Breaking News
Home / 2018 (page 309)

Yearly Archives: 2018

ਕਰਨਾਟਕ ‘ਚ ਚੋਣ ਡਰਾਮਾ : ਭਾਜਪਾ 104 ਸੀਟਾਂ ਜਿੱਤ ਕੇ ਵੀ ਸੱਤਾ ਦੀ ਦੌੜ ‘ਚੋਂ ਅਜੇ ਬਾਹਰ

ਕਾਂਗਰਸ ਨੇ 78 ਸੀਟਾਂ ਜਿੱਤੀਆਂ, 38 ਸੀਟਾਂ ਜਿੱਤਣ ਵਾਲੇ ਜਨਤਾ ਦਲ ਨੂੰ ਕਾਂਗਰਸ ਨੇ ਦਿੱਤਾ ਸਮਰਥਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਰਨਾਟਕ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣਨ ਦੇ ਬਾਵਜੂਦ ਵੀ ਸਰਕਾਰ ਬਣਾਉਣ ਦੀ ਦੌੜ ਵਿਚ ਕਾਂਗਰਸ ਤੋਂ ਪਛੜ ਗਈ ਹੈ। ਅੱਜ ਆਏ ਚੋਣ ਨਤੀਜਿਆਂ ਵਿਚ ਭਾਜਪਾ ਨੂੰ ਸਰਕਾਰ ਬਣਾਉਣ ਲਈ …

Read More »

ਧਾਰਮਿਕ ਆਗੂਆਂ ਦੀ ਹੱਤਿਆ ਮਾਮਲੇ ‘ਚ 15 ਵਿਅਕਤੀਆਂ ਖਿਲਾਫ ਦੋ ਚਾਰਜਸ਼ੀਟਾਂ ਦਾਖਲ

ਲੁਧਿਆਣਾ ‘ਚ ਹੋਈ ਸੀ ਅਮਿਤ ਸ਼ਰਮਾ ਅਤੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਚੰਡੀਗੜ੍ਹ/ਬਿਊਰੋ ਨਿਊਜ਼ ਧਾਰਮਿਕ ਆਗੂਆਂ ਦੀ ਹੱਤਿਆ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਨੇ 15 ਵਿਅਕਤੀਆਂ ਖ਼ਿਲਾਫ਼ ਦੋ ਚਾਰਜਸ਼ੀਟਾਂ ਦਾਖਲ ਕੀਤੀਆਂ ਹਨ। ਇਹ ਚਾਰਜਸ਼ੀਟਾਂ ਪਿਛਲੇ ਸਾਲ ਲੁਧਿਆਣਾ ਵਿੱਚ ਆਰਐਸਐਸ ਆਗੂ ਅਮਿਤ ਸ਼ਰਮਾ ਤੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੇ …

Read More »

ਦਸੂਹਾ ਨੇੜੇ ਉਚੀ ਬਸੀ ਫੌਜੀ ਕੈਂਪ ‘ਚ ਚੈਕਿੰਗ ਦੌਰਾਨ ਹੋਇਆ ਧਮਾਕਾ

ਫੌਜ ਦੇ 8 ਜਵਾਨ ਹੋਏ ਜ਼ਖ਼ਮੀ ਦਸੂਹਾ/ਬਿਊਰੋ ਨਿਊਜ਼ ਦਸੂਹਾ ਨੇੜੇ ਉੱਚੀ ਬੱਸੀ ਵਿਖੇ ਸਥਿਤ ਇਕ ਫੌਜ ਦੇ ਕੈਂਪ ਵਿਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ਵਿਚ ਕਰੀਬ 8 ਫੌਜੀ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜੀ ਕੈਂਪ ਦੇ …

Read More »

ਵਾਰਾਣਸੀ ‘ਚ ਦੋ ਸਾਲ ਤੋਂ ਬਣ ਰਹੇ ਫਲਾਈ ਓਵਰ ਦਾ ਪਿੱਲਰ ਡਿੱਗਿਆ

12 ਵਿਅਕਤੀਆਂ ਦੀ ਮੌਤ, ਕਈ ਗੱਡੀਆਂ ਮਲਬੇ ‘ਚ ਦਬੀਆਂ ਵਾਰਾਣਸੀ/ਬਿਊਰੋ ਨਿਊਜ਼ ਵਾਰਾਣਸੀ ਦੇ ਕੈਂਟ ਇਲਾਕੇ ਵਿਚ ਅੱਜ ਰੇਲਵੇ ਸਟੇਸ਼ਨ ਦੇ ਨੇੜੇ ਦੋ ਸਾਲਾਂ ਤੋਂ ਬਣ ਰਹੇ ਫਲਾਈ ਓਵਰ ਦਾ ਇਕ ਪਿੱਲਰ ਅਚਾਨਕ ਡਿੱਗ ਗਿਆ। ਇਸ ਹਾਦਸੇ ਵਿਚ 12 ਵਿਅਕਤੀਆਂ ਦੀ ਜਾਨ ਚਲੀ ਗਈ। ਕਈ ਵਿਅਕਤੀਆਂ ਦੇ ਪਿੱਲਰ ਹੇਠਾਂ ਦੱਬੇ ਹੋਣ …

Read More »

ਐਸ.ਐਸ. ਪੀ. ਫਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਕਾਂਗਰਸੀਆਂ ਨੇ ਪੁਲਿਸ ਮੁਲਾਜ਼ਮ ਕੁੱਟੇ

ਸੁਖਪਾਲ ਖਹਿਰਾ ਨੇ ਕਾਂਗਰਸੀਆਂ ਦੀ ਅਜਿਹੀ ਹਰਕਤ ਨੂੰ ਦੱਸਿਆ ਗੁੰਡਾ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਐਸ.ਐਸ.ਪੀ. ਫ਼ਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਪੁਲਿਸ ਮੁਲਜ਼ਮਾਂ ਦੀ ਸ਼ਰ੍ਹੇਆਮ ਮਾਰਕੁੱਟ ਹੋਈ। ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣਕੇ ਖੜ੍ਹੀ ਰਹੀ ਅਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਤੋਂ ਭੱਜਦੀ ਨਜ਼ਰ ਆਈ। ਹਮਲਾਵਰਾਂ ਵਿਚ ਕਾਂਗਰਸੀ ਆਗੂਆਂ ਦਾ ਵੀ ਸ਼ਾਮਲ ਹੋਣਾ ਦੱਸਿਆ ਜਾ ਰਿਹਾ …

Read More »

ਤਿੰਨ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਕਮੇਟੀਆਂ ਤੋਂ ਦਿੱਤਾ ਅਸਤੀਫਾ

ਨਰਾਜ਼ ਵਿਧਾਇਕਾਂ ਦਾ ਕਹਿਣਾ, ਸਾਡੀ ਕਿਸੇ ਵੀ ਸੀਨੀਅਰ ਆਗੂ ਨੇ ਨਹੀਂ ਸੁਣੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਪਿਛਲੇ ਦਿਨੀਂ ਕੈਬਨਿਟ ਵਿਚ ਵਾਧਾ ਹੋਇਆ ਸੀ। ਇਸ ਵਾਧੇ ਦੌਰਾਨ ਕਈ ਸੀਨੀਅਰ ਆਗੂ ਨਜ਼ਰਅੰਦਾਜ਼ ਕੀਤੇ ਗਏ। ਹੁਣ ਨਰਾਜ਼ ਤਿੰਨ ਵਿਧਾਇਕਾਂ ਰਾਕੇਸ਼ ਪਾਂਡੇ, ਅਮਰੀਕ ਸਿੰਘ ਢਿੱਲੋਂ ਤੇ ਰਣਦੀਪ ਨਾਭਾ …

Read More »

ਸਰਕਾਰ ਦੀ ਘੁਰਕੀ ਤੋਂ ਬਾਅਦ ਕੋਲਿਆਂਵਾਲੀ ਨੇ ਮੋੜੇ ਨੱਬੇ ਲੱਖ

ਕਰਜ਼ਾ ਨਾ ਮੋੜਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਰੰਧਾਵਾ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਸਰਕਾਰ ਦੀ ਘੁਰਕੀ ਅਤੇ ਬੈਂਕ ਵਲੋਂ ਡਿਫਾਲਟਰ ਐਲਾਨੇ ਜਾਣ ਤੋਂ ਬਾਅਦ ਦਿਆਲ ਸਿੰਘ ਕੋਲਿਆਂਵਾਲੀ ਨੇ ਆਪਣੇ ਕਰਜ਼ ਦੀ ਨੱਬੇ ਲੱਖ ਰੁਪਏ ਦੀ ਰਕਮ ਵਿਭਾਗ ਨੂੰ ਮੋੜ ਦਿੱਤੀ ਹੈ। ਕੋਲਿਆਂਵਾਲੀ ਨੇ ਤੀਹ ਲੱਖ ਰੁਪਏ ਨਕਦ ਅਤੇ ਪੋਸਟ ਡੇਟ …

Read More »

ਕੇਂਦਰੀ ਜੇਲ੍ਹ ਲੁਧਿਆਣਾ ‘ਚੋਂ ਦੋ ਕੈਦੀ ਫਰਾਰ

ਜੇਲ੍ਹ ਮੰਤਰੀ ਨੇ ਕਿਹਾ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰੀ ਜੇਲ੍ਹ ਲੁਧਿਆਣਾ ਵਿੱਚੋਂ ਅੱਜ ਸਵੇਰੇ ਦੋ ਕੈਦੀ ਫਰਾਰ ਹੋ ਗਏ । ਫਰਾਰ ਕੈਦੀਆਂ ਦੇ ਨਾਮ ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਹਨ। ਅਜਿਹੀ ਸੁਰੱਖਿਅਤ ਜੇਲ੍ਹ ਵਿੱਚੋਂ ਇਸ ਤਰ੍ਹਾਂ ਕੈਦੀ ਫ਼ਰਾਰ ਹੋਣ ਕਾਰਨ ਸਰਕਾਰ ਵਿੱਚ ਕਾਫ਼ੀ ਹਲਚਲ ਪੈਦਾ ਹੋ ਗਈ …

Read More »

ਸੱਜਣ ਕੁਮਾਰ ਦਾ ਹੋਵੇਗਾ ਲਾਈ ਡਿਟੈਕਟਰ ਟੈਸਟ

’84 ਸਿੱਖ ਕਤਲੇਆਮ ਦਾ ਮੁੱਖ ਮੁਲਾਜ਼ਮ ਹੈ ਸੱਜਣ ਕੁਮਾਰ ਚੰਡੀਗੜ੍ਹ/ਬਿਊਰੋ ਨਿਊਜ਼ ’84 ਦੇ ਸਿੱਖ ਕਤਲੇਆਮ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ 30 ਮਈ ਨੂੰ ਕੇਸ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਕਰਨ ਦਾ ਹੁਕਮ ਦਿੱਤਾ ਹੈ। ਮੁਲਜ਼ਮ ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਸਹਿਮਤੀ ਦਿੰਦਿਆਂ ਕਿਹਾ …

Read More »

ਪ੍ਰਧਾਨ ਮੰਤਰੀ ਮੋਦੀ ਦੀ ਭਾਸ਼ਾ ਨੂੰ ਲੈ ਕੇ ਡਾ. ਮਨਮੋਹਨ ਸਿੰਘ ਨੇ ਕੀਤਾ ਇਤਰਾਜ਼

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਲਿਖਿਆ ਪੱਤਰ ਨਵੀਂ ਦਿੱਲੀ/ਬਿਊਰੋ ਨਿਊਜ਼ ‘ਕਾਂਗਰਸ ਦੇ ਨੇਤਾ ਕੰਨ ਖੋਲ੍ਹ ਕੇ ਸੁਣ ਲੈਣ … ਜੇ ਹੱਦ ਟੱਪੀ ਤਾਂ, ਇਹ ਮੋਦੀ ਹੈ … ਲੈਣੇ ਦੇ ਦੇਣੇ ਪੈ ਜਾਣਗੇ …’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਹੇ ਗਏ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. …

Read More »