Breaking News
Home / 2018 (page 373)

Yearly Archives: 2018

ਕਰਨਾਟਕ ‘ਚ 12 ਮਈ ਨੂੰ ਪੈਣਗੀਆਂ ਵੋਟਾਂ, 15 ਮਈ ਨੂੰ ਆਵੇਗਾ ਨਤੀਜਾ

ਕਾਂਗਰਸ ਲਈ ਚੁਣੌਤੀ ਪੂਰਨ ਹੋਵੇਗੀ ਇਹ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕ ਵਿੱਚ 12 ਮਈ ਨੂੰ ਵੋਟਾਂ ਪੈਣਗੀਆਂ ਤੇ 15 ਮਈ ਨੂੰ ਨਤੀਜਾ ਐਲਾਨਿਆ ਜਾਏਗਾ। ਮੌਜੂਦਾ ਕਾਂਗਰਸ ਸਰਕਾਰ ਦਾ ਸਮਾਂ 28 ਮਈ ਨੂੰ ਪੂਰਾ ਹੋਣ ਵਾਲਾ …

Read More »

ਜਗਦੀਸ਼ ਟਾਈਟਲਰ ਖ਼ਿਲਾਫ਼ ਹੋਰ ਵੀਡੀਓਜ਼ ਆਏ ਸਾਹਮਣੇ

ਮਨਜੀਤ ਸਿੰਘ ਜੀਕੇ ਨੇ ਪਹਿਲਾਂ ਵੀ ਟਾਈਟਲਰ ਖਿਲਾਫ 5 ਵੀਡੀਓ ਕੀਤੇ ਸਨ ਜਾਰੀ ਨਵੀਂ ਦਿਲੀ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਖ਼ਿਲਾਫ਼ 5 ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਵਿਅਕਤੀ ਨੇ ਹੁਣ ਦਾਅਵਾ ਕੀਤਾ ਹੈ ਕਿ ਟਾਈਟਲਰ ਨਾਲ ਸਬੰਧਤ ਇਹ ਵੀਡੀਓ ਪੂਰੀ ਤਰ੍ਹਾਂ ਸੱਚੀਆਂ …

Read More »

ਲੋਕਾਂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਰਾਹ ‘ਚ ਰੁਕਾਵਟਾਂ ਖੜ੍ਹੀਆਂ ਕੀਤੀਆਂ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਡਾ. ਭੀਮ ਰਾਓ ਅੰਬੇਡਕਰ ਦਾ ਮਜ਼ਾਕ ਉਡਾਇਆ ਅਤੇ ਪਿਛੜੇ ਪਰਿਵਾਰ ਦੇ ਬੇਟੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਉਸ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ …

Read More »

ਰਾਸ਼ਟਰਪਤੀ ਤੋਂ ਬਿਨ ਪੁੱਛਿਆਂ ਕੀਤੀ ਸੀ ਨੋਟਬੰਦੀ

ਖੁੱਲ੍ਹਣ ਲੱਗੇ ਰਾਜ਼ : 500 ਤੇ 1000 ਦੇ ਨੋਟਾਂ ਨੂੰ ਬੰਦ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਸਲਾਹ ਲੈਣਾ ਵੀ ਨਾ ਸਮਝਿਆ ਜਾਇਜ਼ ਬਰਨਾਲਾ : ਮੁਲਕ ਦੇ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਵੱਡਾ ਅਹੁਦਾ ਹੈ। ਦੇਸ਼ ਦੀਆਂ ਤਿੰਨਾਂ ਫੌਜਾਂ ਦਾ ਮੁਖੀ ਰਾਸ਼ਟਰਪਤੀ ਹੁੰਦਾ …

Read More »

ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਸਮਾਪਤ

ਨਵੀਂ ਦਿੱਲੀ : ਲੋਕਪਾਲ ਦੀ ਨਿਯੁਕਤੀ, ਕਿਸਾਨੀ ਮੁੱਦਿਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਕੇਂਦਰੀ ਰਾਜ ਮੰਤਰੀ ਗਜਿੰਦਰ ਸ਼ੇਖਾਵਤ ਨੇ ਜੂਸ ਪਿਲਾ ਨੇ ਅੰਨਾ ਹਜ਼ਾਰੇ ਦੀ ਭੁੱਖ …

Read More »

ਸਮਾਜਿਕ ਏਕਤਾ ਦਾ ਆਧਾਰ ਬਣ ਸਕਦੀ ਹੈ

ਸ਼੍ਰੋਮਣੀ ਕਮੇਟੀ ਦੀ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਤਲਵਿੰਦਰ ਸਿੰਘ ਬੁੱਟਰ ਭਾਵੇਂ ਦੇਰ ਨਾਲ ਹੀ ਸਹੀ, ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਮਾਜ ਅੰਦਰ ਵੰਡੀਆਂ ਦਾ ਕਾਰਨ ਬਣ ਰਹੇ ਪਿੰਡਾਂ, ਨਗਰਾਂ ‘ਚ ਜਾਤਾਂ ਅਤੇ ਧੜ੍ਹੇਬੰਦੀਆਂ ‘ਤੇ ਆਧਾਰਤ ਗੁਰਦੁਆਰਿਆਂ ਦੇ ਰੁਝਾਨ ਨੂੰ ਰੋਕਣ ਲਈ ਗੰਭੀਰਤਾ ਦਿਖਾਉਣ ਲੱਗੀ ਹੈ। ਲੰਘੀ 7 ਮਾਰਚ …

Read More »

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮਮਜੀਠੀਆ’ਤੇ ਤਾਬੜਤੋੜਹਮਲੇ ਕਰਦਿਆਂ ਮਨਪ੍ਰੀਤਬਾਦਲਬੋਲੇ ਮੈਂ ਚਾਹਾਂ ਤਾਂ ਢਾਹਸਕਦਾ ਹਾਂ ਲੰਕਾ ਘਰ ਦੇ ਰਾਜ਼ ਖੋਲ੍ਹਦਿਆਂ ਮਨਪ੍ਰੀਤਬਾਦਲਬਣੇ ਭਵੀਸ਼ਣ

ਪੰਜਾਬਵਿਧਾਨਸਭਾਦਾਬਜਟਸੈਸ਼ਨ ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋ ਕੇ ਗਾਲਮ ਗਾਲੀ’ਤੇ ਆ ਕੇ ਮੁੱਕਿਆ। ਕਦੇ ਸਿੱਧੂ ਤੇ ਮਜੀਠੀਆਆਪੇ ਤੋਂ ਬਾਹਰ ਹੋਏ ਕਦੇ ਖਹਿਰਾ ਤੇ ਰਾਣਾ ਗੁਰਜੀਤ ਨੇ ਇਕ-ਦੂਜੇ ਨੂੰ ਲਲਕਾਰਦਿਆਂ ‘ਬਾਹਰਨਿਕਲਤੈਨੂੰਦੇਖਦਾ ਹਾਂ’ ਤੱਕ ਦੀਆਂ ਟਿੱਪਣੀਆਂ ਕੀਤੀਆਂ, ਕਦੇ ਚੰਨੀ ਤੇ ਸੁਖਬੀਰ ਬਾਦਲਖਹਿਬੜੇ ਤੇ ਸੈਸ਼ਨ ਦੇ ਆਖਰੀਪੜਾਅ’ਤੇ ਆ ਕੇ ਮਨਪ੍ਰੀਤਬਾਦਲ ਨੇ ਆਪਣੇ ਹੀ ਘਰ …

Read More »

…ਜਦੋਂ ਸੁਖਬੀਰ ਬਾਦਲਨਹੀਂ ਦਿਖਾ ਸਕੇ ਸਿਰੀਸਾਹਿਬ

ਚੰਡੀਗੜ੍ਹ/ਬਿਊਰੋ ਨਿਊਜ਼ :ਬਜਟਸੈਸ਼ਨ ਦੌਰਾਨ ਅਕਾਲੀਦਲ ਦੇ ਪ੍ਰਧਾਨ ਤੇ ਵਿਧਾਇਕਸੁਖਬੀਰ ਸਿੰਘ ਬਾਦਲ ਉਸ ਸਮੇਂ ਕਸੂਤੀਸਥਿਤੀਵਿਚਫਸ ਗਏ ਜਦੋਂ ਤਕਨੀਕੀ ਸਿੱਖਿਆ ਮੰਤਰੀਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੇ ਅੰਮ੍ਰਿਤਧਾਰੀਹੋਣ’ਤੇ ਸਵਾਲਖੜ੍ਹਾਕਰਦਿੱਤਾ। ਚੰਨੀ ਦੇ ਵਾਰ-ਵਾਰਕਹਿਣ’ਤੇ ਸੁਖਬੀਰਬਾਦਲਆਪਣੀਕਿਰਪਾਨ (ਸਿਰੀਸਾਹਿਬ) ਨਹੀਂ ਦਿਖਾ ਸਕੇ ਅਤੇ ਆਪਣੇ ਬੈਂਚ’ਤੇ ਹੀ ਬੈਠੇ ਰਹੇ ਜਦੋਂ ਕਿ ਕਾਂਗਰਸ ਤੇ ਆਮਆਦਮੀਪਾਰਟੀ ਦੇ ਕੁਝ ਵਿਧਾਇਕਾਂ ਨੇ ਖੜ੍ਹੇ …

Read More »

ਧਰਮਵੀਰ ਗਾਂਧੀ ਨੇ ‘ਪੰਜਾਬਮੰਚ’ਫਰੰਟਬਣਾ ਕੇ ਵੱਖਰੇ ਸਿਆਸੀ ਦਲਦੀ ਰੱਖੀ ਨੀਂਹ

ਚੰਡੀਗੜ੍ਹ :ਆਮਆਦਮੀਪਾਰਟੀਵਿਚੋਂ ਮੁਅੱਤਲਕੀਤੇ ਗਏ ਸੰਸਦਮੈਂਬਰਡਾ. ਧਰਮਵੀਰ ਗਾਂਧੀ ਨੇ ‘ਪੰਜਾਬਮੰਚ’ਨਾਮ ਦੇ ਨਵੇਂ ਮੰਚ ਦੇ ਗਠਨਦਾਐਲਾਨਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਆਉਣਵਾਲੇ ਸਮੇਂ ਵਿਚ ਇਹ ਫੋਰਮ ਇਕ ਸਿਆਸੀ ਪਾਰਟੀਦਾਰੂਪਧਾਰਨਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵੱਖ-ਵੱਖਇਲਾਕਿਆਂ ਵਿਚਲੋਕਾਂ ਨਾਲਮੁਲਾਕਾਤਕਰਾਂਗੇ, ਜਿਸ ਤੋਂ ਬਾਅਦ ਇਕ ਵੱਡੀਮੀਟਿੰਗ ਕੀਤੀਜਾਵੇਗੀ। …

Read More »

ਨਵਜੋਤ ਸਿੱਧੂ ਦੇ ਦੋ ਬੈਂਕਖਾਤੇ ਸੀਲ

ਮਾਮਲਾ 52 ਲੱਖ ਰੁਪਏ ਦੇ ਟੈਕਸਬਕਾਏ ਦਾ ਨਵੀਂ ਦਿੱਲੀ : ਆਮਦਨਕਰਵਿਭਾਗ ਨੇ ਕੈਬਨਿਟਮੰਤਰੀਪੰਜਾਬਨਵਜੋਤ ਸਿੰਘ ਸਿੱਧੂ ਦੇ 2 ਬੈਂਕਖਾਤੇ ਸੀਲਕਰਦਿੱਤੇ ਹਨ। ਸਿੱਧੂ ਸਿਰ 52 ਲੱਖਰੁਪਏ ਟੈਕਸਬਕਾਇਆ ਹੈ। ਜਾਣਕਾਰੀ ਮੁਤਾਬਕ ਸਿੱਧੂ ਨੇ ਆਪਣੇ ਟੈਕਸਰਿਟਰਨਵਿਚ ਕੱਪੜਿਆਂ ‘ਤੇ 28 ਲੱਖ, ਯਾਤਰਾ’ਤੇ 38 ਲੱਖ ਤੋਂ ਜ਼ਿਆਦਾ, ਫਿਊਲ’ਤੇ ਕਰੀਬ 18 ਲੱਖ, ਸਟਾਫਦੀਸੈਲਰੀ’ਤੇ 47 ਲੱਖ ਤੋਂ ਜ਼ਿਆਦਾਦਾਖਰਚਦਿਖਾਇਆਹੈ। …

Read More »