Breaking News
Home / 2017 / September (page 7)

Monthly Archives: September 2017

ਬਰੈਂਪਟਨ, ਮਿਸੀਸਾਗਾ ਤੇ ਕੈਲਾਡਨਸ਼ਹਿਰਾਂ ਨੂੰ ਮਿਲੇਗੀ 99,000 ਡਾਲਰਦੀਫ਼ੈੱਡਰਲ ਫੰਡਿੰਗ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਪੀਲਰਿਜਨ ਜਿਸ ਵਿਚਬਰੈਂਪਟਨ, ਮਿਸੀਸਾਗਾਅਤੇ ਕੈਲਾਡਨ ਤਿੰਨ ਸ਼ਹਿਰਸ਼ਾਮਲਹਨ, ਵਿਚਰਹਿਰਹੇ ਪਰਿਵਾਰਾਂ ਲਈਆਰਟਸਅਤੇ ਹੈਰੀਟੇਜ ਤੇ ਹੋਰਸਹੂਲਤਾਂ ਵਿਚ ਸੁਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਫ਼ੈੱਡਰਲਸਰਕਾਰ ਵੱਲੋਂ 99,000 ਡਾਲਰਦੀਰਕਮਜਾਰੀਕੀਤੀ ਜਾ ਰਹੀ ਹੈ। ਪੀਲਆਰਟ ਗੈਲਰੀ, ਮਿਊਜ਼ੀਅਮਐਂਡਆਰਕਾਈਵਜ਼ ਦੇ ਐਲੀਵੇਟਰਾਂ ਦੇ ਨਵੀਨੀਕਰਨਲਈ ਇਹ ਅਤਿ-ਲੋੜੀਂਦਾਕਦਮ ਸੀ ਜਿਸ ਦੀਪਿਛਲੇ ਕਈ ਸਾਲਾਂ ਤੋਂ ਉਡੀਕਕੀਤੀ ਜਾ ਰਹੀ ਸੀ। ਖੋਜ, ਸਾਇੰਸ ਤੇ …

Read More »

ਸੈਨੇਟਫਾਇਨਾਂਸਕਮੇਟੀਟੈਕਸਤਬਦੀਲੀਆਂ ਦੀਕਰੇਗੀ ਪੜਚੋਲ

30 ਨਵੰਬਰਤੱਕਦਾਮਿਲਿਆਰਿਪੋਰਟਪੇਸ਼ਕਰਨਦਾਸਮਾਂ ਓਟਵਾ/ਬਿਊਰੋ ਨਿਊਜ਼ ਲਿਬਰਲਾਂ ਵੱਲੋਂ ਪ੍ਰਸਤਾਵਿਤਟੈਕਸਤਬਦੀਲੀਆਂ ਦਾਸੈਨੇਟਦੀ ਕੌਮੀ ਵਿੱਤੀਕਮੇਟੀਵੱਲੋਂ ਅਧਿਐਨਕੀਤਾਜਾਵੇਗਾ। ਸੈਨੇਟਰਜ਼ ਦਾਕਹਿਣਾ ਹੈ ਕਿ ਸਰਕਾਰਵੱਲੋਂ ਜਿਹੜੀਆਂ ਅਲੰਕਾਰਿਕ ਗੱਲਾਂ ਆਖੀਆਂ ਜਾ ਰਹੀਆਂ ਹਨਉਨ੍ਹਾਂ ਵਿੱਚ ਕਟੌਤੀ ਕੀਤੇ ਜਾਣ ਤੇ ਲਿਬਰਲਾਂ ਦੇ ਇਸ ਪ੍ਰਸਤਾਵ ਦੇ ਜਨਤਾ ਉੱਤੇ ਪੈਣਵਾਲੇ ਅਸਰ ਨੂੂੰ ਜਾਹਿਰਕਰਨਦਾ ਇਹ ਮੌਕਾ ਹੈ। ਸੈਨੇਟਵੱਲੋਂ ਵਿੱਤਮੰਤਰੀਬਿੱਲ ਮੌਰਨਿਊ ਦੀਆਂ ਪ੍ਰਸਤਾਵਿਤਤਬਦੀਲੀਆਂ ਨੂੰ ਅਧਿਐਨਕਰਨਸਬੰਧੀਮਤਾਪਾਸਕੀਤਾ ਗਿਆ। …

Read More »

ਜੀ ਐਸ ਟੀ ਅਤੇ ਪੰਚਾਇਤਾਂ ਦੇ ਹੱਕ

ਗੁਰਮੀਤ ਸਿੰਘ ਪਲਾਹੀ ਦੇਸ਼ ਭਰ ਵਿੱਚ 2,40,930 ਪਿੰਡ ਪੰਚਾਇਤਾਂ ਹਨ। ਇਹਨਾਂ ਪੰਚਾਇਤਾਂ ਵਿੱਚ 31 ਲੱਖ ਚੁਣੇ ਹੋਏ ਸਰਪੰਚ ਅਤੇ ਪੰਚ ਹਨ। ਦੇਸ਼ ਦੇ 73 ਵੇਂ ਸੰਵਿਧਾਨ ਸੋਧ ਕਾਨੂੰਨ ਤਹਿਤ ਇਹਨਾਂ ਪੰਚਾਇਤਾਂ ਨੂੰ ਸਥਾਨਕ ਸਰਕਾਰ ਦਾ ਦਰਜਾ ਦਿੱਤਾ ਗਿਆ ਹੈ। ਇਹ ਕਾਨੂੰਨ ਪੰਚਾਇਤਾਂ ਨੂੰ ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਦੀਆਂ ਯੋਜਨਾਵਾਂ …

Read More »

ਬੁਰਾਈਆਂ ਨੂੰ ਮਿਟਾਉਣ ਦਾ ਪ੍ਰਤੀਕ ਹੈ ਦੁਸਹਿਰਾ

ਰਾਜੇਸ਼ ਰਿਖੀ ਪੰਜਗਰਾਈਆਂ ਦੁਸਹਿਰਾ ਅਜਿਹਾ ਤਿਉਹਾਰ ਹੈ, ਜੋ ਪੂਰੇ ਦੇਸ਼ ਵਿਚ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸਦੀ ਕੈਦ ‘ਚੋਂ ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਸੀ, ਜਿਸ ਕਰਕੇ ਇਸ ਤਿਉਹਾਰ ਨੂੰ ਬੁਰਾਈ ‘ਤੇ ਅੱਛਾਈ …

Read More »

ਵਿਗਿਆਨ-ਗਲਪ ਕਹਾਣੀ

ਕਿਸ਼ਤ 3 ਭਟਕਨ ਡਾ. ਡੀ ਪੀ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) “ਪਤਾ ਹੈ ਮੈਨੂੰ। ਤਦੇ ਹੀ ਤਾਂ ਮੈਂ ਆਇਆ ਹਾਂ।” ਪਿਆਰ ਭਰੇ ਅੰਦਾਜ਼ ਵਿਚ ਮੁਸਕਰਾ ਰਹੇ ਅਜਨਬੀ ਦੇ ਬੋਲ ਸਨ। “ਤੇਰੀ ਇਹ ਮਜ਼ਾਲ। ਲੱਗਦਾ ਹੈ ਤੈਨੂੰ ਸਬਕ ਸਿਖਾਉਣਾ ਹੀ ਪਵੇਗਾ।” ਤਾਰਾ ਨੇ ਅੰਗਰੱਖਿਅਕਾਂ ਨੂੰ ਬੁਲਾਣ ਵਾਲੀ ਘੰਟੀ ਦਾ …

Read More »

ਪਾਖੰਡੀ ਸਾਧ ਥਾਂ ਸਿਰ ਪੁੱਜਿਆ

ਹਰਦੇਵ ਸਿੰਘ ਧਾਲੀਵਾਲ 98150-37279 ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਬੇਗੁਨਾਹ ਨੂੰ ਸਜ਼ਾ ਨਾ ਹੋਵੇ, ਭਾਵੇਂ ਸੌਅ ਗੁਨਾਹਗਾਰ ਛੁਟ ਜਾਣ, ਇਹ ਇੱਕ ਬਹੁਤ ਵਧੀਆ ਗੱਲ ਹੈ। ਸਰਸੇ ਵਾਲੇ ਸਾਧ ਗੁਰਮੀਤ ਸਿੰਹੋ ਇੱਕ ਸਧਾਰਨ ਜਿੰਮੀਦਾਰ ਪਰਿਵਾਰ ਵਿੱਚੋਂ ਹੈ। ਡੇਰੇ ਦਾ ਪੁਰਾਣਾ ਨਾਂ ਸੱਚਾ ਸੌਦਾ ਰੱਖਿਆ ਸੀ, ਜਿਹੜਾ ਸਮੇਂ ਦੇ ਨਾਲ ਖਤਮ …

Read More »

ਬਹੁਰੰਗੀ ਵਲੈਤ ਦੀਆਂ ਯਾਦਾਂ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਮੇਰੇ ਖ਼ਿਆਲ ਮੁਤਾਬਕ ਵਲੈਤ ਬਾਰੇ ਪਹਿਲੀ ਵਾਰ ਪੰਜਾਬੀ ਵਿੱਚ ਸਫ਼ਰਨਾਮਾ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ, ਜਿਵੇਂ ਰੋਜ਼ਨਾਮਚਾ ਲਿਖੀਦਾ, ( ਡਾਇਰੀ ਦੇ ਪੰਨਿਆਂ ਵਾਂਗ)। ਇਹ ਉਹਨਾਂ ਦੇ ਦਿਹਾਂਤ ਦੇ ਦੇਰ ਮਗਰੋਂ ਛਪਿਆ। ਐਮ.ਐਸ. ਕਮਲਾ ਅਕਾਲੀ ਨੇ ਵੀ ‘ਮੇਰੀ ਵਲੈਤ ਯਾਤਰਾ’ ਨਾਮੀਂ ਕਿਤਾਬ ਲਿਖੀ। ਇਸ …

Read More »

ਨਿਜ਼ੀ ਹੈਲਥ ਅਤੇ ਡੈਂਟਲ ਪਲਾਨਾਂ ਦੀ ਕਵਰੇਜ਼

ਚਰਨ ਸਿੰਘ ਰਾਏ416-400-9997 ਕੈਨੇਡਾ ਸਰਕਾਰ ਵਲੋਂ ਆਪਣੇ ਨਿਵਾਸੀਆਂ ਨੂੰ ਸਰਕਾਰੀ ਹੈਲਥ ਇੰਸ਼ੋਰੈਂਸ ਦੀ ਕਵਰੇਜ ਮਿਲਦੀ ਹੈੇ ਅਤੇ ਹੈਲਥ-ਕਾਰਡ ਦੇ ਰਾਹੀਂ ਮੁਢਲੀਆਂ ਸਿਹਤ ਸੇਵਾਵਾਂ ਮੁਫੱਤ ਦਿੱਤੀਆਂ ਜਾਂਦੀਆਂ ਹਨ ਪਰ ਹੇਠ ਲਿਖੀਆ ਸੇਵਾਵਾਂ ਕਵਰ ਨਹੀਂ ਹੁੰਦੀਆਂ ਜਿਵੇਂ1.ਡਾਕਟਰ ਵਲੋਂ ਲਿਖੀਆਂ ਦਵਾਈਆਂ,ਦੰਦਾਂ ਅਤੇ ਅੱਖਾਂ ਦੀ ਚੈਕ-ਅੱਪ ਅਤੇ ਇਲਾਜ,ਮੈਡੀਕਲ ਸਪੈਸ਼ਲਿਸਟ ਵਲੋਂ ਸੇਵਾਵਾਂ,ਹੋਮ ਕੇਅਰ ਅਤੇ ਨਰਸਾਂ …

Read More »

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਿਊ ਏਜੰਸੀ ਵਲੋਂ ਫੈਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ ਹੋ …

Read More »