Breaking News
Home / 2018 / August / 17 (page 6)

Daily Archives: August 17, 2018

ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਦਾ ਸਵਾਲ

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੋਸ਼ਲ ਮੀਡੀਆ ਅੱਜ ਦੇ ਦੌਰ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਦੀ ਅਹਿਮੀਅਤ ਦਾ ਅਨੁਮਾਨ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਵੱਡੇ-ਵੱਡੇ ਅਖ਼ਬਾਰ ਅਤੇ ਟੀ.ਵੀ. ਚੈਨਲ ਵੀ ਆਪਣੇ ਪ੍ਰਚਾਰ ਤੇ ਪ੍ਰਸਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਜਨ-ਸਾਧਾਰਨ ਤੋਂ ਲੈ …

Read More »

ਤੁਰਕੀ ‘ਚ ਸਿੱਖ ਪਹਿਲਵਾਨਨਾਲਵਿਤਕਰਾ: ਜਸਕੰਵਰ ਗਿੱਲ ਨੂੰ ਪਟਕਾਬੰਨ੍ਹ ਕੇ ਖੇਡਣ ਤੋਂ ਰੋਕਿਆ

ਤਰਨਤਾਰਨ/ਬਿਊਰੋ ਨਿਊਜ਼ : ਸਿੱਖਾਂ ਨਾਲਵਿਤਕਰੇ ਦੀਆਂ ਖਬਰਾਂ ਰੋਜ਼ਾਨਾ ਹੀ ਪੜ੍ਹਨ ਤੇ ਸੁਣਨ ਨੂੰ ਮਿਲਜਾਂਦੀਆਂ ਹਨ। ਇਸੇ ਤਹਿਤ ਹੁਣ ਭਾਰਤ ਦੇ ਮਸ਼ਹੂਰ ਦੰਗਲ ਸਟਾਰਜਸਕੰਵਰ ਗਿੱਲ ਤੁਰਕੀਵਿਚਚਲਰਹੇ ਵਿਸ਼ਵਰੈਸਲਿੰਗ ਟੂਰਨਾਮੈਂਟਵਿਚਆਪਣੇ ਅੰਤਰਰਾਸ਼ਟਰੀਖੇਡਜੀਵਨਦੀਸ਼ੁਰੂਆਤਕਰਨ ਤੋਂ ਖੁੰਝ ਗਏ। ਇਸ ਭਾਰਤੀਪਹਿਲਵਾਨ ਦੇ ਖੁੰਝਣਦਾਕਾਰਨਕੇਵਲ ਇਹ ਸੀ ਕਿ ਉਸ ਨੂੰ ਮੈਟ’ਤੇ ਪਟਕਾਬੰਨ੍ਹ ਕੇ ਖੇਡਣ ਤੋਂ ਮਨਾਂ ਕਰਦਿੱਤਾ ਗਿਆ। ਉਸ ਦੇ …

Read More »

ਗ਼ਜ਼ਲ

-ਡਾ. ਸੁਖਦੇਵ ਸਿੰਘ ਝੰਡ ਲੋਕ ਇਹ ਸੁਪਨੇ ਦੇ ਹਾਣੀਬਣਨਗੇ। ਕੱਖ ਗਲੀਆਂ ਦੇ ਵੀ ਉੱਠਕੇ ਖੜਨਗੇ। ਪਿੰਜਰ ਸਾਡੇ ‘ਤੇ ਤਖ਼ਤਾਂ ਦੀ ਬੁਨਿਆਦ ਢਹਿਣਗੇ ਜਦਸਮੇਂ ਸਾਡੇ ਗਿੜਨਗੇ। ਅੱਗ ਨੂੰ ਲਾਵਣ ਜੋ ਕਿਸੇ ਦੇ ਆਲ੍ਹਣੇ, ਹੱਥ ਉਨ੍ਹਾਂ ਦੇ ਵੀ ਤਾਂ ਆਖ਼ਰਸੜਨਗੇ। ਆਪਣੇ ਪੈਰਾਂ ‘ਤੇ ਜੋ ਖੜਸਕਦੇ ਨਹੀਂ, ਦੂਜਿਆਂ ਸਿਰਹਾਰਾਂ ਦੇ ਦੋਸ਼ਮੜ੍ਹਨਗੇ। ਕਿਰਤਬਦਲਦੀ ਆਈ …

Read More »

ਓਨਟਾਰੀਓ ‘ਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ

ਡਗ ਫੋਰਡ ਨੇ ਆਖਿਆ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਅਸੀਂ ਹਾਂ ਵਚਨਬੱਧ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਉਨਟਾਰੀਓ ਸੂਬੇ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਵਿਖੇ ਇਸ ਸੂਬੇ ਦੇ ਨਵੇਂ ਬਣੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਨੇ ਇੱਥੋਂ ਦੇ ਐਥਿਨਕਿ ਮੀਡੀਆ ਨਾਲ ਆਪਣੀ ਪਹਿਲੀ ਗੋਲ ਮੇਜ਼ ਮਿਲਣੀ ਦੌਰਾਨ ਸੂਬੇ ਦੀ ਨਵੀਂ ਪੀ …

Read More »

ਦੁਨੀਆ ਦੇ ਦਸ ਸੋਹਣੇ ਸ਼ਹਿਰਾਂ ਦੀ ਸੂਚੀ ਵਿਚ ਕੈਨੇਡਾ ਦੇ ਤਿੰਨ ਸ਼ਹਿਰ ਸ਼ਾਮਲ

ਟੋਰਾਂਟੋ/ਬਿਊਰੋ ਨਿਊਜ਼ : ਹਾਲ ਹੀ ਵਿੱਚ ਲੰਡਨ ਅਧਾਰਤ ਇੰਕਨੋਮਿਸਟ ਇੰਟੇਲੀਜੈਂਸ ਮੈਗਜ਼ੀਨ ਯੂਨਿਟ ਵਲੋਂ 2018 ਸਾਲ ਲਈ ਕੀਤੇ ਗਏ ਇੱਕ ਸਰਵੇ ਵਿੱਚ ਦੁਨੀਆਂ ਦੇ 140 ਦੇਸ਼ਾਂ ਦੇ ਅਧਾਰ ਅੰਕੜਿਆਂ ਵਿੱਚ ਚੁਣੇ ਗਏ ਦਸ ਬਿਹਤਰੀਨ ਸ਼ਹਿਰਾਂ ਵਿੱਚ ਕੈਨੇਡਾ ਦੇ ਤਿੰਨ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕੈਨੇਡੀਅਨਜ਼ ਲਈ ਇੱਕ ਮਾਣ ਵਾਲੀ …

Read More »

ਸਟੂਡੈਂਟਾਂ, ਡਾਕਟਰਾਂ ਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਕੈਨੇਡਾ-ਸਾਊਦੀ ਅਰਬ ਵਿਵਾਦ ਤੋਂ

ਟੋਰਾਂਟੋ/ਬਿਊਰੋ ਨਿਊਜ਼ : ਰਿਆਦ ਦੀ ਡਿਪਲੋਮੈਟਿਕ ਕਮਿਊਨਿਟੀ ਨੂੰ ਅਚਾਨਕ ਹੀ ਸਮਝ ਨਹੀਂ ਆਇਆ ਕਿ ਉਹ ਹੁਣ ਆਪਣੀਆਂ ਗਰਮੀਆਂ ਕੈਨੇਡਾ ‘ਚ ਕਿਵੇਂ ਕੱਟ ਸਕਣਗੇ, ਜਦੋਂ ਬੀਤੇ ਹਫ਼ਤੇ ਸਾਊਦੀ ਅਰਬ ਨੇ ਅਚਾਨਕ ਹੀ ਕੈਨੇਡੀਅਨ ਅੰਬੈਸਡਰ ਨੂੰ ਦੇਸ਼ ਵਿਚੋਂ ਕੱਢਣ ਅਤੇ ਕੈਨੇਡਾ ਨਾਲੋਂ ਹਰ ਤਰ੍ਹਾਂ ਦੇ ਸਬੰਧ ਖ਼ਤਮ ਕਰਨ ਦਾ ਐਲਾਨ ਕੀਤਾ ਹੈ। …

Read More »

ਐਨਡੀਏ ਨੂੰ ਪਹਿਲਾਂ ਨਾਲੋਂ ਵੱਧ ਸੀਟਾਂ ਮਿਲਣਗੀਆਂ : ਮੋਦੀ

ਕਿਹਾ – ਵੱਖੋ-ਵੱਖਰੇ ਧੜਿਆਂ ਦਾ ਗੈਰ ਵਿਚਾਰਧਾਰਕ ਗੱਠਜੋੜ ‘ਮਹਾਂਗਠਬੰਧਨ’ ਨਹੀਂ ਹੋ ਸਕਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ਦੇ ਮਹਾਗੱਠਜੋੜ ਨੂੰ ਰਾਜਨੀਤਕ ਮੌਕਾਪ੍ਰਸਤੀ ਅਤੇ ਨਾਕਾਮ ਵਿਚਾਰ ਗਰਦਾਨਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਹਮੇਸ਼ਾ ਨਾਲੋਂ ਵਧ ਸੀਟਾਂ ਮਿਲਣਗੀਆਂ ਅਤੇ 2019 ਲੋਕ ਸਭਾ …

Read More »

ਸੰਸਦ ਭਵਨ ‘ਚ ਕੇਂਦਰ ਖਿਲਾਫ ਸੋਨੀਆ ਗਾਂਧੀ ਦੀ ਅਗਵਾਈ ‘ਚ ਮੁਜ਼ਾਹਰਾ

ਨਵੀਂ ਦਿੱਲੀ : ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਫਰਾਂਸ ਨਾਲ ਰਾਫ਼ਾਲ ਜਹਾਜ਼ਾਂ ਦੀ ਖ਼ਰੀਦ ਵਿੱਚ ਹੋਏ ਕਥਿਤ ਘਪਲੇ ਬਾਰੇ ਜਵਾਬ ਦੇਵੇ। ਲੋਕ ਸਭਾ ਵਿੱਚ ਕਾਂਗਰਸ ਨੇ ਇਸ ਮੁੱਦੇ ਉੱਤੇ ਵਾਕਆਊਟ …

Read More »

ਪਰਵਾਸੀ ਭਾਰਤੀ ਕੇਂਦਰ ‘ਚ ਵਿਸ਼ੇਸ਼ ਨਗਰ ਕੀਰਤਨ ਕਰਵਾਇਆ

ਹਰੇਕ ਭਾਰਤੀ ਦੂਤਾਵਾਸ ‘ਚ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ: ਸੁਸ਼ਮਾ ਸਵਰਾਜ ਨਵੀਂ ਦਿੱਲੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇੱਥੋਂ ਦੇ ਪਰਵਾਸੀ ਭਾਰਤੀ ਕੇਂਦਰ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਵਿਸ਼ਵ …

Read More »

ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਦੀ ਰੋਜ਼ਾਨਾ ਹੋਵੇਗੀ ਸੁਣਵਾਈ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੀ ਅਪੀਲ ਦਾ ਨੋਟਿਸ ਲੈਂਦਿਆਂ ਕਾਂਗਰਸ ਆਗੂ ਸੱਜਣ ਕੁਮਾਰ ਵੱਲੋਂ ਖ਼ੁਦ ਨੂੰ ਦੋਸ਼ਮੁਕਤ ਕਰਾਰ ਦੇਣ ਸਬੰਧੀ ਕੇਸ ਦੀ ਰੋਜ਼ਾਨਾ ਸੁਣਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹਾਈਕੋਰਟ ਨੇ ਸੱਜਣ ਕੁਮਾਰ ਦੇ ਵਕੀਲ ਦੀ ਅਪੀਲ ਕਿ ਕੇਸ …

Read More »