ਟੋਰਾਂਟੋ : ਕੈਨੇਡਾ ਇੰਡੀਆ ਫਾਊਂਡੇਸ਼ਨ ਨੇ 14 ਸਾਲ ਦੇ ਸਪਰਸ਼ ਸ਼ਾਹ ਨੂੰ ਗਲੋਬਲ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਪਰਸ਼ ਨੂੰ ਲੰਘੀ 6 ਜੁਲਾਈ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, ਬਰੈਂਪਟਨ ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਰਸ਼ ਸ਼ਾਹ ਨੂੰ ਇਸ ਐਵਾਰਡ ਲਈ …
Read More »Yearly Archives: 2018
ਉਨਟਾਰੀਓ ਸਰਕਾਰ ਵਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਪਹਿਲ : ਜੋਤਵਿੰਦਰ ਸਿੰਘ ਸੋਢੀ
ਸੈਕਸ ਸਿਲੇਬਸ ਖਤਮ ਕਰਨ ਦੀ ਸ਼ਲਾਘਾ ਬਰੈਂਟਪਨ : ਉਘੇ ਸਮਾਜ ਸੇਵੀ ਅਤੇ ਕੰਸਰਵੇਟਿਵ ਪਾਰਟੀ ਦੇ ਕਾਰਕੁੰਨ ਜੋਤਵਿੰਦਰ ਸਿੰਘ ਸੋਢੀ ਨੇ ਉਨਟਾਰੀਓ ਸਰਕਾਰ ਵਲੋਂ ਵਿਵਾਦਤ ਸੈਕਸ ਸਿਲੇਬਸ ਖਤਮ ਕਰਨ ਦੀ ਭਾਰੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਨੇ ਇਤਰਾਜ਼ਯੋਗ ਸਿਲੇਬਸ ਬੱਚਿਆਂ ਉਪਰ ਠੋਸ ਦਿੱਤਾ ਸੀ ਜਿਸ ਦਾ ਉਹ …
Read More »ਪੁਲਿਸ ਨੇ ਪਿੱਛਾ ਕਰਕੇ ਚੋਰੀ ਦਾ ਟਰੱਕ ਅਤੇ ਚੋਰ ਫੜੇ
ਬਰੈਂਪਟਨ : ਪੁਲਿਸ ਅਧਿਕਾਰੀਆਂ ਨੇ ਕਾਫੀ ਦੇਰ ਤੱਕ ਪਿੱਛਾ ਕਰਕੇ ਇਕ ਚੋਰੀ ਦਾ ਟਰੱਕ ਅਤੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਚੋਰੀ ਹੋਏ ਟਰੱਕ ਦੇ ਮਾਮਲੇ ਦੀ ਜਾਂਚ ਦੌਰਾਨ ਉਸ ਪਿਕ ਅਪ ਟਰੱਕ ਨੂੰ ਗਲਾਈਡਨ ਏਰੀਏ ਵਿਚ ਪਾਰਕ ਕੀਤਾ ਹੋਇਆ …
Read More »ਓਨਟਾਰੀਓ ‘ਚ ਗਰਮੀ ਨਾਲ ਤਿੰਨ ਵਿਅਕਤੀਆਂ ਮੌਤ
ਬਰੈਂਪਟਨ : ਓਨਟਾਰੀਓ ਹੈਲਥ ਅਧਿਕਾਰੀ ਰਾਜ ਵਿਚ ਹੋਈਆਂ ਤਿੰਨ ਮੌਤਾਂ ਦੇ ਮਾਮਲੇ ਵਿਚ ਜਾਂਚ ਕਰ ਰਹੇ ਹਨ, ਜਿਸਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਤੇਜ਼ ਗਰਮੀ ਦੇ ਕਾਰਨ ਹੋਈ ਹੈ। ਓਨਟਾਰੀਓ ਦੇ ਕੁਝ ਖੇਤਰਾਂ ਵਿਚ ਗਰਮੀ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਈ ਸੀ, ਹਾਲਾਂਕਿ ਹੁਣ ਇਸ …
Read More »ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ. ਪ੍ਰੋਗਰਾਮ ਅਧੀਨ ਹੋਰ ਪੈਸੇ : ਸੋਨੀਆ ਸਿੱਧੂ
ਬਰੈਂਪਟਨ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਫ਼ੈਮਿਲੀਜ, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ ਵਿਏ ਡੁਕਲੋ ਦੀ ਤਰਫ਼ੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਡੇ ਸੀਨੀਅਰਜ਼ ਲਈ ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਉਨ੍ਹਾਂ ਨੂੰ ‘ਓਲਡ ਏਜ ਸਕਿਉਰਿਟੀ’ (ਓ.ਏ.ਐੱਸ.) ਪ੍ਰੋਗਰਾਮ ਅਧੀਨ ਮਿਲਣ ਵਾਲੇ ਲਾਭਾਂ ਵਿਚ ਸਰਕਾਰ …
Read More »ਵਾਰਡ 3 ਅਤੇ 4 ਦੀ ਸਕੂਲ ਟਰੱਸਟੀ ਲਈ ਪਰਭਜੋਤ ਕੈਂਥ ਉਤਰੀ ਚੋਣ ਮੈਦਾਨ ‘ਚ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ : 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਵਿਚਲੀਆਂ ਗਤੀਵਿਧੀਆਂ ਨੂੰ ਇੱਥੇ ਵੱਸਦੇ ਪੰਜਾਬੀ ਯੂਥ ਨੇ ਪੂਰੀ ਤਰ੍ਹਾਂ ਅਪਣਾ ਲੈਣ ਦੀ ਠਾਣ ਲਈ ਲੱਗਦੀ ਹੈ। ਲੰਘੀਆਂ ਫੈਡਰਲ ਅਤੇ ਪ੍ਰੋਵੈਨਸ਼ਲ ਚੋਣਾਂ ਦੌਰਾਨ ਇਸ ਖਿੱਤੇ ਤੋਂ ਯੂਥ ਨੂੰ ਮਿਲੇ ਵੱਡੇ ਹੁੰਗਾਰੇ ਨੇ ਇਹਨਾਂ ਚੋਣਾਂ ‘ਚ ਵੀ ਯੂਥ ਦਾ …
Read More »‘ਨਸ਼ਾ ਛੁਡਾਊ ਮੁਹਿੰਮ’ ਡੋਪ ਟੈਸਟਾਂ ਤੱਕ ਸਿਮਟੀ
ਸਿਆਸਤਦਾਨਾਂ ‘ਚ ਡੋਪ ਟੈਸਟ ਕਰਵਾ ਕੇ ਤਸਵੀਰਾਂ ਖਿਚਾਉਣ ਦੀ ਲੱਗੀ ਹੋੜ ਚੰਡੀਗੜ੍ਹ : ‘ਨਸ਼ਾ ਛੁਡਾਊ ਮੁਹਿੰਮ’ ਪਹਿਲੀ ਵਾਰ ਫੜੇ ਨਸ਼ਾ ਤਸਕਰਾਂ ਲਈ ਫਾਂਸੀ ਦੀ ਵਿਵਸਥਾ ਅਤੇ ਸਰਕਾਰੀ ਮੁਲਾਜ਼ਮਾਂ ਤੇ ਸਿਆਸਤਦਾਨਾਂ ਦੇ ਡੋਪ ਟੈਸਟ ਤੱਕ ਸਿਮਟ ਗਈ ਹੈ। ਡਰੱਗ ਮਾਫ਼ੀਆ, ਪੁਲਿਸ ਤੇ ਸਿਆਸੀ ਆਗੂਆਂ ਦੇ ‘ਗੱਠਜੋੜ’ ਦੀ ਨਿਸ਼ਾਨਦੇਹੀ ਕਰਨ ਅਤੇ ਇਸ …
Read More »ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ‘ਚ ਦਸ ਸਾਲ ਕੈਦ
80 ਲੱਖ ਪੌਂਡ ਦਾ ਜੁਰਮਾਨਾ ਵੀ ਕੀਤਾ ਇਸਲਾਮਾਬਾਦ : ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਇੱਥੇ ਸਥਿਤ ਇੱਕ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 10 ਸਾਲ ਦੀ ਸਖ਼ਤ ਕੈਦ ਅਤੇ 80 ਲੱਖ ਪੌਂਡ ਦੇ ਭਾਰੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਨਵਾਜ਼ ਸ਼ਰੀਫ …
Read More »ਪਾਕਿ ‘ਚ ਸਿੱਖ ਅਫ਼ਸਰ ਦੇ ਘਰ ਲਗਾਇਆ ਤਾਲਾ
ਅਫਸਰਾਂ ਦੇ ਦਸਤੇ ਨੇ ਗੁਲਾਬ ਸਿੰਘ ਨੂੰ ਗੈਰਕਾਨੂੰਨੀ ਢੰਗ ਨਾਲ ਕੀਤਾ ਬੇਦਖਲ ਜਲੰਧਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ, ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਲਾਹੌਰ ਦੇ ਬਾਹਰਵਾਰ ਪਿੰਡ ਡੇਰਾ ਚਾਹਲ ਵਿਚਲੇ ਉਨ੍ਹਾਂ ਦੇ ਘਰ ਵਿਚੋਂ ਪੰਜਾਬ (ਪਾਕਿਸਤਾਨ) ਪੁਲਿਸ ਤੇ ਪਾਕਿਸਤਾਨ ਅਵੈਕਿਊ ਟਰੱਸਟ …
Read More »ਕਨਸਾਸ ਸਿਟੀ ਦੇ ਹੋਟਲ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
ਤਿਲੰਗਾਨਾ ਦਾ ਰਹਿਣਾ ਵਾਲਾ ਸੀ ਕੋਪੂ ਸਾਫਟਵੇਅਰ ਇੰਜੀਨੀਅਰ ਵਾਸ਼ਿੰਗਟਨ : ਵਾਸ਼ਿੰਗਟਨ ਦੇ ਕਨਸਾਸ ਸਿਟੀ ਦੇ ਇਕ ਹੋਟਲ ਵਿੱਚ ਕੰਮ ਕਰਦੇ ਭਾਰਤੀ ਲੜਕੇ ਨੂੰ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਇਹ ਹਮਲਾਵਰ ਲੁੱਟ ਦੀ ਨੀਅਤ ਨਾਲ ਹੋਟਲ ਵਿੱਚ ਆਏ ਸਨ। ਕਨਸਾਸ ਸਿਟੀ ਦੀ ਪੁਲਿਸ ਨੇ ਦੱਸਿਆ ਕਿ …
Read More »