ਬਰੈਂਪਟਨ : ਜ਼ਿਲ੍ਹਾ ਲੁਧਿਆਣਾ ਵਿਚ ਪੈਂਦੇ ਬਲਾਕ ਸਿੱਧਵਾਂ ਬੇਟ ਨਾਲ ਸਬੰਧਿਤ ਟੋਰਾਂਟੋ ਅਤੇ ਆਸ ਪਾਸ ਦੇ ਸ਼ਹਿਰਾਂ ਵਿਚ ਵਸਦੇ ਪਰਿਵਾਰਾਂ ਵੱਲੋਂ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 23 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਮਾਲਟਨ ਗੁਰੂ ਘਰ ਵਿਖੇ ਆਰੰਭ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 25 …
Read More »Daily Archives: December 22, 2017
ਗੁਰਦਾਸਪੁਰੀਆਂ ਦੀ ‘ਸਲਾਨਾ-ਨਾਈਟ’ 24 ਦਸੰਬਰ ਨੂੰ
ਬਰੈਂਪਟਨ/ਡਾ. ਝੰਡ : ਜਤਿੰਦਰ ਸਿੰਘ ਬਾਜਵਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਸੱਜਣਾਂ-ਮਿੱਤਰਾਂ ਤੇ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ‘ਸਲਾਨਾ ਗੁਰਦਾਸਪੁਰ ਨਾਈਟ’ 24 ਦਸੰਬਰ ਦਿਨ ਐਤਵਾਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮਨੋਰੰਜਕ ਸਲਾਨਾ ਸਮਾਗ਼ਮ ‘ਗਰੈਂਡ ਤਾਜ ਬੈਂਕੁਇਟ ਹਾਲ-ਬੀ’ ਵਿਚ ਸ਼ਾਮ ਦੇ 6.00 ਵਜੇ ਸ਼ੁਰੂ …
Read More »ਬਰੈਂਪਟਨ ਸਿਟੀ ਕਾਊਂਸਲਰਾਂ ਨੇ ਸਿਟੀ ਦੀ ਜਵਾਬਦੇਹੀ, ਸਪਸ਼ਟਤਾ, ਪਾਰਦਰਸ਼ਤਾ ਨੂੰ ਨਕਾਰਿਆ: ਸੁਤੰਤਰ ਐਡੀਟਰ ਜਨਰਲ ਦੀ ਨਿਯੁਕਤੀ ਦੇ ਵਿਰੁੱਧ ਵੋਟ ਪਾਈ
ਬਰੈਂਪਟਨ : ਸਿਟੀ ਕਾਊਂਸਲ ਦੀ ਮੀਟਿੰਗ ਵਿੱਚ, ਦਸੰਬਰ 13 ਦੇ ਬੁੱਧਵਾਰ ਨੂੰ, ਕਾਊਂਸਲਰਾਂ ਦੀ ਬਹੁਮੱਤ ਨੇ ਸਾਡੇ ਸ਼ਹਿਰ ਦੀ ਸੁਤੰਤਰ ਦੇਖ-ਭਾਲ ਦੇ ਪਰਬੰਧ ਦੇ ਵਿਰੁੱਧ ਵੋਟ ਪਾਈ। ਮੇਰੇ ਵੱਲੋਂ ਲਿਆਂਦੇ ਗਏ ਮਤੇ ਕਿ ਸਿਟੀ ਕਾਊਂਸਲ ਵੱਲੋਂ ਇੱਕ ਸੁਤੰਤਰ ਐਡੀਟਰ ਜਨਰਲ ਹਾਇਰ ਕਰਨ ਦੀ ਆਗਿਆ ਦੇਣ ਦੀ ਮਨਜ਼ੂਰੀ ਤੋਂ ਇਨਕਾਰ ਕਰ …
Read More »ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ‘ਤੇ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ
ਸਭ ਪਾਸੇ ‘ਵਿਰਾਸਤ-ਏ-ਖ਼ਾਲਸਾ’ ਦੀ ਪ੍ਰਸ਼ੰਸਾ ਬਰੈਂਪਟਨ : ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿਆਰ ਕੀਤੇ ਗਏ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਦੇਖਣ ਲਈ ਸੰਗਤਾਂ ਵੱਲੋਂ ਬੇਮਿਸਾਲ ਹੁੰਗਾਰਾ ਮਿਲਿਆ। ਸਾਢੇ ਚਾਰ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਜਿੱਥੇ ਇਸ ਸ਼ੋਅ ਦਾ ਭਰਪੂਰ ਅਨੰਦ ਮਾਣਿਆ, ਓਥੇ ਇਸ ਸ਼ੋਅ ਨੂੰ …
Read More »ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਗੁਰੂਘਰ ਓਕਵਿਲ ਵਿਖੇ 26 ਅਤੇ ਗੁਰੂਘਰ ਗੁਰੂ ਰਵੀਦਾਸ ਵਿਖੇ 31 ਦਸੰਬਰ ਨੂੰ ਮਨਾਇਆ ਜਾਵੇਗਾ
ਬਰਲਿੰਗਟਨ : ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਗੁਰੁਘਰ ਓਕਵਿਲ ਵਿਖੇ 26 ਦਸੰਬਰ ਅਤੇ ਗੁਰੂ ਰਵੀਦਾਸ ਗੁਰੂਘਰ ਬਰਲਿੰਗਟਨ ਵਿਖੇ 31 ਦਸੰਬਰ ਨੂੰ ਮਨਾਇਆ ਜਾਵੇਗਾ। ਗੁਰੂਘਰ ਓਕਵਿਲ ਵਿਖੇ 24 ਦਸੰਬਰ …
Read More »22 December 2017, Vancouver
22 December 2017, MAIN
22 December 2017, GTA
ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਸ਼ਹੀਦੀ ਸਮਾਗਮ ਆਯੋਜਿਤ
ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ 15 ਦਸੰਬਰ ਦਿਨ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਭਾਸ਼ਣ ਅਤੇ ਕਵੀਸ਼ਰੀ ਵਿੱਚ ਭਾਗ ਲਿਆ। ਦਸੰਬਰ ਦੇ ਮਹੀਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ …
Read More »ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਭਾਈ ਗੋਬਿੰਦ ਸਿੰਘ ਲੌਂਗੋਵਾਲ ਕਿਸੇ ਵੀ ਕੌਮ ਦੀ ਪਛਾਣ ਉਸ ਦੇ ਯੋਧਿਆਂ ਦੀ ਘਾਲ ਕਮਾਈ ਤੋਂ ਹੀ ਸਾਹਮਣੇ ਆਉਂਦੀ ਹੈ। ਜਿਸ ਕੌਮ ਨੂੰ ਉਸ ਦੇ ਰਹਿਬਰਾਂ ਅਤੇ ਯੋਧਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੋਵੇ, ਉਹ ਕਿਸੇ ਦੇ ਮੁਕਾਇਆਂ ਮੁੱਕ ਨਹੀਂ ਸਕਦੀ। ਜੂਝ ਮਰਨ ਦਾ ਚਾਅ ਹੀ ਕੌਮ ਦੀ ਬੁਲੰਦੀ ਦੀ …
Read More »