Breaking News
Home / 2017 / January / 20 (page 5)

Daily Archives: January 20, 2017

ਧਰਤੀ ‘ਤੇ ਵਸਿਆ ਸਵਰਗ ਹੈ

ਟੋਬਰਮਰੀ ਮੇਜਰ ਮਾਂਗਟ ਲੰਬੀ ਸਰਦ ਰੁੱਤ ਬੀਤਣ ਤੋਂ ਬਾਅਦ, ਜਦੋਂ ਬਰਫਵਾਰੀ ਰੁਕਦੀ ਹੈ, ਤਾਂ ਕੈਨੇਡੀਅਨ ਜੀਵਨ ਚਹਿਕ ਉੱਠਦਾ ਹੈ। ਲੋਕ ਸਪਤਾਹਿਕ ਅੰਤ ਤੇ ਘੁੰਮਣਯੋਗ ਥਾਵਾਂ ਵਲ ਨਿੱਕਲ ਤੁਰਦੇ ਨੇ। ਜਿਹੜੇ ਦੂਰ ਦੁਰਾਡੇ ਨਹੀਂ ਜਾ ਸਕਦੇ ਉਨ੍ਹਾਂ ਲਈ ਆਸ ਪਾਸ ਹੀ ਦੇਖਣ ਯੋਗ ਥਾਵਾਂ ਹੁੰਦੀਆਂ ਨੇ। ਉਨਟਾਰੀਉ ਸੂਬੇ ਵਿੱਚ ਟੋਬਰਮਰੀ ਵੀ …

Read More »

ਹਵਾ ਪ੍ਰਦੂਸ਼ਣ ਚੇਤਨਾ ਸੰਬੰਧਤ ਬਾਲ-ਨਾਟਕ

ਕਾਲਾ ਬੱਦਲ, ਤਿੱਖੀਆਂ ਕਿੱਲਾਂ ਡਾ. ਡੀ ਪੀ ਸਿੰਘ 416-859-1856 ਪਾਤਰ: ਸ਼ਹਿਨਾਜ਼ : ਸੋਲ੍ਹਾਂ ਕੁ ਸਾਲ ਦੀ ਲੜਕੀ। ਤਨਵੀਰ: ਚੋਦਾਂ ਕੁ ਸਾਲ ਦਾ ਲੜਕਾ। ਕਾਲਾ ਬੱਦਲ: ਕਾਲੇ ਪੀਲੇ ਧੱਬਿਆਂ ਵਾਲਾ ਚੋਲਾ ਤੇ ਲਾਲ-ਭੂਰੇ ਵਾਲਾਂ ਵਾਲਾ ਵਿੱਗ ਪਹਿਨੀ 50 ਕੁ ਸਾਲ ਦਾ ਆਦਮੀ, ਜੋ ਪ੍ਰਦੂਸ਼ਣ ਦੀ ਨੁਮਾਇੰਦਗੀ ਕਰਦਾ ਹੈ। ਕਾਲੇ ਬੱਦਲ ਦੇ …

Read More »

ਬਾਪੂ ਜੀ ਸਿੰਘ ਤੋਂ ਸਿੱਖ ਕਿਉਂ ਬਣੇ

ਬਲਬੀਰ ਸਿੰਘ ਡਾਲਾ ਦਾਦੀ ਦੇ ਦੱਸਣ ਮੁਤਾਬਕ ਮੇਰੇ ਪਿਤਾ ਜੀ ਭਾਵ ਬਾਪੂ ਜੀ ਦਾ ਜਨਮ ਸੰਨ 1912 ਵਿੱਚ ਹੋਇਆ ਸੀ। ਸਭ ਤੋਂ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਦਾ ਛੋਟਾ ਵੀਰਾ ਹੋਣ ਕਾਰਣ ਉਹਨਾਂ ਨੂੰ ਪੂਰਾ ਲਾਡ ਤੇ ਬੇਹੱਦ ਪਿਆਰ ਮਿਲਿਆ। ਅੱਜ ਭਾਵੇਂ ਡਾਲੇ ਤੋਂ ਮੋਗੇ ਜਾਣਾ ਬੇਹੱਦ ਸੁਖਾਲਾ ਹੈ …

Read More »

ਸ਼ਹੀਦ ਭਗਤ ਸਿੰਘ ਦੇ ਆਦਰਸ਼ ਜੋ ਅਜੋਕੇ ਸਮੇਂ ਵਿਚ ਵੀ ਹਨ ਜੀਵਨ-ਰਾਹ

ਮਹਿੰਦਰ ਸਿੰਘ ਵਾਲੀਆ ਬਰੈਂਪਟਨ,  ਫੋਨ: 647-856-4280 ਕੌਮ ਦੇ ਸ਼ਹੀਦ ਦੇਸ਼ ਵਾਸੀਆਂ ਲਈ ਪ੍ਰੇਰਨਾ, ਕੁਰਬਾਨੀ ਅਤੇ ਵਿਸਵਾਯ ਦੇ ਪ੍ਰਤੀਕ ਹੁੰਦੇ ਹਨ । ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਾਰਨਾਮਿਆਂ ਅਤੇ ਕੁਰਬਾਨੀਆਂ ਨੇ ਸਾਰੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ  ਦਿੱਤਾ ਸੀ । ਪ੍ਰੰਤੂ ਉਨ੍ਹਾਂ ਦੇ ਨਿਸ਼ਾਨੇ ਅਜੇ ਵੀ ਅਧੂਰੇ …

Read More »

2017 RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਨਾਮਜ਼ਦਗੀਆਂ ਲਈ ਖੁੱਲ੍ਹਾ ਸੱਦਾ

ਕੈਨੇਡਾ ਦੇ 150ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਵਿੱਚ ਮਦਦ ਕਰਨ ਲਈ, ਪ੍ਰੇਰਿਤ ਕਰਨ ਵਾਲੇ ਇਮੀਗ੍ਰਾਂਟਾਂ ਅਤੇ ਨਵੀਂ ਨੌਜਵਾਨ ਸ਼੍ਰੇਣੀ ਦੀ ਭਾਲ ਵਿੱਚ ਨਾਮਜ਼ਦਗੀਆਂ 27 ਫਰਵਰੀ ਨੂੰ ਬੰਦ ਹੋਣਗੀਆਂ ਟੋਰਾਂਟੋ :  ਕੈਨੇਡੀਅਨ ਇਮੀਗ੍ਰਾਂਟ ਮੈਗਜ਼ੀਨ ਨੂੰ ਨੌਵੇਂ ਸਲਾਨਾ RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡਾਂ ਲਈ ਨਾਮਜ਼ਦਗੀਆਂ ਦਾ ਸੱਦਾ ਦਿੰਦੇ ਹੋਏ …

Read More »

‘ਗੋਧਾ ਅਰਦਲੀ’ ਮੇਰੀ ਪਲੇਠੀ ਸਾਹਿਤਕ ਰਚਨਾ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 1996-97 ਦੀ ਗੱਲ ਹੋਵੇਗੀ। ਫ਼ਰੀਦਕੋਟ ਬੱਸ ਅੱਡੇ ਵਿੱਚ ਅਖ਼ਬਾਰਾਂ-ਰਸਾਲਿਆਂ ਦੀ ਸਟਾਲ ਉੱਤੇ ਪਈਆਂ ਕੁਝ ਕਿਤਾਬਾਂ ‘ਤੇ ਨਿਗ੍ਹਾ ਮਾਰੀ ਤਾਂ ਇਕ ਛੋਟੀ ਜਿਹੀ ਅਨੁਵਾਦਿਤ ਪੁਸਤਕ ‘ਗੰਗਾ ਪਵਿੱਤਰ ਜਾਂ ਪਲੀਤ’ ਹੱਥ ਲੱਗੀ। ਪੰਜਾਹ ਕੁ ਪੰਨਿਆਂ ਦੀ ਹੋਵੇਗੀ, ਪੇਪਰ ਬੈਕ। ਅਨੁਵਾਦ ਸ਼ਾਇਦ ਮੇਘ ਰਾਜ ਮਿੱਤਰ ਜਾਂ ਸਰਜੀਤ …

Read More »

ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ ਕੈਨੇਡਾ ਸਰਕਾਰ  ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ  ਪਰ ਉਸ ਦੇ ਬਦਲ ਵਿਚ   ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ ਵਿਚ-ਵਿਚ …

Read More »

ਟੈਕਸ ਸਕੈਮ ਕੀ ਹੈ ਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …

Read More »