ਬਰੈਂਪਟਨ/ਬਿਊਰੋ ਨਿਊਜ਼ ਲੰਘੇ ਦਿਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੀ ਮੀਟਿੰਗ ਭੁਪਿੰਦਰ ਸਿੰਘ ਘਟੌੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਹੁ ਗਿਣਤੀ ਵਿਚ ਕਾਰਜਕਾਰੀ ਦੇ ਮੈਂਬਰ ਸ਼ਾਮਲ ਹੋਏ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਹਿਲੀ ਪਾਤਸ਼ਾਹੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਰਾਮਗੜ੍ਹੀਆ ਭਵਨ ਦੀ ਨਵੀਂ ਬਿਲਡਿੰਗ ઠਜੋ ਕਿ …
Read More »Yearly Archives: 2017
‘ਸੁਰ ਸਾਗਰ’ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਉਤਸਵ ਸਬੰਧੀ ਸਮਾਗਮ 4 ਨਵੰਬਰ ਨੂੰ
ਰੈਕਸਡੇਲ/ਡਾ. ਝੰਡ : ‘ਸੁਰ ਸਾਗਰ’ ਰੇਡੀਓ ਤੇ ਟੀ.ਵੀ. ਦੇ ਸੰਚਾਲਕ ਰਵਿੰਦਰ ਸਿੰਘ ਪੰਨੂੰ ਤੋਂ ਮਿਲੀ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ‘ਸੁਰ ਸਾਗਰ’ ਦੀ ਟੀਮ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਉਤਸਵ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ-ਪਾਠ ਦੇ ਭੋਗ 4 ਨਵੰਬਰ ਦਿਨ ਸ਼ਨੀਵਾਰ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ‘ਗਾਲਾ ਨਾਈਟ’ 1 ਦਸੰਬਰ ਨੂੰ
ਬਰੈਂਪਟਨ/ਡਾ. ਝੰਡ ਮਹਿੰਦਰ ਸਿੰਘ ਆਹਲੂਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ 1 ਦਸੰਬਰ 2017 ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ 6.00 ਵਜੇ ਤੋਂ ਰਾਤ ਦੇ 11.00 ਵਜੇ ਤੱਕ ‘ਡਰੀਮਜ਼ ਕਨਵੈੱਨਸ਼ਨ ਸੈਂਟਰ’ ਬਰੈਂਪਟਨ ਵਿਖੇ ਸ਼ਾਨਦਾਰ ‘ਗਾਲਾ-ਨਾਈਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਜ਼ਾਇਕੇਦਾਰ ਸਨੈਕਸ ਦੇ ਨਾਲ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਉਤਸ਼ਾਹ ਨਾਲ ਮਨਾਇਆ
02 ਨਵੰਬਰ ਦਿਨ ਵੀਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਵਿਦਿਆਰਥੀਆਂ ਨੇ ਭਾਸ਼ਨ ਅਤੇ ਸ਼ਬਦ ਕੀਰਤਨ ਵਿੱਚ ਭਾਗ ਲਿਆ। ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵਿਖੇ ਸਿੱਖ-ਇਤਿਹਾਸਕ ਦਿਹਾੜੇ ਸਾਰਾ ਸਕੂਲ ਰਲ ਮਿਲ ਕੇ ਮਨਾਉਂਦਾ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਗੁਰਦੁਆਰਾ ਸਾਹਿਬ ਓਕਵਿਲ ਵਿਖੇ ਮਨਾਇਆ ਜਾਵੇਗਾ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 4 ਨਵੰਬਰ ਨੂੰ ਓਕਵਿਲ ਗੁਰਦੁਆਰਾ ਸਾਹਿਬ ਵਿਚ 2403 ਖਾਲਸਾ ਗੇਟ, ਓਕਵਿਲ ਵਿਚ ਮਨਾਇਆ ਜਾ ਰਿਹਾ ਹੈ। ਸਾਰੀ ਸਾਧ ਸੰਗਤ ਇਸ ਵਿਚ ਪਹੁੰਚਣ ਦੀ ਬੇਨਤੀ ਹੈ। ਗੁਰਪੁਰਬ ਵਿਚ ਇਕੱਤਰ ਹੋਣ ਵਾਲਾ ਸਾਰਾ ਦਾਨ ਇਸ ਪਵਿੱਤਰ ਦਿਨ ਓਕਵਿਲ ਹਸਪਤਾਲ ਨੂੰ ਦਾਨ ਦਿੱਤਾ ਜਾਵੇਗਾ। ਸਾਰੀ ਸਾਧ …
Read More »03 November 2017, Vancouver
03 November 2017, Main
03 November 2017, GTA
ਅਮਰੀਕਾ ਭਾਰਤ ਨਾਲ ਅਹਿਮ ਰੱਖਿਆ ਸਮਝੌਤਿਆਂ ਲਈ ਉਤਸੁਕ
ਅਮਰੀਕਾ ਲਈ ਭਾਰਤ ਨਾਲ ਗੁਪਤ ਜਾਣਕਾਰੀ ਸਾਂਝੀ ਕਰਨੀ ਹੋਵੇਗੀ ਸੌਖੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸਫ਼ੀਰ ਅਲਾਈਸ ਜੀ. ਵੈੱਲਜ਼ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ਕੁਝ ਅਹਿਮ ਰੱਖਿਆ ਸਮਝੌਤਿਆਂ ‘ਤੇ ਅਗਾਂਹ ਵੱਲ ਨੂੰ ਕਦਮ ਪੁੱਟਣ ਲਈ ਉਤਸੁਕ ਹੈ। ਸਫ਼ੀਰ ਨੇ ਕਿਹਾ ਕਿ ਅਮਰੀਕਾ ਦੀ ਇਸ ਪੇਸ਼ਕਦਮੀ ਨਾਲ ਟਰੰਪ …
Read More »ਭਾਰਤ ਤੇ ਇਟਲੀ ਵਿਚਾਲੇ ਹੋਏ ਛੇ ਸਮਝੌਤੇ
ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਵੀ ਹੋਈ ਚਰਚਾ ਨਵੀਂ ਦਿੱਲੀ : ਭਾਰਤ ਤੇ ਇਟਲੀ ਵੱਲੋਂ ਊਰਜਾ ਤੇ ਵਪਾਰ ਸਮੇਤ ਛੇ ਮਹੱਤਵਪੂਰਨ ਸਮਝੌਤੇ ਕੀਤੇ ਗਏ। ਇਨ੍ਹਾਂ ਸਮੌਤਿਆਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਇਤਾਲਵੀ ਹਮਰੁਤਬਾ ਪਾਓਲੋ ਜੈਂਤੀਲੋਨੀ ਨੇ ਲੰਮਾ ਸਮਾਂ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਤੇ ਅੱਤਵਾਦ ਖ਼ਿਲਾਫ਼ …
Read More »