ਬਰੈਂਪਟਨ/ਡਾ. ਝੰਡ : ਜਿਉਂ-ਜਿਉਂ ਅਕਤੂਬਰ ਮਹੀਨਾ ਨੇੜੇ ਆ ਰਿਹਾ ਹੈ, ਇਸ ਦੀ 22 ਤਰੀਕ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਲਈ ਸਰਗ਼ਰਮੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਨਾਮੀਨੇਸ਼ਨ-ਪੇਪਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਵਾਲੇ ਦਿਨ 27 ਜੁਲਾਈ ਨੂੰ ਕਈ ਨਵੇਂ ਉਮੀਦਵਾਰਾਂ ਨੇ ਆਪਣੇ ਪੇਪਰ ਭਰੇ ਜਿਸ ਨਾਲ ਵੱਖ-ਵੱਖ ਪੱਧਰ ‘ਤੇ ਚੋਣ …
Read More »Yearly Archives: 2018
ਹੰਬਰਵੁੱਡ ਸੀਨੀਅਰ ਕਲੱਬ ਨੇ 151ਵਾਂ ਕੈਨੇਡਾ ਡੇਅ ਮਨਾਇਆ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ 31 ਜੁਲਾਈ ਨੂੰ ਕੈਨੇਡਾ ਦਾ 151ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਡਾ. ਰਣਜੀਤ ਸਿੰਘ ਭੁੱਲਰ, ਪ੍ਰੀਤਮ ਸਿੰਘ ਮਾਵੀ, ਹਰਪਾਲ ਸਿੰਘ ਮੁਲਤਾਨੀ, ਗੁਰਮੀਤ ਸਿੰਘ ਬਾਸੀ, ਸਰਵਨ ਸਿੰਘ ਹੇਅਰ, ਕਾਬਲ ਸਿੰਘ, ਸੰਪੂਰਨ ਸਿੰਘ ਸ਼ਾਹੀ, ਮਸਾ ਸਿਘ ਬਦੇਸ਼ਾ …
Read More »ਟੋਰਾਂਟੋ ਕਬੱਡੀ ਸੀਜ਼ਨ ਸ਼ਾਨੋ-ਸ਼ੌਕਤ ਨਾਲ ਚੜ੍ਹਿਆ ਨੇਪਰੇ
ਯੰਗ ਕਬੱਡੀ ਕਲੱਬ ਦਾ ਕੱਪ ਬਰੈਂਪਟਨ ਟੋਰਾਂਟੋ ਕਲੱਬ ਨੇ ਜਿੱਤਿਆ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਕਬੱਡੀ ਵਿਚ ਵੱਡਾ ਨਾਮ ਰੱਖਣ ਵਾਲੇ ਯੰਗ ਕਬੱਡੀ ਕਲੱਬ ਵੱਲੋਂ ਟੋਰਾਂਟੋ ਸੀਜ਼ਨ ਦਾ ਆਖਰੀ ਲੋਕਲ ਟੂਰਾਨਮੈਂਟ ਇੱਥੇ ਪਾਵਰੇਡ ਸੈਂਟਰ ਦੇ ਖੂਬਸੂਰਤ ਮੈਦਾਨ ‘ਚ ਕਰਵਾਇਆ ਗਿਆ। ਜਿਸ ਨੂੰ ਦਰਸ਼ਕਾਂ ਨੇ ਬੇਮਿਸਾਲ ਹੁੰਗਾਰਾ ਦਿੱਤਾ। ਇਸ ਕੱਪ ਨੂੰ …
Read More »ਧੜੇਬੰਦੀ ਦੀ ਸਿਆਸਤ ਨਾਲ ਟੁੱਟੀ ਭਾਈਚਾਰਕ ਸਾਂਝ
ਕਾਨੂੰਨ ਦਾ ਰਾਜ ਕੁਝ ਅਫਸਰਾਂ ਅਤੇ ਸੱਤਾਧਾਰੀ ਆਗੂਆਂ ਦੀ ਕਠਪੁਤਲੀ ਬਣਿਆ ਚੰਡੀਗੜ੍ਹ : ਪੰਜਾਬ ਵਿੱਚ ਸਤੰਬਰ ਮਹੀਨੇ ਹੋਣ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਹੀ ਆਪੋ-ਆਪਣੇ ਨੁਮਾਇੰਦੇ ਚੁਣਨ ਲਈ ਅੰਦਰਖਾਤੇ ਖਿਚੜੀ ਪਕਾਉਣੀ ਸ਼ੁਰੂ ਕਰ ਦਿੱਤੀ ਹੈ। ਧੜੇਬਾਜ਼ੀ ਦੀ ਸਿਆਸਤ ਕਾਰਨ ਪਹਿਲਾਂ ਹੀ ਪਾਟੋ-ਧਾੜ ਹੋਏ …
Read More »ਪ੍ਰਧਾਨ ਮੰਤਰੀ ਵਜੋਂ 11 ਅਗਸਤ ਨੂੰ ਚੁੱਕਾਂਗਾ ਸਹੁੰ: ਇਮਰਾਨ ਖ਼ਾਨ
ਪਿਸ਼ਾਵਰ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ (65) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਨਾ ਹੋਣ ਦੇ ਬਾਵਜੂਦ ਉਹ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣਗੇ। ਇਹ ਦਾਅਵਾ ਰੇਡੀਓ ਪਾਕਿਸਤਾਨ ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ। ਇਸ ਦੇ ਨਾਲ ਹੀ …
Read More »ਅਮਨਪ੍ਰੀਤ ਕੌਰ ਨੂੰ ਆਸਟਰੇਲੀਆ ‘ਚ ‘ਜਸਟਿਸ ਆਫ਼ ਪੀਸ’ ਦਾ ਖ਼ਿਤਾਬ
ਰੂਪਨਗਰ : ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਦੀ ਪੁੱਤਰੀ ਅਮਨਪ੍ਰੀਤ ਕੌਰ ਸਤਿਆਲ ਨੂੰ ਦੱਖਣੀ ਆਸਟਰੇਲੀਆ ਵਿੱਚ ‘ਜਸਟਿਸ ਆਫ਼ ਪੀਸ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਉਹ ਆਸਟਰੇਲੀਆ ਵਿੱਚ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਮਹਿਲਾ ਹੈ। ਅਮਨਪ੍ਰੀਤ ਕੌਰ ਦਾ ਸਨਮਾਨ ਹੋਣ ਦੀ ਖ਼ਬਰ ਮਿਲਣ ਮਗਰੋਂ …
Read More »ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਭੁਗਤਣੇ ਪੈਣਗੇ ਅੰਜਾਮ : ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਅਜਿਹਾ ਕਰਨ ਦੇ ਅੰਜਾਮ ਭੁਗਤਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਅਪਣੇ ਸ਼ੈਤਾਨੀ ਮੰਤਵ ਨੂੰ ਪੂਰਾ ਕਰਨ ਲਈ ਬੱਚਿਆਂ ਦਾ ਪ੍ਰਯੋਗ ਕਰ ਰਹੇ ਹਨ।ਟਰੰਪ ਦਾ ਇਹ ਟਵੀਟ ਸਰਕਾਰ ਦੇ ਉਸ ਬਿਆਨ …
Read More »ਅਮਰੀਕਾ ‘ਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਸੀਈਓ ਬਣੀ ਸੀਮਾ ਨੰਦਾ
ਕਿਸੇ ਮੁੱਖ ਸਿਆਸੀ ਦਲ ‘ਚ ਅਹਿਮ ਜ਼ਿੰਮੇਵਾਰੀ ਲੈਣ ਵਾਲੀ ਪਹਿਲੀ ਭਾਰਤਵੰਸ਼ੀ ਵਾਸ਼ਿੰਗਟਨ : ਅਮਰੀਕਾ ਵਿਚ ਭਾਰਤਵੰਸ਼ੀ ਸੀਮਾ ਨੰਦਾ ਨੇ ਦੇਸ਼ ਦੇ ਮੁੱਖ ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਸੀਈਓ ਦਾ ਅਹੁਦਾ ਸਾਂਭ ਲਿਆ ਹੈ। ਕਨੈਕਿਟਕਟ ਵਿਚ ਪਲ਼ੀ ਸੀਮਾ ਅਮਰੀਕਾ ਦੇ ਕਿਸੇ ਪ੍ਰਮੱਖ ਸਿਆਸੀ ਦਲ ਦੀ ਸੀਈਓ ਬਣਨ ਵਾਲੀ ਪਹਿਲੀ ਭਾਰਤਵੰਸ਼ੀ ਹੈ। …
Read More »ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਤਨਿਸ਼ਕ ਨੇ ਪੜ੍ਹਾਈ ‘ਚ ਗੱਡੇ ਝੰਡੇ
ਵਾਸ਼ਿੰਗਟਨ : ਭਾਰਤੀ ਮੂਲ ਦੇ 15 ਸਾਲਾ ਅਮਰੀਕੀ ਵਿਦਿਆਰਥੀ ਨੇ ਪੜ੍ਹਾਈ ਵਿੱਚ ਝੰਡੇ ਗੱਡੇ ਹਨ। ਉਸ ਨੇ ਬਾਇਓਮੈਡੀਕਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਡਾਕਟਰੇਟ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਮੀਡੀਆ ਦੀ ਇਕ ਖ਼ਬਰ ਅਨੁਸਾਰ ਉਸ ਨੇ ਬਾਇਓਮੈਡੀਕਲ ਇੰਜਨੀਅਰਿੰਗ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ। ਤਨਿਸ਼ਕ ਅਬਰਾਹਮ ਨੇ …
Read More »ਵਿਜੈ ਮਾਲਿਆ ਦੀ ਹਵਾਲਗੀ ਮੰਗਦੇ ਭਾਰਤ ਨੂੰ ਜੱਜ ਨੇ ਪੁੱਛਿਆ
ਪਹਿਲਾਂ ਮਾਲਿਆ ਨੂੰ ਰੱਖਣ ਵਾਲੀ ਬੈਰਕ ਤਾਂ ਵਿਖਾਓ ਲੰਡਨ : ਯੂਕੇ ਦੀ ਇਕ ਅਦਾਲਤ ਨੇ ਭਾਰਤੀ ਅਧਿਕਾਰੀਆਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਉਸ ਸੈੱਲ ਦੀ ਇਕ ਵੀਡੀਓ ਤਿੰਨ ਹਫ਼ਤਿਆਂ ਵਿੱਚ ਪੇਸ਼ ਕਰਨ ਲਈ ਕਿਹਾ ਹੈ ਜਿੱਥੇ ਉਨ੍ਹਾਂ ਹਵਾਲਗੀ ਤੋਂ ਬਾਅਦ ਵਿਜੈ ਮਾਲਿਆ ਨੂੰ ਰੱਖਣ ਦੀ ਵਿਉਂਤ ਬਣਾਈ ਹੈ। …
Read More »