Breaking News
Home / 2017 / June (page 23)

Monthly Archives: June 2017

ਰੱਬ ਬਚਾਵੇ ਇਹਨਾਂ ਚੋਰਾਂ ਤੋਂ…!

ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। …

Read More »

ਕੈਨੇਡਾ ਨੂੰ ਨਾਟੋ ਨੇ ਆਪਣੇ ਪੁਲਿਸ ਟਰੇਨਰ ਮੁੜ ਅਫ਼ਗਾਨਿਸਤਾਨ ‘ਚ ਭੇਜਣਲਈ ਕਿਹਾ

ਓਟਵਾ/ਬਿਊਰੋ ਨਿਊਜ਼ ਅਫਗਾਨਿਸਤਾਨਮਿਸ਼ਨਖ਼ਤਮਹੋਣ ਤੋਂ ਤਿੰਨਸਾਲਬਾਅਦਨਾਟੋ ਨੇ ਕੈਨੇਡਾ ਨੂੰ ਮੁੜਆਪਣੇ ਪੁਲਿਸਟਰੇਨਰਅਫਗਾਨਿਸਤਾਨਭੇਜਣਦੀ ਗੁਜ਼ਾਰਿਸ਼ਕੀਤੀ  ਹੈ। ਰੱਖਿਆਮੰਤਰੀਹਰਜੀਤ ਸਿੰਘ ਸੱਜਣ ਨੇ ਇਹ ਜਾਣਕਾਰੀਦਿੰਦਿਆਂ ਦੱਸਿਆ ਕਿ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾਨਾਲਲੈਰਿਹਾ ਹੈ। ਇਹ ਗੁਜ਼ਾਰਿਸ਼ਨਾਟੋ ਵੱਲੋਂ ਅਮਰੀਕਾਰਾਹੀਂ ਆਈ ਹੈ। ਇੱਕ ਰੱਖਿਆਅਧਿਕਾਰੀ ਨੇ ਦੱਸਿਆ ਕਿ ਹੁਣ ਜਾਂ ਤਾਂ ਸਿਵਲੀਅਨਪੁਲਿਸਟਰੇਨਰਜਿਵੇਂ ਕਿ ਆਰਸੀਐਮਪੀ ਨੂੰ ਇਸ ਮਿਸ਼ਨਵਿੱਚਸ਼ਾਮਲਕੀਤਾਜਾਵੇਗਾ ਤੇ ਜਾਂ ਫਿਰਕੈਨੇਡੀਅਨ ਫੌਜ …

Read More »

ਕੈਨੇਡਾ ਦੁਨੀਆ ਦਾ ਸੁਰੱਖਿਅਤ ਦੇਸ਼

ਦੁਨੀਆ ਦੇ ਟਾਪ 10 ਸੇਫ਼ਕੰਟਰੀਆਂ ‘ਚ ਦਰਜ ਹੋਇਆ ਨਾਂ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੂੰ ਇਕ ਵਾਰਫਿਰਦੁਨੀਆ ਦੇ ਸਭ ਤੋਂ ਸੁਰੱਖਿਅਤਦੇਸ਼ਾਂ ਵਿਚਸ਼ਾਮਲਕੀਤਾ ਗਿਆ ਹੈ। 2017 ਦੇ ਗਲੋਬਲਪੀਸਇੰਡੈਕਸਦੀਰਿਪੋਰਟਮੁਤਾਬਕ 163 ਦੇਸ਼ਾਂ ਵਿਚਕੈਨੇਡਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ8ਵਾਂ ਸਥਾਨਦਿੱਤਾ ਗਿਆ ਹੈ। ਇਸ ਸੂਚੀ ਨੂੰ ਤਿਆਰਕਰਨਲਈ 23 ਮਾਪਦੰਡਾਂ ਨੂੰ ਧਿਆਨਵਿਚਰੱਖਿਆ ਗਿਆ। ਇਨ੍ਹਾਂ ਵਿਚਕਤਲਾਂ ਦੀਦਰ, ਹਿੰਸਕ …

Read More »

ਕੈਨੇਡਾ ਨੇ ਤਿਆਰਕੀਤਾ 2 ਡਾਲਰਦਾਨਵਾਂ ਸਿੱਕਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨਸਰਕਾਰ ਨੇ ਦੇਸ਼ਦੀ150ਵੀਂ ਵਰ੍ਹੇਗੰਢ ਦੇ ਸਬੰਧਵਿਚ 2 ਡਾਲਰਦਾ ਇਕ ਨਵਾਂ ਸਿੱਕਾ ਤਿਆਰਕੀਤਾ ਹੈ। ਇਹ ਸਿੱਕਾ ਕੋਈ ਆਮ ਸਿੱਕਾ ਨਹੀਂ ਹੈ। ਇਸ ਦੀਖਾਸੀਅਤ ਹੈ ਕਿ ਹਨ੍ਹੇਰੇ ਵਿਚ ਇਹ ਚਮਕਦਾ ਹੈ। ਇਸ ਸਿੱਕੇ ‘ਤੇ ਉੱਤਰੀਲਾਈਟਾਂ (ਹਰੇ ਰੰਗ ਦੀਆਂ ਕਿਰਨਾਂ) ਬਣਾਈਆਂ ਗਈਆਂ ਹਨ, ਜੋ ਹਨੇਰੇ ਵਿਚਚਮਕਣ ਲੱਗਦੀਆਂ ਹਨ।ઠਰਾਇਲਕੈਨੇਡੀਅਨਮਿੰਟ (ਖਾਨ) ਨੇ …

Read More »

ਟਰੂਡੋ 31 ਫੀਸਦੀਅਮਰੀਕੀਆਂ ਲਈ ਹਾਂਪੱਖੀ, 20 ਫੀਸਦੀਲਈ ਨਾਂਪੱਖੀ, 49 ਫੀਸਦੀਅਨਜਾਣ

ਅਮਰੀਕੀਆਂ ‘ਚ ਟਰੰਪਨਾਲੋਂ ਵੱਧ ਮਕਬੂਲਹਨਟਰੂਡੋ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਪੂਰੀਦੁਨੀਆਵਿਚਆਪਣੇ ਵਧੀਆਸੁਭਾਅਅਤੇ ਲੋਕਪ੍ਰਿਅਤਾਕਰਕੇ ਪ੍ਰਸਿੱਧਹਨ। ਉਨ੍ਹਾਂ ਦੀਪ੍ਰਸਿੱਧੀਦਾਆਲਮ ਇਹ ਹੈ ਕਿ ਅਮਰੀਕਾ ਦੇ ਲੋਕਤੱਕਆਪਣੇ ਰਾਸ਼ਟਰਪਤੀਡੋਨਾਲਡਟਰੰਪਦੀਤੁਲਨਾਵਿਚਟਰੂਡੋ ਨੂੰ ਜ਼ਿਆਦਾਪਸੰਦਕਰਦੇ ਹਨ। ਇਕ ਨਵੇਂ ਸਰਵੇਖਣਵਿਚਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਲੋਕਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਨੂੰ ਜ਼ਿਆਦਾਪਸੰਦਕਰਦੇ ਹਨ। ਸਰਵੇਖਣ ਦੇ ਮੁਤਾਬਕਜ਼ਿਆਦਤਰਲੋਕਟਰੂਡੋ ਦੇ ਪੱਖਵਿਚਹਨ। ਉਹ ਟਰੂਡੋ ਨੂੰ ਹਾਂਪੱਖੀ ਰੌਸ਼ਨੀ ਵਿਚਦੇਖਦੇ …

Read More »

ਅਗਿਆਨਤਾ ਦੀ ਭਾਸ਼ਾ ਹੈ ਅੰਗਰੇਜ਼ੀ

ਜੋਗਾ ਸਿੰਘ (ਡਾ.) ਪੰਜਾਬ ਸਰਕਾਰ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਚਾਰ ਸੌ ਹੋਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕੀਤਾ ਜਾਵੇਗਾ। ਇਸ ਤੋਂ ਕੁਝ ਦਿਨ ਬਾਅਦ ਹੀ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੰਜਾਬ ਦੀ ਹੀ ਰਾਜਧਾਨੀ ਚੰਡੀਗੜ੍ਹ …

Read More »

ਮਾਪੇ ਵਿਚਾਰੇ ਕੀ ਕਰਨ

ਕਲਵੰਤ ਸਿੰਘ ਸਹੋਤਾ 604-589-5919 ਮਾਪੇ ਵਿਚਾਰੇ ਕੀ ਕਰਨ,ਪੱਛਮੀ ਦੇਸ਼ਾਂ ‘ਚ ਪ੍ਰਵਾਸ ਤਾਂ ਆ ਕੀਤਾ ਪਰ ਮਨ ਦੀ ਅੰਦਰੂਨੀ ਖੁਸ਼ੀ ਤੇ ਰੁਚੀਆਂ ਪੂਰੀਆਂ ਨਹੀਂ ਹੋਈਆਂ ਜੋ ਚਿਤਵੀਆਂ ਸਨ। ਸਾਰੀ ਉਮਰ ਕੰਮ ਕਰਦਿਆਂ ਲੰਘੀ, ਓਵਰ ਟਾਈਮ ਕਰਨੋਂ ਵੀ ਸੰਕੋਚ ਨਹੀਂ ਕੀਤਾ;ਵਾਰੋ ਵਾਰੀ ਸ਼ਿਫਟਾਂ ਕਰ ਬੱਚੇ ਪਾਲੇ, ਪੜ੍ਹਾਏ ਤੇ ਵਿਆਹੇ। ਤਾਂਘ ਸੀ ਕਿ …

Read More »

ਬਾਲ ਨਾਟਕ

ਆਤਮ ਵਿਸ਼ਵਾਸ ਜ਼ਰੂਰੀ ਹੈ! ਡਾ. ਡੀ ਪੀ ਸਿੰਘ 416-859-1856 ਪਾਤਰ: ਹਰਪ੍ਰੀਤ : ਵਿਦਿਆਰਥੀ, ਉਮਰ 14 ਸਾਲ ਦਿਲਜੀਤ: ਹਰਪ੍ਰੀਤ ਦੀ ਮੰਮੀ, ਉਮਰ ਲਗਭਗ 45 ਸਾਲ ਰਾਜੇਸ਼ : ਅਧਿਆਪਕ ਸਾਹਿਲ : ਵਿਦਿਆਰਥੀ, ਉਮਰ 15 ਸਾਲ ਜਸਵੀਰ : ਵਿਦਿਆਰਥੀ, ਉਮਰ 14 ਸਾਲ, ਕਲਾਸ ਮੋਨੀਟਰ ਜੁਗੇਸ਼ : ਵਿਦਿਆਰਥੀ, ਉਮਰ 15 ਸਾਲ ਸੁਰਿੰਦਰ : ਵਿਦਿਆਰਥੀ, …

Read More »

ਔਰਤ ਰਹਿਤ ਔਰਤਾਂ ਦੀ ਅਵਾਜ਼?

ਜਸਵਿੰਦਰ ਸੰਧੂ, ਬਰੈਂਪਟਨ [email protected], [email protected], [email protected] ”ਜੇ ਤੂੰ ਮੈਨੂੰ ਚਾਹੁੰਦੀ ਏਂ ਵਿਹਾਉਣਾ ਮਾਏ ਮੇਰੀਏ, ਇਹੋ ਜਿਹਾ ਲੱਭਦੇ ਪਰਾਹੁਣਾ ਮਾਏ ਮੇਰੀਏ” ਅਮਰਿੰਦਰ ਗਿੱਲ ਦਾ ਗਾਇਆ ਇੱਕ ਬਹੁ-ਚਰਚਿਤ ਤੇ ਪਰਿਵਾਰ ‘ਚ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ ਜੋ ਬਹੁਤ ਹੀ ਵਧੀਆ ਅੰਦਾਜ਼ ‘ਚ ਗਾਇਆ ਗਿਆ ਹੈ। ਸ਼ਾਇਦ ਜੇ ਇਹ ਵੀ …

Read More »

ਬੱਬਰ ਅਕਾਲੀ-ਮਾਸਟਰ ਮੋਤਾ ਸਿੰਘ ਪਤਾਰਾ

ਪ੍ਰਿੰਸੀਪਲ ਪਾਖਰ ਸਿੰਘ ਪੰਜਾਬੀ ਸੂਰਮਿਆਂ ਦੀ ਧਰਤੀ ਹੈ।ਇਸ ਪਵਿੱਤਰ ਧਰਤ ਨੂੰ ਅਜਿਹੇ ਯੋਧੇ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ ਜਿਹਨਾਂ ਨੇਂ ਵਤਨ ਦੀ ਖਾਤਿਰ ਆਪਾ ਵਾਰਿਆ।ਆਜਾਦੀ ਦੇ ਇਹ ਵਣਜਾਰੇ ਅਜਿਹੇ ਨਜ਼ਾਮ ਦੇ ਲੋਚਕ ਸਨ ਜਿਸ ਵਿੱਚ ਹਰ ਬਸ਼ਰ ਆਜਾਦ ਫਿਜ਼ਾ ਵਿੱਚ ਵਿਚਰ ਸਕੇ ਅਤੇ ਉਸ ਦੀਆਂ ਬੁਨਿਆਦੀ ਲੋੜ੍ਹਾਂ ਦੀ ਪੂਰਤੀ …

Read More »