ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ-ਓਨਟਾਰੀਓ ਸੂਬੇ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਪੂਰਾ ਮਹੀਨਾ ਸਿੱਖ ਵਿਰਸੇ ਨਾਲ ਸੰਬੰਧਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ। ਸਿੱਖ ਸੰਗੀਤ, ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਵਿਖਾ ਕੇ ਸਿੱਖ ਵਿਰਸੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ …
Read More »Yearly Archives: 2018
ਟੋਰਾਂਟੋ ਪੁਲਿਸ ਦਾ ਮੰਨਣਾ : ਕਾਰ ਨੂੰ ਜਾਣ ਬੁਝ ਕੇ ਪੁਲ ਤੋਂ ਲਟਕਾਇਆ ਗਿਆ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਬੁੱਧਵਾਰ ਸਵੇਰੇ ਗਸ਼ਤ ਦੌਰਾਨ ਇਕ ਰਾਜ ਮਾਰਗ ਕੋਲ ਪੁਲ ਤੋਂ ਲਟਕ ਰਹੀ ਸੜੀ ਹੋਈ ਕਾਰ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਹੋ ਸਕਦਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੋਵੇ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ …
Read More »ਐਮ.ਪੀ. ਗੋਰਡ ਬਰਾਊਨ ਦੀ ਪਾਰਲੀਮੈਂਟ ਹਿਲ ਆਫਿਸ ‘ਚ ਹਾਰਟ ਅਟੈਕ ਨਾਲ ਮੌਤ
ਅਚਾਨਕ ਦਿਲ ਦਾ ਦੌਰਾ ਪਿਆ, ਸਾਥੀ ਐਮ.ਪੀਜ਼ ਨੇ ਸ਼ੋਕ ਸਭਾ ‘ਚ ਕੀਤਾ ਬਰਾਊਨ ਨੂੰ ਯਾਦ ਓਟਵਾ/ ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਐਮ.ਪੀ. ਗੋਰਡ ਬਰਾਊਨ ਦੀ ਲੰਘੇ ਬੁੱਧਵਾਰ ਨੂੰ ਪਾਰਲੀਮੈਂਟ ਹਿਲ ਆਫਿਸ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 57 ਸਾਲਾ ਬਰਾਊਨ ਸਾਲ 2004 ਤੋਂ ਹੀ ਐਮ.ਪੀ. …
Read More »ਲਿਬਰਲ ਓਨਟਾਰੀਓ ਦੀ ਗਰੀਨਬੈਲਟ ਦਾ ਵਿਸਥਾਰ ਕਰਨਗੇ
ਗਰੀਨਬੈਲਟ ‘ਚ ਬਦਲਾਅ ਓਨਟਾਰੀਓ ਵਾਸੀਆਂ ਲਈ ਚੰਗਾ ਨਹੀਂ : ਕੈਥਲੀਨ ਵਿੰਨ ਟੋਰਾਂਟੋ/ ਬਿਊਰੋ ਨਿਊਜ਼ : ਪੀਸੀ ਪਾਰਟੀ ਦੀ ਵਿਰੋਧੀ ਲਾਈਨ ਦਿੰਦਿਆਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਨੇ ਕਿਹਾ ਕਿ ਉਹ ਗਰੀਨਬੈਲਟ ਦਾ ਵਿਸਥਾਰ ਕਰੇਗੀ। ਹੰਬਰ ਰਿਵਰ, ਟੋਰਾਂਟੋ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਥਲੀਨ ਨੈ ਕਿਹਾ ਕਿ ਓਨਟਾਰੀਓ ਦੀ ਗਰੀਨਬੈਲਟ ਗਰੇਟਰ …
Read More »ਬਰੈਂਪਟਨ ‘ਚ ਘੱਟ ਆਮਦਨ ਵਾਲਿਆਂ ਲਈ ਹੁਣ ਡਿਸਕਾਊਂਟ ਟ੍ਰਾਂਜਿਟ ਪਾਸ ਉਪਲਬਧ
ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ‘ਚ ਘੱਟ ਆਮਦਨ ਵਾਲੇ ਵਾਸੀਆਂ ਨੂੰ ਮਹੀਨਾਵਾਰ ਬਰੈਂਪਟਨ ਟ੍ਰਾਂਜਿਟ ਪਾਸ ਨਿਯਮਤ ਲਾਗਤ ਨਾਲ 50 ਫ਼ੀਸਦੀ ਛੋਟ ‘ਤੇ ਉਪਲਬਧ ਹੈ। ਅਫੋਰਡੇਬਲ ਟ੍ਰਾਂਜਿਟ ਪ੍ਰੋਗਰਾਮ (ਏ.ਟੀ.ਪੀ.) ਬਰੈਂਪਟਨ ਸ਼ਹਿਰ, ਮਿਸੀਸਾਗਾ ਸ਼ਹਿਰ ਅਤੇ ਪੀਲ ਖੇਤਰ ਦੇ ਵਿਚਾਲੇ ਸਾਂਝੇਦਾਰੀ ਹੈ। ਪੀਲ ਖੇਤਰ ઠਦੇ ਕਮਿਸ਼ਨਰ, ਹਿਊਮਨ ਸਰਵਿਸਜ਼ ਜੇਨਿਸ ਸ਼ੀਹੇ ਨੇ ਕਿਹਾ ਕਿ ਅਸੀਂ …
Read More »ਜੰਮੂ ਕਸ਼ਮੀਰ ਮੰਤਰੀ ਮੰਡਲ ‘ਚ ਵੱਡਾ ਫੇਰਬਦਲ
ਕਵਿੰਦਰ ਗੁਪਤਾ ਨੂੰ ਡਿਪਟੀ ਮੁੱਖ ਮੰਤਰੀ ਦੀ ਕਮਾਨ ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਪੀਡੀਪੀ-ਭਾਜਪਾ ਸਰਕਾਰ ਵਿਚ ਫੇਰਬਦਲ ਦੌਰਾਨ 8 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਨ੍ਹਾਂ ਵਿਚ ਭਾਜਪਾ ਦੇ ਛੇ ਅਤੇ ਪੀਡੀਪੀ ਦੇ ਦੋ ਮੰਤਰੀ ਸ਼ਾਮਲ ਹਨ। ਜੰਮੂ ਕਸ਼ਮੀਰ ਵਿਧਾਨ ਸਭਾ …
Read More »ਕਠੂਆ ਕਾਂਡ ਨੂੰ ਮਾਮੂਲੀ ਘਟਨਾ ਦੱਸ ਕੇ ਵਿਵਾਦ ਭਖਾਇਆ
ਜੰਮੂ: ਜੰਮੂ ਤੇ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਕਵਿੰਦਰ ਗੁਪਤਾ ਨੇ ਕਠੂਆ ਜਬਰ-ਜਨਾਹ ਤੇ ਕਤਲ ਕਾਂਡ ਨੂੰ ‘ਛੋਟੀ’ ਜਿਹੀ ਘਟਨਾ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ , ‘ਇਹ (ਕਠੂਆ ਜਬਰ ਜਨਾਹ ਤੇ ਕਤਲ) ਬਹੁਤ ਛੋਟੀ ਜਿਹੀ ਘਟਨਾ ਸੀ। ਸਾਨੂੰ …
Read More »ਰਾਹੁਲ ਗਾਂਧੀ ਦਾ ਦਾਅਵਾ : 2019 ‘ਚ ਜਿੱਤਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਚੋਣ ਬਿਗੁਲ ਵਜਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਸਮੇਤ ਹੋਰਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਨ ਦੇ ਨਾਲ ਸਾਲ 2019 ਵਿੱਚ ਕੇਂਦਰ ਦੀ ਸੱਤਾ ‘ਤੇ …
Read More »ਊਨਾ ਨੇੜੇ ਸ਼ਰਧਾਲੂਆਂ ਨਾਲ ਭਰੀ ਗੱਡੀ ਖੱਡ ‘ਚ ਡਿੱਗੀ
ਬਟਾਲਾ ਨੇੜਲੇ ਪਿੰਡਾਂ ਦੇ 6 ਸ਼ਰਧਾਲੂਆਂ ਦੀ ਮੌਤ ਊਨਾ/ਬਿਊਰੋ ਨਿਊਜ਼ : ਊਨਾ ਦੀ ਅੰਬ ਤਹਿਸੀਲ ਦੇ ਨਹਿਰੀਆਂ ਵਿੱਚ ਸ਼ਰਧਾਲੂਆਂ ਦੀ ਭਰੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਮਹਿਲਾਵਾਂ ਸਮੇਤ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਤੇ ਚਾਰ ਮਹਿਲਾਵਾਂ ਸਮੇਤ ਕੁੱਲ …
Read More »ਏਮਜ਼ ਨੇ ਲਾਲੂ ਪ੍ਰਸ਼ਾਦ ਨੂੰ ਦਿੱਤੀ ਛੁੱਟੀ
ਲਾਲੂ ਯਾਦਵ ਦਾ ਕਹਿਣਾ, ਮੇਰੇ ਖਿਲਾਫ ਰਚੀ ਗਈ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਦਿੱਲੀ ਦੇ ਏਮਜ਼ ਵਿਚੋਂ ਛੁੱਟੀ ਮਿਲ ਗਈ ਹੈ। ਚਾਰਾ ਘੁਟਾਲੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਲਾਲੂ ਯਾਦਵ ਨੂੰ ਦਿੱਲੀ ਤੋਂ …
Read More »