ਚੀਫ ਜਸਟਿਸ ‘ਤੇ ਗੰਭੀਰ ਦੋਸ਼ ਲਗਾਉਣ ਵਾਲੇ ਜੱਜਾਂ ਨੇ ਕੰਮਕਾਜ ਸੰਭਾਲਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਅਟਾਰਨੀ ਜਨਰਲ ਵੇਣੂਗੋਪਾਲ ਨੇ ਕਿਹਾ ਹੈ ਕਿ ਜੱਜਾਂ ਵਿਚ ਜਿਹੜਾ ਵਿਵਾਦ ਚੱਲ ਰਿਹਾ ਸੀ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਵੀ ਮਾਮਲਾ ਸੀ ਉਹ ਸੁਲਝਾ ਦਿੱਤਾ ਗਿਆ ਹੈ ਅਤੇ ਹੁਣ …
Read More »Yearly Archives: 2018
ਰਾਮ ਰਹੀਮ ਦੀਆਂ ਵਧਣਗੀਆਂ ਹੋਰ ਮੁਸ਼ਕਲਾਂ
ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਬਾਰੇ ਸੀਬੀਆਈ ਦੀ ਟੀਮ ਡੇਰਾ ਸਿਰਸਾ ਪਹੁੰਚੀ ਸਿਰਸਾ/ਬਿਊਰੋ ਨਿਊਜ਼ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਡੇਰਾ ਮੁਖੀ ਵਿਰੁੱਧ ਆਪਣੇ ਸੇਵਾਦਾਰ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਛਾਣਬੀਣ ਕਰਨ ਲਈ …
Read More »ਭਾਰਤੀ ਫੌਜ ਨੇ ਪਾਕਿ ਸੈਨਾ ਨੂੰ ਦਿੱਤਾ ਮੂੰਹ ਤੋੜ ਜਵਾਬ, 7 ਪਾਕਿ ਫੌਜੀ ਮਾਰੇ
ਪਾਕਿ ਦਾ ਕਹਿਣਾ, ਸਾਡੇ ਚਾਰ ਸੈਨਿਕ ਮਾਰੇ ਗਏ ਰਾਜੌਰੀ/ਬਿਊਰੋ ਨਿਊਜ਼ ਅੱਜ ਸਵੇਰੇ ਦਸ ਵਜੇ ਦੇ ਕਰੀਬ ਪਾਕਿ ਸੈਨਾ ਨੇ ਪੁੰਛ ਦੇ ਮੇਂਡਰ ਸੈਕਟਰ ਵਿਚ ਗੋਲੀਬਾਰੀ ਕੀਤੀ। ਭਾਰਤੀ ਫੌਜ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਕੋਟਲੀ ਵਿਚ ਭਾਰਤੀ ਫੌਜ ਨੇ ਵੱਡੀ ਕਾਰਵਾਈ ਕਰਦੇ ਹੋਏ 7 ਪਾਕਿ ਸੈਨਿਕਾਂ ਨੂੰ …
Read More »AIIMS ਵਿੱਚ ਪੜ੍ਹਨਾ ਚਾਹੁੰਦਾ ਹੈ ਅਫਜਲ ਦਾ ਪੁੱਤਰ ਗਾਲਿਬ ਗੁਰੂ
ਨਵੀਂ ਦਿੱਲੀ ਸੰਸਦ ਉੱਤੇ ਹਮਲੇ ਦੇ ਦੋਸ਼ੀ ਅਫਜਲ ਗੁਰੂ ਦੇ ਬੇਟੇ ਗਾਲਿਬ ਗੁਰੂ ਨੇ ਹਾਇਰ ਸੈਕੰਡਰੀ ਸਕੂਲ ਪਰੀਖਿਆ ਵਿਸ਼ੇਸ਼ ਯੋਗਤਾ ਦੇ ਨਾਲ ਪਾਸ ਕੀਤੀ ਹੈ। ਇਸਦੇ ਬਾਅਦ ਤੋਂ ਹਰ ਪਾਸੇ ਉਸਦੀ ਚਰਚਾ ਹੋ ਰਹੀ ਹੈ। ਪਰੀਖਿਆ ਦਾ ਪ੍ਰਬੰਧ ਜੰਮੂ-ਕਸ਼ਮੀਰ ਬੋਰਡ ਆਫ ਸਕੂਲ ਐਜੁਕੇਸ਼ਨ ਨੇ ਕਰਵਾਇਆ ਸੀ ਅਤੇ ਵੀਰਵਾਰ ਨੂੰ ਪਰੀਖਿਆ …
Read More »ਭਾਰਤ ਦੇ ਇਤਿਹਾਸ ਵਿਚ ਮਾਨਯੋਗ ਜੱਜ ਪਹਿਲੀ ਵਾਰ ਮੀਡੀਆ ਸਾਹਮਣੇ ਆਏ
ਚੀਫ ਜਸਟਿਸ ਦੀਪਕ ਮਿਸ਼ਰਾ ਨਾਲ ਮਤਭੇਦ ਕੀਤੇ ਜ਼ਾਹਿਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਸਰਬ ਉੱਚ ਅਦਾਲਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਚੀਫ ਜਸਟਿਸ ਤੋਂ ਬਾਅਦ ਚਾਰ ਸਭ ਤੋਂ ਸੀਨੀਅਰ ਜੱਜਾਂ ਨੇ ਪੱਤਰਕਾਰ ਸੰਮੇਲਨ ਕੀਤਾ। ਜੱਜਾਂ ਦੇ ਮੀਡੀਆ ਸਾਹਮਣੇ ਆਉਣ ਮਗਰੋਂ ਵੱਡਾ ਖੁਲਾਸਾ ਹੋਇਆ ਹੈ ਕਿ ਸੁਪਰੀਮ …
Read More »ਵਕੀਲ ਤੋਂ ਸਿੱਧਾ ਸੁਪਰੀਮ ਕੋਰਟ ਦੀ ਜੱਜ ਬਣੇਗੀ ਇੰਦੂ ਮਲਹੋਤਰਾ
ਇਹ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ ਇੰਦੂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਕਾਲਜੀਅਮ ਨੇ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਉਹ ਸੁਪਰੀਮ ਕੋਰਟ ਦਾ ਸਿੱਧੇ ਤੌਰ ‘ਤੇ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ। ਉਨ੍ਹਾਂ ਦੇ …
Read More »ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਨਾਲ ਕਿਤੇ ਖੁਸ਼ੀ ਕਿਤੇ ਗਮੀ
ਪਰਲ ਗਰੁੱਪ ਦੇ ਕਰੋੜਪਤੀ ਐਮਡੀ ਦਾ ਵੀ ਕਰਜ਼ਾ ਮੁਆਫ, ਛੋਟੇ ਕਿਸਾਨ ਨਿਰਾਸ਼ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਸਰਕਾਰ ਵਲੋਂ ਪੰਜਾਬ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਲਹਿਰ ਚੱਲ ਰਹੀ ਹੈ। ਇਸੇ ਲਹਿਰ ਤਹਿਤ ਕਰਜ਼ਾ ਮੁਆਫੀ ਦੀ ਸੂਚੀ ਵਿੱਚ ਪਰਲ ਗਰੁੱਪ ਦੇ ਐਮ.ਡੀ. ਸੁਖਦੇਵ ਸਿੰਘ ਦਾ ਨਾਮ ਵੀ ਸ਼ਾਮਲ ਹੈ। ਲੋਕਾਂ ਨਾਲ …
Read More »ਪੂਰਨ ਸਿੱਖੀ ਸਰੂਪ ਵਿਚ ਦਿਖਾਈ ਦੇਣਗੇ ਅਕਾਲੀ ਦਲ ਦੇ ਮੈਂਬਰ
ਅਕਾਲੀ ਦਲ-ਭਾਜਪਾ ਗਠਜੋੜ ਦਾ ਵਫਦ ਰਾਜਪਾਲ ਨੂੰ ਵੀ ਮਿਲਿਆ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਹੁਣ ਪੂਰਨ ਸਿੱਖੀ ਸਰੂਪ ਵਿਚ ਨਜ਼ਰ ਆਉਣਗੇ। ਕਿਉਂਕਿ ਪਾਰਟੀ ਹਾਈਕਮਾਂਡ ਨੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਲਈ ਇਹ ਸ਼ਰਤ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਤਜਵੀਜ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ …
Read More »ਸਪੇਸ ਵਿਚ ਭਾਰਤ ਨੇ 100 ਸੈਟੇਲਾਈਟ ਭੇਜਣ ਨਾਲ ਬਣਾਇਆ ਇਤਿਹਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਸਪੇਸ ਦੀ ਦੁਨੀਆ ਵਿਚ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ। ਅੱਜ ਇਸਰੋ ਦਾ ਸੈਟੇਲਾਈਟ ਭੇਜਣ ਦਾ ਸੈਂਕੜਾ ਪੂਰਾ ਹੋ ਗਿਆ। ਇਸਰੋ ਨੇ ਅੱਜ ਸਵੇਰੇ 9.28 ‘ਤੇ ਪੀ.ਐਸ.ਐਲ.ਵੀ. ਰਾਹੀਂ 31 ਉਪਗ੍ਰਹਿਆਂ ਨੂੰ ਲਾਂਚ ਕੀਤਾ। ਭੇਜੇ ਗਏ ਕੁੱਲ 31 ਉਪਗ੍ਰਹਿਆਂ …
Read More »ਮਾਸਟਰ ਸਲੀਮ ਦੇ ਪੈਰ ਧੋ ਕੇ ਇਕ ਨਵੇਂ ਗਾਇਕ ਨੇ ਉਹੀ ਪਾਣੀ ਪੀਤਾ
ਸਲੀਮ ਦੀ ਹੋ ਰਹੀ ਨਿੰਦਾ, ਮੰਗਣੀ ਪਈ ਮੁਆਫੀ ਜਲੰਧਰ/ਬਿਊਰੋ ਨਿਊਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਮਾਸਟਰ ਸਲੀਮ ਦਾ ਵੱਡਾ ਨਾਮ ਹੈ। ਹਾਲ ਹੀ ਵਿਚ ਮਾਸਟਰ ਸਲੀਮ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਨੀਟਾ ਨਾਂ ਦਾ ਨਵਾਂ ਗਾਇਕ ਮਾਸਟਰ ਸਲੀਮ ਦੇ ਪੈਰ ਧੋਂਦਾ ਦਿਖਾਈ …
Read More »