ਪੰਜਾਬੀ ਬਠਿੰਡਾ : ਉਹ ਦਿਨ ਹੁਣ ਪੁੱਗ ਗਏ ਜਦੋਂ ਪੰਜਾਬੀ ਵਿਆਹ ਸਾਦੇ ਹੁੰਦੇ ਸਨ। ਹੁਣ ਨਵੀਂ ਪੀੜ੍ਹੀ ਭਾਰੂ ਹੈ, ਨਵੀਂ ਪੈੜ ਤੇ ਨਵੇਂ ਸ਼ੌਕ, ਨਾਲ ਹੀ ਨਵਾਂ ਖਰਚਾ, ਵਿਆਹਾਂ ਦੇ ਬਜਟ ਨੂੰ ਜ਼ਰਬਾਂ ਦਿੰਦਾ ਹੈ। ਨਵਾਂ ਪੋਚ ਤਰਕ ਦਿੰਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਮੱਧ ਵਰਗੀ ਮਾਪੇ …
Read More »Yearly Archives: 2018
ਦੀਵਾਲੀ : ਅੰਦਰਲੇ ਹਨ੍ਹੇਰੇ ਨੂੰ ਦੂਰ ਕਰਨ ਦੀ ਲੋੜ
ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਸਦੀਆਂ ਤੋਂ ਇਹ ਪ੍ਰੰਪਰਾ ਚਲੀ ਆ ਰਹੀ ਹੈ ਕਿ ਲੋਕ ਦੀਵਿਆਂ ਦੀਆਂ ਪਾਲਾਂ ਲਾ ਕੇ ਆਪਣੇ ਘਰਾਂ ਵਿਚ ਰੌਸ਼ਨੀਆਂ ਕਰਦੇ ਹਨ ਤੇ ਸਾਰਾ ਆਲਾ-ਦੁਆਲਾ ਰੌਸ਼ਨ ਹੋ ਜਾਂਦਾ ਹੈ। ਹੁਣ ਦੀਵਿਆਂ ਦੀ ਥਾਂ ‘ਤੇ ਮਸਨੂਈ ਮੋਮਬੱਤੀਆਂ, ਬਿਜਲੀ ਨਾਲ ਚੱਲਣ …
Read More »ਦੀਵਾਲੀ ਨੂੰ ਨਸ਼ੇ ਤੇ ਜੂਏ ਦਾ ਤਿਉਹਾਰ ਨਾ ਬਣਨ ਦਿਓ
ਹਰਪ੍ਰੀਤ ਸਿੰਘ ਮੋਗਾ ਭਾਰਤ ਵਿੱਚ ਸਦੀਆਂ ਤੋਂ ਹੀ ਦੀਵਾਲੀ ਦਾ ਮੁਕੱਦਸ ਤਿਉਹਾਰ ਬੜੇ ਚਾਵਾਂ ਤੇ ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਦਿਵਸ ਨੂੰ ਮਨਾਉਣ ਲਈ ਘਰ-ਘਰ ਵਿੱਚ ਅਤੇ ਹਰ ਸਰਬ-ਵਿਆਪੀ ਹਨ੍ਹੇਰਾ ਦੂਰ ਕਰਨ ਲਈ ਦੀਵੇ ਜਗਾਏ ਜਾਂਦੇ ਹਨ। ਘਰਾਂ ਦੀ ਸਫਾਈ ਕੀਤੀ ਜਾਂਦੀ ਹੈ। ਦੋਸਤਾਂ-ਮਿੱਤਰਾਂ ਨੂੰ ਸਦਭਾਵਨਾ ਦੇ …
Read More »ਸਾਹਾਂ ਵਿਚ ਵੱਸਿਆ ਪਿੰਡ-1
ਬੋਲ ਬਾਵਾ ਬੋਲ ਆ ਗਿਆ ਮੇਰਾਸਿਉਨਾ, ਕਦੋਂ ਉਡੀਕੀਜਾਂਨੀ ਐ ਨਿੰਦਰਘੁਗਿਆਣਵੀ 94174-21700 ਪਿੰਡੋਂ ਹੀ ਪਹਿਲਾਕਦਮਤੁਰਦਾ, ਪਤਾਨਹੀਂ ਸੀ ਹੁੰਦਾ ਕਿੱਧਰ ਜਾਣਾ ਹੈ, ਕਿੱਧਰ ਨਹੀਂ।ਮੇਰੇ ਦਿਨ-ਰਾਤ ਤੇ ਪਤੇ-ਟਿਕਾਣੇ ਮਿਥੇ ਜਾਂ ਜਾਣੇ-ਪਛਾਣੇ ਨਹੀਂ ਸਨ ਹੁੰਦੇ। ਕਈ ਵਾਰੀ ਘੁਸਮੁਸੀ ਆਥਣੇ ਤੇ ਕਈ ਵਾਰੀ ਘੁੱਪ-ਹਨੇਰੇ ਤੇ ਕਈ ਵਾਰੀ ਕਈ-ਕਈ ਦਿਨਾਂ ਬਾਅਦ ਪਿੰਡ ਨੂੰ ਮੁੜਦਾ ਸਾਂ। ਪਤਾਨਹੀਂ …
Read More »ਬਰਗਾੜੀ ਮਾਮਲੇ ‘ਚ ਐਸਆਈਟੀ ਪਰਮਜੀਤ ਸਿੰਘ ਉਮਰਾਨੰਗਲ ਤੋਂ ਕਰ ਰਹੀ ਹੈ ਪੁੱਛਗਿੱਛ
ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਐਸਆਈਟੀ ਦਾ ਕੀਤਾ ਸੀ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਐਸਆਈਟੀ ਦਾ ਗਠਨ ਕੀਤਾ ਸੀ। ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ …
Read More »ਸਿੱਖਿਆ ਮੰਤਰੀ ਨੇ ਹੜਤਾਲ ‘ਤੇ ਬੈਠੇ ਅਧਿਆਪਕਾਂ ਨੂੰ ਦਿੱਤੀਆਂ ਧਮਕੀਆਂ
ਕਿਹਾ-ਡਿਊਟੀ ‘ਤੇ ਆ ਜਾਓ, ਨਹੀਂ ਤਾਂ ਨੌਕਰੀ ਤੋਂ ਕੱਢ ਦਿਆਂਗੇ ਚੰਡੀਗੜ੍ਹ/ਬਿਊਰ ੋਨਿਊਜ਼ ਕੈਪਟਨ ਸਰਕਾਰ ਦੇ ਮੰਤਰੀ ਹੁਣ ਸਰਕਾਰੀ ਨੌਕਰੀਆਂ ‘ਤੇ ਲੱਗੇ ਹੋਏ ਵਿਅਕਤੀਆਂ ਦੀਆਂ ਨੌਕਰੀਆਂ ਖੋਹ ਕੇ ਉਹਨਾਂ ਨੂੰ ਘਰੀ ਬਿਠਾਉਣ ਦੀ ਤਿਆਰੀ ਵਿੱਚ ਹਨ। ਇਸੇ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਹੜਤਾਲੀ ਅਧਿਆਪਕਾਂ ਨੂੰ ਧਮਕਾਉਂਦਿਆਂ ਕਿਹਾ ਹੈ …
Read More »ਪੰਜਾਬ ‘ਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ ਦੋ ਘੰਟੇ ਚਲਾਏ ਜਾ ਸਕਣਗੇ ਪਟਾਕੇ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ ਦੋ ਘੰਟੇ ਸ਼ਾਮ ਨੂੰ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਪਟਾਕੇ ਚਲਾਉਣ ਦਾ ਇਹ ਸਮਾਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬਦਲਿਆ ਗਿਆ ਹੈ। ਪਹਿਲਾਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਸ਼ਾਮ ਦੇ 6.30 …
Read More »ਫਰੀਦਕੋਟ ‘ਚ ਨਕਲੀ ਦੇਸੀ ਘਿਓ ਦੇ ਕਾਲੇ ਧੰਦੇ ਦਾ ਹੋਇਆ ਪਰਦਾਫਾਸ਼
ਹਜ਼ੂਰ ਸਾਹਿਬ ਤੱਕ ਨੂੰ ਸਪਲਾਈ ਕੀਤਾ ਜਾਂਦਾ ਸੀ ਨਕਲੀ ਦੇਸੀ ਘਿਓ ਫ਼ਰੀਦਕੋਟ/ਬਿਊਰੋ ਨਿਊਜ਼ ਫਰੀਦਕੋਟ ਵਿਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਨਕਲੀ ਘਿਓ ਦਾ ਕਾਰੋਬਾਰ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਨਕਲੀ ਦੇਸੀ ਘਿਓ ਬਣਾਉਣ ਲਈ ਵੱਡੀ ਮਾਤਰਾ ਵਿੱਚ ਕੱਚੇ ਮਾਲ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। …
Read More »ਪ੍ਰਧਾਨ ਮੰਤਰੀ ਨੇ ਗੁਜਰਾਤ ‘ਚ ਦੁਨੀਆ ਦੀ ਸਭ ਤੋਂ ਉਚੀ ਮੂਰਤੀ ਦੀ ਕੀਤੀ ਘੁੰਡ ਚੁਕਾਈ
ਵੱਲਭ ਭਾਈ ਪਟੇਲ ਦੀ ਮੂਰਤੀ ਦੀ ਉਚਾਈ ਹੈ 182 ਮੀਟਰ ਨਰਮਦਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦੀ ਘੁੰਡ ਚੁਕਾਈ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀ। ਵੱਲਭ ਭਾਈ ਪਟੇਲ ਦਾ ਅੱਜ 143ਵਾਂ ਜਨਮ ਦਿਨ ਹੈ। ਪਟੇਲ ਦੀ ਇਸ …
Read More »ਅਫਗਾਨ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ
ਚਾਲਕ ਦਲ ਸਮੇਤ 25 ਵਿਅਕਤੀਆਂ ਦੀ ਮੌਤ ਕਾਬੁਲ/ਬਿਊਰੋ ਨਿਊਜ਼ ਅਫਗਾਨ ਫੌਜ ਦਾ ਹੈਲੀਕਾਪਟਰ ਅੱਜ ਫਰਾਹ ਸੂਬੇ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਚਾਲਕ ਦਲ ਸਮੇਤ ਹੈਲੀਕਾਪਟਰ ਵਿਚ ਸਵਾਰ ਕਰੀਬ 25 ਵਿਅਕਤੀਆਂ ਦੀ ਮੌਤ ਹੋ ਗਈ। ਜ਼ਫਰ ਮਿਲਟਰੀ ਕੌਰਪਸ ਦੇ ਬੁਲਾਰੇ ਨਜ਼ੀਬੁੱਲਾ ਨਜ਼ੀਬੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ …
Read More »