ਸੁਪਰੀਮ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦਾ ਕੀਤਾ ਗਠਨ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਵਿਰੋਧੀ ਕਤਲੇਅਆਮ ਸਬੰਧੀ 241 ਕੇਸ ਐੱਸ.ਆਈ.ਟੀ. ਨੇ ਬਿਨਾ ਜਾਂਚ ਕੀਤੇ ਬੰਦ ਕਰ ਦਿੱਤੇ ਸਨ। ਹੁਣ ਸੁਪਰੀਮ ਕੋਰਟ ਨੇ ਉਨ੍ਹਾਂ 241 ਕੇਸਾਂ ਵਿਚੋਂ 186 ਕੇਸਾਂ ਦੀ ਮੁੜ ਤੋਂ ਜਾਂਚ ਕਰਨ ਦੇ ਹੁਕਮ ਜਾਰੀ …
Read More »Yearly Archives: 2018
ਆਮ ਬਜਟ 2018-19 ਵਿਚ ਮੱਧ ਵਰਗ ਨੂੰ ਮਿਲ ਸਕਦੀ ਹੈ ਰਾਹਤ
ਮੋਦੀ ਸਰਕਾਰ ਦਾ ਇਹ ਅਖੀਰਲਾ ਸੰਪੂਰਨ ਬਜਟ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਅਗਲਾ ਅਤੇ ਆਖਰੀ ਸੰਪੂਰਨ ਸਲਾਨਾ ਬਜਟ ਇਕ ਫਰਵਰੀ ਨੂੰ ਪੇਸ਼ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਵਿੱਤ ਮੰਤਰੀ ਅਰੁਣ ਜੇਤਲੀ ਮੱਧ ਵਰਗ ਦੇ ਵਿਅਕਤੀ ਨੂੰ ਰਾਹਤ ਦੇ ਸਕਦੇ …
Read More »ਮਮਤਾ ਬੈਨਰਜੀ ਨਾਲ ਵਿਦੇਸ਼ ਦੌਰੇ ‘ਤੇ ਗਏ ਪੱਤਰਕਾਰਾਂ ਨੇ ਚਾਂਦੀ ਦੇ ਚਮਚ ਲੁਕੋਏ
ਸੀਸੀ ਟੀਵੀ ਕੈਮਰਿਆਂ ‘ਚ ਹੋਏ ਕੈਦ, ਭਰਨਾ ਪਿਆ ਹਰਜਾਨਾ ਕੋਲਕਾਤਾ/ਬਿਊਰੋ ਨਿਊਜ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਦੌਰੇ ‘ਤੇ ਲੰਡਨ ਗਏ ਸੀਨੀਅਰ ਪੱਤਰਕਾਰਾਂ ਨੇ ਚਾਂਦੀ ਦਾ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਣਕਾਰੀ ਅਨੁਸਾਰ ਲੰਡਨ ਵਿਚ ਮਹਿਮਾਨਾਂ ਲਈ ਸ਼ਾਨਦਾਰ ਹੋਟਲ ਵਿਚ ਸਮਾਗਮ ਕੀਤਾ ਗਿਆ। ਖਾਣੇ ਤੋਂ ਬਾਅਦ …
Read More »ਕੈਲੀਫੋਰਨੀਆ ‘ਚ ਮੀਂਹ ਅਤੇ ਮਿੱਟੀ ਦੇ ਹੜ੍ਹ ਨਾਲ 13 ਵਿਅਕਤੀਆਂ ਦੀ ਮੌਤ
ਕੈਲੀਫੋਰਨੀਆ/ਬਿਊਰੋ ਨਿਊਜ਼ ਅਮਰੀਕਾ ਦੇ ਸਾਊਥ ਕੈਲੀਫੋਰਨੀਆ ਵਿਚ ਤੇਜ਼ ਮੀਂਹ ਅਤੇ ਮਿੱਟੀ ਦੇ ਹੜ੍ਹ ਕਾਰਨ 13 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਉਧਰ ਸ਼ਾਂਤਾ ਬਰਬਰਾ ਕਾਊਂਟੀ ਦੇ ਰੋਮੇਰੋ ਕੈਅਨ ਇਲਾਕੇ ਵਿਚ 300 ਤੋਂ ਜ਼ਿਆਦਾ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਨ੍ਹਾਂ ਦੀ …
Read More »ਪੰਚਾਇਤ ਮੰਤਰੀ ਨੇ ਮੰਨਿਆ ਕਿ ਰੇਤ ਦੀ ਹੁੰਦੀ ਹੈ ਨਜਾਇਜ਼ ਮਾਈਨਿੰਗ
ਕਿਹਾ, ਸਰਕਾਰ ਨੂੰ ਲੱਗਦਾ ਹੈ ਸਲਾਨਾ 100 ਕਰੋੜ ਰੁਪਏ ਦਾ ਰਗੜਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੰਨਿਆ ਕਿ ਦਰਿਆਵਾਂ ਕਿਨਾਰੇ ਪੰਚਾਇਤੀ ਜ਼ਮੀਨ ‘ਤੇ ਰੇਤ ਦੀ ਨਜ਼ਾਇਜ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਨਾਲ ਸਰਕਾਰ ਨੂੰ ਸਲਾਨਾ 100 ਕਰੋੜ ਰੁਪਏ ਦਾ ਰਗੜਾ …
Read More »ਕੈਪਟਨ ਸਰਕਾਰ ਖਿਲਾਫ ਕਿਸਾਨ 19 ਜਨਵਰੀ ਤੋਂ ਮੋਰਚਾ ਖੋਲ੍ਹਣਗੇ
ਕਿਹਾ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਹੋਵੇ ਬਰਨਾਲਾ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਕੀਤੀ ਕਰਜ਼ ਮੁਆਫੀ ਤੋਂ ਅਸੰਤੁਸ਼ਟ ਕਿਸਾਨਾਂ ਨੇ ਪੂਰਾ ਕਰਜ਼ਾ ਮੁਆਫ ਕਰਵਾਉਣ ਲਈ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਬਰਨਾਲਾ ਵਿੱਚ ਮੀਟਿੰਗ ਕੀਤੀ। ਯੂਨੀਅਨਾਂ ਦਾ ਕਹਿਣਾ ਹੈ ਕਿ ਲੋੜਵੰਦ ਕਿਸਾਨ ਕਰਜ਼ਾ ਮੁਆਫੀ …
Read More »ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ
ਦਿਨੋਂ-ਦਿਨ ਕਿਸਾਨ ਖੁਦਕੁਸ਼ੀਆਂ ਦਾ ਵਧਦਾ ਜਾ ਰਿਹਾ ਹੈ ਰੁਝਾਨ ਫ਼ਰੀਦਕੋਟ/ਬਿਊਰੋ ਨਿਊਜ਼ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਪੰਜਾਬ ਵਿਚ ਵੱਖ-ਵੱਖ ਥਾਈਂ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਵਿੱਚ ਇਕ ਕਿਸਾਨ ਨੇ 30 ਲੱਖ ਰੁਪਏ ਦੇ ਵੱਡੇ …
Read More »ਭਾਜਪਾ ਦੇ ਦੇਵੇਸ਼ ਮੌਦਗਿੱਲ ਬਣੇ ਚੰਡੀਗੜ੍ਹ ਦੇ ਮੇਅਰ
ਮੌਦਗਿੱਲ ਨੇ ਕਾਂਗਰਸੀ ਉਮੀਦਵਾਰ ਬਬਲਾ ਨੂੰ ਵੱਡੇ ਫਰਕ ਨਾਲ ਹਰਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਚੰਡੀਗੜ੍ਹ ਮਿਉਂਸਿਪਲ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਦੇ ਅਹੁਦਿਆਂ ਉੱਤੇ ਜਿੱਤ ਹਾਸਲ ਕਰ ਲਈ ਹੈ। 27 ਮੈਂਬਰੀ ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ ਲਈ ਅੱਜ ਵੋਟਾਂ ਪਈਆਂ। ਦੇਵੇਸ਼ ਮੌਦਗਿਲ ਮੇਅਰ, ਗੁਰਪ੍ਰੀਤ ਸਿੰਘ ਢਿੱਲੋਂ ਸੀਨੀਅਰ ਡਿਪਟੀ …
Read More »ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਰੰਟ ਜਾਰੀ
ਵਿਪਾਸਨਾ ਖਿਲਾਫ ਪੁਲਿਸ ਕੋਲ ਕਈ ਸਬੂਤ ਪੰਚਕੂਲਾ/ਬਿਊਰੋ ਨਿਊਜ਼ ਪੰਚਕੂਲਾ ਹਿੰਸਾ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੁੰਦੇ ਹੀ ਵਿਪਾਸਨਾ ਵੀ ਰੂਪੋਸ਼ ਹੋ ਗਈ ਹੈ। ਪੁਲਿਸ ਵਲੋਂ ਛਾਪੇਮਾਰੀ ਕਰਨ ਦੇ ਬਾਵਜੂਦ ਵੀ ਵਿਪਾਸਨਾ ਨਹੀਂ ਮਿਲੀ। ਵਿਪਾਸਨਾ ਨੂੰ ਪੁਲਿਸ ਨੇ ਕਈ …
Read More »ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨਾਂ ਦੀ ਕਾਰਵਾਈ ਨੂੰ ਦੂਰਦਰਸ਼ਨ ‘ਤੇ ਲਾਈਵ ਦਿਖਾਉਣ ਦੀ ਮੰਗ ਉਠਾਈ
ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਹੁੰਦੇ ਹਨ ਲਾਈਵ ਟੈਲੀਕਾਸਟ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਰੇ ਸੂਬਿਆਂ ਦੇ ਵਿਧਾਨ ਸਭਾ ਸੈਸ਼ਨਾਂ ਦੀ ਕਾਰਵਾਈ ਨੂੰ ਦੂਰਦਰਸ਼ਨ ਉੱਤੇ ਲਾਈਵ ਟੈਲੀਕਾਸਟ ਕਰਨ ਦੀ ਮੰਗ ਉਠਾਈ। ਉਨ੍ਹਾਂ ਨੇ ਇਹ ਮੰਗ ਰਾਜਸਥਾਨ ਦੇ ਉਦੇਪੁਰ ਸ਼ਹਿਰ …
Read More »