Breaking News
Home / 2018 (page 263)

Yearly Archives: 2018

ਮੇਅਰ ਜੈਫਰੀ ਨੇ ਬਰੈਂਪਟਨ ਦੇ ਨਵੇਂ ਐਮ.ਪੀ.ਪੀ. ਤੇ ਪ੍ਰੀਮੀਅਰ ਫੋਰਡ ਨੂੰ ਦਿੱਤੀ ਵਧਾਈ

ਬਰੈਂਪਟਨ : ਮੇਅਰ ਲਿੰਡਾ ਜੈਫਰੀ ਨੇ ਬਰੈਂਪਟਨ ਤੋਂ ਨਵੇਂ ਚੁਣੇ ਗਏ ਮੈਂਬਰਸ ਆਫ ਪ੍ਰੋਵੈਂਸ਼ੀਅਲ ਪਾਰਲੀਮੈਂਟ (ਐਮ.ਪੀ.ਪੀ.) ਅਤੇ ਰਾਜ ਦੇ ਪ੍ਰੀਮੀਅਰ ਡਗ ਫੋਰਡ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਜੋ ਕਿ ਬੀਤੇ ਸਾਲਾਂ ‘ਚ ਬਰੈਂਪਟਨ ਲਈ ਸਖ਼ਤ ਮਿਹਨਤ ਕਰਦੇ ਰਹੇ ਹਨ। ਅਸੀਂ …

Read More »

ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਨੇ ਮੀਟਿੰਗ ਕਰਕੇ ਵਾਲੰਟੀਅਰਾਂ ਅਤੇ ਵੋਟਰਾਂ ਦਾ ਕੀਤਾ ਧੰਨਵਾਦ

ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਜੋ ਇਨ੍ਹਾਂ ਪ੍ਰੋਵਿੰਸ਼ੀਅਲ ਚੋਣਾਂ ਵਿਚ ਲੱਗਭਗ 13,000 ਵੋਟਾਂ ਲੈ ਕੇ ਆਪਣੇ ਵਿਰੋਧੀ ਪੀ.ਸੀ. ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ ਤੋਂ ਲੱਗਭੱਗ ਦੋ ਹਜ਼ਾਰ ਦੇ ਫ਼ਰਕ ਨਾਲ ਦੂਸਰੇ ਨੰਬਰ ‘ਤੇ ਰਹੇ ਹਨ, ਨੇ ਲੰਘੇ ਸ਼ਨੀਵਾਰ 9 ਜੂਨ ਨੂੰ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ …

Read More »

ਘੱਟ ਆਮਦਨੀ ਵਾਲੇ ਕੈਨੇਡੀਅਨ ਪਰਿਵਾਰਾਂ ਲਈ ਫੈਡਰਲ ਸਰਕਾਰ ਵਲੋਂ ਇੰਟਰਨੈਟ ਸੇਵਾ 10 ਡਾਲਰ ਪ੍ਰਤੀ ਮਹੀਨਾ ਦੇਣ ਦਾ ਨਵਾਂ ਉਪਰਾਲਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਟੈਲੀਕਾਮ ਸੇਵਾਵਾਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਨ੍ਹਾਂ ਦੀ ਸੁਧਰੀ ਹੋਈ ਕੁਆਲਿਟੀ, ਕੱਵਰੇਜ ਅਤੇ ਵਾਜਬ ਕੀਮਤਾਂ ਦਾ ਸਾਰੇ ਕੈਨੇਡਾ-ਵਾਸੀਆਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਕੈਨੇਡਾ ਦੀ ਸਰਕਾਰ ਨੇ ਟੈਲੀਫ਼ੋਨ ਉਦਯੋਗ ਨੂੰ ਕਿਹਾ ਹੈ ਕਿ ਇੰਟਰਨੈੱਟ ਉਨ੍ਹਾਂ ਲੋਕਾਂ ਨੂੰ …

Read More »

ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਅਤੇ ਜੀ-7 ਸਿਖ਼ਰ ਵਾਰਤਾ

ਬਰੈਂਪਟਨ : ”ਹਰੇਕ ਕੈਨੇਡੀਅਨ ਦਾ ਚੰਗੇਰਾ ਭਵਿੱਖ ਅਤੇ ਇਸ ਵਿਚ ਸਫ਼ਲਤਾ ਉਸ ਨੂੰ ਪ੍ਰਾਪਤ ਹੋਣ ਵਾਲੇ ਅਵਸਰਾਂ ਅਤੇ ਔਜ਼ਾਰਾਂ ‘ਤੇ ਨਿਰਭਰ ਕਰਦੀ ਹੈ। ਇਸ ਦੇ ਲਈ ਸਾਡੀ ਸਰਕਾਰ ਦੀ ਕੈਨੇਡੀਅਨ ਕਾਮਿਆਂ ਅਤੇ ਬਿਜ਼ਨੈੱਸ ਅਦਾਰਿਆਂ ਲਈ ਵਚਨਬੱਧਤਾ ਜ਼ਰੂਰੀ ਹੈ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਦੇ ਜਿਨ੍ਹਾਂ ਕਿਹਾ …

Read More »

ਤਰਕਸ਼ੀਲ ਸੋਸਾਇਟੀ ਵਲੋਂ ਦਿਖਾਈ ਫਿਲਮ ‘ਚੰਮ’ ਦੇ ਸ਼ੋਅ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : 10 ਜੂਨ ਨੂੰ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਕਲਾ ਮੰਚ ਮੁਲਾਂਪੁਰ ਦੇ ਸਹਿਯੋਗ ਨਾਲ ਦਿਖਾਈ ਗਈ ਫਿਲਮ ‘ਚੰਮ’ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਉਸੇ ਦਿਨ ਇਲਾਕੇ ਵਿੱਚ ਕਮਿਊਨਿਟੀ ਦੇ ਹੋਰ ਵੱਡੇ ਪਰੋਗਰਾਮਾਂ ਦੇ ਬਾਵਜੂਦ ਇੰਨੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਹੋਏ ਕਿ ਹਾਲ ਛੋਟਾ …

Read More »

ਗੁਰਮਤਿ ਸੰਗੀਤ ਪਰੰਪਰਾ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ

ਤਲਵਿੰਦਰ ਸਿੰਘ ਬੁੱਟਰ ‘ਸ਼ਹੀਦਾਂ ਦੇ ਸਿਰਤਾਜ’ ਅਤੇ ‘ਬਾਣੀ ਕੇ ਬੋਹਿਥ’ ਵਿਸ਼ਾਲ ਅਰਥਾਂ ਵਾਲੇ ਲਕਬ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਦੇ ਮੁਥਾਜ ਹਨ ਪਰ ਗੁਰਮਤਿ ਸੰਗੀਤ ਪਰੰਪਰਾ ਦੇ ਵਿਕਾਸ ਤੇ ਸਥਾਪਤੀ ਵਿਚ ਪੰਜਵੀਂ ਪਾਤਸ਼ਾਹੀ ਦਾ ਜਿਹੜਾ ਬਹੁ-ਪੱਖੀ ਤੇ ਸਰਵੋਤਮ ਯੋਗਦਾਨ ਹੈ, ਭਾਰਤੀ ਸ਼ਾਸਤਰੀ ਸੰਗੀਤ ਅਤੇ ਭਗਤੀ ਸੰਗੀਤ …

Read More »

ਧਰਮਵੀਰ ਗਾਂਧੀ, ਗਾਂਧੀ ਕੋੜਮੇ ਵਿਚੋਂ ਨਹੀਂ ਸ਼ਹੀਦ ਭਗਤ ਸਿੰਘ ਕਿਆਂ ‘ਚੋਂ ਹੈ

ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ ਇਹ ਉਹ ਦੌਰ ਸੀ ਜਦੋਂ ਖਾੜਕੂ ਲਹਿਰ ਦੀ ਹਨ੍ਹੇਰੀ ਵੀ ਚੱਲ ਰਹੀ ਸੀ ਅਤੇ ਸਾਡੇ ‘ਤੇ ਵੀ ਜਵਾਨੀ ਚੜ੍ਹੀ ਹੋਈ ਸੀ। ਆਮ ਬਹੁ ਗਿਣਤੀ ਪੇਂਡੂ ਜੱਟ ਸਿੱਖ ਮੁੰਡਿਆਂ ਦੇ ਉਲਟ ਅਸੀਂ ਕਾਲੀ ਹਨ੍ਹੇਰੀ ਵਿੱਚ ਤਰਕਸ਼ੀਲਤਾ ਦਾ ਦੀਵਾ ਜਗਾਉਣ ਲੱਗੇ ਹੋਏ ਸੀ। ਉਸ ਸਮੇਂ ਤਰਕਸ਼ੀਲ ਸੁਸਾਇਟੀ …

Read More »

ਤਾਲਮੇਲ ਦੀ ਘਾਟ ਕਾਰਨ ਪੰਜਾਬ ਦਾ ਕਿਸਾਨ ਅੰਦੋਲਨ ਰਿਹਾ ਫਿੱਕਾ

ਦੁੱਧ ਅਤੇ ਸਬਜ਼ੀਆਂ ਦੀ ਬੰਦੀ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕੀ ਚੰਡੀਗੜ੍ਹ : ਲਗਪਗ ਇੱਕ ਸਾਲ ਪਹਿਲਾਂ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਪੁਣਤਾਂਬਾ ਦੀ ਗ੍ਰਾਮ ਸਭਾ ਵੱਲੋਂ ਵਿਸ਼ੇਸ਼ ਇਜਲਾਸ ਬੁਲਾ ਕੇ ਕਿਸਾਨੀ ਮੰਗਾਂ ਬਾਰੇ ਪਾਏ ਮਤੇ ਤੋਂ ਬਾਅਦ ਦੇਸ਼ ਦੇ ਉੱਤਰੀ ਰਾਜਾਂ ਵਿੱਚ ਫੈਲੇ ਅੰਦੋਲਨ …

Read More »

ਭਾਰਤ-ਚੀਨ ਗੱਲਬਾਤ ਨਾਲ ਸਬੰਧ ਹੋਣਗੇ ਮਜ਼ਬੂਤ : ਮੋਦੀ

ਦੋਵਾਂ ਨੇਤਾਵਾਂ ਨੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ‘ਤੇ ਕੀਤੀ ਚਰਚਾ ਕਿੰਗਦਾਓ/ਬਿਊਰੋ ਨਿਊਜ਼ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਚੀਨ ਦੇ ਇਸ ਪੂਰਬੀ ਸਾਹਿਲੀ ਸ਼ਹਿਰ ਵਿੱਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਸਦਰ ਸ਼ੀ ਜਿਨਪਿੰਗ ਨਾਲ ਵੱਖ-ਵੱਖ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ਉਤੇ ਵਿਸਥਾਰਤ ਗੱਲਬਾਤ ਕੀਤੀ। …

Read More »

ਪਾਕਿ ‘ਤੇ ਵਿੰਨ੍ਹਿਆ ਨਿਸ਼ਾਨਾ

ਭਾਰਤ ਨੂੰ ਆਪਣੀ ਸੁਰੱਖਿਆ ਨਾਲ ਸਮਝੌਤਾ ਪ੍ਰਵਾਨ ਨਹੀਂ : ਮੋਦੀ ਚਿੰਗਦਾਓ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਮੁੱਦੇ ਨੂੰ ਲੈ ਕੇ ਇਕ ਵਾਰ ਮੁੜ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਹੈ ਕਿ ਭਾਰਤ ਆਪਣੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ। ਐਤਵਾਰ ਇੱਥੇ ਐਸਸੀਓ ਦੇ …

Read More »