ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੁਣ ਪ੍ਰਿਸਕ੍ਰਿਪਸ਼ਨ ਦਵਾਈਆਂ ਮੁਫ਼ਤ ਮੁਹਈਆ ਕਰਵਾਈ ਜਾਵੇਗੀ। ਇਸ ਨਾਲ ਬਰੈਂਪਟਨ ਵੈਸਟ ਦੇ ਕਈ ਬਜ਼ੁਰਗਾਂ ਨੂੰ …
Read More »Yearly Archives: 2018
ਅਲਬਰਟਾ ਯੂਨੀਵਰਸਿਟੀ ਵਲੋਂ ਵਧਾਈਆਂ ਫੀਸਾਂ ਤੋਂ ਵਿਦਿਆਰਥੀ ਪ੍ਰੇਸ਼ਾਨ
ਅਲਬਰਟਾ/ਬਿਊਰੋ ਨਿਊਜ਼ ‘ਯੂਨੀਵਰਸਿਟੀ ਆਫ ਅਲਬਰਟਾ’ ਵੱਲੋਂ ਫੀਸ ਵਧਾਉਣ ‘ਤੇ ਵਿਦਿਆਰਥੀਆਂ ਵਿਚ ਨਿਰਾਸ਼ਾ ਦਾ ਮਾਹੌਲ ਹੈ। ਸਿਰਫ ਕੈਨੇਡੀਅਨ ਹੀ ਨਹੀਂ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਵਧੀਆਂ ਫੀਸਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਬੁੱਧਵਾਰ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅੱਗੇ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਸਲਾਨਾ ਵਿੰਟਰ ਫੋਰਮ ਦੌਰਾਨ ਵਿਦਿਆਰਥੀਆਂ ਨੇ …
Read More »ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗ਼ਮ ‘ਪੀਅਰਸਨ ਥੀਏਟਰ’ ਵਿਚ ਕਰਵਾਇਆ
ਦੇਸ਼-ਪਿਆਰ ਦੇ ਗੀਤਾਂ ਅਤੇ ਕੋਰੀਓਗਰਾਫ਼ੀ ਸਮੇਤ ਨਾਟਕ ‘ਗੋਲਡਨ ਟਰੀ’ ਖੇਡਿਆ ਗਿਆ ਬਰੈਂਪਟਨ/ਡਾ. ਝੰਡ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ-ਦਿਵਸ ਬੀਤੇ ਐਤਵਾਰ 25 ਮਾਰਚ ਨੂੰ ਬੜੇ ਅਦਬ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਰੈਂਪਟਨ ਦੇ ਬਰੈਮਲੀ ਟਰਮੀਨਲ ਦੇ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ ਗਿਆ
ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਮਾਰਚ ਬਰੇਕ ਦੀਆਂ ਛੁੱਟੀਆਂ ਵਿੱਚ 12 ਮਾਰਚ ਤੋਂ 23 ਮਾਰਚ ਤੱਕ ਜੇ.ਕੇ. ਤੋਂ ਗ੍ਰੇਡ 8 ਤੱਕ ਦੇ ਵਿਦਿਆਰਥੀਆਂ ਲਈ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਖਾਲਸਾ ਕਮਿਊਨਿਟੀ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ। ਕੈਂਪ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ …
Read More »‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਐਤਵਾਰ ਨੂੰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਨਾਲ ਜੁੜੇ ਹੋਏ ਬਰੈਂਪਟਨ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਨਿਰਧਾਰਿਤ ਕੀਤੇ ਗਏ ਸਿਲੇਬਸ ਅਨੁਸਾਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੱਚਿਆਂ …
Read More »ਸਰਹੱਦੀ ਪਰਿਵਾਰਾਂ ਦੀ ਸਾਰ ਲੈਣ ਲਈ ਸਰਕਾਰਾਂ ਨਹੀਂ ਗੰਭੀਰ
ਲੀਡਰ ਵੀ ਸਰਹੱਦੀ ਇਲਾਕਿਆਂ ਤੋਂ ਮੂੰਹ ਫੇਰਨ ਲੱਗੇ ਫ਼ਿਰੋਜ਼ਪੁਰ : ਪੰਜਾਬ ਦੀ ਕਰੀਬ 550 ਕਿਲੋਮੀਟਰ ਦੀ ਪੱਟੀ ਕੌਮਾਂਤਰੀ ਸਰਹੱਦ ਨਾਲ ਲੱਗਦੀ ਹੈ, ਜਿੱਥੋਂ ਦੇ ਲੋਕ ਅਣਗਿਣਤ ਮੁਸ਼ਕਲਾਂ ਨਾਲ ਜੁਝ ਰਹੇ ਹਨ। ਇਨ੍ਹਾਂ ਸਰਹੱਦੀ ਪਰਿਵਾਰਾਂ ਦੀ ਸਾਰ ਲੈਣ ਲਈ ਨਾ ਤਾਂ ਕਦੇ ਕੇਂਦਰ ਸਰਕਾਰ ਗੰਭੀਰ ਨਜ਼ਰ ਆਈ ਹੈ ਅਤੇ ਨਾ ਹੀ …
Read More »ਪੂਤਿਨਰਿਕਾਰਡ ਜਿੱਤ ਨਾਲ ਚੌਥੀ ਵਾਰਰੂਸ ਦੇ ਰਾਸ਼ਟਰਪਤੀਬਣੇ
ਵਲਾਦੀਮੀਰਪੂਤਿਨ ਨੂੰ ਮਿਲੀਆਂ 76.67 ਫੀਸਦੀਵੋਟਾਂ ਮਾਸਕੋ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀਦੀਚੋਣਵਿਚਰਿਕਾਰਡਜਿੱਤਨਾਲਵਲਾਦੀਮੀਰਪੁਤਿਨ ਛੇ ਸਾਲ ਦੇ ਇਕ ਹੋਰਕਾਰਜਕਾਲਲਈ ਇਸ ਅਹੁਦੇ ‘ਤੇ ਬਿਰਾਜਮਾਨ ਹੋ ਗਏ। ਉਨ੍ਹਾਂ ਨੂੰ ਇਹ ਜਿੱਤ ਅਜਿਹੇ ਸਮੇਂ ਵਿਚਮਿਲੀਜਦੋਂ ਪੱਛਮੀਦੇਸ਼ਾਂ ਨਾਲਰੂਸ ਦੇ ਤਣਾਅਭਰੇ ਸਬੰਧਚੱਲਰਹੇ ਹਨ। ਉਨ੍ਹਾਂ ਦੀਜਿੱਤ’ਤੇ ਸਿਰਫ਼ਰੂਸ ਦੇ ਨਜ਼ਦੀਕੀਸਹਿਯੋਗੀਆਂ ਨੇ ਵਧਾਈਦਿੱਤੀ। ਪੁਤਿਨ ਨੇ ਆਪਣੀਜਿੱਤ ਨੂੰ ਮੁਸ਼ਕਿਲਹਾਲਾਤਵਿਚਹਾਸਿਲਪ੍ਰਾਪਤੀਆਂ ਪ੍ਰਤੀਭਰੋਸੇ ਦਾਵੋਟਦੱਸਿਆ। ਰੂਸ …
Read More »ਐੱਚ-1ਬੀਵੀਜ਼ਾਅਰਜ਼ੀਪ੍ਰਕਿਰਿਆ ਦੋ ਅਪ੍ਰੈਲ ਤੋਂ ਸ਼ੁਰੂ ਹੋਵੇਗੀ
ਸਾਰੇ ਵਰਕਵੀਜ਼ੇ ਦੀਪ੍ਰੀਮੀਅਮਪ੍ਰੋਸੈਸਿੰਗ ਆਰਜ਼ੀ ਤੌਰ ‘ਤੇ ਮੁਅੱਤਲ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੋ ਅਪ੍ਰੈਲ ਤੋਂ ਐੱਚ-1ਬੀਵੀਜ਼ਾਅਰਜ਼ੀਸਵੀਕਾਰਕਰਨਾਸ਼ੁਰੂ ਕਰੇਗਾ। ਉਸ ਨੇ ਸਾਲਾਨਾਤੈਅਹੱਦਵਾਲੇ ਇਸ ਤਰ੍ਹਾਂ ਦੇ ਵਰਕਵੀਜ਼ੇ ਲਈਪ੍ਰੀਮੀਅਮਪ੍ਰੋਸੈਸਿੰਗ ਨੂੰ ਆਰਜ਼ੀ ਤੌਰ ‘ਤੇ ਮੁਅੱਤਲਕਰਨਦਾਐਲਾਨਵੀਕੀਤਾ। ਭਾਰਤੀਆਈਟੀਪੇਸ਼ੇਵਰਾਂ ਵਿਚ ਇਸ ਤਰ੍ਹਾਂ ਦੇ ਵੀਜ਼ੇ ਦੀਭਾਰੀ ਮੰਗ ਹੈ। ਐੱਚ-1ਬੀਵੀਜ਼ਾਅਮਰੀਕੀਕੰਪਨੀਆਂ ਨੂੰ ਮਾਹਿਰਵਿਦੇਸ਼ੀਮੁਲਾਜ਼ਮਅਮਰੀਕਾਵਿਚਨਿਯੁਕਤਕਰਨਦੀਇਜਾਜ਼ਤਦਿੰਦਾ ਹੈ। ਇਸ ਵੀਜ਼ੇ ਜ਼ਰੀਏ ਟੈਕਨਾਲੋਜੀਕੰਪਨੀਆਂ ਭਾਰਤ ਤੇ ਚੀਨਵਰਗੇ ਮੁਲਕਾਂ ਤੋਂ …
Read More »ਅਮਰੀਕੀ ਸਿੱਖ ਨੂੰ ਅੱਤਵਾਦੀ ਕਹਿੰਦਿਆਂ ਕਿਹਾ ਕਿ ਆਪਣੇ ਦੇਸ਼ਵਾਪਸਚਲੇ ਜਾਓ
ਨਿਊਜਰਸੀ/ਹੁਸਨ ਲੜੋਆ ਬੰਗਾ :ਨਿਊਜਰਸੀਵਿਚ ਇਕ ਅਮਰੀਕੀ ਸਿੱਖ ਨੂੰ ਇਕ ਵਿਅਕਤੀ ਨੇ ਅੱਤਵਾਦੀ ਕਹਿ ਕੇ ਬੁਲਾਇਆ ਅਤੇ ਕਿਹਾ ਕਿ ਤੁਸੀਂ ਆਪਣੇ ਦੇਸ਼ਵਾਪਸਚਲੇ ਜਾਓ। ਸਿੱਖ ਦਾ ਨਾਂ ਜਗ ਜਾਹਿਰਨਹੀਂ ਕੀਤਾ ਗਿਆ ਹੈ ਪਰ ਉਸ 20 ਸਾਲਸਟੀਵਨਲਾਵਰਟੀ’ਤੇ ਡਰਾਉਣ ਧਮਕਾਉਣ ਅਤੇ ਪ੍ਰੇਸ਼ਾਨਕਰਨਅਤੇ ਹਮਲਾਕਰਨਲਈ ਚੌਥੇ ਦਰਜੇ ਦਾਚਾਰਜਲਗਾਇਆ ਗਿਆ ਹੈ। ਉਸ ‘ਤੇ ਖਤਰਨਾਕ ਔਜਾਰ ਅਤੇ ਨਸ਼ਾ …
Read More »ਮਨੁੱਖੀ ਸਮੱਗਲਿੰਗ ਦੇ ਦੋਸ਼ੀ ਭਾਰਤੀ ਜੋੜੇ ਨੂੰ ਇਕ ਸਾਲ ਕੈਦ
ਪੀੜਤ ਨੂੰ 40 ਹਜ਼ਾਰਡਾਲਰ ਮੁਆਵਜ਼ਾ ਮਿਲੇਗਾ ਵਾਸ਼ਿੰਗਟਨ : ਅਮਰੀਕਾਵਿਚ ਇਕ ਭਾਰਤੀਜੋੜੇ ਨੂੰ ਮਨੁੱਖੀ ਸਮੱਗਲਿੰਗ ਅਤੇ ਭਾਰਤ ਤੋਂ ਨਾਜਾਇਜ਼ ਰੂਪਨਾਲ ਆਏ ਇਕ ਵਿਅਕਤੀ ਦੇ ਸ਼ੋਸ਼ਣ ਦੇ ਅਪਰਾਧ ‘ਚ ਇਕ ਸਾਲਕੈਦਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਨੇਬ੍ਰਾਸਕ ਦੇ ਕਿਬਾਲ ‘ਚ ਰਹਿਣਵਾਲੇ ਵਿਸ਼ਣੂ ਭਾਈ ਚੌਧਰੀ (50) ਅਤੇ ਲੀਲਾਬੇਨ ਚੌਧਰੀ (44) ਨੂੰ ਪੀੜਤ …
Read More »