Breaking News
Home / 2018 / May / 18 (page 8)

Daily Archives: May 18, 2018

ਨਵਦੀਪ ਬੈਂਸ ਨੂੰ ਪੱਗ ਉਤਾਰਨ ਲਈ ਕਹਿਣ ਵਾਲੇ ਅਮਰੀਕਾ ਨੇ ਬਾਅਦ ‘ਚ ਮੰਗੀ ਮੁਆਫ਼ੀ

ਟੋਰਾਂਟੋ/ਸੱਤਪਾਲ ਜੌਹਲ : ਲੰਘੇ ਦਿਨੀਂ ਕੈਨੇਡਾ ਦੇ ਕਾਢ, ਵਿਗਿਆਨ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਵਿਚ ਡਿਟਰੋਇਟ ਸ਼ਹਿਰ ਦੇ ਹਵਾਈ ਅੱਡੇ ‘ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਬਿਨਾਂ ਕਿਸੇ ਕਾਰਨ ਪੱਗ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ઠਕ੍ਰਿਸਟੀਆ ਫ੍ਰੀਲੈਂਡ ਨੇ ਅਮਰੀਕਾ ਦੇ ਹਮਰੁਤਬਾ …

Read More »

ਵੱਡੀ ਸਮੱਸਿਆ : ਪਿਸ਼ਾਵਰ ‘ਚ ਸ਼ਮਸ਼ਾਨਘਾਟ ਬਣਾਉਣ ਲਈ ਸਿੱਖ ਆਗੂ ਵਲੋਂ ਹਾਈਕੋਰਟ ‘ਚ ਪਟੀਸ਼ਨ

ਪਾਕਿ ‘ਚ ਮੌਤ ਮਗਰੋਂ ਵੀ ਸਿੱਖਾਂ ਨੂੰ ਨਹੀਂ ਢੋਈ ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਉੱਤਰੀ-ਪੱਛਮੀ ਸਰਹੱਦੀ ਸੂਬੇ ਦੇ ਇਕ ਸਿੱਖ ਆਗੂ ਨੇ ਪਿਸ਼ਾਵਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਅਦਾਲਤ ਖ਼ੈਬਰ ਪਖਤੂਨਖਵਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਉਹ ਸੂਬਾਈ ਰਾਜਧਾਨੀ ਵਿਚ ਸਿੱਖ ਭਾਈਚਾਰੇ ਲਈ …

Read More »

ਪਾਕਿਸਤਾਨ ‘ਚ ਪਹਿਲੀ ਸਿੱਖ ਲੜਕੀ ਪੱਤਰਕਾਰ ਬਣੀ

ਅਟਾਰੀ ਸਰਹੱਦ : ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਵੱਲੋਂ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਪਹਿਲੀ ਵਾਰ ਪਿਸ਼ਾਵਰ ਦੀ ਜੰਮਪਲ ਮਨਮੀਤ ਕੌਰ ਪ੍ਰਸਿੱਧ ਨਿਊਜ਼ ਚੈਨਲ ‘ਹਮ’ ਵਿਚ ਪੱਤਰਕਾਰੀ ਕਰਦੀ ਵਿਖਾਈ ਦੇਵੇਗੀ। ਮਨਮੀਤ ਕੌਰ ਨੂੰ ਪਾਕਿ ਵਿਚ ਪਹਿਲੀ ਮਹਿਲਾ ਸਿੱਖ ਪੱਤਰਕਾਰ ਹੋਣ ਦਾ ਮਾਣ ਹਾਸਿਲ ਹੋਇਆ ਹੈ। ਮਨਮੀਤ ਕੌਰ ਦਾ …

Read More »

ਜਾਰੀ ਹੈ ਕਰਨਾਟਕ ਦਾ ਨਾਟਕ

ਯੇਡੀਯੁਰੱਪਾ ਨੇ ਚੁੱਕ ਲਈ ਮੁੱਖ ਮੰਤਰੀ ਅਹੁਦੇ ਦੀ ਸਹੁੰ ਰਾਜਪਾਲ ਨੇ ਦਿੱਤਾ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਵਕਤ, ਭਾਜਪਾ ਨੇ ਕਿਹਾ ਦੋ ਦਿਨ ‘ਚ ਸਾਬਤ ਕਰਾਂਗੇ, ਕਾਂਗਰਸ ਨੇ ਕਿਹਾ ਯੇਡੀਯੁਰੱਪਾ 1 ਦਿਨ ਦੇ ਮੁੱਖ ਮੰਤਰੀ ਬੰਗਲੌਰ/ਬਿਊਰੋ ਨਿਊਜ਼ :ਕਰਨਾਟਕ ਦੀ ਸੱਤਾ ਲਈ ਜੰਗ ਬੰਗਲੌਰ ਸਥਿਤ ਰਾਜ ਭਵਨ ਹੁੰਦੀ ਹੋਈ …

Read More »

ਜ਼ਹਿਰੀਲਾ ਵਾਤਾਵਰਣ

ਕਲਵੰਤ ਸਿੰਘ ਸਹੋਤਾ, 604-589-5919 ਅੱਜ ਬੰਦਾ, ਆਪਣੀਆਂ ਹੀ ਕੀਤੀਆਂ ਕਰਤੂਤਾਂ ਕਰਕੇ, ਧੁੰਦ ਜ਼ਹਿਰੀਲੇ ਵਾਤਾਵਰਣ ‘ਚ ਜੀਅ ਰਿਹਾ ਹੈ। ਸਾਹ ਲੈਣਲਈਹਵਾ,ਖਾਣਪੀਣਦੀਆਂ ਚੀਜ਼ਾਂ, ਪੀਣਵਾਲਾਪਾਣੀਦਿਨੋਂ ਦਿਨ ਜ਼ਹਿਰੀਲਾ ਹੋਈ ਜਾ ਰਿਹਾ ਹੈ। ਹਜਾਰਾਂ ਲੱਖਾਂ ਸਾਲਾਂ ਤੋਂ ਬੰਦਾ ਅਤੇ ਬਾਕੀਧਰਤੀ ਤੇ ਪ੍ਰਗਟਜੀਵ, ਜਿਹੜੇ ਕੁਦਰਤੀਜੀਵਨ ਜਿਉਂਦੇ ਸਨ, ਅੱਜ ਬੰਦੇ ਦੀਆਮਾਰੀਆਂ ਅਖੌਤੀ ਮੱਲਾਂ, ਖਾਢਾਂ ਤੇ ਨਵੀਆਂ ਤੋਂ …

Read More »

ਭਾਈਚਾਰਕ ਸਾਂਝ ‘ਚ ਵੰਡੀਆਂ ਪਾਉਣ ਦਾ ਸ਼ੋਸ਼ਲ ਮੀਡੀਆ ਬਣਿਆ ਹਥਿਆਰ

ਦੀਪਕ ਸ਼ਰਮਾ ਚਨਾਰਥਲ, 98152-52959 ਹਰ ਚੀਜ਼ ਦੀ ਖੋਜ ਵਿਗਿਆਨਕ ਨੁਕਤੇ ਤੋਂ ਸਮਾਜ ਦੀ ਭਲਾਈ ਲਈ ਹੀ ਹੁੰਦੀ ਹੈ। ਉਸੇ ਤਰ੍ਹਾਂ ਇੰਟਰਨੈਟ, ਸੈਲਫੋਨ ਤੇ ਫਿਰ ਸ਼ੋਸ਼ਲ ਮੀਡੀਆ ਇਸ ਇੱਕੀਵੀਂ ਸਦੀ ਦੇ ਅਜਿਹੇ ਰਤਨ ਬਣ ਕੇ ਸਾਹਮਣੇ ਆਏ ਕਿ ਸੱਤ ਸਮੁੰਦਰ ਪਾਰ ਦੀ ਦੂਰੀ ਵੀ ਖਤਮ ਹੋ ਗਈ। ਪਲਾਂ ਵਿਚ ਤੁਸੀਂ ਲੱਖਾਂ …

Read More »

ਦਾਣਾ ਪਾਣੀ ਦੇਖਦਿਆਂ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ, 94174-21700 ਫਿਲਮਾਂ ਵਿਚ ਮੇਰੀ ਦਿਲਚਸਪੀ ‘ਨਾਂਹ’ ਦੇ ਬਰਾਬਰ ਹੀ ਹੈ। ਹੁਣ ਤੱਕ ਦੀ ਜ਼ਿੰਦਗੀ ਵਿਚ ਕੁਝ ਕੁ ਹੀ ਫਿਲ਼ਮਾਂ ਦੇਖੀਆਂ ਹੋਣੀਆਂ ਨੇ ਉਹ ਵੀ ਕਿਸੇ ਖਾਸ ਸਬੱਬ ਕਾਰਨ। ਮੈਨੂੰ ਯਾਦ ਹੈ ਕਿ ਆਪਣੇ ਪਿੰਡ ਪਹਿਲੀ ਵਾਰ ਕਾਲੀ-ਚਿੱਟੀ ਪੰਜਾਬੀ ਫਿਲਮ ਵੀ.ਸੀ.ਆਰ ਵਿਚ ਵੇਖੀ ਸੀ। ਉਦੋਂ ਲੋਕ …

Read More »

ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਚਰਨ ਸਿੰਘ ਰਾਏ416-400-9997 ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾਕੇ 11.40 ਡਾਲਰ ਕਰ ਦਿਤੀ ਗਈ ਹੈ। ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ, ਇਕ ਹਫਤੇ ਵਿਚ …

Read More »

ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ ਜਾਂ …

Read More »