Breaking News
Home / 2018 (page 414)

Yearly Archives: 2018

ਮੋਬਾਇਲ ‘ਚ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ‘ਚ ਕੈਨੇਡੀਅਨ ਪੰਜਾਬੀ ਗ੍ਰਿਫਤਾਰ

ਨਿਆਗਰਾ/ਬਿਊਰੋ ਨਿਊਜ਼ ਮੋਬਾਇਲਵਿਚਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ਵਿਚਕੈਨੇਡੀਅਨਪੰਜਾਬੀ ਸੁਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰਕੀਤਾਹੈ। ਸਰੀਨਿਵਾਸੀ 48 ਸਾਲਾਸੁਰਜੀਤ ਸਿੰਘ ਨੂੰ ਮੁਲਕ ਦੇ ਦੂਜੇ ਪਾਸੇ ਨਿਆਗਰਾਸਰਹੱਦ’ਤੇ ਅਮਰੀਕਾਵਲੋਂ ਵਾਪਸ ਆਉਂਦਿਆਂ ਗ੍ਰਿਫਤਾਰਕਰਲਿਆ ਗਿਆ।ઠ ਸੁਰਜੀਤ ਸਿੰਘ ‘ਤੇ ਦੋਸ਼ ਹੈ ਕਿ ਉਸ ਕੋਲਬੱਚਿਆਂ ਨਾਲਸਬੰਧਤਅਸ਼ਲੀਲਸਮੱਗਰੀ ਸੀ। ਸੁਰਜੀਤ ਸਿੰਘ ਖਿਲਾਫਪੁਲਿਸ ਨੇ ਮਾਮਲਾਦਰਜ਼ ਕਰਲਿਆ ਹੈ। ਹੁਣਮਾਮਲੇ ਦੀਅਦਾਲਤੀਸੁਣਵਾਈ ਤੋਂ ਬਾਅਦ ਹੀ …

Read More »

ਸੈਕਸ ਐਜੂਕੇਸ਼ਨਮਾਪਿਆਂ ਦੀਸਹਿਮਤੀ ਤੋਂ ਬਿਨਾਲਾਗੂਨਹੀਂ ਕੀਤੀਜਾਵੇਗੀ : ਡੱਗ ਫੋਰਡ

ਕੈਥਲੀਨਵਿੰਨ ਦੇ ਹਲਕੇ ‘ਚ ਕੀਤੀਭਰਵੀਂ ਮੀਟਿੰਗ ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਨੇ ਕਿਹਾ ਕਿ ਜੇਕਰ ਅਸੀਂ ਜਿੱਤ ਪ੍ਰਾਪਤਕਰਦੇ ਹਾਂ ਤਾਂ ਮਾਪਿਆਂ ਦੀਸਹਿਮਤੀ ਤੋਂ ਬਿਨਾ ਸੈਕਸ ਐਜੂਕੇਸ਼ਨਲਾਗੂਨਹੀਂ ਕਰਾਂਗੇ। ਡੱਗ ਫੋਰਡ ਨੇ ਕੈਥਲੀਨਵਿੰਨ ਦੇ ਹਲਕੇ ਵਿੱਚਕੀਤੀਭਰਵੀਂ ਮੀਟਿੰਗ ਕੀਤੀ। ਇਸ ਦੇ ਨਾਲ ਹੀ ਡੱਗ ਫੋਰਡ ਨੇ ਪ੍ਰੋਵਿੰਸਵਿੱਚਪਹਿਲਾਂ ਤੋਂ ਹੀ ਉੱਚੀਆਂ ਟੈਕਸਦਰਾਂ ਦੇ ਮੱਦੇਨਜ਼ਰਕਾਰਬਨਟੈਕਸਲਾਏ …

Read More »

ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੇ ਬੇਟੇ ਨੂੰ ਚੇਨਈ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

ਮਨੀ ਲਾਂਡਰਿੰਗ ਦੇ ਮਾਮਲੇ ‘ਚ ਹੋਈ ਕਾਰਤੀ ਦੀ ਗ੍ਰਿਫਤਾਰੀ ਚੇਨੱਈ/ਬਿਊਰੋ ਨਿਊਜ਼ :ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿੰਦਬਰਮ ਨੂੰ ਚੇਨਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਜਿਵੇਂ ਹੀ ਕਾਰਤੀ ਚਿਦੰਬਰਮ ਲੰਦਨ ਤੋਂ ਪਰਤੇ ਏਅਰਪੋਰਟ ਤੋਂ ਹੀ ਸੀਬੀਆਈ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਏਜੰਸੀ ਨੇ …

Read More »

ਸ੍ਰੀ ਆਨੰਦਪੁਰ ਸਾਹਿਬ ‘ਚ ਅਕਾਲੀ ਦਲ ਨੇ ਕੀਤੀ ਸਿਆਸੀ ਕਾਨਫਰੰਸ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਕਾਂਗਰਸ ਤੇ ਆਮ ਆਦਮੀ ਪਾਰਟੀ ਧਾਰਮਿਕ ਸਥਾਨਾਂ ‘ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦੇ ਫੈਸਲੇ ‘ਤੇ ਦ੍ਰਿੜ੍ਹ ਹੈ। ਹੋਲਾ ਮਹੱਲਾ ਮੌਕੇ ਦੋਵਾਂ ਪਾਰਟੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਚ ਸਿਆਸੀ ਕਾਨਫਰੰਸ ਨਹੀਂ ਕੀਤੀ ਪਰ ਅਕਾਲੀ ਦਲ ਨੇ ਕਾਨਫਰੰਸ ਕੀਤੀ ਹੈ। ਵੇਖਣ ਵਿੱਚ ਇਹ ਵੀ ਆਇਆ ਕਿ ਜਨਤਾ …

Read More »

ਐਨ ਡੀ ਏ ਦੇ 48 ਮਹੀਨੇ ਕਾਂਗਰਸ ਰਾਜ ਦੇ 48 ਸਾਲਾਂ ‘ਤੇ ਭਾਰੂ : ਮੋਦੀ

ਕਿਹਾ, ਇਕ ਖਾਨਦਾਨ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਮੁਲਕ ‘ਤੇ 48 ਸਾਲ ਰਾਜ ਕੀਤਾ ਪੁੱਡੂਚੇਰੀ/ਬਿਊਰੋ ਨਿਊਜ ਕਾਂਗਰਸ ‘ਤੇ ਜ਼ੋਰਦਾਰ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਇਕ ਖਾਨਦਾਨ ਦੀ ਅਗਵਾਈ ਹੇਠਲੀਆਂ ਸਰਕਾਰਾਂ ਦੀ ਤੁਲਨਾ ਵਿਕਾਸ ਆਧਾਰਿਤ ਐਨਡੀਏ ਸਰਕਾਰ ਨਾਲ ਕਰਨ। ਭਾਜਪਾ ਦੀ ਰੈਲੀ ਨੂੰ …

Read More »

ਟਾਈਟਲਰ ਨੇ ਅਕਾਲੀ ਨੇਤਾਵਾਂ ਨੂੰ ਭੇਜਿਆ ਕਾਨੂੰਨੀ ਨੋਟਿਸ

ਜੀਕੇ ਨੇ ਕਿਹਾ, ਅਦਾਲਤ ‘ਚ ਦੇਖ ਲਵਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਆਪਣੇ ਖਿਲਾਫ ਅਪਮਾਨਜਨਕ ਅਤੇ ਗਲਤ ਦੋਸ਼ ਲਾਉਣ ਦੇ ਮਾਮਲੇ ਵਿਚ ਨੋਟਿਸ ਭੇਜਿਆ ਹੈ।ઠਟਾਈਟਲਰ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ …

Read More »

ਪ੍ਰਸ਼ਾਂਤ ਕਿਸ਼ੋਰ ਫਿਰ ਭਾਜਪਾ ਦੇ ਚੋਣ ਅਭਿਆਨ ‘ਚ ਹੋ ਸਕਦੇ ਹਨ ਸ਼ਾਮਲ

ਨਵੀਂ ਦਿੱਲੀ : ਚੋਣਾਂ ਦੇ ਚਾਣੱਕਿਆ ਮੰਨੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਇਕ ਵਾਰ ਫਿਰ ਭਾਜਪਾ ਨੂੰ ਬੁਲੰਦੀਆਂ ‘ਤੇ ਲਿਜਾ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ 2014 ਵਿਚ ਭਾਜਪਾ ਦੀ ਜਿੱਤ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ 2019 ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਦੇ ਚੋਣਾਵੀ ਅਭਿਆਨ ਦੀ ਜ਼ਿੰਮੇਵਾਰੀ …

Read More »

ਬੇਟੀਆਂ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਆਤਮ ਵਿਸ਼ਵਾਸ ਵਧੇਗਾ : ਰਾਸ਼ਟਰਪਤੀ

ਘਰੇਲੂ ਜ਼ਿੰਮੇਵਾਰੀਆਂ ਜੰਜੀਰਾਂ ਨਹੀਂ ਬਣਨੀਆਂ ਚਾਹੀਦੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਮਹਿਲਾਵਾਂ ਨੂੰ ਜ਼ਿੰਦਗੀ ਭਰ ਹਰੇਕ ਕਦਮ ‘ਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਸਮਾਜ ਦਾ ਵਿਕਾਸ ਮਹਿਲਾ ਸ਼ਕਤੀ ਬਿਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਮਾਪੇ ਆਪਣੀਆਂ ਧੀਆਂ ਨੂੰ …

Read More »

ਪ੍ਰਮੋਟਰ ਸਿੱਖ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਾਈਕੋਰਟ ਨੇ ਫੋਰਟਿਸ ਹੈਲਥ ਕੇਅਰ ਦੇ ਪ੍ਰਮੋਟਰ ਸਿੱਖ ਭਰਾਵਾਂ ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦੀਆਂ 2 ਹੋਲਡਿੰਗ ਕੰਪਨੀਆਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਆਰ.ਐੱਚ. ਸੀ. ਹੋਲਡਿੰਗਜ਼ (ਸਿੰਗਾਪੁਰ) ਅਤੇ ਆਸਕਰ ਇਨਵੈਸਟਮੈਂਟ (ਨਵੀਂ ਦਿੱਲੀ) ਦੋਵੇਂ ਪ੍ਰਾਈਵੇਟ ਕੰਪਨੀਆਂ ਹਨ, ਜਿਨ੍ਹਾਂ ਦੀ ਜਾਇਦਾਦ ਕੁਰਕ ਹੋਵੇਗੀ, ਜੋ ਕਿ …

Read More »

ਰਾਜਸਥਾਨ ਵਿਧਾਨ ਸਭਾ ‘ਚ ਅੰਧ ਵਿਸ਼ਵਾਸ ਦਾ ਬੋਲਬਾਲਾ

ਕਿਹਾ, ਵਿਧਾਨ ਸਭਾ ‘ਚ ਭੂਤ, ਵਿਧਾਇਕਾਂ ਨੇ ਦਿੱਤੀ ਸਲਾਹ, ਕਿ ਹਵਨ ਕਰਾਓ ਜੈਪੁਰ : ਜਿਸ ਵਿਧਾਨ ਸਭਾ ਵਿਚ ਅੰਧ ਵਿਸ਼ਵਾਸ ਨੂੰ ਖਤਮ ਕਰਨ ਦੇ ਕਾਨੂੰਨ ਬਣਦੇ ਹਨ, ਉਸੇ ਵਿਚ ਲੰਘੇ ਕੱਲ੍ਹ ਭੂਤ ਪ੍ਰੇਤ ਅਤੇ ਬੁਰੀ ਆਤਮਾ ਜਿਹੀਆਂ ਅੰਧ ਵਿਸ਼ਵਾਸ ਵਧਾਉਣ ਵਾਲੀਆਂ ਗੱਲਾਂ ਹੋਈਆਂ। ਅਜਿਹੀਆਂ ਗੱਲਾਂ ਵੀ ਵਿਧਾਇਕਾਂ ਨੇ ਖੁਦ ਹੀ …

Read More »