ਤਿੰਨ ਮਹੀਨੇ ਬਾਅਦ ਵੀ ਨਾ ਅਮਰੀਕਾ ਪਹੁੰਚੇ ਅਤੇ ਨਾ ਹੀ ਕੋਈ ਥਹੁ-ਪਤਾ ਜਲੰਧਰ/ਬਿਊਰੋ ਨਿਊਜ਼ ਹਰ ਹੀਲੇ-ਵਸੀਲੇ ਅਮਰੀਕਾ ਜਾਣ ਦੀ ਲਾਲਸਾ ਵਿਚ ਏਜੰਟਾਂ ਦੇ ਧੜੇ ਚੜ੍ਹ ਕੇ ਗਏ ਦੁਆਬੇ ਦੇ ਕਰੀਬ 20 ਨੌਜਵਾਨਾਂ ਦੇ ਅਮਰੀਕਾ ਦੇ ਮਿਆਮੀ ਲਾਗੇ ਸਮੁੰਦਰ ਵਿਚ ਰੁੜ੍ਹ ਕੇ ਜਾਨ ਗਵਾ ਬੈਠਣ ਦਾ ਖ਼ਦਸ਼ਾ ਹੈ। ਵੱਖ-ਵੱਖ ਸੂਤਰਾਂ ਤੋਂ …
Read More »Daily Archives: November 10, 2017
ਕੰਵਰ ਸੰਧੂ ਵੱਲੋਂ ਦਿੱਲੀ ਕਤਲੇਆਮ ‘ਤੇ ਬਣਾਈ ਗਈ ਫ਼ਿਲਮ ‘ਇੱਕ ਨਾਸੂਰ’ ਬਰੈਂਪਟਨ ਵਿਚ ਵਿਖਾਈ ਗਈ
ਡਾਕੂਮੈਂਟਰੀ ਫ਼ਿਲਮ ਵਕਤ ਤੋਂ ਪਹਿਲਾਂ ਇਸ ਸੰਸਾਰ ਤੋਂ ਤੁਰ ਗਏ ਡਾ. ਕਰਨ ਸੰਧੂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਬਰੈਂਪਟਨ/ਡਾ. ਝੰਡ : ਪ੍ਰਸਿੱਧ ਪੱਤਰਕਾਰ ਕੰਵਰ ਸੰਧੂ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਫ਼ਿਲਮ ‘ਇੱਕ ਨਾਸੂਰ’ ਦਾ ਸਫ਼ਲ ਪ੍ਰਦਰਸ਼ਨ ਲੰਘੇ ਐਤਵਾਰ 5 ਨਵੰਬਰ ਨੂੰ ‘ਰਾਇਲ ਸਟਾਰ ਰਿਅਲਟੀ’ ਦਫ਼ਤਰ ਦੇ ਵਿਸ਼ਾਲ ਮੀਟਿੰਗ-ਹਾਲ ਵਿਚ ਕੀਤਾ ਗਿਆ। ਤਤਕਾਲੀ …
Read More »ਲਿਬਰਲ ਸਰਕਾਰ ਦੀ ਨਵੀਂ ਇਤਿਹਾਸਕ ਇੰਮੀਗਰੇਸ਼ਨ ਯੋਜਨਾ ਨਾਲ ਅਰਜ਼ੀਆਂ ਦਾ ਪ੍ਰੋਸੈੱਸਿੰਗ ਟਾਈਮ ਘੱਟ ਹੋ ਜਾਣ ਦੀ ਆਸ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਣਯੋਗ ਅਬਦੁਲ ਹੱਸਨ ਵੱਲੋਂ ਐਲਾਨ ਕੀਤੀ ਗਈ ਲਿਬਰਲ ਸਰਕਾਰ ਦੀ ਇਤਿਹਾਸਕ ਇੰਮੀਗਰੇਸ਼ਨ ਯੋਜਨਾ ਨਾਲ ਇੰਮੀਗਰੇਸ਼ਨ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਪ੍ਰੋਸੈੱਸਿੰਗ ਟਾਈਮ ਘੱਟ ਹੋਣ ਅਤੇ ਪਤੀ-ਪਤਨੀ, ਬੱਚਿਆਂ, ਮਾਪਿਆਂ, ਪੜ-ਮਾਪਿਆਂ ਤੇ ਕੇਅਰ-ਗਿਵਰ ਸਪਾਂਸਰਸ਼ਿਪ ਵਾਲੇ ਕੇਸਾਂ …
Read More »ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਸਮਾਗ਼ਮ ਆਯੋਜਿਤ
ਬਰੈਂਪਟਨ/ਡਾ. ਝੰਡ : ਮਲੂਕ ਸਿੰਘ ਕਾਹਲੋਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ੁੱਕਰਵਾਰ 3 ਨਵੰਬਰ ਨੂੰ ਸਥਾਨਕ ‘ਨੈਸ਼ਨਲ ਬੈਂਕੁਇਟ ਹਾਲ’ ਵਿਚ ਪਰਿਵਾਰਕ-ਮਿਲਣੀ ਅਤੇ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਉਤਸ਼ਾਹ-ਪੂਰਵਕ ਭਾਗ ਲਿਆ। ਸ਼ਾਮ …
Read More »ਰਾਇਲ ਕੈਨੇਡੀਅਨ ਲੀਜ਼ਨ ਬਰਾਂਚ 609 ਵਲੋਂ ਚਿੰਗੂਜੀ ਪਾਰਕ ਵਿੱਚ ਰਿਮੈਂਬਰੈਂਸ ਡੇਅ ਪਰੇਡ
ਨਵੰਬਰ 5 ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਜੀ ਪਾਰਕ ਵਿੱਚ ਰਾਇਲ ਕੈਨੇਡੀਅਨ ਲੀਜ਼ਨ ਬਰਾਂਚ 609 ਨੇਂ ਰਿਮੈਂਬਰੈਂਸ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ ਜਿਸ ਦੀ ਨੁਮਾਇੰਦਗੀ ਬਰੈਂਪਟਨ ਮੇਅਰ ਲਿੰਡਾ ਜਾਫਰੀ ਦੁਆਰਾ ਕੀਤੀ ਗਈ। ਪਰੇਡ ਤੋਂ ਬਾਅਦ ਇਸ ਆਯੋਜਨ ਦੌਰਾਨ ਸੱਭ ਤੋਂ ਪਹਿਲਾਂ ਰੈਵਰਨ ਵੇਅਨ ਜੇ ਬਾਸਵਿੱਕ ਨੇਂ ਸ਼ਹੀਦਾਂ ਦੀ ਰੂਹ …
Read More »ਵਿਸ਼ਵ ਸਿੱਖ ਸੰਸਥਾ ਨੇ ਟਰਾਂਸਪੋਰਟ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਛੋਟੀ ਕਿਰਪਾਨ ਨਾਲ ਹਵਾਈ ਸਫਰ ਕਰ ਸਕਣਗੇ ਦੇ ਫੈਸਲੇ ਦਾ ਕੀਤਾ ਸਵਾਗਤ
ਔਟਵਾ : ਵਿਸ਼ਵ ਸਿੱਖ ਸੰਸਥਾ, ਕੈਨੇਡਾ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਊਡਾਣਾਂ ਤੇ 6 ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਦੀ ਆਗਿਆ ਦੇਣ ਵਾਲੇ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੀ ਹੈ। ਯੂਕੇ ਵਿੱਚ ਸਿੱਖਾਂ ਨੂੰ ਪਹਿਲਾਂ ਹੀ ਯੂਰਪੀ ਯੂਨੀਅਨ ਦੇ ਮਿਆਰ ਅਨੁਸਾਰ ਕੁੱਝ ਸਮੇ ਤੋਂ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ …
Read More »ਬਰੈਂਪਟਨ ਵੈਸਟ ਦੀਆਂ ਕਈ ਸੰਸਥਾਵਾਂ ਨੂੰ ਮਿਲੀ ਮਲਟੀਕਲਚਰਲ ਕਮਿਊਨਿਟੀ ਕਪੈਸਟੀ ਗ੍ਰਾਂਟ : ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ : ਐਮਪੀਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ 2018 -2019 ਬਹੁ ਸੱਭਿਆਚਾਰਕ ਭਾਈਚਾਰਕ ਸਮਰਥਾ ਗ੍ਰਾਂਟ ਪ੍ਰੋਗਰਾਮ (Multicultural Community Capacity Grant Program, MCCGP) ਲਈ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਗ੍ਰਾਂਟ ਦੁਆਰਾ ਓਨਟਾਰੀਓ ਸਰਕਾਰ ਸੂਬੇ ਦੇ ਨਾਗਰਿਕ, ਸੱਭਿਆਚਾਰਕ, ਸਮਾਜਿਕ ਅਤੇ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਸਿੱਖ ਧਰਮ ਦੇ ਬਾਨੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਰਾਮਗੜ੍ਹੀਆ ਕਮਿਊਨਿਟੀ ਭਵਨ 7956 ਟੋਰਬ੍ਰਮ ਰੋਡ #9ਬੀ ਬਰੈਂਪਟਨ ਵਿਖੇ ਬਹੁਤ ਹੀ ਸ਼ਰਧਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ ਦੇ …
Read More »ਮੇਅਰ ਕਰੌਂਬੀ ਅਮਰੀਕੀ ਕਾਊਂਸਲ ਜਨਰਲ ਜੁਆਨ ਐਲਸਾਸ ਦਾ ਸਵਾਗਤ ਕਰਨਗੇ
ਮਿਸੀਸਾਗਾ : ਮਿਸੀਸਾਗਾ ਮੇਅਰ ਬੌਂਨੀ ਕਰੌਂਬੀ ਅਮਰੀਕੀ ਕਾਊਂਸਲ ਜਨਰਲ ਜੁਆਨ ਐਲਸਾਸ ਦਾ ਸਵਾਗਤ ਕਰਨਗੇ। ਐਲਸਾਸ ਅਧਿਕਾਰਤ ਦੌਰੇ ‘ਤੇ ਮਿਸੀਸਾਗਾ ਦੇ ਸਿਟੀ ਹਾਲ ਆਉਣਗੇ। ਸਿਟੀ ਆਫ ਮਿਸੀਸਾਗਾ ਵਲੋਂ ਕਾਊਂਸਲ ਦੇ ਮੈਂਬਰ ਅਤੇ ਸਾਡੇ ਪ੍ਰੋਫੈਸ਼ਨਲ ਸਟਾਫ ਦੀ ਟੀਮ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਅਤੇ …
Read More »ਸੰਤ ਬਾਬਾ ਜਵਾਲਾ ਸਿੰਘ ਜੀ ਦੀ ਯਾਦ ‘ਚ ਬਰਸੀ ਸਮਾਗਮ
ਟੋਰਾਂਟੋ : ਸੰਤ ਬਾਬਾ ਜਵਾਲਾ ਸਿੰਘ ਜੀ ਦੀ ਯਾਦ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਸੰਤਾਂ ਦੀ ਯਾਦ ਵਿਚ ਬਰਸੀ ਸਮਾਗਮ ਕਰਵਾਏ ਜਾ ਰਹੇ ਹਨ। ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ, ਰੈਕਸਡੇਲ ਵਿਖੇ 17 ਨਵੰਬਰ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ …
Read More »