Breaking News
Home / 2018 / September (page 35)

Monthly Archives: September 2018

ਅਪਰਣ ਖੰਨਾ ਨੂੰ ਬਰੈਂਪਟਨ ਨਾਰਥ ਤੋਂ ਟਿਕਟ ਮਿਲੀ

ਕੰਸਰਵੇਟਿਵ ਪਾਰਟੀ ਨੇ ਬਣਾਇਆ ਉਮੀਦਵਾਰ ਬਰੈਂਪਟਨ : ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੇ ਅਪਰਣ ਖੰਨਾ ਨੂੰ ਬਰੈਂਪਟਨ ਨਾਰਥ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਖੰਨਾ ਬਰੈਂਪਟਨ ਨਾਰਥ ਦੇ ਜੰਮਪਲ ਹਨ ਅਤੇ ਇੱਥੇ ਹੀ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਅਪਰਣ, ਮੈਗਨਾ ਸਟ੍ਰੈਟੀਜ਼ ਦਾ ਸੰਸਥਾਪਕ ਹੈ, ਜੋ ਕਿ ਇਕ ਪਬਲਿਕ …

Read More »

ਕੈਨੇਡਾ ਸਰਕਾਰ ਔਰਗੈਨਿਕ ਫ਼ਾਰਮਿੰਗ ਲਈ ਅੱਠ ਮਿਲੀਅਨ ਤੋਂ ਵਧੇਰੇ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਦਾ ਔਰਗੈਨਿਕ ਖੇਤੀ ਉਦਯੋਗ ਦੇਸ਼ ਦੇ ਖੇਤੀ ਸੈੱਕਟਰ ਵਿਚ ਬੜੀ ਤੇਜ਼ੀ ਨਾਲ ਪ੍ਰਫੁੱਲਤ ਹੋ ਰਿਹਾ ਹੈ। ਇਸ ਦੇ ਲਈ ਕੈਨੇਡਾ ਵਿਚ ਔਰਗੈਨਿਕ ਖੇਤੀ ਕਰਨ ਵਾਲੇ ਮਿਹਨਤੀ ਕਿਸਾਨ ਅਤੇ ਫ਼ੂਡ ਆਈਟਮਾਂ ਪ੍ਰਾਸੈੱਸ ਕਰਨ ਵਾਲੇ ਉਦਯੋਗ ਧੰਨਵਾਦ ਦੇ ਪਾਤਰ ਹਨ। ਔਰਗੈਨਿਕ ਖੇਤੀ ਉਤਪਾਦਨਾਂ ਦੀ ਗਾਹਕਾਂ ਦੀ ਭਾਰੀ ਮੰਗ ਨੂੰ …

Read More »

ਲੁਬਾਣਾ ਪਿਕਨਿਕ ‘ਚ ਲੱਗੀਆਂ ਖੂਬ ਰੌਣਕਾਂ

ਬਰੈਂਪਟਨ/ਡਾ. ਝੰਡ  : ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਲੰਘੇ ਸਨਿਚਰਵਾਰ ਨੂੰ ਹਾਰਟਲੇਕ ਕੰਜ਼ਰਵੇਸ਼ਨ ਏਰੀਆ ਅੰਦਰ ਸ਼ਾਨਦਾਰ ‘ਲੁਬਾਣਾ ਪਿਕਨਿਕ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਿਨ ਭਰ ਰੌਣਕ ਲੱਗੀ ਰਹੀ। ਇਸ ਮੌਕੇ ਮਨੋਰੰਜਨ ਅਤੇ ਖਾਣ-ਪੀਣ ਦਾ ਉੱਤਮ ਪ੍ਰਬੰਧ ਕੀਤਾ ਗਿਆ ਸੀ। ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ …

Read More »

ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਭਾਰਤ ਦਾ ਅਜ਼ਾਦੀ ਦਿਵਸ 8 ਸਤੰਬਰ ਨੂੰ ਮਨਾਇਆ ਜਾਵੇਗਾ

ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਸ਼ਨੀਵਾਰ 8 ਸਤੰਬਰ 2018 ਨੂੰ ਬਲੂ ਓਕ ਪਾਰਕ ਵਿਚ ਸ਼ਾਮੀਂ 4 ਵਜੇ ਤੋਂ ਮਨਾਇਆ ਜਾ ਰਿਹਾ ਹੈ। ਚਾਹ ਮਿਠਾਈ ਦਾ ਖੁੱਲ੍ਹਾ ਲੰਗਰ ਹੋਵੇਗਾ। ਸਾਰੇ ਮੈਂਬਰਾਂ ਅਤੇ ਹੋਰ ਸਹਿਯੋਗੀ ਕਲੱਬਾਂ ਨੂੰ ਖੁੱਲ੍ਹਾ ਸੱਦਾ ਹੈ। ਆਮ ਕ੍ਰਿਪਾ ਕਰਕੇ ਟਾਈਮ ਸਿਰ …

Read More »

ਹੰਬਰਵੁੱਡ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਹੋਈ

ਬਰੈਂਪਟਨ : ਮਿਤੀ 28 ਅਗਸਤ ਨੂੰ ਹੰਬਰਵੁੱਡ ਸੀਨੀਅਰਜ਼ ਕਲੱਬ ਦੀ ਕਮੇਟੀ ਦੀ ਚੋਣ ਕੀਤੀ ਗਈ। ਜੋਗਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਸਾਰੇ ਅਹੁਦੇਦਾਰ ਚੁਣੇ ਗਏ। ਇਸ ਚੋਣ ਪ੍ਰਕਿਰਿਆ ਨੂੰ ਗੁਰਮੇਲ ਸਿੰਘ ਢਿੱਲੋਂ ਨੇ ਬਤੌਰ ਚੋਣ ਅਫਸਰ ਨਿਯਮਾਂ ਅਨੁਸਾਰ ਸਿਰੇ ਚਾੜ੍ਹਿਆ। ਚੁਣੇ ਗਏ ਅਹੁਦੇਦਾਰ ਇਸ ਤਰ੍ਹਾਂ ਹਨ : ਪ੍ਰਧਾਨ …

Read More »

ਪੰਚਾਇਤੀ ਚੋਣਾਂ ਦੌਰਾਨ ਧੜੇਬੰਦੀ ਦਾ ਰਹੇਗਾ ਬੋਲਬਾਲਾ

ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਪਹਿਲੀ ਵਾਰ 50 ਫੀਸਦ ਹਿੱਸਾ ਬੀਬੀਆਂ ਦਾ ਹੋਵੇਗਾ ਚੰਡੀਗੜ੍ਹ : ਪੰਜਾਬ ਦੇ ਦਿਹਾਤੀ ਭਾਈਚਾਰੇ ਦੇ ਸਵਾ ਕਰੋੜ ਤੋਂ ਵੱਧ ਵੋਟਰ ਇਸ ਵਾਰ 95 ਹਜ਼ਾਰ ਤੋਂ ਵੱਧ ਨੁਮਾਇੰਦੇ ਚੁਣਨਗੇ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ 19 ਸਤੰਬਰ ਨੂੰ ਵੋਟਾਂ ਸਬੰਧੀ ਪ੍ਰੋਗਰਾਮ ਐਲਾਨ ਦਿੱਤਾ ਗਿਆ ਹੈ। ਪੰਚਾਇਤੀ …

Read More »

ਭਾਰਤ ਸਮੇਤ ਛੇ ਬਿਮਸਟੈਕ ਮੁਲਕਾਂ ਨੇ ਦਿੱਤਾ ਸੱਦਾ

ਅੱਤਵਾਦ ਨੂੰ ਹਮਾਇਤ ਦੇਣ ਵਾਲੇ ਹੋਣ ਜਵਾਬਦੇਹ ਕਾਠਮੰਡੂ : ਅੱਤਵਾਦ ਨੂੰ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਵੱਡਾ ਖ਼ਤਰਾ ਕਰਾਰ ਦਿੰਦਿਆਂ ਭਾਰਤ ਅਤੇ ਛੇ ਹੋਰ ਬਿਮਸਟੈਕ ਮੁਲਕਾਂ ਨੇ ਸੱਦਾ ਦਿੱਤਾ ਕਿ ਜਿਹੜੇ ਮੁਲਕ ਅਤੇ ਗ਼ੈਰ ਰਾਜਕੀ ਅਨਸਰ ਅੱਤਵਾਦ ਨੂੰ ਹਮਾਇਤ ਜਾਂ ਮਾਲੀ ਮਦਦ ਦਿੰਦੇ ਹਨ, ਉਨ੍ਹਾਂ ਦੀ ਪਛਾਣ ਕਰਕੇ ਜਵਾਬਦੇਹ ਬਣਾਇਆ …

Read More »

ਭਾਰਤ ਅਤੇ ਸਾਈਪ੍ਰਸ ਵਿਚਕਾਰ ਮਨੀ ਲਾਂਡਰਿੰਗ ਨੂੰ ਰੋਕਣ ਲਈ ਸਮਝੌਤਾ

ਆਪਸੀ ਆਰਥਿਕ ਸਹਿਯੋਗ ਸਬੰਧੀ ਵੀ ਹੋਇਆ ਵਿਚਾਰ ਵਟਾਂਦਰਾ ਨਿਕੋਸੀਆ/ਬਿਊਰੋ ਨਿਊਜ਼ : ਯੂਰਪ ਦੇ ਭੂਮੱਧ ਸਾਗਰੀ ਟਾਪੂ ਮੁਲਕ ਸਾਇਪ੍ਰਸ ਦੇ ਦੌਰੇ ਉਤੇ ਪੁੱਜੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਸਾਈਪ੍ਰਸ ਦੇ ਹਮਰੁਤਬਾ ਨਿਕੋਸ ਅਨੇਸਤੇਜ਼ੀਏਡਜ਼ ਨਾਲ ਮੁਲਾਕਾਤ ਕਰਕੇ ਵੱਖ-ਵੱਖ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਮੁਲਕਾਂ ਨੇ ਮਨੀ ਲਾਂਡਰਿੰਗ …

Read More »

ਸ੍ਰੀ ਨਨਕਾਣਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ : ਪਾਕਿਸਤਾਨ ਸਿੱਖ ਸੰਗਤ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਨੀਵਾਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ ਦਿਹਾੜਾ ਭਾਰੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਸ੍ਰੀ ਬਾਲ ਲੀਲਾ ਦੇ ਹੈੱਡ ਗ੍ਰੰਥੀ ਭਾਈ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਦਿਹਾੜੇ ਦੇ …

Read More »

ਬ੍ਰਿਟੇਨ ਭਾਰਤੀ ਵਿਦਿਆਰਥੀਆਂ ਨੂੰ ਦੇਵੇਗਾ ਨਵਾਂ ਵੀਜ਼ਾ

ਭਾਰਤੀ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਹੈ ਮੁੱਖ ਕਾਰਨ ਲੰਡਨ : ਬ੍ਰਿਟੇਨ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਪ੍ਰਤੀਨਿਧੀ ਸੰਸਥਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਪਿੱਛੋਂ ਕੁਝ ਸਮਾਂ ਇਥੇ ਕੰਮ ਕਰਨ ਦੀ ਇਜਾਜ਼ਤ ਦੇਣ ਵਾਲੇ ਨਵੇਂ ਵੀਜ਼ੇ ਦੀ ਮੰਗ ਕੀਤੀ ਹੈ। 2012 ਵਿਚ ਬ੍ਰਿਟਿਸ਼ ਸਰਕਾਰ ਨੇ ਪੋਸਟ-ਸਟੱਡੀ ਵਰਕ ਵੀਜ਼ਾ ਖ਼ਤਮ ਕਰ …

Read More »