ਬਰੈਂਪਟਨ : ਪੀਲ ਪੁਲਿਸ ਸਰਵਿਸਜ਼ ਬੋਰਡ ਨੇ ਕੈਨੇਡੀਅਨ ਸੈਂਟਰ ਫਾਰ ਡਾਇਵਰਸਿਟੀ ਐਂਡ ਇਨਕਲੂਜਨ ਨੂੰ ਸੁਤੰਤਰ ਇਕੁਇਟੀ ਅਤੇ ਡਾਇਵਰਸਿਟੀ ਪ੍ਰੋਫੈਸ਼ਨਲ ਆਡਿਟ ਲਈ ਨਿਯੁਕਤ ਕੀਤਾ ਹੈ। ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਸੀਸੀਡੀਆਈ ਦੇ ਸਫਲ ਸਰਵਿਸ ਨਿਰਮਾਤਾ ਦੇ ਤੌਰ ‘ਤੇ ਚੁਣਿਆ ਜਾਣਾ ਇਕ ਮਹੱਤਵਪੂਰਨ ਕਦਮ ਹੈ ਅਤੇ …
Read More »Monthly Archives: April 2017
ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਅੰਬੇਡਕਰ
ਪ੍ਰਿੰ. ਪਾਖਰ ਸਿੰਘ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਭਾਰਤ ਰਤਨ ਡਾ ਭੀਮ ਰਾਉ ਅੰਬੇਡਕਰ ਮਿਹਨਤਕਸ਼ਾਂ ਤੇ ਦਲਿਤਾਂ ਦੇ ਮਸੀਹਾ, ਔਰਤਾਂ ਦੇ ਮੁਕਤੀਦਾਤਾ, ਦਰਦਵੰਦਾਂ ਦੇ ਦਰਦੀ, ਆਸ਼ਾਵਾਦੀ ਸੋਚ ਦੇ ਮਾਲਕ, ਮਾਨਵਤਾ ਦੇ ਆਸ਼ਕ, ਜੁਝਾਰੂ ਨੇਤਾ, ਪੀੜਤਾਂ ਦੇ ਮਦਦਗਾਰ, ਕਰਨੀਂ ਤੇ ਕਥਨੀ ਦੇ ਪੂਰੇ, ਕਲਮ ਦੇ ਧਨੀ, ਵਿਦਵਤਾ ਦੇ ਭੰਢਾਰ, ਸ਼ੋਸ਼ਤਾਂ ਦੇ ਰਖਵਾਲੇ, …
Read More »ਮਾਂ ਬੋਲੀ-ਪੰਜਾਬੀ ਉਦਾਸ ਹੈ!
ਡਾ. ਡੀ ਪੀ ਸਿੰਘ 416-859-1856 ਪਾਤਰ : ਜਸਬੀਰ : ਪੰਦਰਾਂ ਕੁ ਸਾਲ ਦਾ ਮੁੰਡਾ ਬੇਬੇ : ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਹੀ,ਫਟੇ ਪੁਰਾਣੇ ਕੱਪੜੇ ਪਾਈ ਬੁੱਢੀ ਔਰਤ ੍ਰਮਿ ਸੁਰਜੀਤ : ਪੰਜਾਬੀ ਲੇਖਕ ਕੁਲਦੀਪ : ਸੁਰਜੀਤ ਦਾ ਬੇਟਾ, ਉਮਰ ਬਾਰਾਂ ਸਾਲ ਪਰਦਾ ਉੱਠਦਾ ਹੈ। ਕਾਂਡ ਪਹਿਲਾ ਸਥਾਨ – ਉਜਾੜ ਵਿਚ ਇਕ …
Read More »15 ਵਰ੍ਹੇ ਪੂਰੇ ਹੋਣ ‘ਤੇ ਪਾਠਕਾਂ ਦੀਆਂ ਮੁਬਾਰਕਾਂ
ਪਰਵਾਸੀ ਉਹਨਾਂ ਫਿਰ ਪਿੱਛੇ ਕੀ ਮੁੜਨਾ, ਜਿਨ੍ਹਾਂ ਕਰ ਲਏ ਇਰਾਦੇ ਪੱਕੇ । ਹਲਕੇ ਪੈ ਜਾਣ ਬਾਦਸ਼ਾਹ ਗੋਲ੍ਹੇ, ਬਾਜ਼ੀ ਲੈ ਜਾਣ ਹੁਕਮ ਦੇ ਯੱਕੇ । ਮਿਹਨਤ ਹੀ ਸਭ ਕੁਝ ਹੈ, ਸਿਰੜੀ ਕਦੀ ਨਾ ਮੰਨਦੇ ਹਾਰਾਂ । ਏ ਐਮ ਤੇਰਾਂ ਵੀਹ ਉਤੇ, ਰੇਡੀਓ ਚਲਦਾ ਹੈ ਦਸ ਤੋਂ ਬਾਰਾਂ । ਹਰ ਖ਼ਬਰ ਦੀ …
Read More »ਅਰਸ਼ੀ ਨੂਰ (ਗੀਤ)
ਤੱਤੀ ਤਵੀ ਉੱਤੇ ਬੈਠਾ, ਅਰਸ਼ਾਂ ਦਾ ਨੂਰ ਏ। ਹੱਥ ਵਿੱਚ ਮਾਲਾ ਚਿਹਰੇ, ਵੱਖਰਾ ਸਰੂਰ ਏ। ਸ਼ਾਂਤੀ ਦਾ ਪੁੰਜ ਇਹ, ਫਕੀਰ ਕੋਈ ਜਾਪਦਾ। ਸੁਖਮਨੀ ਪਾਠ ਏਹਦੇ, ਹੋਠਾਂ ਤੇ ਅਲਾਪਦਾ। ਏਹਦੇ ਕੋਲੋਂ ਹੋਇਆ ਦੱਸੋ, ਕਿਹੜਾ ਜੁ ਕਸੂਰ ਏ? ਤੱਤੀ …… ”ਦਿੱਲੀ ਤੇ ਲਹੌਰ ਦੀ ਮੈਂ, ਇੱਟ ਖੜਕਾ ਦਿਆਂ” ”ਕਹੋ ਤਾਂ, ਮੈਂ ਜ਼ਾਲਿਮ …
Read More »ਵਾਹ ਮੇਰੇ ਮੋਦੀਆ, ਤੇਰਾ ਡਿਜੀਟਲ ਇੰਡੀਆ!
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਲੰਘੇ ਸਾਲ ਚੰਡੀਗੜੋਂ ਇੱਕ ਰਿਪੋਰਟ ਸੀ ਕਿ ਨੌਜਵਾਨ ਡਿਗਰੀਆਂ ਦੇ ਥੱਬੇ ਚੁੱਕੀ ਦਰਜਾ ਚਾਰ (ਸੇਵਾਦਾਰ ਦੀ ਸਭ ਤੋਂ ਹੇਠਲੀ ਅਸਾਮੀ) ਦੀ ਨੌਕਰੀ ਲਈ ਪੰਜਾਬ ਦੇ ਮੁੰਡੇ-ਕੁੜੀਆਂ ਲਿਲ੍ਹਕੜੀਆਂ ਕੱਢਦੇ ਫਿਰ ਰਹੇ ਹਨ। ਇਹ ਸੱਚ ਹੈ ਕਿ ਜਿਹੜੇ ਇਸ ਵਕਤ ਸਟੱਡੀ ਵੀਜ਼ਿਆਂ ਉਤੇ ਬਦੇਸ਼ਾਂ ਵਿਚ ਪੁੱਜ …
Read More »ਓਨਟਾਰੀਓ ‘ਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?
ਚਰਨ ਸਿੰਘ ਰਾਏ ਕਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈ ਕੇ ਆਏ ਹਨ। ਇਨ੍ਹਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ …
Read More »ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਜਦੋਂ ਅਸੀਂ ਆਪਣੇ ਕੰਮ -ਕਾਰ ਨੂੰ ਨਵਾਂ-ਨਵਾਂ ਕੰਪਨੀ ਵਿਚ ਤਬਦੀਲ ਕਰਦੇ ਹਾਂ ਤਾਂ ਟੈਕਸ ਭਰਨ ਦੇ ਅਤੇ ਟੈਕਸ ਬਚਾਉਣ ਦੇ ਤਰੀਕੇ ਬਦਲ ਜਾਂਦੇ ਹਨ ਅਤੇ ਕਈ ਕਿਸਮ ਦੇ ਢੰਗ ਤਰੀਕੇ …
Read More »‘ਪਰਵਾਸੀ’ ਹੋ ਗਿਆ ਜਵਾਨ
ਦਿਓ ਵਧਾਈਆਂ ਜੀ ਲੱਗਿਆ 16ਵਾਂ ਸਾਲ ਮਿੱਟੀ ‘ਚ ਉਗ ਕੇ ਗੰਨੇ ਦੀ ਫਸਲ ਜਦੋਂ ਤਿਆਰ ਹੁੰਦੀ ਹੈ, ਫਿਰ ਸ਼ੁਰੂ ਹੁੰਦਾ ਹੈ ਔਖਾ ਤੇ ਪੀੜ ਭਰਿਆ ਰਾਹ। ਗੰਨੇ ਨੂੰ ਛਿੱਲਣਾ, ਉਸ ਤੋਂ ਅੱਕ ਲਾਹੁਣੇ, ਫਿਰ ਘਲਾੜੀ ‘ਚ ਪੀੜਨਾ, ਰਸ ਨੂੰ ਭੱਠੀ ‘ਤੇ ਉਬਾਲਣਾ, ਫਿਰ ਉਸ ‘ਚੋਂ ਮੈਲ਼ ਕੱਢਣਾ, ਇੰਝ ਲੰਮੇ ਅਤੇ …
Read More »ਕੈਨੇਡਾ ‘ਚ ਕੋਈ ਖਾਲਿਸਤਾਨੀ ਮੂਵਮੈਂਟ ਨਹੀਂ : ਹਰਜੀਤ ਸੱਜਣ
ਕਿਹਾ : 1984 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਭਾਰਤ ਨਾਲ ਮਿਲ ਕੇ ਕੈਨੇਡਾ ਕਰੇਗਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸਪੱਸ਼ਟ ਆਖਿਆ ਕਿ ਕੈਨੇਡਾ ਵਿਚ ਕੋਈ ਖਾਲਿਸਤਾਨੀ ਮੂਵਮੈਂਟ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਖਾਲਿਸਤਾਨੀ ਸਮਰਥਕ …
Read More »