Breaking News
Home / 2017 / February (page 12)

Monthly Archives: February 2017

ਪੰਜਾਬ ‘ਚ ਸਭ ਤੋਂ ਮਹਿੰਗੀ ਡਰੱਗ ਕੋਕੀਨ ਨੇ ਦਿੱਤੀ ਦਸਤਕ

ਰਵਾਇਤੀ ਨਸ਼ਿਆਂ ਦੀ ਥਾਂ ਨਸ਼ੀਲੇ ਟੀਕਿਆਂ ਦੀ ਬਰਾਮਦਗੀ ਵਧੀ ਚੰਡੀਗੜ੍ਹ : ਪੰਜਾਬ ਵਿਚ ਰਵਾਇਤੀ ਨਸ਼ਿਆਂ ਅਫੀਮ, ਗਾਂਜਾ, ਭੁੱਕੀ ਅਤੇ ਭੰਗ ਆਦਿ ਦੀ ਥਾਂ ਹੁਣ ਨਸ਼ੀਲੀਆਂ ਗੋਲੀਆਂ, ਟੀਕਿਆਂ ਅਤੇ ਕੈਪਸੂਲਾਂ ਦਾ ਪ੍ਰਕੋਪ ਫੈਲ ਗਿਆ ਹੈ ਅਤੇ ਸਭ ਤੋਂ ਮਹਿੰਗੀ ਡਰੱਗ ਕੋਕੀਨ ਨੇ ਵੀ ਦਸਤਕ ਦੇ ਦਿੱਤੀ ਹੈ। ਪੰਜਾਬ ਪੁਲਿਸ ਦੇ ਅੰਕੜਿਆਂ …

Read More »

ਗੁਜਰਾਤ ‘ਚ ‘ਵਿਸ਼ਵਾ ਮਿੱਤਰੀ’ ਨਦੀ ਦੀ ਸਫਾਈ ਲਈ ਅਗਵਾਈ ਕਰਨਗੇ ਸੰਤ ਸੀਚੇਵਾਲ

ਨਦੀ ਵਿਚ ਪੈ ਰਿਹਾ ਹੈ ਪਿੰਡਾਂ ਤੇ ਸ਼ਹਿਰਾਂ ਦਾ ਗੰਦਾ ਪਾਣੀ ਜਲੰਧਰ/ਬਿਊਰੋ ਨਿਊਜ਼ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਗੁਜਰਾਤ ਦੀ ਪ੍ਰਦੂਸ਼ਤ ਹੋ ਚੁੱਕੀ ઠ’ਵਿਸ਼ਵਾ ਮਿੱਤਰੀ’ ਨਦੀ ਨੂੰ ਸਾਫ ਕਰਨ ਦੇ ਕੰਮਾਂ ਦੀ ਅਗਵਾਈ ਕਰਨਗੇ। ਗੁਜਰਾਤ ਦੇ ਸ਼ਹਿਰ ਵਰੋਦੜਾ ਵਿਚੋਂ ਹੋ ਕੇ ਲੰਘਦੀ ਇਸ ‘ਵਿਸ਼ਵਾ ਮਿੱਤਰੀ’ ਨਦੀ ਵਿੱਚ ਪਿੰਡਾਂ ਤੇ ਸ਼ਹਿਰਾਂ …

Read More »

ਦੁਬਈ ਏਅਰਪੋਰਟ ‘ਤੇ ਬੇਕਸੂਰ ਸਿੱਖ ਨੂੰ ਕੀਤਾ ਜ਼ਲੀਲ

13 ਦਿਨ ਜੇਲ੍ਹ ‘ਚ ਰੱਖਿਆ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਛੁਡਵਾਇਆ ਚੰਡੀਗੜ੍ਹ/ਬਿਊਰੋ ਨਿਊਜ਼ : ਨਵਾਂਸ਼ਹਿਰ ਜ਼ਿਲ੍ਹੇ ਦੇ ਗੁਣਾਚੌਰ ਪਿੰਡ ਤੋਂ ਅਮਰੀਕਾ ਜਾ ਕੇ ਵਸੇ ਸਿੱਖ ਅਵਤਾਰ ਸਿੰਘ ਸਿੱਧੂ ਨੂੰ ਪਿਛਲੇ ਮਹੀਨੇ ਦੁਬਈ ਏਅਰਪੋਰਟ ‘ਤੇ ਬਿਨਾਂ ਕਿਸੇ ਕਸੂਰ ਤੋਂ ਫੜ ਕੇ ਜੇਲ੍ਹ ਵਿਚ ਸੁੱਟਿਆ, ਜ਼ਲੀਲ ਕੀਤਾ, ਕੁੱਟਿਆ ਅਤੇ ਉਥੋਂ ਦੀ ਪੁਲਿਸ …

Read More »

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੀ ਅਮਰੀਕਾ ਗਏ

ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਲਾਜ ਕਰਵਾਉਣ ਪਹੁੰਚੇ ਹੋਏ ਹਨ ਅਮਰੀਕਾ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਚਨਚੇਤ ਅਮਰੀਕਾ ਚਲੇ ਗਏ ਹਨ। ਸੂਤਰਾਂ ਅਨੁਸਾਰ ਬਾਦਲ ਜੋੜੀ ਏਅਰ ਇੰਡੀਆ ਦੀ ਦਿੱਲੀ ਤੋਂ ਨਿਊਯਾਰਕ ਜਾਣ …

Read More »

ਐਮ.ਪੀ.ਪੀ. ਮਾਂਗਟ ਅਤੇ ਮੇਅਰ ਕ੍ਰਾਂਮਬੀ ਨੇ ਪਹਿਲਾ ਹੈਜਲ ਮੈਕਲਨ ਡੇਅ ਮਨਾਇਆ

ਪ੍ਰੀਮੀਅਰ ਵਿਨ ਵੀ ਅਚਾਨਕ ਪਹੁੰਚੀ ਮਿਸੀਸਾਗਾ ਸਿਟੀ ਹਾਲ ਸਮਾਗਮ ‘ਚ ਮਿਸੀਸਾਗਾ/ ਬਿਊਰੋ ਨਿਊਜ਼ ਓਨਟਾਰੀਓ ‘ਚ ਮਨਾਏ ਗਏ ਪਹਿਲੇ ਹੈਜਲ ਮੈਕਕੁਲਨ ਦਿਵਸ ‘ਚ ਸੈਂਕੜੇ ਸਥਾਨਕ ਲੋਕਾਂ ਦੇ ਨਾਲ ਹੀ ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਅਤੇ ਮੇਅਰ ਬਾਨੀ ਕ੍ਰਾਂਮਬੀ ਨੇ ਸਾਰਿਆਂ ਦੀ ਮੇਜ਼ਬਾਨੀ ਕੀਤੀ। ਪ੍ਰੋਗਰਾਮ ‘ਚ ਐਮ.ਪੀ.ਪੀ., ਸਿਟੀ ਕੌਂਸਲਰ ਅਤੇ ਕਮਿਊਨਿਟੀ …

Read More »

ਓਨਟਾਰੀਓ ਨੇ ਨਵਾਂ ਓ.ਐਸ.ਏ.ਪੀ. ਪ੍ਰੋਗਰਾਮ ਐਲਾਨਿਆ

2 ਲੱਖ 10 ਹਜ਼ਾਰ ਵਿਦਿਆਰਥੀਆਂ ਨੂੰ ਮੁਫ਼ਤ ਮਿਲੇਗੀ ਟਿਊਸ਼ਨ ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਦੇ 2 ਲੱਖ ਤੋਂ ਵਧੇਰੇ ਵਿਦਿਆਰਥੀ ਨਵੇਂ ਓ.ਐਸ.ਏ.ਪੀ. ਨਿਯਮਾਂ ਤਹਿਤ ਮੁਫ਼ਤ ‘ਚ ਟਿਊਸ਼ਨ ਪ੍ਰਾਪਤ ਕਰਨਗੇ। ਹਾਲ ਹੀ ਦੌਰਾਨ ਰਾਜ ਸਰਕਾਰ ਨੇ ਇਸ ਸਬੰਧੀ ਨਵੇਂ ਨਿਯਮਾਂ ਨੂੰ ਲਾਗੂ ਕਰਕੇ ਆਪਣੇ ਸਟੂਡੈਂਟਸ ਅਸਿਸਟੈਂਸ ਪ੍ਰੋਗਰਾਮ ਨੂੰ ਵਧੇਰੇ ਕਾਮਯਾਬ ਬਣਾਉਣ …

Read More »

ਬਰੈਂਪਟਨ ‘ਚ 7 ਮਿਲੀਅਨ ਡਾਲਰ ਦਾ ਲਾਟਰੀ ਜੇਤੂ ਖਰੀਦੇਗਾ ਨਵਾਂ ਘਰ ਤੇ ਕਾਰਾਂ

ਬਰੈਂਪਟਨ/ ਬਿਊਰੋ ਨਿਊਜ਼ : 7 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਵਾਲੇ ਜੇਤੂ ਨੇ ਜੀਵਨ ਭਰ ਰੋਜ਼ਾਨਾ 1 ਹਜ਼ਾਰ ਡਾਲਰ ਲੈਣ ਦੀ ਥਾਂ 7 ਮਿਲੀਅਨ ਡਾਲਰ ਇਕੱਠਿਆਂ ਲੈਣ ਦਾ ਫ਼ੈਸਲਾ ਕੀਤਾ ਹੈ। ਪ੍ਰਾਗਨੇਸ਼ ਪੀਟਰ ਸਾਇਜ, ਨੇ ਜਿੱਤ ਦੀ ਰਕਮ ਤੋਂ ਇਕ ਪੰਜ ਬੈੱਡਰੂਮ ਦਾ ਘਰ, ਸਵਿੰਮਿੰਗ ਪੂਲ ਸਮੇਤ ਹੋਰ ਦੋ ਨਵੀਆਂ …

Read More »

ਕੈਨੇਡਾ ਦੀ ਆਬਾਦੀ 3.5 ਕਰੋੜ ਤੋਂ ਟੱਪੀ

ਐਡਮਿੰਟਨ : ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਕੈਨੇਡਾ ਦੀ ਅਬਾਦੀ 2016 ਵਰ੍ਹੇ ਤਕ ਵੱਧ ਕੇ 3 ਕਰੋੜ 5 ਲੱਖ 5 ਹਜ਼ਾਰ 7 ਸੌ ਅਠਾਈ ਹੋ ਗਈ ਹੈ। 2011 ਵਿਚ ਜਾਰੀ ਕੀਤੇ ਗਏ ਸਰਵੇਖਣ ਦੇ ਮੁਕਾਬਲੇ 2016 ਤੱਕ ਆਬਾਦੀ ਵਿਚ ਪੰਜ ਫ਼ੀਸਦੀ ਵਾਧਾ ਹੋਇਆ ਹੈ। 2011 ‘ਚ ਇਹ ਆਬਾਦੀ …

Read More »

ਭਾਰਤ ਦੇ ਸਾਬਕਾ ਫੌਜੀਆਂ ਦੀ ਇਕੱਤਰਤਾ 4 ਮਾਰਚ ਨੂੰ

ਮਾਲਟਨ : ਰਿਟਾਇਰਡ ਬਿਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ 4 ਮਾਰਚ 2017, ਸਨਿੱਚਰਵਾਰ ਨੂੰ 11 ਵਜੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿਖੇ ਸਾਬਕਾ ਫੌਜੀਆਂ ਦੀ ਇਕੱਤਰਤਾ ਹੋਵੇਗੀ। ਇਹ ਰੈਸਟੋਰੈਂਟ ਏਅਰਪੋਰਟ ਰੋਡ ਤੇ ਮਾਲਟਨ ਗੁਰੂਘਰ ਦੇ ਨੇੜੇ ਹੈ। ਕੈਪਟਨ ਰਣਜੀਤ ਸਿੰਘ ਧਾਲੀਵਾਲ, ਸੈਕਟਰੀ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਬੱਸ ਨੰਬਰ 30,5, ਅਤੇ …

Read More »

ਬਰੈਂਪਟਨ ‘ਚ ਕੋਟਕਪੂਰਾ ਫੈਮਲੀ ਡੇਅ 20 ਫਰਵਰੀ ਨੂੰ

ਬਰੈਂਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟਰਾਟੋਂ ਏਰੀਏ ਵਿੱਚ ਵਸਦੇ ਸਮੂਹ ਪਰਿਵਾਰਾਂ ਦਾ ਅੱਠਵਾਂ  ਸਲਾਨਾ ਪਰੀਵਾਰਿਕ ਇਕੱਠ 20 ਫਰਵਰੀ, ਦਿਨ ਸੋਮਵਾਰ  (ਫੈਮਲੀ ਡੇ ਵਾਲੇ ਦਿਨ)  99  ਗਲਿਡਨ ਰੋਡ  ਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ । ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ ਲੈਕੇ  ਸਾਢੇ ਬਾਰਾਂ ਵਜੇ ਤੱਕ …

Read More »