Breaking News
Home / 2018 (page 265)

Yearly Archives: 2018

ਬੱਚੇ ਨੂੰ ਡਰਾਈਵਿੰਗ ਕਰਨ ਦਾ ਮੌਕਾ ਦੇ ਕੇ ਮਾਂ ਫਸੀ ਕਾਨੂੰਨੀ ਸ਼ਿਕੰਜੇ ‘ਚ

ਖੁਦ ਹੀ ਵੀਡੀਓਬਣਾ ਕੇ ਪਾਈ ਸੀ ਸੋਸ਼ਲਮੀਡੀਆ’ਤੇ ਮਾਂ-ਧੀ ਨੇ ਬਿਨਾਸੀਟਬੈਲਟਲਗਾਇਆਂ ਇਕੱਠਿਆਂ ਡਰਾਈਵਿੰਗ ਕਰਦਿਆਂ, ਹਾਈਵੇ ‘ਤੇ ਗੱਡੀ ਦੜਾਉਂਦਿਆਂ ਖੁਦ ਵੀਡੀਓਵੀਬਣਾਈ ਡਰਹਮ/ ਬਿਊਰੋ ਨਿਊਜ਼ ਡਰਹਮਰੀਜਨ ਪੁਲਿਸ ਨੇ ਵੀਵਟਰਨਵਾਸੀ ਔਰਤ ‘ਤੇ ਮਾਮਲਾਦਰਜਕੀਤਾ ਹੈ, ਜਿਸ ਨੇ ਆਪਣੇ ਤਿੰਨਸਾਲ ਦੇ ਬੱਚੇ ਨੂੰ ਆਪਣੀਕਾਰਦਾਸਟੀਅਰਿੰਗ ਫੜਾ ਦਿੱਤਾ ਅਤੇ ਖੁਦ ਉਸ ਦੀਵੀਡੀਓਬਣਾਲਈ। 33 ਸਾਲਾ ਇਸ ਔਰਤ ‘ਤੇ ਆਪਣੇ …

Read More »

2026 ਦਾ ਫੀਫਾ ਵਰਲਡ ਕੱਪ ਸਾਂਝੇ ਤੌਰ ‘ਤੇ ਕੈਨੇਡਾ ਕਰੇਗਾ ਆਯੋਜਿਤ

ਓਟਵਾ : ਇਸ ਵਾਰੀਵਿਸ਼ਵਕੱਪਕੈਨੇਡਾਦੀ ਮੇਜ਼ਬਾਨੀ ਸਾਂਝੇ ਤੌਰ ‘ਤੇ ਕਰਵਾਉਣਦੀਬਿੱਡਕੈਨੇਡਾ ਨੇ ਜਿੱਤਲਈ ਹੈ। ਫੀਫਾਦੀਮੈਂਬਰਐਸੋਸਿਏਸ਼ਨਵੱਲੋਂ 65 ਦੇ ਮੁਕਾਬਲੇ 134 ਵੋਟਾਂ ਦੇ ਫਰਕਨਾਲਕੈਨੇਡਾ, ਅਮਰੀਕਾ ਤੇ ਮੈਕਸਿਕੋ ਦੀ ਸਾਂਝੀ ਫੀਫਾਵਰਲਡਕੱਪਕਰਵਾਉਣਦੀਬਿੱਡਦਾਪੱਖਲਿਆ ਗਿਆ।ਇਹ ਵਰਲਡਕੱਪ 2026 ਵਿੱਚਕਰਵਾਇਆਜਾਵੇਗਾ। ਅਮਰੀਕਾ ਦੇ ਸੌਕਰ ਪ੍ਰੈਜ਼ੀਡੈਂਟ ਕਾਰਲੌਸ ਕੋਰਡੇਅਰੋ ਨੇ ਦੱਸਿਆ ਕਿ ਫੁੱਟਬਾਲ ਹੀ ਜੇਤੂ ਹੈ। ਮੋਰਾਕੋ ਨੇ ਇਸ ਵਾਰੀਪੰਜਵੀਬਿੱਡ ਗੰਵਾਈ ਹੈ। ਇਸ …

Read More »

ਸਾਈਕਲ ਸਵਾਰਾਂ ਦੀਆਂ ਹੋ ਰਹੀਆਂ ਮੌਤਾਂ ਤੋਂ ਟੋਰਾਂਟੋ ਦੇ ਲੋਕ ਨਾਰਾਜ਼

ਟੋਰਾਂਟੋ/ਬਿਊਰੋ ਨਿਊਜ਼ : ਮੰਗਲਵਾਰ ਨੂੰ ਇਕ ਹੋਰਸਾਈਕਲਦੀਟੋਰਾਂਟੋ ਡਾਊਨਟਾਊਨ ਵਿੱਚ ਹੋਈ ਮੌਤ ਤੋਂ ਬਾਅਦ ਅਜਿਹੇ ਹਾਦਸਿਆਂ ਦੇ ਖਿਲਾਫਲੋਕਾਂ ਦਾਰੋਹਵਧਦਾ ਜਾ ਰਿਹਾ ਹੈ। ਬਲੂਰਸਟ੍ਰੀਟਅਤੇ ਸੇਂਟ ਜਾਰਜਸਟ੍ਰੀਟਨੇੜੇ 58 ਸਾਲਾ ਇਕ ਔਰਤ ਦੀ ਮੰਗਲਵਾਰ ਨੂੰ ਇਕ ਟਰੱਕ ਹੇਠਾਂ ਆ ਕੇ ਮੌਤ ਹੋ ਗਈ ਸੀ। ਟੋਰਾਂਟੋ ਦੇ ਮੇਅਰਜਾਨਟੋਰੀ ਨੇ ਇਕ ਟਵੀਟਕਰਕੇ ਇਸ ‘ਤੇ ਗਹਿਰੇ ਦੁੱਖ …

Read More »

ਟੋਰਾਂਟੋ ‘ਚ ਤੂਫਾਨ ਨੇ ਮਚਾਈ ਤਬਾਹੀ

ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ ਸ਼ਾਮ ਨੂੰ ਟੋਰਾਂਟੋ ਅਤੇ ਲਾਗਲੇ ਇਲਾਕਿਆਂ ਵਿੱਚ ਆਏ ਤੂਫਾਨ ਨੇ ਭਾਰੀਤਬਾਹੀਕੀਤੀ, ਜਿਸ ਕਾਰਨ ਕਈ ਥਾਵਾਂ ‘ਤੇ ਦਰਖਤਡਿਗਣ, ਬਿਜਲੀ ਗੁੱਲ ਹੋਣਅਤੇ ਸੜਕਾਂ ‘ਤੇ ਹੜ੍ਹ ਆ ਜਾਣਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।ਟੋਰਾਂਟੋ ਹਾਈਡਰੋ ਦੇ ਕਰਮਚਾਰੀਆਂ ਦਾਕਹਿਣਾ ਹੈ ਕਿ 10,000 ਘਰਾਂ ਵਿੱਚ ਬਿਜਲੀਨਾਹੋਣਕਾਰਣਹਨ੍ਹੇਰਾ ਛਾਇਆ ਰਿਹਾ। ਕਈ ਘਰਾਂ ਵਿੱਚ ਰਾਤ 10 …

Read More »

ਊਬਰ ਡਰਾਈਵਰ ਹੁਣ ਏਅਰਪੋਰਟ ਤੋਂ ਵੀ ਚੁੱਕ ਸਕਣਗੇ ਸਵਾਰੀ

ਇਸ ਤੋਂ ਪਹਿਲਾਂ ਸਿਰਫ਼ਟੋਰਾਂਟੋ ਹਵਾਈ ਅੱਡੇ ਦੀਆਂ ਟੈਕਸੀਆਂ ਅਤੇ ਲਿਮੋਜ਼ਿਨਚਾਲਕਾਂ ਨੂੰ ਹੀ ਸਵਾਰੀ ਚੁੱਕਣ ਦੀ ਸੀ ਇਜਾਜ਼ਤ ਊਬਰਕੈਨੇਡਾ ਦੇ ਅਧਿਕਾਰੀਆਂ ਨੇ ਫੈਸਲੇ ਦਾਕੀਤਾਸਵਾਗਤ, ਏਅਰਪੋਰਟ ਦੇ ਟੈਕਸੀਚਾਲਕਾਂ ਨੇ ਕੀਤਾਵਿਰੋਧ ਟੋਰਾਂਟੋ/ਬਿਊਰੋ ਨਿਊਜ਼ :ਵਿਵਾਦਗ੍ਰਸਤ ਕੰਪਨੀ ‘ਊਬਰ’ ਦੇ ਡਰਾਈਵਰਹੁਣਟੋਰਾਂਟੋ ਦੇ ਅੰਤਰਰਾਸ਼ਟਰੀ’ਪੀਅਰਸਨਹਵਾਈ ਅੱਡੇ’ ਤੋਂ ਵੀਸਵਾਰੀਆਂ ਚੁੱਕ ਸਕਣਗੇ। 12 ਜੂਨ ਤੋਂ ਲਾਗੂਇਨ੍ਹਾਂ ਨਵੀਆਂ ਹਦਾਇਤਾਂ ਮੁਤਾਬਕ ਇਹ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬ ਦੇ

ਚਿੱਤਰਾਂ ਦਾ ਮੈਗਜ਼ੀਨ ਰਾਸ਼ਟਰਪਤੀ ਵਲੋਂ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬਸਾਲ ਨੂੰ ਸਮਰਪਿਤ ਹੋਏ ਪੂਰੇ ਭਾਰਤਵਿਚਵੱਖ-ਵੱਖਰਾਜਪਾਲਾਂ ਵਲੋਂ ਰਾਜਭਵਨਾਂ, ਰਾਜਾਂ ਦੇ ਮੁੱਖ ਮੰਤਰੀਆਂ ਦੇ ਨਿੱਜੀਰਿਹਾਇਸ਼ਾਂ ‘ਤੇ ਰਾਜਪੱਧਰ ਦੇ ਪ੍ਰੋਗਰਾਮ, ਸਮਾਜਿਕ ਤੇ ਧਾਰਮਿਕਸਥਾਨਾਂ ‘ਤੇ ਹੋਏ ਪ੍ਰੋਗਰਾਮਾਂ ‘ਤੇ ਆਧਾਰਿਤ ਇਕ ਸੁੰਦਰਚਿੱਤਰਾਂ ਦਾਮੈਗਜ਼ੀਨਰਾਸ਼ਟਰਪਤੀਰਾਮਨਾਥਕੋਵਿੰਦਵਲੋਂ ਜਾਰੀਕੀਤਾ ਗਿਆ। ਇਸ ਮੌਕੇ …

Read More »

ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈਸ ਚੈਲੰਜ ਕੀਤਾ ਪੂਰਾ

ਕੋਹਲੀ ਨੇ ਪ੍ਰਧਾਨ ਮੰਤਰੀ ਮੋਦੀ, ਧੋਨੀ ਅਤੇ ਅਨੁਸ਼ਕਾ ਸ਼ਰਮਾ ਨੂੰ ਦਿੱਤੀ ਸੀ ਚੁਣੌਤੀ ਨਵੀਂ ਦਿੱਲੀ/ਬਿਊਰੋ ਨਿਊਜ਼ :ਪ੍ਰਧਾਨਮੰਤਰੀਨਰਿੰਦਰਮੋਦੀ ਨੇ ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਦਾਫਿਟਨੈੱਸਚੈਲੰਜਪੂਰਾਕਰਲਿਆ ਹੈ। ਮੋਦੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ‘ਤੇ ਫਿਟਨੈੱਸਦਾ ਇਕ ਵੀਡੀਓਜਾਰੀਕੀਤਾ ਹੈ, ਜਿਸ ਵਿਚ ਉਹ ਕਈ ਤਰ੍ਹਾਂ ਦੇ ਯੋਗਾ ਕਰਦੇ ਦਿਖਾਈ ਦੇ ਰਹੇ ਹਨ। ਪ੍ਰਧਾਨਮੰਤਰੀ ਨੇ ਇਸ ਦੇ ਨਾਲ …

Read More »

ਸੰਘ ਮਾਣਹਾਨੀਮਾਮਲਾ

ਰਾਹੁਲ ਗਾਂਧੀ ਵਿਰੁੱਧ ਦੋਸ਼ ਤੈਅ, ਚੱਲੇਗਾ ਮੁਕੱਦਮਾ ਥਾਨੇ/ਬਿਊਰੋ ਨਿਊਜ਼ :ਰਾਸ਼ਟਰੀਸੋਇਮ ਸੰਘ (ਆਰਐੱਸਐੱਸ) ਦੇ ਇੱਕ ਵਰਕਰਵੱਲੋਂ ਸੰਘ ਦੀਮਾਣਹਾਨੀ ਦੇ ਦੋਸ਼ਾਂ ਤਹਿਤਦਾਇਰ ਕੇਸ ਦੇ ਸਬੰਧਵਿੱਚ ਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀਵਿਰੁੱਧ ਮਹਾਰਾਸ਼ਟਰਵਿੱਚਭਿਵੰਡੀਦੀਅਦਾਲਤਵਿੱਚਮੁਕੱਦਮਾਚੱਲੇਗਾ। ਆਰਐੱਸਐੱਸਵਰਕਰਰਾਜੇਸ਼ ਕੁੰਤੇ ਵੱਲੋਂ ਦਾਇਰਕਰਵਾਏ ਕੇਸ ਵਿੱਚਇੱਥੋਂ ਨੇੜੇ ਭਿਵੰਡੀਦੀਅਦਾਲਤਵਿੱਚ ઠਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀ (47) ઠਸਿਵਲ ਜੱਜ ਏ ਆਈ ਸ਼ੇਖਦੀਆਦਲਤਵਿੱਚਪੇਸ਼ ਹੋਏ। ਅਦਾਲਤਵਿੱਚਰਾਹੁਲ ਗਾਂਧੀ ਨੂੰ …

Read More »

ਮੱਧਪ੍ਰਦੇਸ਼ ਦੇ ਅਧਿਆਤਮਕ ਨੇਤਾ ਭਿਊ ਜੀ ਮਹਾਰਾਜ ਨੇ ਕੀਤੀ ਖ਼ੁਦਕੁਸ਼ੀ

ਸੂਬਾ ਸਰਕਾਰ ਨੇ ਦਿੱਤਾ ਹੋਇਆ ਸੀ ਰਾਜਮੰਤਰੀ ਦਾ ਦਰਜਾ ਨਵੀਂ ਦਿੱਲੀ/ਬਿਊਰੋ ਨਿਊਜ਼ : ਮੱਧਪ੍ਰਦੇਸ਼ ਦੇ ਅਧਿਆਤਮਕਨੇਤਾਭਿਊ ਜੀ ਮਹਾਰਾਜ ਨੇ ਕਥਿਤ ਤੌਰ ‘ਤੇ ਖ਼ੁਦ ਨੂੰ ਗੋਲੀਮਾਰ ਕੇ ਖ਼ੁਦਕੁਸ਼ੀਕਰਲਈ। ਉਨ੍ਹਾਂ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ, ਇਸ ਬਾਰੇ ਵਿਚ ਅਜੇ ਕੋਈ ਜਾਣਕਾਰੀਨਹੀਂ ਮਿਲੀ। ਪਿਛਲੇ ਸਾਲਆਪਣੇ ਵਿਆਹ ਨੂੰ ਲੈ ਕੇ ਮਹਾਰਾਜਵਿਵਾਦਾਂ ਵਿਚਫਸ …

Read More »

ਬਲਾਤਕਾਰ ਦੇ ਮਾਮਲੇ ‘ਚ ਘਿਰਿਆ ਦਿੱਲੀ ਦਾ ਬਾਬਾ ਦਾਤੀ ਮਹਾਰਾਜ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਚਸ਼ਨੀਧਾਮ ਦੇ ਸੰਸਥਾਪਕਦਾਤੀਮਹਾਰਾਜਖ਼ਿਲਾਫ਼ਉਨ੍ਹਾਂ ਦੀਚੇਲੀ ਨੇ ਜਿਣਸੀਸੋਸ਼ਣ ਦੇ ਇਲਜ਼ਾਮਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀਪੁਲਿਸਕੋਲਸ਼ਿਕਾਇਤਦਰਜਕਰਾਈ ਸੀ। ਜਾਂਚ ਕਰਨਪਿੱਛੋਂ ਪੁਲਿਸ ਨੇ ਬਲਾਤਕਾਰ ਤੇ ਜਿਣਸੀਸੋਸ਼ਣਨਾਲਜੁੜੀਆਂ ਧਾਰਾਵਾਂ ਸਬੰਧੀ ਕੇਸ ਦਰਜਕੀਤਾ ਹੈ। ਇਸ ਮਾਮਲੇ ਬਾਰੇ ਜਲਦੀ ਹੀ ਅਖੌਤੀ ਬਾਬੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦਾਤੀਮਹਾਰਾਜਅਕਸਰਵੱਖ-ਵੱਖਚੈਨਲਾਂ ‘ਤੇ ਰਾਸ਼ੀਫਲ ਤੇ …

Read More »