ਕੈਲੀਫੋਰਨੀਆ/ਬਿਊਰੋ ਨਿਊਜ਼ : ਉੱਤਰੀ ਕੈਲੀਫੋਰਨੀਆ ‘ਚ ਮੰਗਲਵਾਰ ਸਵੇਰੇ ਇਕ ਐਲੀਮੈਟਰੀ ਸਕੂਲ ‘ਚ ਹੋਈ ਗੋਲੀਬਾਰੀ ‘ਚ ਘੱਟੋ ਘੱਟ 05 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚ ਸ਼ੱਕੀ ਹਮਲਾਵਰ ਵੀ ਸ਼ਾਮਿਲ ਹੈ, ਜਿਸ ਨੂੰ ਪੁਲਿਸ ਨੇ ਮਾਰ ਮੁਕਾਇਆ। ਤੇਹਾਮਾ ਕਾਉਂਟੀ ਦੇ ਸਹਾਇਕ …
Read More »Monthly Archives: November 2017
ਕ੍ਰਿਸ਼ ਹੋਪ ਫਾਊਂਡੇਸ਼ਨ ਦਾ ਨਵਾਂ ਯਤਨ- ਯੂਥ ਡਿਵੈਲਪਮੈਂਟ
ਬਰੈਂਪਟਨ : ਕ੍ਰਿਸ਼ ਹੋਪ ਫਾਊਂਡੇਸ਼ਨ, ਜਿਸ ਨੂੰ ਸ੍ਰੀ ਰਮਨ ਦੁਆ, ਸੀ.ਈ.ਓ., ਸੇਵ ਮੈਕਸ ਰੀਅਲ ਅਸਟੇਟ ਵਲੋਂ ਇਕ ਗੈਰ-ਲਾਭਕਾਰੀ ਸੰਸਥਾ ਦੇ ਤੌਰ ‘ਤੇ ਚਲਾਇਆ ਜਾ ਰਿਹਾ ਹੈ, ਲਗਾਤਾਰ ਆਪਣੇ ਸਮਾਜਿਕ ਉਦੇਸ਼ਾਂ ਨੂੰ ਪੂਰਾ ਕਰ ਰਿਹਾ ਹੈ। ਸਾਲ 2015 ‘ਚ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦਾ ਉਦੇਸ਼ ਨੌਜਵਾਨਾਂ ਨੂੰ ਸਾਕਾਰਾਤਮਕ ਗਤੀਵਿਧੀਆਂ ਵਿਚ …
Read More »ਪੀਲ ਪੁਲਿਸ ਨੇ ਚੋਰਾਂ ਦਾ ਗੈਂਗ ਫੜਿਆ
ਬਰੈਂਪਟਨ : ਪੀਲ ਪੁਲਿਸ ਨੇ ਕਈ ਹਫਤਿਆਂ ਦੀ ਜਾਂਚ ਅਤੇ ਨਿਗਰਾਨੀ ਤੋਂ ਬਾਅਦ ਚੋਰਾਂ ਦੇ ਇਕ ਗਿਰੋਹ ਨੂੰ ਫੜਿਆ ਹੈ, ਜੋ ਕਿ ਲਗਾਤਾਰ ਮਿਸੀਸਾਗਾ, ਬਰੈਂਪਟਨ ਅਤੇ ਜੀਟੀਏ ਵਿਚ ਬੰਦ ਘਰਾਂ ਵਿਚ ਸੰਨ ਲਗਾ ਕੇ ਚੋਰੀਆਂ ਕਰ ਰਹੇ ਸਨ। ਪੁਲਿਸ ਨੇ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। 11ਵੀਂ ਡਿਵੀਜ਼ਨ …
Read More »17 November 2017, Vancouver
17 November 2017, Gta
17 November 2017, Main
ਹਵਾ ਪ੍ਰਦੂਸ਼ਣ ਮਾਮਲਾ ਏਕਿਊਆਈ 345 ‘ਤੇ ਪੁੱਜਾ, ਸਥਿਤੀ ਚਿੰਤਾਜਨਕ
ਹਵਾ ਪ੍ਰਦੂਸ਼ਣ ਮਾਮਲਾ ਏਕਿਊਆਈ 345 ‘ਤੇ ਪੁੱਜਾ, ਸਥਿਤੀ ਚਿੰਤਾਜਨਕ ਸੂਬੇ ‘ਚ 41 ਹਜ਼ਾਰ 679 ਥਾਵਾਂ ‘ਤੇ ਸਾੜੀ ਗਈ ਪਰਾਲੀ, ਧੂੰਏਂ ਦੇ ਗੁਬਾਰ ਕਾਰਨ ਚੜ੍ਹਿਆ ਸੂਰਜ ਵੀ ਨਹੀਂ ਦਿਸਦਾਪਿਛਲੇ ਦਿਨਾਂ ਤੋਂ ਚੱਲ ਰਹੇ ਪੰਜਾਬ ਵਿਚ ਹਵਾ ਪ੍ਰਦੂਸ਼ਣ ਦਾ ਖਤਰਾ ਹੋਰ ਵਧ ਗਿਆ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 345 ਦੇ ਖਤਰਨਾਕ …
Read More »ਸੜਕ ਹਾਦਸਿਆਂ ‘ਚ ਬੱਚਿਆਂ ਦੀ ਮੌਤ ਦਰ ਹੈ ਭਾਰਤਲਈਚਿੰਤਾਦਾਵਿਸ਼ਾ
ਵਿਸ਼ਵਸਿਹਤਸੰਸਥਾਵਲੋਂ ਜਾਰੀਕੀਤੀ ਗਈ ਇਕ ਤਾਜ਼ਾਰਿਪੋਰਟਮੁਤਾਬਕਦੁਨੀਆਭਰਵਿਚਸੜਕਾਂ ‘ਤੇ ਹਰਸਾਲ 12 ਲੱਖ ਤੋਂ ਜ਼ਿਆਦਾਲੋਕ ਮੌਤ ਦਾਸ਼ਿਕਾਰ ਹੁੰਦੇ ਹਨ, ਉੱਥੇ ਸੜਕਹਾਦਸਿਆਂ ‘ਚ ਜਾਨ ਗਵਾਉਣਵਾਲੇ ਬੱਚਿਆਂ ਸਬੰਧੀਅੰਕੜੇ ਵੀਹੈਰਾਨੀਜਨਕਹਨ।ਰਿਪੋਰਟਅਨੁਸਾਰਸਾਲ 2016 ਵਿਚ ਇਕੱਲੇ ਭਾਰਤਭਰ ‘ਚ 10 ਹਜ਼ਾਰ ਤੋਂ ਵੀਜ਼ਿਆਦਾ ਬੱਚਿਆਂ ਨੇ ਆਪਣੀਜਾਨ ਗਵਾ ਦਿੱਤੀ, ਜਿਨ੍ਹਾਂ ਵਿਚ 5 ਸਾਲ ਤੋਂ 14 ਸਾਲ ਦੇ ਬੱਚੇ ਸ਼ਾਮਲਸਨ।ਰਿਪੋਰਟਅਨੁਸਾਰ ਇਸ ਉਮਰਵਰਗ ਦੇ …
Read More »905 ਰੀਜਨ ਵਾਲਿਆਂ ਲਈ ਆਟੋ ਬੀਮਾ ਪ੍ਰੀਮੀਅਮਾਂ ਨੂੰ ਨਵੇਂ ਸਿਰੇ ਤੋਂ ਤਹਿ ਕੀਤਾ ਜਾਵੇਗਾ : ਵਿੱਤ ਮੰਤਰੀ ਚਾਰਲਸ ਸੂਸਾ
ਆਟੋ ਬੀਮਾ ਪ੍ਰੀਮੀਅਮ ‘ਚ ਵੱਡੀ ਛੂਟ ਦੀ ਤਿਆਰੀ ਮਿਸੀਸਾਗਾ/ਬਿਊਰੋ ਨਿਊਜ਼ : ਜੇਕਰ ਸਰਕਾਰ ਨੇ ਆਪਣੀ ਕੀਤੇ ਵਾਅਦੇ ‘ਤੇ ਅਮਲ ਕੀਤਾ ਤਾਂ 905 ਰੀਜਨ ‘ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਆਟੋ ਬੀਮਾ ਪ੍ਰੀਮੀਅਮਾਂ ‘ਚ ਕਾਫ਼ੀ ਰਾਹਤ ਮਿਲ ਸਕਦੀ ਹੈ। ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੂਸਾ ਨੇ ਘੱਟ ਤਨਖਾਹ ‘ਚ ਵਾਧੇ ਨੂੰ …
Read More »ਓਨਟਾਰੀਓ ਦੇ 24 ਕਾਲਜਾਂ ‘ਚ ਪੰਜ ਮਹੀਨਿਆਂ ਤੋਂ ਪੜ੍ਹਾਈ ਠੱਪ
ਕੰਟ੍ਰੈਕਟ ਆਫ਼ਰ ਖਾਰਜ, ਹੜਤਾਲ ਬਰਕਰਾਰ ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓ ਦੇ ਕਾਲਜਾਂ ਦਾ ਵਿਵਾਦ ਕਿਸੇ ਤਣ ਪੱਤਣ ਨਹੀਂ ਲੱਗਾ। ਨਤੀਜਾ ਇਹ ਨਿਕਲਿਆ ਕਿ ਹੜਤਾਲ ਬਰਕਰਾਰ ਹੈ। ਓਨਟਾਰੀਓ ਦੇ 24 ਕਾਲਜਾਂ ‘ਚ ਬੀਤੇ ਮਹੀਨੇ ਤੋਂ ਪੰਜ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਪਈ ਹੈ। ਕਾਰਨ ਹੈ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨਿਅਨ ਵਲੋਂ …
Read More »