ਬਰੈਂਪਟਨ/ਬਿਊਰੋ ਨਿਊਜ਼ : 19 ਅਗਸਤ 2018 ਨੂੰ ਬਰੇਅਡਨ ਸੀਨੀਅਰ ਕਲੱਬ ਵੱਲੋਂ ਸਨਟੈਨੀਅਲ ਪਾਰਕ ਬੈਰੀ ਦਾ ਚੌਥਾ ਸਫਲ ਟੂਰ ਲਾਇਆ ਗਿਆ। ਸਵੇਰੇ 9.30 ਵਜੇ ਟ੍ਰੀਲਾਈਨ ਪਾਰਕ ਸਕੂਲ ਤੋਂ ਸਾਰੇ ਮੈਂਬਰ ਬਸ ‘ਚ ਸਵਾਰ ਹੋ ਕੇ ਇਸ ਰਮਣੀਕ ਸਥਾਨ ਵੱਲ ਚਲ ਪਏ। ਲਗਭਗ ਦੋ ਘੰਟੇ ਆਸਪਾਸ ਦੇ ਕੁਦਰਤੀ ਨਜਾਰਿਆਂ ਦਾ ਅਨੰਦ ਮਾਣਦੇ …
Read More »Monthly Archives: August 2018
ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਸਲਾਨਾ ਪਿਕਨਿਕ 26 ਅਗਸਤ ਦਿਨ ਐਤਵਾਰ ਨੂੰ
ਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਦੀ ਮੀਟਿੰਗ ਲੰਘੇ ਦਿਨੀਂ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਸਲਾਨਾ ਪਿਕਨਿਕ 26 ਅਗਸਤ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਸਵੇਰੇ 11.30 ਵਜੇ ਤੋਂ ਸ਼ਾਮ 5.00 ਵਜੇ ਤੱਕ ਮਨਾਈ …
Read More »ਕਾਫ਼ਲੇ ਦੀ ਮੀਟਿੰਗ 25 ਅਗਸਤ ਨੂੰ
ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਅਗਸਤ ਮਹੀਨੇ ਦੀ ਮੀਟਿੰਗ 25 ਅਗਸਤ ਨੂੰ ਬਰੈਮਲੀ ਸਿਵਿਕ ਸੈਂਟਰ (150 ਸੈਂਟਰਲ ਪਾਰਕ ਡਰਾਈਵ, ਬਰੈਂਪਟਨ) ਵਿਚਲੀ ਲਾਇਬਰੇਰੀ ਦੇ ਮੀਟਿੰਗ ਹਾਲ ਵਿੱਚ ਦੁਪਹਿਰ 1.30 ਵਜੇ ਤੋਂ 4.30 ਵਜੇ ਦਰਮਿਆਨ ਹੋਵੇਗੀ। ਇਸ ਮੀਟਿੰਗ ਵਿੱਚ ਭੁਪਿੰਦਰ ਦੁਲੈ ਵੱਲੋਂ ਗ਼ਜ਼ਲ ਦੇ ਬੁਨਿਆਦੀ ਅਸੂਲਾਂ ਅਤੇ ਪੰਜਾਬੀ …
Read More »ਮੋਹੀ ਪਿਕਨਿਕ 1 ਸਤੰਬਰ ਸ਼ਨੀਵਾਰ ਨੂੰ
ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 1 ਸਤੰਬਰ ਸ਼ਨੀਵਾਰ ਮਿਡੋਵੇਲ ਕਨਜਰਵੇਸ਼ਨ ਏਰੀਆ 1081 ਓਲਡ ਡੈਰੀ ਰੋਡ ਵਿਖੇ (ਏ) ਪਾਰਕ ਵਿੱਚ ਮਨਾਈ ਜਾ ਰਹੀ ਹੈ। ਇਸ ਪਿਆਰ ਭਰੀ ਆਪਸੀ ਮਿਲਣੀ ਵਿੱਚ ਮੋਹੀ ਪਿੰਡ ਦੇ ਕੈਨੇਡਾ ਤੇ ਅਮਰੀਕਾ ਵਿੱਚ …
Read More »ਸੰਗ ਢੇਸੀਆਂ ਨਿਵਾਸੀਆਂ ਨੇ ਸਲਾਨਾ ਪਿਕਨਿਕ ਮਨਾਈ
ਮਿਲਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਨ ਐਤਵਾਰ, 19 ਅਗਸਤ 2018 ਨੂੰ ਸੰਗ ਢੇਸੀਆਂ, ਜਿਲਾ ਜਲੰਧਰ ਦੇ ਪਰਿਵਾਰਾਂ ਨੇ ਰੈਟਲ ਸਨੇਕ ਕੰਜ਼ਰਰਵੇਸ਼ਨ ਏਰੀਆ, ਮਿਲਟਨ, ਕੈਨੇਡਾ ਵਿਖੇ ਇਕ ਪਿਕਨਿਕ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 80 ਤੋਂ ਵੱਧ ਬੱਚੇ, ਜਵਾਨ ਅਤੇ ਬੁਜੁਰਗਾਂ ਨੇ ਹਿੱਸਾ ਲਿਆ। ਇਸ ਸਾਲ ਪੰਜਾਬ …
Read More »ਸਰਪੰਚ ਤਾਰਾ ਸਿੰਘ ਸਵਰਗਵਾਸ ਅੰਤਿਮ ਸਸਕਾਰ 24 ਅਗਸਤ ਨੂੰ
ਬਰੈਂਪਟਨ/ ਬਿਊਰੋ ਨਿਊਜ਼ : ਅਸੀਂ ਇਹ ਖਬਰ ਬਹੁਤ ਦੁੱਖ ਨਾਲ ਦੇ ਰਹੇ ਹਾਂ ਕਿ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੇ ਟਰੱਸਟੀ ਸ: ਹਰਵਿੰਦਰ ਸਿੰਘ (ਹੈਪੀ) ਕੁਲਾਰ ਦੇ ਪਿਤਾ ਸਰਪੰਚ ਤਾਰਾ ਸਿੰਘ ਕੁਲਾਰ 18 ਅਗਸਤ 2018 ਨੂੰ 82 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਛੱਡ ਸਵਰਗ …
Read More »ਸੁਖਵਿੰਦਰ ਸਿੰਘ ਬਾਠ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ
ਬਰੈਂਪਟਨ/ਡਾ. ਝੰਡ : ਸੁਖਵਿੰਦਰ ਸਿੰਘ ਬਾਠ ਇਸ ਦੁਨੀਆਂ ਵਿਚ ਨਹੀਂ ਰਹੇ। ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਬਰੈਂਪਟਨ ਕਰੇਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਵਿਖੇ 26 ਅਗੱਸਤ ਦਿਨ ਐਤਵਾਰ ਨੂੰ ਦੁਪਹਿਰ 12.00 ਤੋਂ 2.00 ਵਜੇ ਤੱਕ ਹੋਏਗਾ ਅਤੇ ਉਨ੍ਹਾਂ ਨਮਿਤ ਰਖਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ …
Read More »ਗੌਰਡਨ ਰੈਂਡਲ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਸਮਾਗਮ
ਬਰੈਂਪਟਨ/ਡਾ ਝੰਡ : ਬਰੈਂਪਟਨ ‘ਚ ਲੰਘੇ ਦਿਨੀਂ ਗੌਰਡਨ ਰੈਂਡਲ ਸੀਨੀਅਰਜ਼ ਕਲੱਬ ਵਲੋਂ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਅਤੇ ਉਪ ਪ੍ਰਧਾਨ ਧਰਮਵੀਰ ਛਿੱਬੜ ਅਤੇ ਸਕੱਤਰ ਪ੍ਰੋ. ਸੁਖਦੇਵ ਰਤਨ ਦੀ ਅਗਵਾਈ ਵਿੱਚ ਕੈਨੇਡਾ ਡੇਅ ਮਨਾਇਆ ਗਿਆ। ਇਸ ਮੌਕੇ ‘ਤੇ ਸ਼ਹਿਰ ਵਿੱਚੋਂ ਹੋਰ ਕਲੱਬਾਂ ਅਤੇ ਸੰਸਥਾਵਾਂ ਦੇ ਆਗੂ ਵੀ ਪੁੱਜੇ। ਸ. ਢੀਂਡਸਾ ਨੇ …
Read More »ਮਾਊਂਟੇਨਸ਼ ਸੀਨੀਅਰ ਕਲੱਬ ਨੇ ਸੇਂਟ ਜੈਕਬ ਫਾਰਮਰਸ ਮਾਰਕਿਟ ਅਤੇ ਮਿਊਜ਼ੀਅਮ ਦਾ ਕੀਤਾ ਦੌਰਾ
ਵਾਟਰਲੂ : ਮਾਊਂਟੇਨਸ ਸੀਨੀਅਰ ਕਲੱਬ ਦੇ 48 ਮੈਂਬਰਾਂ ਨੇ ਸੇਂਟ ਜੈਕਬ ਫਾਰਮਰਸ ਮਾਰਕਿਟ ਅਤੇ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਇਕ ਨਵਾਂ ਅਨੁਭਵ ਪ੍ਰਾਪਤ ਕੀਤਾ। ਕਲੱਬ ਦੇ ਮੈਂਬਰ ਸਵੇਰੇ 8 ਵਜੇ ਬੱਸਾਂ ਵਿਚ ਸਵਾਰ ਹੋ ਕੇ ਗਏ। ਇਸ ਦੌਰਾਨ ਉਨ੍ਹਾਂ ਨੂੰ ਫਲ, ਸਨੈਕਸ, ਕੋਲਡ ਡ੍ਰਿੰਕਸ ਅਤੇ ਪਾਣੀ ਆਦਿ ਦਿੱਤਾ ਗਿਆ। ਇਸ …
Read More »ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਰਣ ਸਿੰਘ ਸਿੱਧੂ ਦੀ ਸਿਹਤਯਾਬੀ ਲਈ ਕੀਤੀ ਕਾਮਨਾ
ਬਰੈਂਪਟਨ : ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਕੀਤੀ ਗਈ ਪਾਰਟੀ ਵਿੱਚ ਕਲੱਬ ਦੇ ਮੈਂਬਰ ਸ਼ਾਮਲ ਹੋਏ ਅਤੇ ਇਸ ਮੌਕੇ ਕਲੱਬ ਦੇ ਮੈਂਬਰ ਰਣ ਸਿੰਘ ਸਿੱਧੂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ ਅਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ। ਆਏ ਮੈਂਬਰਾਂ ਦਾ ਜੋਗਿੰਦਰ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਰਾਏ ਵਲੋਂ ਧੰਨਵਾਦ ਕੀਤਾ ਗਿਆ। ਇਸ …
Read More »