Breaking News
Home / 2018 / February / 16 (page 5)

Daily Archives: February 16, 2018

ਹਾਫਿਜ਼ ਨੂੰ ਪਾਕਿ ਨੇ ਐਲਾਨਿਆ ‘ਅੱਤਵਾਦੀ’

ਭਾਰਤ ਵਿਰੁੱਧ ਜੇਹਾਦ ਛੇੜਨ ਲਈ ਸਈਦ ਨੇ ਪਾਕਿ ‘ਚ ਬੱਚਿਆਂ ਨੂੰ ਫੜਾਏ ਹਥਿਆਰ ਇਸਲਾਮਾਬਾਦ : ਪਾਕਿਸਤਾਨ ਨੇ ਜਮਾਤ-ਉਦ-ਦਾਵਾ ਨੂੰ ਅੱਤਵਾਦੀ ਸੰਗਠਨ ਅਤੇ ਇਸਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਐਲਾਨਿਆ ਹੈ। ਰਾਸ਼ਟਰਪਤੀ ਮਮਨੂਨ ਹੁਸੈਨ ਨੇ ਮੰਗਲਵਾਰ ਨੂੰ ਇਕ ਆਰਡੀਨੈਂਸ ‘ਤੇ ਹਸਤਾਖਰ ਕੀਤੇ, ਜਿਸ ਦਾ ਮੰਤਵ ਯੂਐਨ ਸੁਰੱਖਿਆ ਕੌਂਸਲ ਵਲੋਂ ਪਾਬੰਦੀਸ਼ੁਦਾ ਵਿਅਕਤੀਆਂ, …

Read More »

ਨਸ਼ਾ ਤਸਕਰੀ ‘ਚ ਦਲਜਿੰਦਰ ਸਿੰਘ ਬਾਸੀ ਨੂੰ 13 ਸਾਲ ਕੈਦ

ਲੰਡਨ/ਬਿਊਰੋ ਨਿਊਜ਼ ਪੰਜਾਬੀ ਮੂਲ ਦੇ ਡਰੱਗ ਤਸਕਰ ਦਲਜਿੰਦਰ ਸਿੰਘ ਬਾਸੀ ਨੂੰ ਡਰੱਗ ਤਸਕਰੀ ਦੇ ਦੋਸ਼ਾਂ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਦਲਜਿੰਦਰ ਬਾਸੀ ਨੂੰ ਮੈਟਰੋਪੁਲੀਟਨ ਪੁਲਿਸ ਆਰਗੇਨਾਈਜ਼ ਕ੍ਰਾਈਮ ਪਾਰਟਨਰਸ਼ਿਪ (ਓ.ਸੀ.ਪੀ.) ਤੇ ਵੈਸਟ ਮਿਡਲੈਂਡ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਪਿਛਲੇ ਵਰ੍ਹੇ ਅਕਤੂਬਰ ਵਿਚ …

Read More »

ਪਾਕਿਸਤਾਨ ਦੀ ਪਹਿਲੀ ਮਹਿਲਾ ਵਕੀਲ ਦਾ ਦੇਹਾਂਤ

ਇਸਲਾਮਾਬਾਦ/ਬਿਊਰੋ ਨਿਊਜ਼ : ਅਸਮਾ ਜਹਾਂਗੀਰ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਤੇ ਸੀਨੀਅਰ ਵਕੀਲ ਦਾ 66 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਅਸਮਾਂ ਜਹਾਂਗੀਰ ਨੇ ਆਪਣੇ ਆਖ਼ਰੀ ਸਾਹ ਲਾਹੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਏ। ਅਸਮਾਂ ਜਹਾਂਗੀਰ ਨੂੰ ਸਮਾਜ ਦੇ ਹੇਠਲੇ ਪੱਧਰ ਦੇ ਲੋਕਾਂ …

Read More »

ਕਿਲ੍ਹਾ ਰਾਏਪੁਰ ਦੀਆਂ ਖੇਲ੍ਹਾਂ

ਪੇਂਡੂ ਉਲੰਪਿਕਸ ਦੇ ਨਾਂ ਉਤੇ ਪੇਂਡੂਖੇਡਾਂ ਕਿ ਸਰਕਸੀਤਮਾਸ਼ੇ? ਪ੍ਰਿੰ.ਸਰਵਣ ਸਿੰਘ ਕਦੇ ਮੈਂ ਲਿਖਿਆ ਸੀ, ”ਜੀਹਨੇ ਪੰਜਾਬ ਦੀਰੂਹ ਦੇ ਦਰਸ਼ਨਕਰਨੇ ਹੋਣ ਉਹ ਕਿਲਾ ਰਾਇਪੁਰ ਦਾਖੇਡਮੇਲਾਵੇਖਲਵੇ।” ਉਹ ਪੰਜਾਬੀ ਸਭਿਆਚਾਰਦੀ ਮੂੰਹ ਬੋਲਦੀਤਸਵੀਰ ਹੁੰਦਾ ਜਿਥੇ ਖੇਡਦੇ ਮੱਲ੍ਹਦੇ ਤੇ ਨੱਚਦੇ ਟੱਪਦੇ ਪੰਜਾਬ ਦੇ ਦਰਸ਼ਨਦੀਦਾਰ ਹੁੰਦੇ ਹਨ।ਉਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ ਗਤਕੇ …

Read More »

ਭੋਜਨ ਦੇ ਪੌਸ਼ਟਿਕ ਅੰਸ਼ਾਂ ਦੀਆਂ ਗੁਥਲੀਆਂ :ਨਟਸ

ਮਹਿੰਦਰ ਸਿੰਘ ਵਾਲੀਆ ਸਾਰੇ ਜੀਵਾਂ ਨੂੰ ਵਧਣ-ਫੁੱਲਣ ਲਈਸੈੱਲਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਦਾ ਮੁਕਾਬਲਾ ਕਰਨਲਈਅਤੇ ਸਰੀਰ ਦੇ ਅੰਦਰਲੇ ਅਤੇ ਬਾਹਰਦੀ ਗਤੀਵਿਧੀਆਂ ਲਈਭੋਜਨਦੀਲੋੜਪੈਂਦੀਹੈ। ਮਾਹਰਾਂ ਅਨੁਸਾਰ ਨਟਸਭੋਜਨ ਦੇ ਪੋਸ਼ਟਿਕ ਅੰਸਾਂ ਦੀ ਗੁਥਲੀ ਹਨਅਤੇ ਮਨੁੱਖੀ ਪ੍ਰਜਾਤੀਲਈ ਕੁਦਰਤੀ ਖੁਰਾਕ ਹਨ।ਨਟਸਦੀਆਂ ਬਹੁਤ ਕਿਸਮਾਂ ਹਨ, ਜਿਵੇਂ ਬਦਾਮ, ਕਾਜੂ ਪਿਸਤਾ, ਮੂੰੰਗਫਲੀ, ਅਖਰੋਟ, ਪੀਕਨ, ਪਾਈਨ, ਬਰਾਜੀਲਨਟਸਆਦਿ ਇਸ …

Read More »

ਬਲੈਕ ਲੋਕਾਂ ਨਾਲ ਅੱਜ ਵੀ ਹੁੰਦੈ ਪੱਖਪਾਤ ਵਾਲਾ ਵਤੀਰਾ : ਟਰੂਡੋ

ਸਿਆਹ ਮੈਂਬਰਾਂ ਨੂੰ ਵੱਧ ਤੋਂ ਵੱਧ ਪਾਰਲੀਮੈਂਟ ‘ਚ ਭੇਜੋ ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਵੀਕਾਰ ਕਰਨ ਦਾ ਸਮਾਂ ਆ ਗਿਆ ਹੈ ਕਿ ਦੇਸ਼ ਵਿਚ ਸਿਆਹ ਨਸਲ (ਕਾਲੇ) ਦੇ ਲੋਕਾਂ ਨਾਲ ਨਸਲਵਾਦ ਅਤੇ ਪੱਖਪਾਤ ਵਾਲਾ ਵਤੀਰਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਹੁਣ …

Read More »

ਓਨਟਾਰੀਓ ਦੇ ਸੈਕਸ ਐਜੂਕੇਸ਼ਨ ਪ੍ਰੋਗਰਾਮ ਦਾ ਮੁਲਾਂਕਣ ਕਰਾਵਾਂਗਾ : ਡੱਗ ਫੋਰਡ

ਓਨਟਾਰੀਓ/ਬਿਊਰੋ ਨਿਊਜ਼ ਈਟੋਬੀਕੋ ਵਿਚ ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਲੀਡਰਸ਼ਿਪ ਉਮੀਦਵਾਰ ਡੱਗ ਫੋਰਡ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪਾਰਟੀ ਆਪਣਾ ਲੀਡਰ ਚੁਣਦੀ ਹੈ ਅਤੇ ਫਿਰ ਉਹ ਓਨਟਾਰੀਓ ਦੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਓਨਟਾਰੀਓ ਦੇ ਸੈਕਸ ਐਜੂਕੇਸ਼ਨ ਪ੍ਰੋਗਰਾਮ ਦਾ ਮੁਲਾਂਕਣ ਕਰਵਾਉਣ ਦਾ ਯਤਨ ਕਰਨਗੇ। ਸੋਮਵਾਰ ਨੂੰ ਉਨ੍ਹਾਂ ਆਪਣੇ ਸਮਰਥਕਾਂ ਨਾਲ ਗੱਲ …

Read More »

ਬਰੈਂਪਟਨ ‘ਚ ਸਤਪਾਲ ਸਿੰਘ ਜੌਹਲ ਹੋਣਗੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ

ਬਰੈਂਪਟਨ/ਹਰਜੀਤ ਸਿੰਘ ਬਾਜਵਾ ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਸਤਪਾਲ ਸਿੰਘ ਜੌਹਲ ਬਰੈਂਪਟਨ ਦੇ ਵਾਰਡ 9-10 ਤੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਦੀ ਚੋਣ ਲਈ ਉਮੀਦਵਾਰ ਹੋਣਗੇ। ਇਸ ਚੋਣ ਲਈ ਵੋਟਰਾਂ ਨੇ 22 ਅਕਤੂਬਰ ਨੂੰ ਵੋਟਾਂ ਪਾਉਣੀਆਂ ਹਨ। ਜੌਹਲ ਨੇ ਆਖਿਆ ਕਿ ਬੋਰਡ ਵਿੱਚ ਆਮ ਲੋਕਾਂ ਅਤੇ ਵਿਸ਼ੇਸ਼ ਕਰਕੇ ਭਾਈਚਾਰੇ ਦੀਆਂ …

Read More »

ਆਪਣੇ ਉੱਤੇ ਲੱਗੇ ਧੱਬੇ ਨੂੰ ਸਾਫ ਕਰਨਗੇ ਪੈਟਰਿਕ ਬ੍ਰਾਊਨ

ਟੋਰਾਂਟੋ/ਬਿਊਰੋ ਨਿਊਜ਼ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਨੇ ਆਖਿਆ ਕਿ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਸਿੱਧ ਕਰ ਸਕਦੇ ਹਨ। ਫੇਸਬੁੱਕ ਉੱਤੇ ਪਾਈ ਇੱਕ ਪੋਸਟ ਵਿੱਚ ਪੈਟਰਿਕ ਬ੍ਰਾਊਨ ਨੇ ਲਿਖਿਆ …

Read More »

ਸਪਾਊਸਲ ਸਪਾਂਸਰਸ਼ਿਪ ਪ੍ਰੋਗਰਾਮ ‘ਚ ਆਵੇਗੀ ਤੇਜ਼ੀ

ਮਿਸੀਸਾਗਾ : ਪਿਛਲੇ ਸਾਲ ਕੈਨੇਡਾ ਸਰਕਾਰ ਵੱਲੋਂ ਸਪਾਊਸਲ ਸਪਾਂਸਰਸ਼ਿਪ ਪ੍ਰੋਗਰਾਮ ਵਿੱਚ ਕਈ ਅਹਿਮ ਸੁਧਾਰ ਕੀਤੇ ਗਏ ਹਨ। ਹੁਣ ਕੈਨੇਡੀਅਨਾਂ ਤੇ ਪਰਮਾਨੈਂਟ ਵਾਸੀਆਂ ਨੂੰ ਆਪਣੇ ਪਤੀ ਜਾਂ ਪਤਨੀ ਨਾਲ ਦੁਬਾਰਾ ਇਕੱਠਾ ਹੋਣਾ ਹੋਰ ਵੀ ਸੁਖਾਲਾ ਹੋ ਜਾਵੇਗਾ। ਦਸੰਬਰ 2016 ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਇਹ ਐਲਾਨ ਕੀਤਾ ਕਿ …

Read More »