Breaking News
Home / ਘਰ ਪਰਿਵਾਰ / ਭੋਜਨ ਦੇ ਪੌਸ਼ਟਿਕ ਅੰਸ਼ਾਂ ਦੀਆਂ ਗੁਥਲੀਆਂ :ਨਟਸ

ਭੋਜਨ ਦੇ ਪੌਸ਼ਟਿਕ ਅੰਸ਼ਾਂ ਦੀਆਂ ਗੁਥਲੀਆਂ :ਨਟਸ

ਮਹਿੰਦਰ ਸਿੰਘ ਵਾਲੀਆ
ਸਾਰੇ ਜੀਵਾਂ ਨੂੰ ਵਧਣ-ਫੁੱਲਣ ਲਈਸੈੱਲਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਦਾ ਮੁਕਾਬਲਾ ਕਰਨਲਈਅਤੇ ਸਰੀਰ ਦੇ ਅੰਦਰਲੇ ਅਤੇ ਬਾਹਰਦੀ ਗਤੀਵਿਧੀਆਂ ਲਈਭੋਜਨਦੀਲੋੜਪੈਂਦੀਹੈ।
ਮਾਹਰਾਂ ਅਨੁਸਾਰ ਨਟਸਭੋਜਨ ਦੇ ਪੋਸ਼ਟਿਕ ਅੰਸਾਂ ਦੀ ਗੁਥਲੀ ਹਨਅਤੇ ਮਨੁੱਖੀ ਪ੍ਰਜਾਤੀਲਈ ਕੁਦਰਤੀ ਖੁਰਾਕ ਹਨ।ਨਟਸਦੀਆਂ ਬਹੁਤ ਕਿਸਮਾਂ ਹਨ, ਜਿਵੇਂ ਬਦਾਮ, ਕਾਜੂ ਪਿਸਤਾ, ਮੂੰੰਗਫਲੀ, ਅਖਰੋਟ, ਪੀਕਨ, ਪਾਈਨ, ਬਰਾਜੀਲਨਟਸਆਦਿ ਇਸ ਲੇਖਵਿਚਪ੍ਰਚਲਤਨਟਸਬਦਾਮ, ਕਾਜੂ, ਮੂੰਗਫਲੀਅਤੇ ਅਖਰੋਟਬਾਰੇ ਹੀ ਲਿਖਿਆ ਜਾ ਰਿਹਾਹੈ।
ਨਟਸ ਦੇ ਬੇਜੋੜ ਗੁਣ ਇਸ ਪ੍ਰਕਾਰਹਨ।
1.ਬਦਾਮ : ਇਹ ਵਿਟਾਮਿਨ ਈ, ਰੇਸ਼ਾ, ਮੈਗਨੀਸ਼ੀਅਮ, ਕੈਲਸ਼ੀਅਮਨਾਲਭਰਪੂਰ ਹੁੰਦੇ ਹਨ। ਇਹ ਪਾਚਨਪ੍ਰਣਾਲੀਲਈਲਾਭਦਾਇਕਹਨ।
2. ਕਾਜੂ : ਇਨ੍ਹਾਂ ਵਿਚਜ਼ਿਆਦਾਮਾਤਰਾਵਿਚਸੈਲੇਨੀਅਮਮੈਗਨੀਸ਼ੀਅਮ, ਜਿੰਕ, ਆਇਰਨਆਦਿਪਾਏ ਜਾਂਦੇ ਹਨ।ਦਿਮਾਗ ਲਈਟਾਨਿਕਹਨ।
3.ਮੂੰਗਫਲੀ : ਇਹ ਫੋਲੇਟ, ਵਿਟਾਮਿਨ ਈ, ਰੇਸ਼ਾਅਤੇ ਇਹ ਨਾਟਿਸਨਨਾਲਭਰਪੂਰ ਹੁੰਦੇ ਹਨ।
4.ਅਖਰੋਟ : ਉਮੇਗਾ-3 ਪੋਟਾਸ਼ੀਅਮਐਂਟੀਆਕਸੀਡੈਂਟਸ, ਆਦਿਜ਼ਿਆਦਾਮਾਤਰਾਪਾਏ ਜਾਂਦੇ ਹਨ।ਇਨਫਲੇਮੇਸ਼ਨਲਈ ਬਹੁਤ ਹੀ ਜ਼ਿਆਦਾਲਾਹੇਵੰਦਹਨ।
ਨਟਸ ਨੂੰ ਬਿਨਾਭਿਓ ਕੇ ਖਾਣਾਬਿਮਾਰੀਆਂ ਨੂੰ ਸੱਦਾ ਹੁੰਦਾ ਹੈ।
ਕੁਦਰਤ ਨੇ ਨਟਾਸ ਨੂੰ ਨਵਚਨਾਲ ਢਕਿਆਹੁੰਦਾ ਹੈ।ਕਵਚਨਟਾਸ ਨੂੰ ਧੁੱਪ ਕੀੜੇ ਮਕੌੜਿਆਂ, ਓਲੀ, ਬੈਕਟੀਰੀਆਅਤੇ ਵਾਇਰਸਆਦਿ ਤੋਂ ਬਚਾਉਂਦਾ ਹੈ।ਨਟਜਲਦੀਖਰਾਬਨਹੀਂ ਹੁੰਦਾ ਅਤੇ ਲੰਮੇ ਸਮੇਂ ਲਈਸੰਭਾਲ ਦੇ ਰੱਖਿਆ ਜਾ ਸਕਦਾਹੈ।ਪ੍ਰੰਤੂ ਕਵਚਵਿਚ ਸੁਰੱਖਿਆ ਦੇਣਵਾਲੇ ਅੰਸ਼ ਮਨੁੱਖ ਪ੍ਰਜਾਤੀਲਈਮਾਰੂ ਹਨ।ਖਾਣ ਤੋਂ ਪਹਿਲਾਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਜ਼ਰੂਰੀਹੈ।
ਕਵਚਵਿਚਮਾਰੂ ਅੰਸ਼ :
1. ਫਾਈਟਿਕਐਸਿਡ : ਨਟਸ ਦੇ ਕਵਚਵਿਚ ਇਕ ਮਾਰੂ ਅਤੇ ਚੋਰਅੰਸ਼ਫਾਇਟਿਕਐਸਿਡ ਹੁੰਦਾ ਹੈ।ਨਟਸਰੀਰਵਿਚ ਪਹੁੰਚ ਕੇ ਇਹ ਐਸਿਡਛਡਦਾ ਹੈ ਅਤੇ ਭੋਜਨਵਿਚਲੇ ਮਿਨਰਲਜਿਵੇਂ ਆਇਰਨ, ਕੈਲਸ਼ੀਅਮ, ਜਿੰਕ, ਤਾਂਬਾਅਤੇ ਮੈਗਨੇਸ਼ੀਅਮਨਾਲਚਿਪਕਜਾਂਦਾਹੈ। ਇਹ ਐਸਿਡਹਜ਼ਮਨਹੀਂ ਹੁੰਦਾ। ਸਰੀਰਵਿਚੋਂ ਬਾਹਰਨਿਕਲਦੇ ਸਮੇਂ ਆਪਣੇ ਨਾਲਚਿਪ ਕੇ ਮਿਨਰਲਸ ਨੂੰ ਨਾਲਲੈ ਕੇ ਚਲਾਜਾਂਦਾਹੈ।ਸਰੀਰਵਿਚਮਿਨਰਲਾਂ ਦਾਲਾਭਨਹੀਂ ਹੁੰਦਾ ਘਾਟ ਹੋ ਜਾਂਦੀਹੈ। 100 ਗ੍ਰਾਮਬਦਾਮਾਂ ਵਿਚ 1200-1400 ਮਿਗ, ਅਖਰੋਟ 982 ਮਿਗ, ਕਾਜੂ 1866 ਅਤੇ ਮੂੰਗਫਲੀ, 900 ਮਿਗ ਫਾਇਟਿਕਐਸਿਡ ਹੁੰਦਾ ਹੈ।
2. ਐਨਜਾਈਮਇਨਹਿਬਟਰਸ :-ਨਟਸ ਦੇ ਕਵਚਵਿਚਐਨਜਾਈਮਇਨਹਿਬਟਰਜ ਹੁੰਦੇ ਹਨ। ਇਹ ਭੋਜਨ ਨੂੰ ਹਜ਼ਮਹੋਣ ਤੋਂ ਰੋਕਦੇ ਹਨ।ਪ੍ਰੋਟੀਨਅਤੇ ਸਟਾਰਚਾ ਨੂੰ ਛੋਟੇ ਭਾਗਾਂ ਵਿਚ ਟੁੱਟਣ ਤੋਂ ਰੋਕਦੇ ਹਨਅਤੇ ਹਾਜ਼ਮੇ ਵਿਚ ਰੁਕਾਵਟ ਪਾਉਂਦੇ ਹਨ।
ਬਚਾਵ :- ਨਟਸ ਦੇ ਮਾਰੂ ਅਸਰ ਤੋਂ ਬਚਣਲਈਨਮਕੀਨਪਾਣੀਵਿਚ ਭਿਉਂ ਕੇ ਰੱਖਣਾ ਜ਼ਰੂਰੀਹੈ।
ਨਟਸ ਤੋਂ ਜ਼ਿਆਦਾਲਾਭਲੈਣਲਈ ਕੁਝ ਸੁਝਾਵ
1. ਨਟਸਕੈਲੋਰੀਜ਼ ਨਾਲਭਰਪੂਰ ਹੁੰਦੇ ਹਨ।ਮਾਹਰਾਂ ਅਨੁਸਾਰ 10-15 ਨਟਸ ਹੀ ਪ੍ਰਤੀਦਿਨ ਹੀ ਖਾਣੇ ਚਾਹੀਦੇ ਹਨ।
2. ਵੱਖੋ-ਵਖਨਟਸਦੀਰਚਨਾ ਵੱਖੋ-ਵਖ ਹੁੰਦੀ ਹੈ।ਬਦਲ-ਬਦਲ ਕੇ ਨਟਸਖਾਵੋ।
3. ਨਟਸਦਾ ਬਹੁਤ ਸ਼ਾਨਦਾਰਬਦਲਪੋਸ਼ਟਿਕ ਭੁੰਨੇ ਹੋਏ ਛੋਲੇ ਹਨ।ਛੋਲਿਆਂ ਨੂੰ ਖਾਣ ਨੂੰ ਪਹਿਲਦੇਵੋ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ) ਬਰੈਪਟਨ (ਕਨੇਡਾ)
647-856-4280

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …