ਚੜ੍ਹ ਰਹੀਆਂ ਪੰਚਾਇਤਾਂ ਗੁਰਮੀਤ ਸਿੰਘ ਪਲਾਹੀ ਇਹਨਾ ਦਿਨਾਂ ‘ਚ ਸਿਆਸੀ ਹਲਕਿਆਂ ‘ਚ ਇਸ ਗੱਲ ਦੀ ਚਰਚਾ ਹੈ ਕਿ ਜ਼ਿਲਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਅਗਲੇ ਵਰ੍ਹੇ ਇਕੋ ਵੇਲੇ ਕਰਾਉਣ ਉਤੇ ਸਰਕਾਰ ਵਿਚਾਰ ਕਰ ਰਹੀ ਹੈ। ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਦੀ ਮਿਆਦ …
Read More »Monthly Archives: July 2017
“ਪੇਟੋਂ ਇੱਕ ਮਾਤਾ ਦਿਓਂ, ਮੁੜਕੇ ਜਨਮ ਨੀ ਲੈਣਾ ਵੀਰਾ”੩… ਬਾਪੂ ਪਾਰਸ ਜੀ
ਮੇਰਾ ਇਕਬਾਲ ਡਾ: ਰਛਪਾਲ ਗਿੱਲ ਇਕਬਾਲ ਮੇਰਾ ਵੱਡਾ ਭਰਾ ਹੋਣ ਨਾਲੋਂ ਕਿਤੇ ਵੱਧ ਮਾਂ-ਬਾਪ, ਰਹਿਨਮਾ, ਮਾਰਗ-ਦਰਸ਼ਕ, ਉਸਤਾਦ, ਅਤੇ ਗੂੜ੍ਹਾ ਦੋਸਤ ਸੀ। ਉਹਨੇ ਮੇਰੀ ਬੋਲੀ ਨੂੰ ਚੰਡਿਆ, ਤਿਰਛਿਆ, ਅਤੇ ਸੁਨਿਹਰੀ ਚਮਕ ਦੀ ਕਲੀ ਕਰਕੇ ਹੁੰਦਲਹੇੜ ਬਣਾਇਆ। ਕਿਵੇਂ ਲਿਖਣਾ ਅਤੇ ਬੋਲਣਾ ਹੈ, ਇਹ ਵੱਲ ਵੀ ਉਹਨੇ ਮੇਰੇ ਜ਼ਹਿਨ ਦੇ ਸਲੀਕੇ ਨੂੰ ਗੁੜ੍ਹਤੀ …
Read More »ਬੋਲ ਬਾਵਾ ਬੋਲ ਸਾਰੇ ਹੈਰਾਨ ਨੇ ਜਸਟਿਸ ਕਰਨਨ ਦੀ ‘ਕਰਨੀ’ ਤੋਂ
ਨਿੰਦਰ ਘੁਗਿਆਣਵੀ 94174-21700 ਭਾਰਤੀ ਨਿਆਂ ਪ੍ਰਣਾਲੀ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਕਿ ਹਾਈ ਕੋਰਟ ਦੇ ਇੱਕ ਜਸਟਿਸ ਦੇ ਗ੍ਰਿਫਤਾਰੀ ਵਰੰਟ ਜਾਰੀ ਹੋਏ ਹੋਣ। ਜ਼ਮਾਨਤ ਰੱਦ ਹੋਈ ਹੋਵੇ। ਘਰੋਂ ਵੀ ਭੱਜਣਾ ਪੈ ਜਾਏ। ਗ੍ਰਿਫਤਾਰੀ ਬਾਅਦ ਹਸਪਤਾਲ ਦਾਖਲ ਹੋਣਾ ਪਿਆ ਹੋਵੇ ਤੇ ਇਸ ਸਾਰੇ ਘਟਨਾਕ੍ਰਮ ਦੇ ਵਿਚ ਵਿਚ ਹੀ ਅਹੁਦੇ …
Read More »ਬੱਚਿਆਂ ਦੇ ਸੁਨਿਹਰੀ ਭਵਿੱਖ ਦੀ ਜਾਮਨ- ਆਰ.ਈ.ਐਸ.ਪੀ.
ਚਰਨ ਸਿੰਘ ਰਾਏ 416-400-9997 ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ (ਆਰ.ਈ.ਐਸ.ਪੀ.) ਇਕ ਅਜਿਹਾ ਖਾਸ ਬੱਚਤ ਖਾਤਾ ਹੈ ਜੋ ਕੈਨੇਡਾ ਰੈਵਨਿਊ ਏਜੰਸੀ (ਸੀ.ਆਰ.ਏ.) ਨਾਲ ਰਜਿਸਟਰਡ ਹੈ ਅਤੇ ਖਾਸ ਕਰਕੇ ਉਨ੍ਹਾਂ ਪਰੀਵਾਰਾਂ ਲਈ ਬਣਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬੱਚਤ ਕਰਨੀ ਚਾਹੁੰਦੇ ਹਨ। ਇਸ ਪੂਰੇ ਪਲਾਨ ਦੇ ਖਾਤੇ ਵਿਚ ਅਸੀਂ ਵੱਧ …
Read More »ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ, 416-300-2359 ਟੈਕਸ ਰਿਟਰਨ ਫਾਈਲ ਕਰਨਾ ਹਮੇਸਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ …
Read More »21 July 2017, Vancouver
21 July 2017, Gta
21 July 2017, Main
ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ
ਵਿਰੋਧੀ ਉਮੀਦਵਾਰ ਮੀਰਾ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ ਭਾਜਪਾ ਖੇਮੇ ‘ਚ ਖੁਸ਼ੀ ਦਾ ਮਾਹੌਲ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਬਣ ਗਏ ਹਨ। ਕੋਵਿੰਦ ਨੇ ਵਿਰੋਧੀ ਉਮੀਦਵਾਰ ਮੀਰਾ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ। ਰਾਮਨਾਥ ਕੋਵਿੰਦ ਨੂੰ 69 ਫੀਸਦੀ ਵੋਟਾਂ ਮਿਲੀਆਂ ਹਨ ਤੇ ਕਾਂਗਰਸ ਉਮੀਦਵਾਰ ਮੀਰਾ …
Read More »ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਬਣੇ
19 ਵਿਚੋਂ 14 ਵਿਧਾਇਕ ਖਹਿਰਾ ਦੇ ਪੱਖ ‘ਚ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਬਣ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ‘ਆਪ’ ਦੇ 19 ਵਿੱਚੋਂ 14 ਵਿਧਾਇਕ ਖਹਿਰਾ ਦੇ ਪੱਖ ਵਿਚ ਸਨ। ਇਸ ਸਬੰਧੀ ਦਿੱਲੀ ਵਿਚ ਅਰਵਿੰਦ …
Read More »