ਸਰਵੇਖਣ ‘ਚ ਅੱਗੇ ਚੱਲ ਰਹੀ ਕ੍ਰਿਸਟੀਨ ਈਲੀਅਟ ਨੂੰ ਪਛਾੜਿਆ ਟੋਰਾਂਟੋ/ਬਿਊਰੋ ਨਿਊਜ਼ : ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਓਨਟਾਰੀਓ ਪ੍ਰੋਗਰੈਸਿਵ ਪਾਰਟੀ ਦੇ ਮੈਂਬਰਾਂ ਨੇ ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੇ ਛੋਟੇ ਭਰਾ ਡੱਗ ਫੋਰਡ ਨੂੰ ਆਪਣਾ ਨੇਤਾ ਚੁਣ ਲਿਆ ਹੈ। ਡੱਗ ਫੋਰਡ ਨੇ ਤੀਜੇ ਗੇੜ ਵਿੱਚ ਸਰਵੇਖਣਾਂ ਵਿੱਚ ਅੱਗੇ ਚੱਲ …
Read More »Yearly Archives: 2018
ਆਰਸੀਐਮਪੀ ਦੀ ਕਮਿਸ਼ਨਰ ਬਣੀ ਬ੍ਰੈਂਡਾ ਲੱਕੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਿਸਟੈਂਟ ਕਮਿਸ਼ਨਰ ਬ੍ਰੈਂਡਾ ਲੱਕੀ ਨੂੰ ਕੈਨੇਡਾ ਦੀ ਪਹਿਲੀ ਪਰਮਾਨੈਂਟ ਮਹਿਲਾ ਆਰਸੀਐਮਪੀ ਕਮਿਸ਼ਨਰ ਬਣਾ ਦਿੱਤਾ ਹੈ। ਲੱਕੀ ਆਰਸੀਐਮਪੀ ਦੇ ਸਸਕੈਚਵਨ ਡੀਪੂ ਡਵੀਜ਼ਨ ਦੀ ਕਮਾਂਡਿੰਗ ਅਧਿਕਾਰੀ ਸੀ ਅਤੇ ਅਕਤੂਬਰ 2016 ਤੋਂ ਹੀ ਇਸ ਅਹੁਦੇ ਉੱਤੇ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੇਜਿਨਾ ਸਥਿਤ ਫੈਡਰਲ …
Read More »ਨੋਟ ‘ਤੇ ਬੋਇਲਾ ਡੇਸਮੰਡ ਦੀ ਫੋਟੋ ਲਗਾਉਣ ਲਈ ਕੈਨੇਡਾ ਦੇ 26 ਹਜ਼ਾਰ ਵਿਅਕਤੀਆਂ ਨੇ ਵੋਟ ਪਾਈ
ਕੈਨੇਡਾ ਨੇ ਪਹਿਲੀ ਵਾਰ ਨੋਟ ‘ਤੇ ਕਿਸੇ ਮਹਿਲਾ ਦੀ ਫੋਟੋ ਲਗਾਈ; ਬੋਇਲਾ ਡੇਸਮੰਡ ਨੇ 72 ਸਾਲ ਪਹਿਲਾਂ ਨਸਲੀ ਭੇਦਭਾਵ ਦਾ ਵਿਰੋਧ ਕੀਤਾ ਸੀ ਓਟਾਵਾ : ਕੈਨੇਡਾ ਦੇ ਬੈਂਕ ਨੇ ਸ਼ਨੀਵਾਰ ਨੂੰ 10 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ। ਇਸ ਨੋਟ ਦੇ ਜ਼ਰੀਏ ਪਹਿਲੀ ਵਾਰ ਦੇਸ਼ ਦੀ ਕਰੰਸੀ ‘ਤੇ ਕਿਸੇ ਮਹਿਲਾ …
Read More »ਮੈਂ ਮਨੁੱਖੀ ਅਧਿਕਾਰਾਂ ਦਾ ਪੈਰੋਕਾਰ ਹਾਂ, ਹਿੰਸਾ ਦਾ ਮੁੱਦਈ ਨਹੀਂ : ਜਗਮੀਤ ਸਿੰਘ
ਆਖਿਆ 1984 ਨੂੰ ਸਿੱਖ ਨਸਲਕੁਸ਼ੀ ਮੰਨਦਾ ਹਾਂ, ਪਰ ਉਸ ਦੀ ਪ੍ਰਤੀਕ੍ਰਿਆ ਵਜੋਂ ਹਿੰਸਾ ਫੈਲਾਉਣ ਦਾ ਸਮਰਥਕ ਨਹੀਂ ਓਟਵਾ/ਬਿਊਰੋ ਨਿਊਜ਼ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਅੱਤਵਾਦ ਨਾਲ ਸਬੰਧਤ ਹਰ ਕਾਰੇ ਦੀ ਨਿਖੇਧੀ ਕਰਦੇ ਹਨ। ਐਨਡੀਪੀ ਦੀ ਵੈੱਬਸਾਈਟ ਉੱਤੇ ਪੋਸਟ ਕੀਤੇ ਬਿਆਨ ਵਿੱਚ ਜਗਮੀਤ ਸਿੰਘ ਨੇ ਜੂਨ 2015 …
Read More »ਪਿੰਡ ਚਕਰ ਦਾ ਹੋਣਹਾਰ ਬੌਕਸਰ ਸੁਖਦੀਪ (ਚਕਰੀਆ) ਭਿੜੇਗਾ ਹਰਸ਼ੀ ਸੈਂਟਰ ਵਿਚ17 ਮਾਰਚ ਨੂੰ
ਬਰੈਂਪਟਨ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਿੰਡ ਚਕਰ ਦਾ ਸੁਖਦੀਪ ਭੱਟੀ ਜਿਹੜਾ ਚਕਰੀਆ ਦੇ ਨਾਮ ਨਾਲ ਮਸ਼ਹੂਰ ਹੈ, ਆਉਂਦੇ ਸ਼ਨੀਵਾਰ ਰਾਤ 8.00 ਵਜੇ ਹਰਸ਼ੀ ਸੈਂਟਰ ਵਿਚ ਹੋਣ ਵਾਲੇ ਬੌਕਸਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਵਰਨਣਯੋਗ ਹੈ ਕਿ ਹਰ ਸਾਲ ਆਇਰਸ ਕਮਿਊਨਿਟੀ ਵਲੋਂ ਸੇਂਟ ਪੈਟ੍ਰਿਕ ਦੇ ਮੌਕੇ ਕਰਵਾਏ ਜਾਂਦੇ ਇਸ ਬਹੁਤ ਮਹੱਤਵਪੂਰਨ …
Read More »ਭਾਰਤ ਅਤੇ ਫਰਾਂਸ ‘ਚ ਹੋਏ 14 ਸਮਝੌਤੇ
ਦੋਵੇਂ ਦੇਸ਼ ਅੱਤਵਾਦ ਨੂੰ ਰੋਕਣ ਲਈ ਕਰਨਗੇ ਸਾਂਝੀ ਕੋਸ਼ਿਸ਼ ਨਵੀਂ ਦਿੱਲੀ : ਭਾਰਤ ਅਤੇ ਫਰਾਂਸ ਨੇ ਆਪਸੀ ਰਣਨੀਤਕ ਸਬੰਧਾਂ ਦਾ ਵਿਸਥਾਰ ਕਰਦਿਆਂ ਰੱਖਿਆ, ਸੁਰੱਖਿਆ, ਪਰਮਾਣੂ ਊਰਜਾ ਅਤੇ ਗੁਪਤ ਜਾਣਕਾਰੀ ਦੇ ਬਚਾਅ ਸਮੇਤ ਅਹਿਮ ਖੇਤਰਾਂ ਵਿਚ 14 ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਦੋਵੇਂ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ਵਿਚ ਸਹਿਯੋਗ ਨੂੰ ਹੋਰ ਗੂੜ੍ਹਾ …
Read More »ਨਵੇਂ ਸਰਵੇਖਣ ‘ਚ ਪੁਣੇ ਬਣਿਆ ਵਧੀਆ ਸ਼ਹਿਰ, ਚੰਡੀਗੜ੍ਹ ਪਛੜਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਥਾਨਕ ਪ੍ਰਸ਼ਾਸਨ ਵਿੱਚ ਪੁਣੇ ਨੂੰ ਸਭ ਤੋਂ ਵਧੀਆ ਸ਼ਹਿਰ, ਬੰਗਲੁਰੂ ਤੇ ਚੰਡੀਗੜ੍ਹ ਨੂੰ ਸਭ ਤੋਂ ਮਾੜੇ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ ਕਰਾਏ ਗਏ ਸਰਵੇਖਣ ਦੇ ਨਵੇਂ ਅਧਿਐਨ ਤੋਂ ਇਹ ਖੁਲਾਸਾ ਹੋਇਆ ਹੈ। ਨਵੀਂ ਦਿੱਲੀ ਨੂੰ ਛੇਵਾਂ ਰੈਂਕ ਦਿੱਤਾ ਗਿਆ ਹੈ, ਨੇ ਪਿਛਲੇ …
Read More »ਗੁਜਰਾਤ ਵਿਧਾਨ ਸਭਾ ‘ਚ ਜੰਮ ਕੇ ਹੋਇਆ ਹੰਗਾਮਾ
ਕਾਂਗਰਸੀ ਵਿਧਾਇਕ ਨੇ ਭਾਜਪਾ ਦੇ ਵਿਧਾਇਕ ਨੂੰ ਬੈਲਟ ਨਾਲ ਕੁੱਟਿਆ ਨਵੀਂ ਦਿੱਲੀ : ਗੁਜਰਾਤ ਵਿਧਾਨ ਸਭਾ ਵਿੱਚ ਅੱਜ ਜੰਮ ਕੇ ਹੰਗਾਮਾ ਹੋਇਆ ਇਸਦਾ ਸ਼ਰਮਸਾਰ ਕਰਨ ਵਾਲਾ ਵੀਡੀਓ ਵੀ ਸਾਹਮਣੇ ਆ ਗਿਆ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸੀ ਵਿਧਾਇਕਾਂ ਨੇ ਇੱਕ-ਦੂਜੇ ਨੂੰ ਚੰਗਾ ਫੰਡਿਆ। ਕਾਂਗਰਸ ਦੇ ਇੱਕ ਵਿਧਾਇਕ ਨੇ ਭਾਜਪਾ ਦੇ ਵਿਧਾਇਕ …
Read More »ਪਾਕਿ ਨੇ ਭਾਰਤ ‘ਚ ਤੈਨਾਤ ਹਾਈ ਕਮਿਸ਼ਨਰ ਨੂੰ ਵਾਪਸ ਬੁਲਾਇਆ
ਡਿਪਲੋਮੈਟਿਕ ਸਟਾਫ ਨੂੰ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ ਨਵੀਂ ਦਿੱਲੀ : ਪਾਕਿਸਤਾਨ ਨੇ ਭਾਰਤ ਵਿਚ ਆਪਣੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੂੰ ਵਾਪਸ ਬੁਲਾ ਲਿਆ ਹੈ। ਉਸਦਾ ਇਲਜ਼ਾਮ ਹੈ ਕਿ ਦਿੱਲੀ ਵਿਚ ਉਸਦੇ ਡਿਪਲੋਮੈਟਿਕ ਸਟਾਫ ਨੂੰ ਭਾਰਤ ਦੀ ਸਰਕਾਰ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ ਅਤੇ ਧਮਕਾ ਵੀ ਰਹੀ ਹੈ। ਸ਼ਿਕਾਇਤ ਕਰਨ …
Read More »ਅਸੀਂ ਪਾਪਾ ਦੇ ਕਾਤਲਾਂ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤੈ : ਰਾਹੁਲ
ਕਿਹਾ, ਸਿਆਸਤ ‘ਚ ਕੁਝ ਤਾਕਤਾਂ ਨਜ਼ਰ ਨਹੀਂ ਆਉਂਦੀਆਂ ਪਰ ਵੱਡੀਆਂ ਹੁੰਦੀਆਂ ਹਨ ਕੁਆਲਾਲੰਪੁਰ : ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ। ਸਿੰਗਾਪੁਰ ਵਿਚ ਸਥਾਨਕ ਵਿਅਕਤੀਆਂ ਨਾਲ ਗੱਲਬਾਤ ਦੇ …
Read More »