… ਡੇਰਾ ਮੁਖੀ ਹਾਜ਼ਰ ਹੋ ਡੇਰਾ ਮੁਖੀ ਦੀ ਭੂਮਿਕਾ ਵਾਲਾ ਫੈਸਲਾ ਰਾਖਵਾਂ ਰੱਖਦਿਆਂ ਅਦਾਲਤ ਨੇ ਬਾਬੇ ਨੂੰ 25 ਅਗਸਤ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰੇ ਦੀਆਂ ‘ਸਾਧਵੀਆਂ’ ਨਾਲ ਬਲਾਤਕਾਰ ਕੀਤੇ ਜਾਣ ਦੇ ਕੇਸ ਵਿੱਚ ਪੰਚਕੂਲਾ ਸਥਿਤ ਸੀਬੀਆਈ …
Read More »Monthly Archives: August 2017
ਮਿਲਖਾ ਸਿੰਘ ਤੇ ਮਾਨ ਕੌਰ ਨੇ ਵਧਾਇਆ ਚੰਡੀਗੜ੍ਹ ਦਾ ਮਾਣ
ਉਡਣਾ ਸਿੱਖ ਬਣੇ ਡਬਲਿਊ ਐਚ ਓ ਦੇ ਬ੍ਰਾਂਡ ਅੰਬੈਸਡਰ ਚੰਡੀਗੜ੍ਹ/ਬਿਊਰੋ ਨਿਊਜ਼ : ਉਡਣਾ ਸਿੱਖ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ ਐਚ ਓ) ਨੇ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਵੀ ਮਿਲਖਾ ਸਿੰਘ ਨੂੰ ਸਵੱਛਤਾ ਅਭਿਆਨ ਦਾ ਬ੍ਰਾਂਡ ਅੰਬੈਸਡਰ ਬਣਾ ਚੁੱਕਿਆ …
Read More »101 ਸਾਲਾ ਅਥਲੀਟ ਮਾਨ ਕੌਰ ‘ਤੇ ਦਿਖਾਈ ਗਈ ਡਾਕੂਮੈਂਟਰੀ
ਚੰਡੀਗੜ੍ਹ : ਸਿਟੀ ਬਿਊਟੀਫੁੱਲ ਦੀ 101 ਸਾਲਾ ਮਾਨ ਕੌਰ ਨੇ ਹਿਸਟਰੀ ਚੈਨਲ ‘ਤੇ ਚੰਡੀਗੜ੍ਹ ਦਾ ਮਾਣ ਵਧਾਇਆ। ਪਿਛਲੇ ਦਿਨੀਂ ਚੈਨਲ ਦੇ ਸ਼ੋਅ ‘ਓ ਮਾਈ ਗਾਡ ‘ਚ ਯੇ ਮੇਰਾ ਇੰਡੀਆ’ ‘ਚ ਮਾਨ ਕੌਰ ‘ਤੇ ਬਣਾਈ ਗਈ ਡਾਕੂਮੈਂਟਰੀ ਦਿਖਾਈ ਗਈ। ਇਸ ਦੇ ਮਾਧਿਅਮ ਨਾਲ ਇਸ ਉਮਰ ‘ਚ ਵੀ ਡਾਇਟ ਦਾ ਪੂਰਾ ਧਿਆਨ, …
Read More »ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਦੇਹਾਂਤ
ਚੰਡੀਗੜ੍ਹ/ਬਿਊਰੋ ਨਿਊਜ਼ : ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਉਹ ਦਿਮਾਗ ਦੀ ਨਾੜੀ ਫਟਣ ਕਾਰਨ ਮੁਹਾਲੀ ਦੇ ਸੋਹਾਣਾ ਹਸਪਤਾਲ ਵਿੱਚ 3 ਮਹੀਨਿਆਂ ਤੋਂ ਦਾਖਲ ਸਨ। ਗਿਆਨੀ ਮੱਲ ਸਿੰਘ ਦਾ ਡੇਢ ਸਾਲ ਪਹਿਲਾਂ ਦਿਮਾਗ ਦੇ ਟਿਊਮਰ ਦਾ …
Read More »ਚੰਡੀਗੜ੍ਹ ਫਿਰ ਸ਼ਰਮਸਾਰ 8ਵੀਂ ਕਲਾਸ ਦੀ ਜਵਾਕੜੀ ਨਾਲ ਦਿਨ ਦਿਹਾੜੇ ਹੋਇਆ ਬਲਾਤਕਾਰ
ਚੰਡੀਗੜ੍ਹ : ਇਕ ਆਈਏਐਸ ਅਫ਼ਸਰ ਦੀ ਧੀ ਨੂੰ ਚੰਡੀਗੜ੍ਹ ‘ਚ ਛੇੜਨ ਵਾਲੇ ਇਕ ਲੀਡਰ ਦੇ ਪੁੱਤਰ ਦਾ ਮਾਮਲਾ ਅਜੇ ਕੋਰਟ ਕਚਹਿਰੀ ਵਿਚ ਹੀ ਸੀ ਕਿ ਚੰਡੀਗੜ੍ਹ ਫਿਰ ਸ਼ਰਮਸਾਰ ਹੋ ਗਿਆ। ਹੁਣ 8ਵੀਂ ਜਮਾਤ ਦੀ ਜਵਾਕੜੀ ਨਾਲ ਦਿਨ ਦਿਹਾੜੇ ਬਲਾਤਕਾਰ ਹੋਇਆ। ਦੇਸ਼ ਆਪਣੀ ਅਜ਼ਾਦੀ ਦਿਹਾੜੇ ਦੀ ਵਰ੍ਹੇਗੰਢ ਦੇ ਜਸ਼ਨ ਮਨਾ ਰਿਹਾ …
Read More »ਮਾਮੇ ਦੀ ਕਰਤੂਤ ਦਾ ਸ਼ਿਕਾਰ ਹੋਈ 10 ਸਾਲਾ ਬਾਲੜੀ ਨੇ ਦਿੱਤਾ ਧੀ ਨੂੰ ਜਨਮ
ਚੰਡੀਗੜ੍ਹ : ਰਿਸ਼ਤਿਆਂ ਨੂੰ ਇਕ ਵਾਰ ਫਿਰ ਦਾਗ਼ਦਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਜਦੋਂ ਮਾਮੇ ਦਾ ਹੀ ਸ਼ਿਕਾਰ ਬਣੀ ਚੰਡੀਗੜ੍ਹ ਦੀ 10 ਸਾਲਾ ਬਾਲੜੀ ਨੇ ਧੀ ਨੂੰ ਜਨਮ ਦਿੱਤਾ। ਆਪਣੇ ਹੀ ਮਾਮੇ ਵੱਲੋਂ ਕੀਤੇ ਗਏ ਬਲਾਤਕਾਰ ਤੋਂ ਬਾਅਦ ਪ੍ਰੈਗਨੈਂਟ ਹੋਈ 10 ਸਾਲ ਦੀ ਲੜਕੀ ਨੇ ਵੀਰਵਾਰ ਨੂੰ ਸਰਜਰੀ ਰਾਹੀਂ ਇਕ …
Read More »’84 ਕਤਲੇਆਮ ਦੀਆਂ ਪੁਰਾਣੀਆਂ ਫਾਈਲਾਂ ਮੁੜ ਖੁੱਲ੍ਹਣਗੀਆਂ
ਸੁਪਰੀਮ ਕੋਰਟ ਨੇ ਦੋ ਮੈਂਬਰੀ ਜਾਂਚ ਕਮੇਟੀ ਦਾ ਕੀਤਾ ਗਠਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ 1984 ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜਾਂ ਦੀ ਆਬਜ਼ਰਵਰ ਕਮੇਟੀ ਬਣਾਈ। ਕਮੇਟੀ ਇਹ ਜਾਂਚ ਕਰੇਗੀ ਕਿ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਤ 241 ਮਾਮਲੇ ਬੰਦ ਕਰਨ ਦਾ …
Read More »ਅਜ਼ਾਦੀ ਦਿਵਸ
ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਕੀਤਾ ਸੰਬੋਧਨ ਤਿਰੰਗਾ ਫਹਿਰਾਇਆ ਅਤੇ ਨੋਟਬੰਦੀ, ਜੀਐਸਟੀ ਤੇ ਭ੍ਰਿਸ਼ਟਾਚਾਰ ਦਾ ਕੀਤਾ ਜ਼ਿਕਰ ਨਵੀਂ ਦਿੱਲੀ/ਬਿਊਰੋ ਨਿਊਜ਼ : 15 ਅਗਸਤ, 2017 ਨੂੰ ਭਾਰਤ ਨੇ ਆਪਣਾ 71ਵਾਂ ਅਜ਼ਾਦੀ ਦਿਵਸ ਮਨਾਇਆ ਹੈ। ਇਸ ਮੌਕੇ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗਾ ਝੰਡਾ ਫਹਿਰਾਇਆ। ਪ੍ਰਧਾਨ ਮੰਤਰੀ …
Read More »ਦੇਸ਼ ਵਾਸੀ ਅਜ਼ਾਦੀ ਘੁਲਾਟੀਆਂ ਤੋਂ ਪ੍ਰੇਰਣਾ ਲੈਣ : ਰਾਸ਼ਟਰਪਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਲਈ ਆਵਾਮ ਅਤੇ ਸਰਕਾਰ ਦਰਮਿਆਨ ਭਾਈਵਾਲੀ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰ ਦੇ ਖੂਨ ਵਿੱਚ ਹੀ ‘ਮਾਨਵੀ ਤੱਤ’ ਹਨ ਅਤੇ ਇਹ ‘ਰਹਿਮ ਦਿਲ ਸਮਾਜ’ ਹੈ । 71ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਉਤੇ ਮੁਲਕ …
Read More »ਹਥਿਆਰਬੰਦ ਦਸਤੇ ਪੂਰੀ ਤਾਕਤ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ: ਜੇਤਲੀ
ਨਵੀਂ ਦਿੱਲੀ : ਕਸ਼ਮੀਰ ਵਿੱਚ ਸਰਹੱਦ ਪਾਰੋਂ ਅੱਤਵਾਦੀ ਗਤੀਵਿਧੀਆਂ ਵਧਣ ਅਤੇ ਡੋਕਲਾਮ ਵਿੱਚ ਚੀਨ ਨਾਲ ਤਣਾਅ ਵਿਚਕਾਰ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਹਥਿਆਰਬੰਦ ਦਸਤਿਆਂ ਨੂੰ ਆਪਣੀ ਪੂਰੀ ਤਾਕਤ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦਾ ਸੱਦਾ ਦਿੱਤਾ। ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਵਿੱਚ ਜੇਤਲੀ ਨੇ ਕਿਹਾ ਕਿ ਉਹ ਭਾਰਤ ਵਿਰੁੱਧ ਅੱਤਵਾਦ …
Read More »