ਓਟਾਵਾ/ਬਿਊਰੋ ਨਿਊਜ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਬਾਅਦ ਵਿਰੋਧੀ ਧਿਰ ਤੇ ਕੰਸਰਵੇਟਿਵ ਦੇ ਪ੍ਰਧਾਨ ਨਵੀਂ ਦਿੱਲੀ ਵਿਚ ਭਾਰਤ-ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਨ। ਕੰਸਰਵੇਟਿਵ ਲੀਡਰ ਐਂਡ੍ਰਿਊ ਸ਼ੀਅਰ ਆਪਣੀ 9 ਮੈਂਬਰੀ ਟੀਮ ਨਾਲ ਅਕਤੂਬਰ ਵਿਚ ਭਾਰਤ ਜਾ ਰਹੇ ਹਨ। ਉਨ੍ਹਾਂ ਦੀ …
Read More »Monthly Archives: August 2018
ਡਾ. ਨੇਕੀ ਬਣੇ ਕਲਿਨੀਕਲ ਨਿਊਟ੍ਰੀਸ਼ਨ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ
ਬਰੈਂਪਟਨ/ਡਾ. ਝੰਡ : ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਨਾਮ ਦਰਜ ਚੁੱਕੀ ਅੰਮ੍ਰਿਤਸਰ ਦੀ ਮੈਡੀਕਲ ਖ਼ੇਤਰ ਵਿਚ ਅੰਤਰ-ਰਾਸ਼ਟਰੀ ਪੱਧਰ ਦੀ ਉੱਘੀ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ, ਸਾਬਕਾ ਪ੍ਰੋਫ਼ੈਸਰ ਆਫ਼ ਮੈਡੀਸੀਨ ਅਤੇ ਮੁਖੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਇੰਟਰਨੈਸ਼ਨਲ ਕਾਲਜ ਆਫ਼ ਕਲਿਨੀਕਲ ਨਿਊਟ੍ਰੀਸ਼ਨ ਆਫ਼ ਕੈਨੇਡਾ ਦੇ …
Read More »ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਗੁਰਮਤਿ ਕਰੈਸ਼ ਕੋਰਸ ਕਰਵਾਇਆ ਗਿਆ
ਹਮਿਲਟਨ/ਬਿਊਰੋ ਨਿਊਜ਼ : 19 ਅਗਸਤ ਐਤਵਾਰ 2018 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋ ਸਿੱਖ ਸੋਸਾਇਟੀ ਹਮਿਲਟਨ ਬਾਬਾ ਬੁੱਢਾ ਜੀ ਗੁਰੂਦਵਾਰਾ ਵਿਖੇ ਇਨਾਮ ਵੰਡ ਸਮਾਰੋਹ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਇਨਾਮ ਵੰਡ ਸਮਾਰੋਹ ਗੁਰੂਦਵਾਰਾ ਸਾਹਿਬ ਵਿਖੇ ਗੁਰਮਤਿ ਕਰੈਸ਼ ਕੋਰਸ ਸੇਲਫਲੈਸ ਸੇਕਰੀਫਾਇਸ ਪਾਰਟ ਵਨ ਜੁਲਾਈ 13,14,15 ਨੂੰ ਕਰਵਾਏ ਗਏ। ਜੇਤੂਆਂ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਵਸ ਤੇ ਤੀਆਂ ਦਾ ਮੇਲਾ ਧੂਮ-ਧਾਮ ਨਾਲ ਮਨਾਇਆ
ਬਰੈਂਪਟਨ/ਡਾ. ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਕੱਤਰ ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ 18 ਅਗਸਤ ਨੂੰ ਸਲੈਡ ਡੌਗ ਪਾਰਕ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 4.00 ਵਜੇ ਤੱਕ ਮਨਾਇਆ ਅਤੇ ਇਸ ਤੋਂ ਬਾਅਦ ਸ਼ਾਮ 7.00 ਵਜੇ ਤੱਕ ਬੀਬੀਆਂ-ਭੈਣਾਂ ਨੇ …
Read More »ਰੈਡ ਵਿੱਲੋ ਕਲੱਬ ਮੈਂਬਰਾਂ ਨੇ ਬਲਿਊ ਮਾਊਂਨਟੇਨ ਅਤੇ ਸਨ,ਸੈਟ ਬੀਚ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਅਤੀ ਕਾਰਜ਼ਸ਼ੀਲ ਰੈੱਡ ਵਿੱਲੋ ਸੀਨੀਅਰਜ਼ ਕਲੱਬ ਜੋ ਕਿ ਆਪਣੇ ਮੈਂਬਰਾਂ ਦਾ ਰਿਟਾਇਰਮੈਂਟ ਜ਼ਿੰਦਗੀ ਤੇ ਮਨੋਰੰਜਨ ਦਾ ਪੂਰਾ ਖਿਆਲ ਰਖਦੀ ਹੈ ਵਲੋਂ ਵੱਖ ਥਾਵਾਂ ਦੇ ਸਾਂਝੇ ਟਰਿੱਪਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਇਸ ਦੇ ਮੈਂਬਰ ਆਪਣਾ ਖੁਸ਼ੀਆਂ ਭਰਪੂਰ ਜੀਵਨ ਜਿਉਣ। ਇਸੇ ਲੜੀ ਵਿੱਚ 19 …
Read More »ਬੀਬੀਆਂ ਵਲੋਂ ਸਤਪਾਲ ਸਿੰਘ ਜੌਹਲ ਦੀ ਡਟਵੀਂ ਹਿਮਾਇਤ
ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਵਾਰਡ 9-10 ਵਿੱਚ ਪੀਲ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ ਇਲਾਕੇ ਦੇ ਕਲੱਬਾਂ ਅਤੇ ਬੀਬੀਆਂ ਦਾ ਭਰਵਾਂ ਸਹਿਯੋਗ ਮਿਲ਼ ਰਿਹਾ ਹੈ। ਬੀਤੇ ਐਤਵਾਰ ਸਨੋਅਕੈਪ ਪਾਰਕ ਵਿੱਚ ਬੀਬੀ ਨਛੱਤਰ ਕੌਰ, ਕੁਲਵੰਤ ਕੌਰ, ਗਿਆਨ ਕੌਰ, ਜੁਗਿੰਦਰ ਕੌਰ ਅਤੇ ਗੁਰਦਿਆਲ ਕੌਰ ਗਿੱਲ ਦੀ ਅਗਵਾਈ ਵਿੱਚ ਵਾਰਡ 9 …
Read More »ਕਰੈਡਿਟਵਿਊ ਸੀਨੀਅਰ ਕਲੱਬ ਵੱਲੋਂ ਕਰਵਾਇਆ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ
ਬਰੈਂਪਟਨ : ਕਰੈਡਿਟਵਿਊ ਸੀਨੀਅਰ ਕਲੱਬ ਵੱਲੋਂ ਕੈਨੇਡਾ ਡੇਅ ਮਲਟੀਕਲਚਰਲ ਡੇਅ ਪ੍ਰਿਤਪਾਲ ਗਰੇਵਾਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਵਿਚ 5 ਸਾਲ ਤੋਂ 16 ਸਾਲ ਤੱਕ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜਿੰਨੇ ਵੀ ਬੱਚਿਆਂ ਨੇ ਹਿੱਸਾ ਲਿਆ ਸਾਰਿਆਂ ਨੂੰ ਹੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ …
Read More »ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ
ਬਰੈਂਪਟਨ : ਕੈਲਡਰਸਟੋਨ ਸੀਨੀਅਰਜ਼ ਕਲੱਬ ਵਲੋਂ 19 ਅਗਸਤ ਦਿਨ ਐਤਵਾਰ ਨੂੰ ਐਨ ਨੈਸ਼ ਪਾਰਕ (ਰੈੱਡ ਵਿੱਲੋ ਪਾਰਕ) ਵਿੱਚ 151ਵਾਂ ਕੇਨੇਡਾ ਡੇਅ ਮਨਾਉਣ ਦੇ ਨਾਲ-ਨਾਲ ਸੀਨੀਅਰਜ਼ ਵਿੱਚ ਇਕੱਲੇਪਨ ਦੀ ਸਮੱਸਿਆ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਗਿਆ। ਇਹ ਸਾਰਾ ਪ੍ਰੋਗਰਾਮ ਇੱਕ ਮੇਲੇ ਦੀ ਤਰ੍ਹਾਂ ਸੀ ਜਿਸ ਨੂੰ ਵੇਖਣ ਤੇ ਸੁਣਨ ਲਈ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 19ਵਾਂ ਸਲਾਨਾ ਸਮਾਗਮ ਯਾਦਗਾਰੀ ਪੈੜਾਂ ਸਿਰਜ ਗਿਆ
ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 19ਵਾਂ ਸਾਲਾਨਾ ਸਮਾਗਮ 18 ਅਗਸਤ ਦਿਨ ਸ਼ਨੀਵਾਰ ਬਾਅਦ ਦੁਪਿਹਰ ਇੱਕ ਵਜੇ ਖੂਬਸੂਰਤ ਮੌਸਮ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਸ਼ੁਰੂ ਹੋਇਆ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਮਾਹੌਲ ਮੁਤਾਬਕ ਬਹੁਤ ਢੁੱਕਵੇ ਸ਼ਬਦਾਂ ਨਾਲ ਪ੍ਰੋਗਰਾਮ ਸ਼ੁਰੂ ਕਰਦਿਆਂ ਪ੍ਰਧਾਨਗੀ ਮੰਡਲ …
Read More »ਬਲਬੀਰ ਸੋਹੀ ਨੇ ਤੇਜ਼ ਕੀਤੀਆਂ ਚੋਣ ਸਰਗ਼ਰਮੀਆਂ
ਬਰੈਂਪਟਨ/ਡਾ. ਝੰਡ : ਜਿਉਂ ਜਿਉਂ ਅਕਤੂਬਰ ਨੇੜੇ ਆ ਰਿਹਾ ਹੈ, ਇਸ ਮਹੀਨੇ ਦੀ 22 ਤਰੀਕ ਨੂੰ ਹੋਣ ਵਾਲੀਆਂ ਬਰੈਪਟਨ ਮਿਉਂਨਿਸਿਪਲ ਚੋਣਾਂ ਵਿਚ ਖੜ੍ਹੇ ਵੱਖ-ਵੱਖ ਉਮੀਦਵਾਰਾਂ ਨੇ ਆਪਣੀਆਂ ਚੋਣ- ਸਰਗ਼ਰਮੀਆਂ ਵਿਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਉਹ ਕਮਿਊਨਿਟੀ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਸਮਾਗ਼ਮਾਂ ਵਿਚ ਉਚੇਚੇ ਤੌਰ ‘ਤੇ ਸ਼ਿਰਕਤ ਕਰਦੇ …
Read More »