ਬਰੈਂਪਟਨ/ਬਿਊਰੋ ਨਿਊਜ਼ : ਜੇਕਰ ਤੁਸੀਂ ਆਪਣੇ ਕੰਮ ‘ਤੇ ਜਾਂਦੇ ਸਮੇਂ ਕਿਸੇ ਰਾਹਗੀਰ ਨਾਲ ਕਾਰ ਰਾਈਡ ਸਾਂਝੀ ਕਰਦੇ ਹੋ ਤਾਂ ਤੁਹਾਨੂੰ ਕੁਝ ਸੁਰੱਖਿਆ ਉਪਾਅ ਜ਼ਰੂਰ ਅਪਣਾਉਣੇ ਚਾਹੀਦੇ ਹਨ ਤਾਂ ਕਿ ਤੁਸੀਂ ਆਪਣੀ ਮੰਜ਼ਿਲ ‘ਤੇ ਸੁਰੱਖਿਅਤ ਪਹੁੰਚ ਸਕੋ। ਪੀਲ ਪੁਲਿਸ ਵਲੋਂ ਇੱਥੇ ਜਾਰੀ ਕੀਤੇ ਸੁਰੱਖਿਆ ਉਪਾਵਾਂ ਵਿੱਚ ਦੱਸਿਆ ਗਿਆ ਕਿ ਜਦੋਂ ਵੀ …
Read More »Yearly Archives: 2018
ਭੰਗੜਾ ਪ੍ਰਮੋਟਰ ਦੀ ਗੋਲੀ ਮਾਰ ਕੇ ਹੱਤਿਆ
ਬਰੈਂਪਟਨ/ਬਿਊਰੋ ਨਿਊਜ਼ : ਉੱਘੇ ਭੰਗੜਾ ਪ੍ਰਮੋਟਰ ਨੂੰ ਸਰੀ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੋਮੀਸਾਈਡ ਜਾਂਚ ਕਰਤਾਵਾਂ ਨੇ ਦੱਸਿਆ ਕਿ ਰੰਜੀਵ ਰਾਜ ਸੰਘਾ (41) ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧ ਨਹੀਂ ਸੀ, ਪਰ ਕਿਸੇ ਰੰਜ਼ਿਸ਼ ਕਾਰਨ ਉਸਨੂੰ ਗੋਲੀ ਮਾਰਕੇ ਮਾਰ ਦਿੱਤਾ। ਉਸਦੀ ਘਟਨਾ ਸਥਾਨ ‘ਤੇ ਹੀ …
Read More »ਅਰਪਨ ਖੰਨਾ ਨੇ ਮੰਤਰੀ ਕਾਰੋਲੀਨ ਮੁਲਰੋਨੀ ਅੱਗੇ ਵਧ ਰਹੇ ਅਪਰਾਧਾਂ ਦਾ ਮੁੱਦਾ ਚੁੱਕਿਆ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਉੱਤਰ ਤੋਂ ਕੰਸਰਵੇਟਿਵ ਪਾਰਟੀ ਦੇ ਐੱਮਪੀ ਉਮੀਦਵਾਰ ਅਰਪਨ ਖੰਨਾ ਨੇ ਉਨਟਾਰੀਓ ਦੇ ਅਟਾਰਨੀ ਜਨਰਲ ਅਤੇ ਮੰਤਰੀ ਕਾਰੋਲੀਨ ਮੁਲਰੋਨੀ ਨਾਲ ਵਿਚਾਰ ਚਰਚਾ ਕੀਤੀ। ਇਸ ਵਿੱਚ ਭਾਈਚਾਰਕ ਅਤੇ ਉਦਯੋਗਿਕ ਆਗੂਆਂ ਨੇ ਹਿੱਸਾ ਲਿਆ ਅਤੇ ਬਰੈਂਪਟਨ ਵੱਲੋਂ ਮੌਜੂਦਾ ਸਮੇਂ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਅਰਪਨ ਨੇ ਮੰਤਰੀ ਅੱਗੇ ਵਿਸ਼ੇਸ਼ …
Read More »ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਪ੍ਰੀਤਮ ਸਿੰਘ ਮਾਵੀ, ਕੈਸ਼ੀਅਰ ਡਾ. ਅਮਰ ਸਿੰਘ, ਸਕੱਤਰ ਪ੍ਰਮੋਧ ਚੰਦਰ ਸ਼ਰਮਾ, ਅਮਰੀਕ ਸਿੰਘ ਮਾਨ, …
Read More »ਟਾਈਗਰ’ ਫਿਲਮ 30 ਨਵੰਬਰ ਨੂੰ ਹੋਵੇਗੀ ਰਿਲੀਜ਼
ਟੋਰਾਂਟੋ : ਟਾਈਗਰ ਫ਼ਿਲਮ 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਦੇ ਡਾਇਰੈਕਟਰ ਅਲਿਸਟਰ ਗਰੀਰਸਨ ਹਨ। ਇਸ ਫ਼ਿਲਮ ਦੀ ਕਹਾਣੀ ਪਰਦੀਪ ਨਾਗਰਾ, ਜੋ ਉਨਟਾਰੀਓ ਫ਼ਲਾਈਵੇਟ ਬਾਕਸਿੰਗ ਦੇ ਸਾਬਕਾ ਚੈਂਪੀਅਨ ਹਨ, ਦੇ ਜੀਵਨ ‘ਤੇ ਅਧਾਰਿਤ ਹੈ। ਪਰਦੀਪ ਨਾਗਰਾ, ਜੋ ਕਿ ਇਕ ਅੰਮ੍ਰਿਤਧਾਰੀ ਸਿੱਖ ਹਨ, ਨੂੰ ਸਿੱਖੀ ਸਰੂਪ ਵਿਚ ਹੋਣ …
Read More »ਤਿੰਨ ਵਕੀਲਾਂ ਨੇ ਦਿੱਤਾ ਪਰਦੀਪ ਦਾ ਸਾਥ
ਤਿੰਨ ਵਕੀਲ, ਕ੍ਰਿਸ ਲੀਫੋਰ, ਸਤਵਿੰਦਰ ਸਿੰਘ ਗੋਸਲ ਅਤੇ ਜਿਮ ਸਮਿਥ, ਜਿਨ੍ਹਾਂ ਨੇ ਪਰਦੀਪ ਦੀ ਇਸ ਅਧਿਕਾਰਾਂ ਦੀ ਲੜਾਈ ‘ਚ ਪੂਰਾ ਸਾਥ ਦਿੱਤਾ, ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਸਿਰਫ਼ ਪਰਦੀਪ ਦੇ ਵਿਸ਼ਵਾਸ ਦੇ ਹੱਕ ਦੀ ਲੜਾਈ ਹੀ ਨਹੀਂ ਸੀ, ਬਲਕਿ ਹਰ ਉਸ ਇਨਸਾਨ ਦੇ ਹੱਕ ਦੀ ਲੜਾਈ …
Read More »ਘਰਾਂ ਅੱਗੋਂ ਕੂੜਾ ਚੁੱਕਣ ਵਿੱਚ ਤਬਦੀਲੀ
ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜ਼ਨ ਵਿੱਚ ਘਰਾਂ ਦੇ ਬਾਹਰ ਤੋਂ ਹਫ਼ਤਾਵਰੀ ਪੱਧਰ ‘ਤੇ ਕੂੜਾ ਚੁੱਕਣ ਦਾ ਕੰਮ ਦਸੰਬਰ ਵਿੱਚ ਖਤਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਮਿਸੀਸਾਗਾ ਤੇ ਬਰੈਂਪਟਨ ਵਿੱਚ ਇਹ ਹਫ਼ਤਾਵਰੀ ਕੂੜਾ ਇਕੱਠਾ ਕਰਨ ਦਾ ਕਾਰਜ 10 ਤੋਂ 13 ਦਸੰਬਰ ਵਿਚਕਾਰ ਬੰਦ ਹੋ ਜਾਏਗਾ।ਸ਼ਹਿਰੀ ਕੇਲੇਡੌਨ ਵਿੱਚ ਇਹ 3 ਅਤੇ 10 …
Read More »ਬਾਬਾ ਨਾਨਕ ਕੌਤਕ ਰਚਾਇਆ, 71 ਸਾਲਾਂ ਤੋਂ ਬੰਦ ਲਾਂਘਾ ਖੋਲ੍ਹ ਵਿਖਾਇਆ
ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿਸਤਾਨ ‘ਚ ਰੱਖਿਆ ਗਿਆ ਨੀਂਹ ਪੱਥਰ ਖੁੱਲ੍ਹੇ ਦਰਸ਼ਨ ਦੀਦਾਰ…ਅਰਦਾਸ ਪੂਰੀ ਡੇਰਾ ਬਾਬਾ ਨਾਨਕ ਵਿਖੇ ਵੈਂਕਈਆ ਨਾਇਡੂ ਤੇ ਕੈਪਟਨ ਅਮਰਿੰਦਰ ਸਿੰਘ ਨੇ 26 ਨਵੰਬਰ ਨੂੰ ਕੋਰੀਡੋਰ ਦਾ ਰੱਖਿਆ ਨੀਂਹ ਪੱਥਰ, ਵੀਜ਼ੇ ਦੀ ਕੋਈ ਲੋੜ ਨਹੀਂ ਕਰਤਾਰਪੁਰ ਸਾਹਿਬ ਵਿਖੇ ਇਮਰਾਨ ਖਾਨ ਨੇ ਰੱਖਿਆ ਨੀਂਹ …
Read More »ਰਾਜ ਗਰੇਵਾਲ ਵੱਲੋਂ ਅਸਤੀਫਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਬਰੈਂਪਟਨ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। 33 ਸਾਲ ਦੇ ਨੌਜਵਾਨ ਗਰੇਵਾਲ 2015 ਵਿਚ ਹੋਈ ਚੋਣ ‘ਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਕੇ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਪੁੱਜੇ ਸਨ ਅਤੇ ਲੋਕ …
Read More »