ਕੀਤਾ ਗਿਆ ਸੀ। ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ …
Read More »ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਭਾਰਤ ਦਾ ਅਜ਼ਾਦੀ ਦਿਵਸ 8 ਸਤੰਬਰ ਨੂੰ ਮਨਾਇਆ ਜਾਵੇਗਾ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਸ਼ਨੀਵਾਰ 8 ਸਤੰਬਰ 2018 ਨੂੰ ਬਲੂ ਓਕ ਪਾਰਕ ਵਿਚ ਸ਼ਾਮੀਂ 4 ਵਜੇ ਤੋਂ ਮਨਾਇਆ ਜਾ ਰਿਹਾ ਹੈ। ਚਾਹ ਮਿਠਾਈ ਦਾ ਖੁੱਲ੍ਹਾ ਲੰਗਰ ਹੋਵੇਗਾ। ਸਾਰੇ ਮੈਂਬਰਾਂ ਅਤੇ ਹੋਰ ਸਹਿਯੋਗੀ ਕਲੱਬਾਂ ਨੂੰ ਖੁੱਲ੍ਹਾ ਸੱਦਾ ਹੈ। ਆਮ ਕ੍ਰਿਪਾ ਕਰਕੇ ਟਾਈਮ ਸਿਰ …
Read More »ਹੰਬਰਵੁੱਡ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਹੋਈ
ਬਰੈਂਪਟਨ : ਮਿਤੀ 28 ਅਗਸਤ ਨੂੰ ਹੰਬਰਵੁੱਡ ਸੀਨੀਅਰਜ਼ ਕਲੱਬ ਦੀ ਕਮੇਟੀ ਦੀ ਚੋਣ ਕੀਤੀ ਗਈ। ਜੋਗਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਸਾਰੇ ਅਹੁਦੇਦਾਰ ਚੁਣੇ ਗਏ। ਇਸ ਚੋਣ ਪ੍ਰਕਿਰਿਆ ਨੂੰ ਗੁਰਮੇਲ ਸਿੰਘ ਢਿੱਲੋਂ ਨੇ ਬਤੌਰ ਚੋਣ ਅਫਸਰ ਨਿਯਮਾਂ ਅਨੁਸਾਰ ਸਿਰੇ ਚਾੜ੍ਹਿਆ। ਚੁਣੇ ਗਏ ਅਹੁਦੇਦਾਰ ਇਸ ਤਰ੍ਹਾਂ ਹਨ : ਪ੍ਰਧਾਨ …
Read More »ਪੰਚਾਇਤੀ ਚੋਣਾਂ ਦੌਰਾਨ ਧੜੇਬੰਦੀ ਦਾ ਰਹੇਗਾ ਬੋਲਬਾਲਾ
ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਪਹਿਲੀ ਵਾਰ 50 ਫੀਸਦ ਹਿੱਸਾ ਬੀਬੀਆਂ ਦਾ ਹੋਵੇਗਾ ਚੰਡੀਗੜ੍ਹ : ਪੰਜਾਬ ਦੇ ਦਿਹਾਤੀ ਭਾਈਚਾਰੇ ਦੇ ਸਵਾ ਕਰੋੜ ਤੋਂ ਵੱਧ ਵੋਟਰ ਇਸ ਵਾਰ 95 ਹਜ਼ਾਰ ਤੋਂ ਵੱਧ ਨੁਮਾਇੰਦੇ ਚੁਣਨਗੇ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ 19 ਸਤੰਬਰ ਨੂੰ ਵੋਟਾਂ ਸਬੰਧੀ ਪ੍ਰੋਗਰਾਮ ਐਲਾਨ ਦਿੱਤਾ ਗਿਆ ਹੈ। ਪੰਚਾਇਤੀ …
Read More »