ਟੋਰਾਂਟੋ : ਤੰਦੂਰੀ ਫਲੇਮ, ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ ਬਫੇ ਐਂਡ ਰੈਸਟੋਰੈਂਟ ਵਿਚ ਮਹਿਮਾਨਾਂ ਅਤੇ ਸਵਾਦ ਦੇ ਸ਼ੌਕੀਨਾਂ ਲਈ ਇਕ ਸ਼ਾਨਦਾਰ ਇੰਡੀਅਨ ਸਟਰੀਟ ਫੈਸਟੀਵਲ 19 ਮਈ ਤੋਂ 25 ਮਈ ਤੱਕ ਆਯੋਜਿਤ ਕੀਤਾ ਜਾਵੇਗਾ। ਤੰਦੂਰੀ ਫਲੇਮ ਦੁਆਰਾ ਮਿਸੀਸਾਗਾ ਅਤੇ ਬਰੈਂਪਟਨ ਵਿਚ ਆਪਣੀਆਂ ਦੋਵੇਂ ਲੋਕੇਸ਼ਨਾਂ ‘ਤੇ ਕਈ ਦਿਨਾਂ ਤੱਕ ਚੱਲਣ …
Read More »Daily Archives: May 19, 2017
‘ਦਿਸ਼ਾ’ ਨੂੰ ਮਿਲਿਆ ਸਥਾਨਕ ਜਥੇਬੰਦੀਆਂ ਦਾ ਭਰਵਾਂ ਹੁੰਗਾਰਾ
ਬਰੈਂਪਟਨ : ਲੰਘੇ ਸ਼ਨਿਚਰਵਾਰ, ਮਿਤੀ 13 ਮਈ ਨੂੰ ਕੈਨੇਡੀਅਨ ਪੰਜਾਬੀ ਔਰਤਾਂ ਦੀ ਸੰਸਥਾ ਦਿਸ਼ਾ ਨੇ 17-18 ਜੂਨ ਨੂੰ ਕਰਵਾਈ ਜਾਣ ਵਾਲੀ ਆਪਣੀ ਦੂਜੀ ਇੰਟਰਨੈਸ਼ਨਲ ਸਾਊਥ ਏਸ਼ੀਅਨ ਵੂਮੈਨ ਕਾਨਫਰੰਸ ਸੰਬੰਧੀ ਵਿਚਾਰਾਂ ਕਰਨ ਲਈ ਸਥਾਨਕ ਮੀਡੀਏ ਅਤੇ ਸੰਸਥਾਵਾਂ ਦੀ ਇਕ ਮੀਟਿੰਗ ਬੁਲਾਈ । ਇਸ ਮੀਟਿੰਗ ਵਿਚ ਕਲਮਾਂ ਦੇ ਕਾਫ਼ਲੇ ਤੋਂ ਉਂਕਾਰਪ੍ਰੀਤ, ਬਰਜਿੰਦਰ …
Read More »ਤਾਸ਼ ਦੇ ਮੁਕਾਬਲੇ 22 ਮਈ ਨੂੰ ਕਰਵਾਏ ਜਾਣਗੇ
ਬਰੈਂਪਟਨ : ਤਾਸ਼ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਜਾਣਕਾਰੀ ਦਿਤੀ ਗਈ ਕਿ 22 ਮਈ 2017 ਦਿਨ ਸੋਮਵਾਰ ઠਨੂੰ Blue Oak Park Brampton (Fernforest x Blue Oak ) ਵਿਖ਼ੇ ਸਵੀਪ ਦੇ ਮੈਚ ਕਰਵਾਏ ਜਾਣਗੇ। ਐਂਟਰੀਆਂ 11.00 ਤੋਂ 12.00 ਵਜੇ ਤੱਕ ਹੋਣਗੀਆਂ ਅਤੇ ਸਹੀ 12 ਵਜੇ ਮੈਚ ਸ਼ੁਰੂ ਹੋ ਜਾਣਗੇ । ਐਟਰੀ ਫੀਸ …
Read More »ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਮੇਲੇ ਦੇ ਸਬੰਧ ਵਿੱਚ ਸਕਾਈਡੋਮ ਗਰੁੱਪ ਵਲੋਂ ਮਿਤੀ 13 ਮਈ 2017 ਨੂੰ 210 ਰਦਰਫੋਰਡ ઠਵਿਖੇ ਦਲਜੀਤ ਸਿੰਘ ਗੈਦੂ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ઠਕੀਤਾ ਗਿਆ।ઠਇਸ ਮੀਟਿੰਗ ਵਿੱਚ ઠਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ , …
Read More »ਮਲਟੀਕਲਚਰ ਡੇਅ 24 ਜੂਨ ਨੂੰ
ਬਰੈਪਟਨ/ਬਿਊਰੋ ਨਿਊਜ਼ ਸੇਵਾਦਲ ਦੇ ਵਲੰਟੀਅਰਜ਼ ਨੇ ਬਰੈਂਪਟਨ ਸੌਕਰ ਸੈਂਟਰ ਵਿਚ ਇਕ ਮੀਟਿੰਗ ਸਮੇਂ ਖੁਲਾਸਾ ਕੀਤਾ ਕਿ ਭਾਈਚਾਰੇ ਦੇ ਸੂਝਵਾਨ ਅਤੇ ਸਮਾਜ ਚਿੰਤਕ ਬਿਜ਼ਨਸ ਅਦਾਰੇ, ਦਿਲ ਖੋਹਲਕੇ ਦਾਨ ਦੇ ਰਹੇ ਹਨ। ਇਸ ਵਾਰ ਈਵੈਂਟ ਵਿਚ ‘ਫਰਾਡ’ ਉਪਰ ਫੋਕਸ ਨੇ ਸਭ ਦੇ ਦਿਲ ਨੂੰ ਖਿਚ ਪਾਈ ਹੈ ਅਤੇ ਸ਼ੁਭ ਕਾਮਨਾ ਕੀਤੀ ਗਈ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਮਲਟੀਕਲਚਰਲ ਅਤੇ ਕੈਨੇਡਾ ਡੇਅ 17 ਜੂਨ ਨੂੰ
ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਚਾਹ ਪਾਣੀ ਤੋਂ ਬਾਅਦ ਹਰਜੀਤ ਬੇਦੀ ਨੇ ਕਾਰਵਾਈ ਸ਼ੁਰੂ ਕਰਦਿਆਂ ਨਵੇਂ ਸ਼ੈਸ਼ਨ ਦੀ ਪਹਿਲੀ ਮੀਟਿੰਗ ‘ਤੇ ਹਾਜ਼ਰ ਹੋਣ ਲਈ ਜਨਰਲ ਬਾਡੀ ਮੈਂਬਰਾਂ ਦਾ ਅਤੇ ਐਸੋਸੀਏਸ਼ਨ ਵਿੱਚ ਕੁੱਝ ਨਵੇਂ ਸ਼ਾਮਲ ਹੋਏ ਕਲੱਬਾਂ ਦਾ ਧੰਨਵਾਦ ਕੀਤਾ। ਇਸ ਉਪਰੰਤ …
Read More »ਓਕਵਿਲ ਗੁਰੂਘਰ ਵਿਖੇ ਨਗਰ ਕੀਰਤਨ 21 ਮਈ ਨੂੰ
ਓਕਵਿਲ : ਹਾਲਟਨ ਸਿੱਖ ਕਰਲਚਰ ਅਸੋਸੀਏਸ਼ਨ ਗੁਰੂਘਰ ਓਕਵਿਲ ਵਿਖੇ ਸਲਾਨਾ ਨਗਰ ਕੀਰਤਨ ਦਾ ਅਯੋਜਿਨ 21 ਮਈ ਦਿਨ ਨੂੰ ਕੀਤਾ ਜਾ ਰਿਹਾ ਹੈ। ਗੁਰੂਘਰ ਦੀ ਕਮੇਟੀ ਦੇ ਟਰੱਸਟ ਸੈਕਟਰੀ ਹਰਮੋਹਨ ਸਿੰਘ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਨ ਲਈ ਪੀਸੀ ਲੀਡਰ ਬਰਾਉਨ ਪੈਟਰਿਕ, ਮੇਅਰ ਰੋਬ ਬਰਟਨ, …
Read More »ਨਗਰ ਕੀਰਤਨ ਸਮਾਗਮ
ਗੁਰਦੁਆਰਾ ਨਾਨਕਸਰ (ਗੋਰ ਰੋਡ) 16 ਮਈ ਤੋਂ 27 ਮਈ, ਰੋਜ਼ਾਨਾ ਸ਼ਾਮ 7.15 ਤੋਂ 8.30 ਵਜੇ ਤੱਕ ਗੁਰਦੁਆਰਾ ਸਕਾਰਬਰੋ 28 ਮਈ ਤੋਂ 4 ਜੂਨ, ਰੋਜ਼ਾਨਾ ਸ਼ਾਮ 7.45 ਤੋਂ 8.45 ਵਜੇ ਤੱਕ ਗੁਰਦੁਆਰਾ ਉਸ਼ਵ 28 ਮਈ ਸਵੇਰੇ 11.30 ਵਜੇ ਤੋਂ 1.00 ਵਜੇ ਤੱਕ ਗੁਰਦੁਆਰਾ ਜੋਤ ਪ੍ਰਕਾਸ਼, ਬਰਸੀ ਸੰਤ ਬਾਬਾ ਪ੍ਰੇਮ ਸਿੰਘ ਜੀ …
Read More »ਆਪ ਦਾ ਕਲੇਸ਼
ਸਭ ਕੁਝ ਠੀਕ ਨਾ ਪਾਰਟੀ ਆਪ ਅੰਦਰ, ਗਲ ਬਾਹਰ ਆਈ ਘਰੇ ਨਾ ਰਹੀ ਘੁੱਟੀ । ਵਿੱਚ ਕਾਹਲੀ ਦੇ ਬਣੀ ਸੀ ਜੋ ਮਾਲ੍ਹਾ, ਹਾਰ ਪਿੱਛੋਂ ਉਹ ਮੋਤੀ-ਮੋਤੀ ਹੋ ਟੁੱਟੀ । ਝਾਤੀ ਆਪਣੇ ਅੰਦਰ ਕੋਈ ਮਾਰਦਾ ਨਾ, ਇਕ ਦੂਜੇ ਉਤੇ ਦੋਸ਼ ਸਾਰੇ ਜਾਣ ਸੁੱਟੀ । ਖੁਸ ਜਾਏ ਅਹੁਦਾ, ਉਹੀ ਬਣੇ ਵੈਰੀ, ਟੋਏ …
Read More »ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵਲੋਂ ਚੌਥਾ ਅੰਤਰਰਾਸ਼ਟਰੀ ਐਵਾਰਡ ਸਮਾਗਮ ਮਨਾਇਆ ਗਿਆ
ਮਿਸੀਸਾਗਾ : ਰਾਮਗੜ੍ਹੀਆ ਸਿੱਖ ਫਾਊਂਡਏਸ਼ਨ ਆਫ ઠਵਲੋਂ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ (ਰਾਮਗੜ੍ਹੀਆ ਮਿਸ਼ਨ ਦੇ ਬਾਨੀ) ਦਾ 294ਵਾਂ ਜਨਮ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਿਰਦੀ ਕਨਵੈਨਸ਼ਨ ਸੈਂਟਰ ਡੇਅਰੀ ਰੋਡ ਮਿਸੀਸਾਗਾ ਵਿਖੇ ਸੰਗਤਾਂ ਦੀ ਭਰਵੀਂ ਹਾਜ਼ਰੀ ਵਿੱਚ ਮਨਾਇਆ ਗਿਆ। ਇਸ ਮੌਕੇ ‘ਤੇ ਕੈਨੇਡਾ ਤੋਂ ਅਤੇ ਵਿਦੇਸ਼ਾਂઠਤੋਂ ਆਏ ਵੱਖੋ-ਵੱਖਰੇ ਖੇਤਰਾਂ ਵਿੱਚ …
Read More »