ਪਾਕਿ ਨਿਆਇਕ ਸਮੀਖਿਆ ਬੋਰਡ ਨੇ ਦਿੱਤੇ ਹੁਕਮ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ ਨਿਆਂਇਕ ਸਮੀਖਿਆ ਬੋਰਡ ਨੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਨਾਲ 2008 ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਨੂੰ ਨਿਆਂ ਦੇ ਕਟਹਿਰੇ ਵਿਚ ਠੱਲ੍ਹਣ ਸਬੰਧੀ ਭਾਰਤ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਦੱਸਣਯੋਗ …
Read More »Monthly Archives: November 2017
‘ਨਿਰਭੈਕਾਂਡ’ ਦੇ ਪੰਜਸਾਲ
ਭਾਰਤਨਹੀਂ ਸੁਧਾਰ ਸਕਿਆ ਤਸਵੀਰ ਦਿੱਲੀ ਵਿਚ 16 ਦਸੰਬਰ 2012 ਨੂੰ ਵਾਪਰੇ ‘ਨਿਰਭੈਜਬਰਜਨਾਹਕਾਂਡ’ ਨੇ ਔਰਤ ਦੀ ਸੁਰੱਖਿਆ ਅਤੇ ਆਜ਼ਾਦੀ ਨੂੰ ਲੈ ਕੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕਾਂ ਨੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਇਕੱਠੇ ਹੋ ਕੇ ਔਰਤ ਦੀ ਸੁਰੱਖਿਆ ਲਈਆਪਣੀਆਵਾਜ਼ ਬੁਲੰਦ ਕੀਤੀ।ਭਾਰਤਭਰ ‘ਚ ਲੜਕੀਆਂ ਦੀ ਸੁਰੱਖਿਆ …
Read More »ਹਰਿਆਣਵੀ ਛੋਹਰੀ ਮਾਨੁਸ਼ੀ ਬਣੀ ਵਿਸ਼ਵ ਸੁੰਦਰੀ
ਸਾਨਿਆ/ਬਿਊਰੋ ਨਿਊਜ਼ : ਹਰਿਆਣਾ ਦੇ ਜ਼ਿਲ੍ਹਾਝੱਜਰਦੀਮਾਨੁਸ਼ੀਛਿੱਲਰਮਿਸਵਰਲਡ 2017 ਚੁਣੀ ਗਈ। 17 ਸਾਲਬਾਅਦ ਕਿਸੇ ਭਾਰਤੀ ਸੁੰਦਰੀਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆਸਿਟੀਐਰੀਨਾਵਿੱਚ ਹੋਏ ਇਸ ਮੁਕਾਬਲੇ ਵਿੱਚਵੱਖ-ਵੱਖਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ। ਮਿਸਵਰਲਡ 2016 ਮੁਕਾਬਲੇ ਦੀਜੇਤੂ ਪੁਏਰਟੋ ਰਿਕੋ ਦੀਸਟੈਫਨੀਡੇਲਵੈਲੇ ਨੇ ਮਾਨੁਸ਼ੀ ਨੂੰ ਤਾਜਪਹਿਨਾਇਆ। ਇਸ ਸਾਲਮਈਵਿੱਚ ਉਸ ਨੇ ਮਿਸਇੰਡੀਆਵਰਲਡਖ਼ਿਤਾਬਜਿੱਤਿਆ ਸੀ। ਮਿਸਵਰਲਡਮੁਕਾਬਲੇ …
Read More »ਪੰਜਾਬ ਅਤੇ ਮੱਧ ਪ੍ਰਦੇਸ਼ ‘ਚ ਨਹੀਂ ਰਿਲੀਜ਼ ਹੋਵੇਗੀ ਪਦਮਾਵਤੀ
ਹਿੰਦੂਆਂ ਤੇ ਇਤਿਹਾਸਨਾਲਖਿਲਵਾੜਸਹਿਣਨਹੀਂ :ਕੈਪਟਨ ਚੰਡੀਗੜ੍ਹ : ਸੰਜੇ ਲੀਲਾਭੰਸਾਲੀਦੀਫਿਲਮ’ਪਦਮਾਵਤੀ’ ਨੂੰ ਲੈਚੱਲਰਿਹਾਵਿਵਾਦਰੁਕਣਦਾ ਨਾਂ ਨਹੀਂ ਲੈਰਿਹਾ। ਪੰਜਾਬਅਤੇ ਮੱਧਪ੍ਰਦੇਸ਼ਸਰਕਾਰਾਂ ਨੇ ‘ਪਦਮਾਵਤੀ’ਫਿਲਮਆਪਣੇ-ਆਪਣੇ ਸੂਬਿਆਂ ਵਿਚਬੈਨਕਰਦਿੱਤੀ ਹੈ। ਯੂ. ਪੀ. ਸਰਕਾਰਪਹਿਲਾਂ ਹੀ ਇਹ ਗੱਲ ਸਪੱਸ਼ਟਕਰ ਚੁੱਕੀ ਹੈ ਕਿ ਜਦੋਂ ਤੱਕ ਫਿਲਮਵਿਚੋਂ ਇਤਰਾਜ਼ਯੋਗ ਦ੍ਰਿਸ਼ਨਹੀਂ ਹਟਾਏ ਜਾਂਦੇ, ਫਿਲਮ ਨੂੰ ਯੂ.ਪੀ. ਵਿਚਰਿਲੀਜ਼ ਨਹੀਂ ਹੋਣਦਿੱਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ …
Read More »ਜੀ ਆਇਆਂ ਨੂੰ : ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਵਿਚ ਐਨੋਵੇਸ਼ਨ, ਸਾਇੰਸ ਅਤੇ ਇਕਨਾਮਿਕਸ ਡਿਵੈਲਪਮੈਂਟ ਦੇ
ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਦੇ ਪਿਤਾ ਬਲਵਿੰਦਰ ਸਿੰਘ ਬੈਂਸ ਉਚੇਚੇ ਤੌਰ ‘ਤੇ ਅਦਾਰਾ ‘ਪਰਵਾਸੀ’ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਅਤੇ ਮੈਡਮ ਮੀਨਾਕਸ਼ੀ ਸੈਣੀ ਦੇ ਨਾਲ ਸਮੂਹ ਸਟਾਫ ਨੇ ਕੀਤਾ। ਸ. ਬਲਵਿੰਦਰ ਸਿੰਘ ਬੈਂਸ ਹੁਰਾਂ ਨੇ ਕੈਨੇਡਾ ਬਾਰੇ ਅਤੇ ਆਪਣੀ ਜੱਦੀ-ਪੁਸ਼ਤੀ ਧਰਤੀ …
Read More »ਚੜ੍ਹਦੇ ਵਰ੍ਹੇ ਤੋਂ ਓਨਟਾਰੀਓ ‘ਚ ਪ੍ਰਤੀ ਘੰਟਾ ਮਿਹਨਤਾਨਾ
ਘੱਟੋ-ਘੱਟ 15 ਡਾਲਰ ਓਨਟਾਰੀਓ/ਬਿਊਰੋ ਨਿਊਜ਼ ਚੜ੍ਹਦੇ ਵਰ੍ਹੇ 2019 ਦੇ ਪਹਿਲੇ ਦਿਨ ਤੋਂ ਹੀ ਓਨਟਾਰੀਓ ‘ਚ ਪ੍ਰਤੀ ਘੰਟਾ ਮਿਹਨਤਾਨਾ ਘੱਟੋ-ਘੱਟ 15 ਡਾਲਰ ਲਾਜ਼ਮੀ ਹੋਵੇਗਾ। ਇਸ ਤੋਂ ਬਿਨਾ ਕਾਮਿਆਂ ਨਾਲ ਸਬੰਧਤ ਹੋਰ ਕਈ ਨਵੇਂ ਨਿਯਮ ਇਸ ਤੋਂ ਪਹਿਲਾਂ ਹੀ ਲਾਗੂ ਹੋ ਜਾਣਗੇ। ਕਈ ਸਾਲਾਂ ਦੀ ਮੁਸ਼ੱਕਤ ਤੋਂ ਬਾਅਦ ਕਾਨੂੰਨ ਘਾੜਿਆਂ ਨੇ ਕਈ …
Read More »ਪ੍ਰਧਾਨ ਮੰਤਰੀ ਟਰੂਡੋ ਵਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ
ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ ਕੀਤਾ ਗਿਆ। ਇਸ ਤੋਂ ਬਾਅਦ ਹਾਊਸਿੰਗ ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ ਹਨ। ਘੱਟ ਆਮਦਨ ਵਾਲੇ ਵਿਅਕਤੀਆਂ ਲਈ ਨਵੇਂ ਹਾਊਸਿੰਗ ਫਾਇਦੇ, ਉਮਰ ਵਿਹਾਅ ਚੁੱਕੇ ਕਿਫਾਇਤੀ ਘਰਾਂ ਦੀ ਮੁਰੰਮਤ ਉੱਤੇ ਆਉਣ …
Read More »ਕੈਨੇਡਾ ਦੀਆਂ ਸੜਕਾਂ ‘ਤੇ ਦੌੜਨਗੇ ਬਿਨਾਂ ਡਰਾਈਵਰਾਂ ਤੋਂ ਟਰੱਕ
ਟੋਰਾਂਟੋ : ਕੈਨੇਡਾ ਦੀਆਂ ਸੜਕਾਂ ‘ਤੇ ਛੇਤੀ ਹੀ ਬਿਨਾਂ ਡਰਾਈਵਰ ਤੋਂ ਦੌੜਨਗੇ ਬਿਨਾ ਡਰਾਈਵਰਾਂ ਤੋਂ ਟਰੱਕ। ਆਟੋ ਨਿਰਮਾਤਾ ਕੰਪਨੀ ਟੈਸਲਾ ਵੱਲੋਂ ਪਿਛਲੇ ਹਫਤੇ ਇਕ ਇਲੈਕਟ੍ਰਾਨਿਕ ਟਰੱਕ ਪੇਸ਼ ਕੀਤਾ ਗਿਆ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਧਰਤੀ ‘ਤੇ ਇਸ ਵੇਲੇ ਸਭ ਤੋਂ ਤੇਜ਼ ਰਫਤਾਰ ਕਮਰਸ਼ੀਅਲ ਵਾਹਨ ਹੈ। ਟੈਸਲਾ ਵੀ ਉਨ੍ਹਾਂ …
Read More »ਦਿਆਲ ਸਿੰਘ ਕਾਲਜ ਦਾ ਨਾਂ ਬਦਲਿਆ ਜਾਣਾ ਗਲਤ : ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ/ਬਿਊਰੋ ਲਿਊਜ਼ : ਦਿੱਲੀ ਯੂਨੀਵਰਸਿਟੀ ਦੇ ਪਹਿਲੇ ਈਵਨਿੰਗ ਕਾਲਜ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਾ’ ਰੱਖਣ ਦਾ ਭਾਜਪਾ ਗੱਠਜੋੜ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸਣੇ ਦਿੱਲੀ ਦੇ ਸਿੱਖਾਂ ਦੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਹੋਰ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਿੱਲੀ …
Read More »ਗੁਜਰਾਤ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਬਣ ਸਕਦੇ ਹਨ ਕਾਂਗਰਸ ਪਾਰਟੀ ਦੇ ਪ੍ਰਧਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਤਰੀਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਰਾਹੁਲ ਗਾਂਧੀ (47) ਦੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਚੋਣ ਅਮਲ ਪਹਿਲੀ ਦਸੰਬਰ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਨਾਲ ਸ਼ੁਰੂ …
Read More »