Breaking News
Home / 2018 (page 420)

Yearly Archives: 2018

ਦਿੱਲੀ ‘ਚ ਮੁੱਖ ਸਕੱਤਰ ਨਾਲ ਹੋਈ ਕੁੱਟਮਾਰ ‘ਤੇ ਬੋਲੇ ਕੇਜਰੀਵਾਲ

ਕਿਹਾ, ਕੀ ਲੋਯਾ ਮਾਮਲੇ ਵਿਚ ਅਮਿਤ ਸ਼ਾਹ ਕੋਲੋਂ ਵੀ ਹੋਵੇਗੀ ਪੁੱਛਗਿੱਛ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ‘ਆਪ’ ਵਿਧਾਇਕਾਂ ਵਲੋਂ ਕੀਤੀ ਕੁੱਟਮਾਰ ਦਾ ਮਾਮਲਾ ਹੋਰ ਚਰਚਾ ਵਿਚ ਆਉਂਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਦਿੱਲੀ ਪੁਲਿਸ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ। ਪੁਲਿਸ ਨੇ …

Read More »

ਰਾਜਸਥਾਨ ਵਿਧਾਨ ਸਭਾ ‘ਚ ਅੰਧ ਵਿਸ਼ਵਾਸ ਦਾ ਬੋਲਬਾਲਾ

ਕਿਹਾ, ਵਿਧਾਨ ਸਭਾ ‘ਚ ਭੂਤ, ਵਿਧਾਇਕਾਂ ਨੇ ਦਿੱਤੀ ਸਲਾਹ, ਕਿ ਹਵਨ ਕਰਾਓ ਜੈਪੁਰ/ਬਿਊਰੋ ਨਿਊਜ਼ ਜਿਸ ਵਿਧਾਨ ਸਭਾ ਵਿਚ ਅੰਧ ਵਿਸ਼ਵਾਸ ਨੂੰ ਖਤਮ ਕਰਨ ਦੇ ਕਾਨੂੰਨ ਬਣਦੇ ਹਨ, ਉਸੇ ਵਿਚ ਲੰਘੇ ਕੱਲ੍ਹ ਭੂਤ ਪ੍ਰੇਤ ਅਤੇ ਬੁਰੀ ਆਤਮਾ ਜਿਹੀਆਂ ਅੰਧ ਵਿਸ਼ਵਾਸ ਵਧਾਉਣ ਵਾਲੀਆਂ ਗੱਲਾਂ ਹੋਈਆਂ। ਅਜਿਹੀਆਂ ਗੱਲਾਂ ਵੀ ਵਿਧਾਇਕਾਂ ਨੇ ਖੁਦ ਹੀ …

Read More »

ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ਟੇਕਿਆ ਮੱਥਾ

ਦੇਗ ਕਰਾਈ, ਰੁਮਾਲਾ ਚੜ੍ਹਾਇਆ, ਅਕਾਲ ਤਖਤ ਸਾਹਿਬ ਮੂਹਰੇ ਵੀ ਸ਼ੀਸ਼ ਝੁਕਾਇਆ ਤੇ ਲੰਗਰ ਹਾਲ ‘ਚ ਪ੍ਰਸ਼ਾਦਿਆਂ ਦੀ ਸੇਵਾ ਵੀ ਨਿਭਾਈ ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਖਿਆ ਕਿ ਉਨ੍ਹਾਂ ਨੂੰ ਇਥੇ ਆ ਕੇ ਨਿਮਰਤਾ ਅਤੇ ਮਨੁੱਖੀ …

Read More »

ਰੂਬੀ ਸਹੋਤਾ ਵੱਲੋਂ ਪੰਜਾਬੀ ‘ਵਰਸਿਟੀ ‘ਚ ਪੁਸਤਕ ਮੇਲੇ ਦਾ ਕੀਤਾ ਉਦਘਾਟਨ

ਕੈਨੇਡਾ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਤੇ ਇੱਥੋਂ ਦੇ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨਗੇ : ਸਹੋਤਾ ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿੱਚ ਉੱਤਰੀ ਭਾਰਤ ਦੇ ਪਬਲਿਸ਼ਰਾਂ ਦਾ ਵੱਡ ਆਕਾਰੀ ਪੁਸਤਕ ਮੇਲਾ 2018 ਸ਼ੁਰੂ ਹੋਇਆ ਜਿਸਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਪੁੱਜੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ …

Read More »

ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ‘ਤੇ ਰੋਕ ਵਿਚ ਦਖ਼ਲ ਦੇਣ ਤੋਂ ਨਾਂਹ ਅੰਮ੍ਰਿਤਸਰ/ਬਿਊਰੋ ਨਿਊਜ਼ : ਆਸਟਰੇਲੀਆ ਦੀ ਭਾਰਤ ਵਿੱਚ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਉੱਥੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ‘ਤੇ ਲਾਈ ਰੋਕ ਦੇ ਮਾਮਲੇ ਵਿੱਚ ਉਨ੍ਹਾਂ ਦੇ ਦੇਸ਼ ਦੀ ਸਰਕਾਰ ਵੱਲੋਂ ਕੋਈ ਕਾਰਵਾਈ ਕਰਨ …

Read More »

ਹਰਿੰਦਰ ਸਿੱਧੂ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਮੀਟਿੰਗ ਮਗਰੋਂ ਐਲਾਨ ਕੀਤਾ ਕਿ ਆਸਟਰੇਲੀਆ ਵੱਲੋਂ ਪੰਜਾਬ ਨੂੰ ਖੇਡਾਂ, ઠਸੈਰ ਸਪਾਟਾ, ਸਨਅਤ ਅਤੇ ਖੇਤੀਬਾੜੀ ਖੇਤਰ ਤੇ ਮੰਡੀਕਰਨ ਖੇਤਰਾਂ ਵਿਚ ਸਹਿਯੋਗ ਲਈ ਹਾਮੀ ਭਰੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ …

Read More »

ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ

ਪੰਜਾਬੀ ਦਰਦੀਆਂ ਨੇ ਕੀਤੀ ਸਮੂਹਿਕ ਭੁੱਖ ਹੜਤਾਲ ਪੰਜਾਬ ਦੀ ਰਾਜਧਾਨੀ ਵਿਚ ਪੰਜਾਬੀ ਦੇ ਸਨਮਾਨ ਦੀ ਬਹਾਲੀ ਤੱਕ ਸੰਘਰਸ਼ ਦਾ ਲਿਆ ਅਹਿਦ ਮੰਚ ਵੱਲੋਂ ਐਲਾਨ : ਹੁਣ ਚੰਡੀਗੜ੍ਹ ਪ੍ਰਸ਼ਾਸਨ ਨਾਲ ਹੋਵੇਗੀ ਆਰ-ਪਾਰ ਦੀ ਜੰਗ ਚੰਡੀਗੜ੍ਹ/ਬਿਊਰੋ ਨਿਊਜ਼ ਲੰਮੇ ਸਮੇਂ ਤੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ …

Read More »

ਬਿਨਾ ਹੈਲਮਟ ਤੋਂ ਮੋਟਰ ਸਾਈਕਲ ਚਲਾਉਣ ਦਾ ਮਾਮਲਾ

ਕਪਿਲ ਸ਼ਰਮਾ ਦਾ ਚਲਾਨ, ਪਰਿਵਾਰ ਨੇ ਜੁਰਮਾਨਾ ਦੇ ਕੇ ਭੁੱਲ ਸਵੀਕਾਰ ਕੀਤੀ ਅੰਮ੍ਰਿਤਸਰ : ਬਿਨਾ ਹੈਲਮਟ ਪਹਿਨ ਕੇ ਮੋਟਰ ਸਾਈਕਲ ਚਲਾਉਣ ਦਾ ਵੀਡੀਓ ਲਾਈਵ ਕਰਨ ਦੇ ਮਾਮਲੇ ਵਿਚ ਅੰਮ੍ਰਿਤਸਰ ਟ੍ਰੈੇਫਿਕ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਦਾ ਆਖਰਕਾਰ ਚਲਾਨ ਕੱਟ ਹੀ ਦਿੱਤਾ। ਹਾਲਾਂਕਿ ਕਪਿਲ ਇੱਥੇ ਮੌਜੂਦ ਨਹੀਂ ਹੈ। ਚਲਾਨ ਕੱਟ ਕੇ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਕੈਨੇਡਾ ‘ਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਤੇ ਇਸ ਦੇ ਭਵਿੱਖ ਬਾਰੇ ਵਿਚਾਰਾਂ ਹੋਈਆਂ

ਬਰੈਂਪਟਨ/ਡਾ. ਝੰਡ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ 18 ਫ਼ਰਵਰੀ ਦਿਨ ਐਤਵਾਰ ਨੂੰ ਮਾਂ-ਬੋਲੀ ਪੰਜਾਬੀ ਦੀ ਕੈਨੇਡਾ ਵਿਚ ਅਜੋਕੀ ਸਥਿਤੀ ਅਤੇ ਇਸ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗ਼ਮ ਦੇ ਮੁੱਖ-ਬੁਲਾਰੇ ਬਲਰਾਜ ਚੀਮਾ ਸਨ ਅਤੇ ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਡਾ. ਪ੍ਰਗਟ ਸਿੰਘ ਬੱਗਾ, ਡਾ. ਅਮਰਜੀਤ ਸਿੰਘ ਬਨਵੈਤ ਅਤੇ ਪੱਛਮੀ ਪੰਜਾਬ …

Read More »

ਕੰਵਰਜੀਤ ਸਿੰਘ ਸੰਧੂ ਦਾ ਕੈਨੇਡਾ ਵਿੱਚ ਸਨਮਾਨ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਭਾਰਤ (ਪੰਜਾਬ) ਤੋਂ ਇੱਥੇ ਆਏ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਅਤੇ ਲੇਖਕ ਕੰਵਰਜੀਤ ਸਿੰਘ ਸੰਧੂ (ਕੰਵਰ ਸੰਧੂ) ਦੇ ਮਾਣ ਵਿੱਚ ਬਰੈਂਪਟਨ ਵਿੱਚ ਨੌਜਵਾਨ ਗਾਇਕ ਜਿੰਦ ਧਾਰੀਵਲ ਦੇ ਗ੍ਰਹਿ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਕਿ ਕੰਵਰਜੀਤ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ …

Read More »