ਦਰਬਾਰ ਸਾਹਿਬ ‘ਚ ਟਰੂਡੋ ਨੇ ਆਮ ਸ਼ਰਧਾਲੂਆਂ ਨਾਲ ਵੀ ਫਤਿਹ ਦੀ ਪਾਈ ਸਾਂਝ ਸ਼ਰਧਾਲੂ ਨੂੰ ਸ਼ਰਧਾਲੂ ਮਿਲਿਆ ਸ਼ਰਧਾ ਨਾਲ ਜਸਟਿਨ ਟਰੂਡੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਾ ਮਹਿਮਾਨ ਵਾਂਗ ਆਏ ਤੇ ਨਾ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਵਾਂਗ। ਉਹ ਇਕ ਸਾਧਾਰਨ ਸ਼ਰਧਾਲੂ ਬਣ ਕੇ ਆਏ ਜੋ ਸ਼ਰਧਾ ਨਾਲ ਲਬਰੇਜ਼ ਸਨ। …
Read More »Monthly Archives: February 2018
ਪੈਟਰਿਕ ਬ੍ਰਾਊਨ ਨੂੰ ਪਾਰਟੀ ਨੇ ਚੋਣ ਲੜਨ ਦੀ ਦਿੱਤੀ ਮਨਜੂਰੀ
ਟੋਰਾਂਟੋ/ਬਿਊਰੋ ਨਿਊਜ਼ ਪੈਟਰਿਕ ਬ੍ਰਾਊਨ ਨੂੰ ਉਨ੍ਹਾਂ ਦੀ ਪਾਰਟੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਵੱਲੋਂ ਉਨ੍ਹਾਂ ਨੂੰ ਚੋਣ ਲੜਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਬ੍ਰਾਊਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਪਾਰਟੀ ਦੀ ਨੌਮੀਨੇਸ਼ਨ ਕਮੇਟੀ ਨੂੰ ਸਾਰੇ ਟੋਰੀ ਲੀਡਰਸ਼ਿਪ ਉਮੀਦਵਾਰਾਂ …
Read More »ਟਰੂਡੋ ਸਾਹਮਣੇ ਉਠੀ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਨ ਦੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਮਣੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕੈਨੇਡੀਅਨ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …
Read More »ਟਰੂਡੋ ਪਰਿਵਾਰ ਨੇ ਏਅਰਪੋਰਟ ‘ਤੇ ਪਹੁੰਚਦਿਆਂ ਹੀ ਜਿੱਤਿਆ ਭਾਰਤੀਆਂ ਦਾ ਦਿਲ
ਹੱਥ ਜੋੜ ਕੇ ਪੂਰੇ ਪਰਿਵਾਰ ਨੇ ਬੁਲਾਈ ਨਮਸਤੇ ਨਵੀਂ ਦਿੱਲੀ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਭਾਰਤ ਪਹੁੰਚੇ ਤਾਂ ਟਰੂਡੋ ਅਤੇ ਉਨ੍ਹਾਂ ਦੇ ਪੂਰੇ ਪਰਿਵਾਰਕ ਮੈਂਬਰਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਜਹਾਜ਼ ਵਿਚੋਂ ਉਤਰਦੇ ਸਮੇਂ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਸਵਾਗਤ ਲਈ ਆਏ ਲੋਕਾਂ ਨੂੰ …
Read More »ਦੁਨੀਆ ਦੇ ਸੱਤ ਅਜੂਬਿਆਂ ‘ਚੋਂ ਇਕ ਹੈ ਤਾਜ ਮਹੱਲ: ਟਰੂਡੋ
ਆਗਰਾ : ਦੁਨੀਆ ਦੀ ਸਿਖਰਲੀ 10ਵੀਂ ਅਰਥ ਵਿਵਸਥਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਪਿਅਰੇ ਜੇਮਸ ਟਰੂਡੋ ਨੇ ਐਤਵਾਰ ਨੂੰ ਪਰਿਵਾਰ ਨਾਲ ਦੁਨੀਆ ਦੇ ਸੱਤ ਅਜੂਬਿਆਂ ਵਿਚ ਸ਼ੁਮਾਰ ਤਾਜ ਮਹੱਲ ਦਾ ਦੀਦਾਰ ਕੀਤਾ। ਤਾਜ ਦੀ ਖੂਬਸੂਰਤੀ ਪ੍ਰਤੀ ਉਨ੍ਹਾਂ ਦੇ ਅਹਿਸਾਸ ਨੂੰ ਜੇਕਰ ਦੋ ਸ਼ਬਦਾਂ ਵਿਚ ਬਿਆਨ ਕੀਤਾ ਜਾਵੇ ਤਾਂ ‘ਵਾਹ ਤਾਜ’ …
Read More »ਹੋਰਾਂ ਲਈ ਤੋੜੇ ਪ੍ਰੋਟੋਕਾਲ ਪਰ ਟਰੂਡੋ ਦੇ ਸਵਾਗਤ ਲਈ ਨਹੀਂ ਪੁੱਜੇ ਮੋਦੀ
ਵਰਲਡ ਮੀਡੀਆ ਦਾ ਕਹਿਣਾ, ਭਾਰਤ ਨੇ ਟਰੂਡੋ ਨੂੰ ਨੀਵਾਂ ਦਿਖਾਇਆ ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਿੱਤ ਲਈ ਕਦੇ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ, ਇੱਥੋਂ ਤੱਕ ਕਿ ਵਿਦੇਸ਼ੀ ਵਿਸ਼ੇਸ਼ ਮਹਿਮਾਨਾਂ ਦੇ ਸਵਾਗਤ ਲਈ ਪ੍ਰੋਟੋਕਾਲ ਤੱਕ ਦੀ ਪ੍ਰਵਾਹ ਨਹੀਂ ਕਰਦੇ। ਜਦੋਂ ਵੀ ਕੋਈ ਵਿਦੇਸ਼ੀ ਮਹਿਮਾਨ ਭਾਰਤ ਆਉਂਦਾ ਹੈ …
Read More »ਜਸਟਿਨ ਟਰੂਡੋ ਨੇ ਜਾਮਾ-ਮਸਜਿਦ ਦਾ ਕੀਤਾ ਦੀਦਾਰ, ਟਰੂਡੋ ਦੇ ਜਵਾਕਾਂ ਨੇ ਕ੍ਰਿਕਟ ਦਾ ਵੀ ਲਿਆ ਲੁਤਫ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਾਜ ਮਹੱਲ ਅਤੇ ਅੰਮ੍ਰਿਤਸਰ ਦੌਰੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਵੀਂ ਦਿੱਲੀ ਵਿਖੇ ਇਤਿਹਾਸਕ ਜਾਮਾ ਮਸਜਿਦ ਦਾ ਵੀ ਦੀਦਾਰ ਕੀਤਾ। ਟਰੂਡੋ ਜਾਮਾ ਮਸਜਿਦ ਵਿਚ ਲਗਭਗ 30 ਮਿੰਟਾਂ ਤਕ ਰੁਕੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿੰਘ ਸੱਜਣ, ਕ੍ਰਿਸਟੀ …
Read More »ਕੈਨੇਡਾ ‘ਚ ਇਕ ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ ਭਾਰਤੀ ਕੰਪਨੀਆਂ
ਟਰੂਡੋ ਨੇ ਵੱਡੇ ਉਦਯੋਗਪਤੀਆਂ ਨਾਲ ਕੀਤਾ ਵਿਚਾਰ ਵਟਾਂਦਰਾ ਮੁੰਬਈ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੇ ਉਨ੍ਹਾਂ ਦੇ ਦੇਸ਼ ਵਿਚ ਇਕ ਅਰਬ ਡਾਲਰ ਮੁੱਲ ਦੇ ਨਿਵੇਸ਼ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ, ਜਿਸ ਨਾਲ ਪੰਜ ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਮਿਲਣਗੀਆਂ। ਟਰੂਡੋ ਨੇ ਇੱਥੇ ਟਾਟਾ …
Read More »ਕੈਨੇਡੀਅਨ ਪੰਜਾਬੀ ਸੰਸਦ ਮੈਂਬਰਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਟੇਕਿਆ ਮੱਥਾ
ਸਿੱਖ ਕਤਲੇਆਮ ਦੀ ਯਾਦ ‘ਚ ਬਣਾਈ ‘ਸੱਚ ਦੀ ਕੰਧ’ ਵੀ ਦੇਖੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨਾਲ ਆਏ ਪਰਵਾਸੀ ਪੰਜਾਬੀ ਕੈਨੇਡੀਅਨ ਸੰਸਦ ਮੈਂਬਰਾਂ ਦੇ ਵਫ਼ਦ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ …
Read More »ਕਤਲੇਆਮ ਪੀੜਤਾਂ ਦਾ ਦਰਦ ਸੁਣ ਕੇ ਭਾਵੁਕ ਹੋਈਆਂ ਮਹਿਲਾ ਸੰਸਦ ਮੈਂਬਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡੀਅਨ ਸੰਸਦ ਮੈਂਬਰਾਂ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਇਲਾਕੇ ਤਿਲਕ ਵਿਹਾਰ ਦਾ ਦੌਰਾ ਕੀਤਾ। ਇਸ ਮੌਕੇ ਡੀਡੀਏ ਦੀ ਕਲੋਨੀ ਦੀਆਂ ਵਿਧਵਾਵਾਂ ਦੀ ਹਾਲਤ ਵੇਖਕੇ ਉਹ ਜਜ਼ਬਾਤੀ ਹੋ ਗਏ। ਤਿੰਨਾਂ ਮਹਿਲਾ ਸੰਸਦ ਮੈਂਬਰਾਂ ਦਾ ਉਸ ਵੇਲੇ ਰੋਣਾ ਨਿਕਲ ਆਇਆ ਜਦੋਂ ਉਨ੍ਹਾਂ ਪੀੜਤਾਂ ਦੀ ਦਾਸਤਾਨ …
Read More »