Breaking News
Home / 2018 / July (page 17)

Monthly Archives: July 2018

ਵਿਵਾਦਾਂ ‘ਚ ਘਿਰੇ ਕੈਲਗਰੀ ਦੇ ਵਿਧਾਇਕਪ੍ਰਭ ਗਿੱਲ ਨੇ ਦਿੱਤਾ ਅਸਤੀਫ਼ਾ

ਕੈਲਗਰੀ/ਬਿਊਰੋ ਨਿਊਜ਼ : ਬੈਲਟਪੇਪਰਾਂ ਦੇ ਮਾਮਲੇ ਨੂੰ ਲੈ ਕੇ ਜਦੋਂ ਕੈਲਗਰੀ ਦੇ ਵਿਧਾਇਕਪ੍ਰਭ ਗਿੱਲ ‘ਤੇ ਸਵਾਲੀਆਨਿਸ਼ਾਨ ਲੱਗਾ ਤਦ ਉਨ੍ਹਾਂ ਤੁਰੰਤ ਅਸਤੀਫ਼ਾ ਦੇ ਦਿੱਤਾ। ਕੈਲਗਰੀ ਤੋਂ ਕੰਸਰਵੇਟਿਵਪਾਰਟੀ ਦੇ ਵਿਧਾਇਕਪ੍ਰਭ ਗਿੱਲ ਨੇ ਆਪਣੀਪਾਰਟੀ ਨੂੰ ਹੀ ਅਲਵਿਦਾ ਆਖ ਦਿੱਤਾ ਹੈ। ਜਿਸ ਤੋਂ ਸਾਫ਼ ਹੈ ਕਿ ਉਹ ਹੁਣ ਆਉਂਦੇ ਵਰ੍ਹੇ 2019 ਵਿਚਹੋਣਵਾਲੀਆਂ ਚੋਣਾਂ ਵਿਚਕੰਸਰਵੇਟਿਵਪਾਰਟੀ …

Read More »

ਨੋਵਾਸਕਾਸ਼ੀਆ ਨੇ ਕੈਨੇਡਾ ਦਾ ਪਹਿਲਾ ਲਿਕਰਐਂਡ ਮਰੀਜੁਆਨਾ ਰਿਟੇਲਸਟੋਰਖੋਲ੍ਹਿਆ

ਟੋਰਾਂਟੋ/ਬਿਊਰੋ ਨਿਊਜ਼ : ਨੋਵਾਸਕਾਸ਼ੀਆਕੈਨੇਡਾਦਾ ਅਜਿਹਾ ਪਹਿਲਾਸੂਬਾਬਣ ਗਿਆ ਹੈ, ਜਿਸ ਵਿਚਪਹਿਲਾਲਿਕਰਐਂਡ ਮਰੀਜੁਆਨਾ ਦੀਵਿਕਰੀਕਰਨਵਾਲਾ ਜੁਆਇੰਟ ਰਿਟੇਲਸਟੋਰਖੋਲ੍ਹਿਆ ਗਿਆ ਹੈ।ਅਕਤੂਬਰਮਹੀਨੇ ਵਿਚ ਪੂਰੇ ਕੈਨੇਡਾ ‘ਚ ਮਰੀਜੁਆਨਾ ਨੂੰ ਕਾਨੂੰਨੀ ਤੌਰ ‘ਤੇ ਸਟੋਰਾਂ ‘ਤੇ ਵੇਚਿਆ ਜਾ ਸਕੇਗਾ ਅਤੇ ਨੋਵਾਸਕਾਸ਼ੀਆ ਅਜਿਹਾ ਪਹਿਲਾਸੂਬਾਹੋਵੇਗਾ, ਜਿਸ ਵਿਚਇਸਦਾਸਟੋਰਖੋਲ੍ਹਿਆ ਜਾ ਰਿਹਾਹੈ।ਕਰੀਬ ਇਕ ਦਰਜਨ ਤੋਂ ਜ਼ਿਆਦਾਰਿਟੇਲਆਊਟਲੈਟ ਮਰੀਜੁਆਨਾ ਦੀਵਿਕਰੀ ਸ਼ੁਰੂ ਕਰਨਦੀਯੋਜਨਾਬਣਾਰਹੇ ਹਨ।ਹਾਈਬ੍ਰਿਡਸਟੋਰਾਂ ਨੂੰ ਨੋਵਾਸਕਾਸ਼ੀਆਲਿਕਰਕਾਰਪੋਰੇਸ਼ਨ ਦੁਆਰਾ …

Read More »

ਮੌਜੂਦਾ ਸਮੇਂ ਸਿੱਖੀ ਦੇ ਪ੍ਰਚਾਰ ‘ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਤਲਵਿੰਦਰ ਸਿੰਘ ਬੁੱਟਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਮਰਹੂਮ ਸ. ਜੋਗਿੰਦਰ ਸਿੰਘ ਮਾਨ ਪੜ੍ਹਾਈ ਦੌਰਾਨ ਜਦੋਂ ਇੰਗਲੈਂਡ ਯਾਤਰਾ ‘ਤੇ ਗਏ ਤਾਂ ਉਥੇ ਇਕ ਪਾਦਰੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਹੈ, ਕਿਸੇ ਧਰਮ ਕੋਲ ਇਕ ਤੇ ਕਿਸੇ ਕੋਲ ਦੋ ਸ਼ਹੀਦ ਹਨ ਪਰ ਤੁਹਾਡੇ (ਸਿੱਖਾਂ) …

Read More »

‘ਚਿੱਟਾ’ ਸ਼ਬਦ ਨਸ਼ੇ ਤੇ ਮੌਤ ਦਾ ਪ੍ਰਤੀਕ ਬਣ ਕੇ ਉਭਰਿਆ

ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਿਆ, ਸਖ਼ਤ ਸਜ਼ਾ ਨਸ਼ਿਆਂ ਦੀ ਸਮੱਸਿਆ ਦਾ ਹੱਲ ਨਹੀਂ ਲਕਸ਼ਮੀ ਕਾਂਤਾ ਚਾਵਲਾ ਲੰਘੇ ਕੁਝ ਵਰ੍ਹਿਆਂ ਵਿੱਚ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਦਸ ਵਰ੍ਹੇ ਸੂਬੇ ਵਿੱਚ ਅਕਾਲੀ-ਭਾਜਪਾ ਸਰਕਾਰ ਰਹੀ। ਉਸ ਸਮੇਂ ‘ਚਿੱਟਾ’ ਸ਼ਬਦ ਨਸ਼ੇ ਅਤੇ ਮੌਤ ਦਾ …

Read More »

ਲਾਹੌਰ ਪਹੁੰਚਦੇ ਹੀ ਨਵਾਜ਼ ਸ਼ਰੀਫ ਗ੍ਰਿਫਤਾਰ

ਬੇਟੀ ਮਰੀਅਮ ਵੀ ਗ੍ਰਿਫ਼ਤਾਰ, ਸਜ਼ਾ ਕੱਟਣ ਲਈ ਆਦਿਆਲਾ ਜੇਲ੍ਹ ਭੇਜੇ ਜਾਣਗੇ ਪਿਤਾ ਤੇ ਬੇਟੀ ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਲਾਹੌਰ ਪਹੁੰਚਣ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਭ੍ਰਿਸ਼ਟਾਚਾਰ ਮਾਮਲੇ ਵਿਚ ਪਾਕਿਸਤਾਨੀ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਲੰਘੇ ਸ਼ੁੱਕਰਵਾਰ ਨੂੰ ਉਹ ਲੰਡਨ …

Read More »

ਅਮਰੀਕਾ ਦੀਆਂ 60 ਅਮੀਰ ਔਰਤਾਂ ਵਿਚ ਦੋ ਭਾਰਤਵੰਸ਼ੀ ਵੀ

ਜੈਸ੍ਰੀ ਉਲਾਲ ਤੇ ਨੀਰਜਾ ਸੇਠੀ ਨੇ ਫੋਰਬਸ ਸੂਚੀ ‘ਚ ਬਣਾਈ ਥਾਂ ਨਿਊਯਾਰਕ : ਭਾਰਤਵੰਸ਼ੀ ਜੈਸ੍ਰੀ ਉਲਾਲ ਅਤੇ ਨੀਰਜਾ ਸੇਠੀ ਨੂੰ ਅਮਰੀਕਾ ‘ਚ ਆਪਣੇ ਬਲਬੂਤੇ ‘ਤੇ ਧਨੀ ਬਣਨ ਵਾਲੀਆਂ 60 ਚੋਟੀ ਦੀਆਂ ਔਰਤਾਂ ਦੀ ਸੂਚੀ ਵਿਚ ਥਾਂ ਮਿਲੀ ਹੈ। ਫੋਰਬਸ ਮੈਗਜ਼ੀਨ ਦੀ ਇਸ ਸੂਚੀ ਵਿਚ ਜੈਸ੍ਰੀ ਨੂੰ 18ਵਾਂ ਅਤੇ ਨੀਰਜਾ ਨੂੰ …

Read More »

ਕੈਲਗਰੀ ਤੋਂ ਅਮਰੀਕਾ ਜਾਂਦਿਆਂ ਪੰਜਾਬੀ ਪਰਿਵਾਰ ਦੀ ਗੱਡੀ ਨੂੰ ਹਾਦਸਾ

ਪਿੰਡ ਡਮੁੰਡਾ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜਕ ਹਾਦਸੇ ‘ਚ ਮੌਤ ਕੈਲਗਰੀ, ਜਲੰਧਰ : ਜਲੰਧਰ ‘ਚ ਪੈਂਦੇ ਕਸਬਾ ਆਦਮਪੁਰ ਨੇੜਲੇ ਪਿੰਡ ਡਮੁੰਡਾ ਦੇ ਕੈਨੇਡਾ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰ ਸੜਕ ਹਾਦਸੇ ਵਿੱਚ ਮਾਰੇ ਗਏ ਤੇ ਤਿੰਨ ਫੱਟੜ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ …

Read More »

ਭਾਰਤ ਨੇ ਅਗਲੇ ਸਾਲ ਗਣਤੰਤਰ ਦਿਵਸ ਪਰੇਡ ਵਿਚ ਡੋਨਾਲਡ ਟਰੰਪ ਨੂੰ ਦਿੱਤਾ ਮੁੱਖ ਮਹਿਮਾਨ ਬਣਨ ਦਾ ਸੱਦਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਲੇ ਸਾਲ ਗਣਤੰਤਰ ਦਿਵਸ ਪਰੇਡ ਲਈ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੱਖ ਮਹਿਮਾਨ ਬਣਨ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੂੰ ਸੱਦਾ ਭੇਜੇ ਜਾਣ ਦੀ ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਹੈ। ਜੇਕਰ ਅਮਰੀਕੀ ਰਾਸ਼ਟਰਪਤੀ ਭਾਰਤ ਦਾ ਇਹ ਸੱਦਾ ਸਵੀਕਾਰ ਕਰ ਲੈਂਦੇ ਹਨ ਤਾਂ …

Read More »

ਐਂਗਲੋ-ਸਿੱਖ ਵਰਚੂਅਲ ਮਿਊਜ਼ੀਅਮ ਸਿੱਖ ਨਿਸ਼ਾਨੀਆਂ ਨੂੰ ਰੱਖੇਗਾ ਜਿਊਂਦਾ

ਚੰਡੀਗੜ੍ਹ/ਬਿਊਰੋ ਨਿਊਜ਼ ਹਜ਼ਾਰਾਂ ਮੀਲ ਦੂਰ ਲੰਡਨ ਦੇ ਟਾਵਰ ਵਿਚਲੇ ਜਿਊਲ ਹਾਊਸ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੇ ‘ਕੋਹਿਨੂਰ’ ਹੀਰੇ ਦਾ ਆਪਣੇ ਸਮਾਰਟਫੋਨ ਜਾਂ ਲੈਪਟੌਪ ‘ਤੇ ‘ਅਹਿਸਾਸ’ ਕਰਨਾ ਜਲਦੀ ਹੀ ਹਕੀਕੀ ਰੂਪ ਲਏਗਾ। ਯੂਕੇ ਅਧਾਰਿਤ ਸਿੱਖ ਮਿਊਜ਼ੀਅਮ ਇਨੀਸ਼ਿਏਟਿਵ (ਐਸਐਮਆਈ) ਇਕ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ, ਜੋ ਕਿੱਸੇ ਕਹਾਣੀਆਂ ਦਾ ਹਿੱਸਾ …

Read More »

ਬ੍ਰਿਟੇਨ ਵੱਲ਼ੋਂ ਸਾਕਾ ਨੀਲਾ ਤਾਰਾ ਬਾਰੇ ਦਸਤਾਵੇਜ਼ ਜਨਤਕ

ਬ੍ਰਿਟੇਨ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਨਹੀਂ ਲੰਡਨ/ਬਿਊਰੋ ਨਿਊਜ਼ : ਅਦਾਲਤੀ ਹੁਕਮਾਂ ਮਗਰੋਂ ਬ੍ਰਿਟੇਨ ਨੇ ਕੁਝ ਗੁਪਤ ਦਸਤਾਵੇਜ਼ ਜਨਤਕ ਕੀਤੇ ਹਨ। ਬ੍ਰਿਟੇਨ ਨੇ ਵਪਾਰਕ ਹਿੱਤਾਂ ਕਰਕੇ 1984 ਵਿੱਚ ਸਾਕਾ ਨੀਲਾ ਤਾਰਾ ਮਗਰੋਂ ਭਾਰਤ ਦੀ ਹਮਾਇਤ ਕੀਤੀ ਸੀ। ਇਹ ਖੁਲਾਸਾ ਗੁਪਤ ਦਸਤਾਵੇਜ਼ ਨਾਲ ਹੋਇਆ ਹੈ। ਹਾਲਾਂਕਿ ਇਨ੍ਹਾਂ ਦਸਤਾਵੇਜਾਂ ਤੋਂ ਇਹ ਪਤਾ …

Read More »