ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਦੀਆਂ ਲੇਡੀਜ਼ ਮੈਂਬਰਾਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ 22 ਜੁਲਾਈ 2018 ਨੂੰ ਰੈੱਡ ਵਿੱਲੋ ਪਾਰਕ ਵਿੱਚ ਬੜੇ ਉਤਸ਼ਾਹ ਨਾਲ ਤੀਆਂ ਮਨਾਈਆਂ। ਇਸ ਪ੍ਰੋਗਰਾਮ ਦੀ ਤਿਆਰੀ ਬਹੁਤ ਹੀ ਸੁਚੱਜੇ ਢੰਗ ਨਾਲ ਮਹਿੰਦਰ ਕੌਰ ਪੱਡਾ, ਬਲਜੀਤ ਸੇਖੋਂ, ਨਿਰਮਲਾ ਪਰਾਸ਼ਰ, ਬਲਜੀਤ ਗਰੇਵਾਲ, ਇੰਦਰਜੀਤ ਗਿੱਲ ਦੀ …
Read More »Monthly Archives: July 2018
ਓਲਡ ਏਜ਼ ਸਿਕਿਉਰਿਟੀ ਵਿੱਚ ਵਾਧਾ ਸੀਨੀਅਰਾਂ ਨੂੰ ਵਧੇ ਖਰਚੇ ਪੂਰੇ ਕਰਨ ਵਿੱਚ ਮਦਦ ਕਰੇਗਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਜੀਵਨ ਦੇ ਖਰਚਿਆਂ ਵਿੱਚ ਵਾਧੇ ਨੂੰ ਪੂਰਾ ਕਰਨ ਵਿੱਚ ਸੀਨੀਅਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਇਕ ਜੁਲਾਈ ਤੋਂ ਓਲਡ ਏਜ਼ ਸਿਕਿਉਰਿਟੀ ਦੀ ਅਦਾਇਗੀ ਵਿੱਚ ਵਾਧਾ ਹੋਵੇਗਾ ਅਤੇ ਓਲਡ ਏਜ਼ ਸਿਕਿਉਰਿਟੀ ਅਤੇ ਗਰੰਟਿਡ ਇਨਕਮ ਸਪਲੀਮੈਂਟ ਲਈ ਉਮਰ ਦੀ ਯੋਗਤਾ 67 ਸਾਲ ਤੋਂ 65 ਸਾਲ ਹੋ …
Read More »ਵਾਰਡ ਨੰਬਰ 3-4 ਤੋਂ ਨਿਸ਼ੀ ਸਿੱਧੂ ਬਣੀ ਪਹਿਲੀ ਪੰਜਾਬੀ ਮਹਿਲਾ ਸਿਟੀ ਕਾਊਂਸਲਰ ਉਮੀਦਵਾਰ
ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਵਿਚ ਪੈਂਦੇ ਵਾਰਡ ਨੰਬਰ 3-4 ਵਿਚ ਸਿਟੀ ਕਾਊਂਸਲਰ ਵਜੋਂ ਪਹਿਲੀ ਪੰਜਾਬਣ ਉਮੀਦਵਾਰ ਨਿਸ਼ੀ ਸਿੱਧੂ ਨੇ ਵੀ ਆਪਣੀ ਉਮੀਦਵਾਰੀ ਜਤਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰਡ ਵਿਚੋਂ ਨਿਸ਼ੀ ਸਿੱਧੂ ਤੋਂ ਇਲਾਵਾ ਮੌਜੂਦਾ ਸਿਟੀ ਕਾਊਂਸਲਰ ਜੈੱਫ਼ ਬਾਉਮਨ ਸਮੇਤ ਦੋ ਹੋਰ ਨਵੇਂ ਉਮੀਦਵਾਰ ਸਿੰਘ ਤਨਵੀਰ ਅਤੇ ਪੈਰਿਨ ਚੋਕਸੀ …
Read More »ਡਾ. ਬਰਿੰਦਰ ਕੌਰ ਦੀ ਪੁਸਤਕ ‘ਪੰਜਾਬ: ਭਾਸ਼ਾ, ਸਾਹਿਤ ਅਤੇ ਸਭਿਆਚਾਰ’ ਲੋਕ-ਅਰਪਿਤ
ਮਿਸੀਸਾਗਾ : ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਨ੍ਹੀਂ ਟੋਰਾਂਟੋ ਦੇ ਦੌਰੇ ‘ਤੇ ਆਈ ਭਾਰਤੀ ਪੰਜਾਬ ਦੀ ਲੇਖਿਕਾ ਅਤੇ ਪੰਜਾਬੀ ਦੀ ਕਾਲਜ ਪ੍ਰੋਫ਼ੈਸਰ (ਡਾ.) ਬਰਿੰਦਰ ਕੌਰ ਦੀ ਪੁਸਤਕ ‘ਪੰਜਾਬ: ਭਾਸ਼ਾ, ਸਾਹਿਤ ਅਤੇ ਸਭਿਆਚਾਰ’ ਦਾ ਲੋਕ-ਅਰਪਣ ਲੰਘੇ ਸ਼ਨੀਵਾਰ 21 ਜੁਲਾਈ ਨੂੰ 30 ਟਾਪ ਫ਼ਾਈਟ, ਮਿਸੀਸਾਗਾ ਵਿਖੇ ਪੰਜਾਬ …
Read More »ਸੀਨੀਅਰਜ਼ ਐਸੋਸੀਏਸ਼ਨ ਦੇ 29 ਜੁਲਾਈ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ, ਲੋਕਾਂ ਵਿੱਚ ਭਾਰੀ ਉਤਸ਼ਾਹ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਅਤੇ ਕਨੇਡਾ ਡੇਅ ਪ੍ਰੋਗਰਾਮ ਦੀ ਤਿਆਰੀ ਲਈ ਐਗਜੈਕਟਿਵ ਕਮੇਟੀ ਦੀਂ ਹੋਈ ਮੀਟਿੰਗ ਦੀ ਰਿਪੋਰਟਿੰਗ ਮੁਤਾਬਕ ਪ੍ਰੋਗਰਾਮ ਸਬੰਧੀ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਪ੍ਰੋਗਰਾਮ 29 ਜੁਲਾਈ ਦਿਨ ਐਤਵਾਰ ਸਵੇਰੇ 11:00 ਤੋਂ 4:00 ਵਜੇ ਤੱਕ ਡਿਕਸੀ …
Read More »ਸ਼ਹੀਦ ਭਗਤ ਸਿੰਘ ਨੂੰ ਸਮਰਪਿਤ 44ਵਾਂ ਕਬੱਡੀ ਕੱਪ ਇੰਟਰਨੈਸ਼ਨਲ ਪੰਜਾਬੀ ਕਲੱਬ ਨੇ ਜਿੱਤਿਆ
ਮਾਲਟਨ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਤੇ ਬਰੈਂਪਟਨ-ਟੋਰਾਂਟੋ ਕਬੱਡੀ ਕਲੱਬ ਵੱਲੋਂ ਇੱਥੇ ਖੂਬਸੂਰਤ ਮਾਹੌਲ ਵਾਲੇ ਵਾਈਲਡ ਵੁੱਡ ਪਾਰਕ ਮਾਲਟਨ ਵਿਖੇ 44ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਕਬੱਡੀ ਕੱਪ ਕਰਵਾਇਆ ਗਿਆ। ਜਿਸ ਦੌਰਾਨ ਓਨਟਾਰੀਓ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ‘ਚੋਂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਖਿਤਾਬ ਜਿੱਤਣ ‘ਚ ਸਫਲ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕੈਨੇਡਾ ਡੇਅ 28 ਜੁਲਾਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕੈਨੇਡਾ ਡੇਅ ਸਬੰਧੀ ਸਮਾਗ਼ਮ 28 ਜੁਲਾਈ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਸ਼ਾਅ ਪਬਲਿਕ ਸਕੂਲ ਦੇ ਹਾਲ ਵਿਚ ਹੋਵੇਗਾ ਜੋ ਕਿ ਫ਼ਾਦਰ ਟੌਬਿਨ ਰੋਡ ਅਤੇ ਮਾਊਂਨਟੇਨ ਐਸ਼ ਦੇ ਕਾਰਨਰ ‘ਤੇ ਸਥਿਤ ਹੈ। ਸਮਾਗ਼ਮ ਦਾ …
Read More »‘ਆਓ ਆਪਣੀ ਮਿੱਟੀ ਦੇ ਸਭਿਆਚਾਰ ਨਾਲ ਜੁੜੀਏ’ ਸਮਾਗਮ 4 ਅਗਸਤ ਨੂੰ
ਬਰੈਂਪਟਨ : 4 ਅਗਸਤ ਸ਼ਨੀਵਾਰ 2018 ਨੂੰ ਬਰੈਂਪਟਨ ਵੁਮੈਨ ਸੀਨੀਅਰ ਕਲੱਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪਰਵਾਸੀ ਜੀਵਨ ਨੂੰ ਆਪਣੀ ਮਿੱਟੀ ਨਾਲ ਜੋੜਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪੰਜਾਬੀ ਬੀਬੀਆਂ ਨੂੰ ਘਰੋਂ ਬਾਹਰ ਨਿਕਲ ਮਨੋਰੰਜਨ ਕਰਨ ਦਾ ਮਰਦਾਂ ਮੁਕਾਬਲੇ ਘੱਟ ਅਵਸਰ ਮਿਲਦਾ ਹੈ, ਬੀਬੀਆਂ ਬੱਚਿਆਂ …
Read More »‘ਐੱਨਲਾਈਟ ਲਾਈਫ਼ ਆਫ਼ ਕਿੱਡਜ਼ ਇਨ ਨੀਡ’ ਵੱਲੋਂ ਪਹਿਲੇ ਰੱਨ ਫ਼ਾਰ ਐਜੂਕੇਸ਼ਨ ਈਵੈਂਟ ਦਾ ਸਫ਼ਲ ਆਯੋਜਨ
ਕੈਲਾਡਨ/ਡਾ ਝੰਡ : ਲੰਘੇ ਸ਼ਨੀਵਾਰ 21 ਜੁਲਾਈ ਨੂੰ ਕੈਲਾਡਨ (ਈਸਟ) ਵਿਖੇ ‘ਐੱਨਲਾਈਟ ਲਾਈਫ਼ ਆਫ਼ ਕਿੱਡਜ਼’ ਵੱਲੋਂ ਪਹਿਲੀ ਵਾਰ 5 ਕਿਲੋਮੀਟਰ ਅਤੇ 10 ਕਿਲੋਮੀਟਰ ਰੱਨ/ਵਾਕ ਦਾ ਸਫ਼ਲ ਆਯੋਜਨ ਕੀਤਾ ਗਿਆ ਜਿਸ ਨੂੰ ਇਸ ਵਿਚ ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਈਵੈਂਟ ਦੇ ਪ੍ਰਬੰਧਕਾਂ ਅਨੁਸਾਰ ਇਸ ਦੇ ਲਈ 210 …
Read More »ਬਾਬਾ ਨਾਜ਼ਮੀ ਟੋਰਾਂਟੋ ਪਹੁੰਚੇ, 28 ਜੁਲਾਈ ਨੂੰ ਪਾਉਣਗੇ ਸਰੋਤਿਆਂ ਨਾਲ ਸਾਂਝ
ਬਰੈਂਪਟਨ/ਬਿਊਰੋ ਨਿਊਜ਼ : ਅੰਤਰ ਰਾਸ਼ਟਰੀ ਪੱਧਰ ‘ਤੇ ਜਾਣੇ ਜਾਂਦੇ ਕ੍ਰਾਂਤੀਕਾਰੀ ਅਤੇ ਲੋਕ ਕਵੀ ਬਾਬਾ ਨਾਜ਼ਮੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ ‘ਤੇ 23 ਜੁਲਾਈ ਰਾਤ ਨੂੰ ਟੋਰਾਂਟੋ ਪਹੁੰਚ ਚੁੱਕੇ ਹਨ। ਪੀਅਰਸਨ ਏਅਰਪੋਰਟ ‘ਤੇ ਉਹਨਾਂ ਦਾ ਬਲਦੇਵ ਰਹਿਪਾ, …
Read More »