ਰਾਮਨੌਮੀ ਹਿੰਦੂਆਂ ਜਾਂ ਹਿੰਦੁਸਤਾਨਲਈ ਹੀ ਨਹੀਂ, ਸਗੋਂ ਸਾਰੀਦੁਨੀਆਲਈਸੁਭਾਗਾਦਿਨ ਹੈ ਕਿਉਂਕਿ ਵਿਸ਼ਵਪਤੀਸਚਿਦਾਨੰਦਘਣਸ਼੍ਰੀਭਗਵਾਨ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰ ਤੋਂ ਪੀੜਤਪ੍ਰਿਥਵੀ ਨੂੰ ਸੁਖੀ ਕਰਨ ਤੇ ਸਨਾਤਨਧਰਮਦੀਮਰਿਆਦਾਸਥਾਪਿਤਕਰਨਲਈਮਰਿਆਦਾਪੁਰਸ਼ੋਤਮਸ਼੍ਰੀਰਾਮ ਦੇ ਰੂਪਵਿਚਪ੍ਰਗਟ ਹੋਏ ਸਨ। ਸ਼੍ਰੀਰਾਮਹਿੰਦੂਆਂ ਦੇ ਰਾਮਨਹੀਂ, ਉਹ ਅਖਿਲਵਿਸ਼ਵ ਦੇ ਪ੍ਰਾਣਾਯਾਮਹਨ। ਇਸ ਲਈਨਾਰਾਇਣ ਕਿਸੇ ਇਕ ਦੇਸ਼ ਜਾਂ ਵਿਅਕਤੀਦੀਵਸਤੂ ਕਿਵੇਂ ਹੋ ਸਕਦੇ ਹਨ।ઠ ਸ਼੍ਰੀਰਾਮ ਜੀ ਦਾਜਨਮਦਿਹਾੜਾ ਰਾਮਨੌਮੀ …
Read More »Yearly Archives: 2017
ਪੰਜਾਬ ‘ਚ ਨਸ਼ਾਤਸਕਰੀ ਸਬੰਧੀ ਜਾਂਚ ਟੀਮ ਦੀ ਆਈ ਰਿਪੋਰਟ ਦਾ ਸਵਾਲ
ਪੰਜਾਬ ‘ਚ ਨਸ਼ਿਆਂ ਦੀਤਸਕਰੀ ਦੇ ਮਾਮਲੇ ‘ਤੇ ਪਿਛਲੇ ਸਾਲਾਂ ਦੌਰਾਨ ਪੰਜਾਬਅਤੇ ਹਰਿਆਣਾਹਾਈਕੋਰਟ ਦੇ ਆਦੇਸ਼ਾਂ ‘ਤੇ ਬਣੀਵਿਸ਼ੇਸ਼ ਜਾਂਚ ਟੀਮਦੀਪਿਛਲੇ ਦਿਨਾਂ ਦੌਰਾਨ ਆਈ ਰਿਪੋਰਟ ਨੇ ਕਾਫ਼ੀਹਲਚਲਮਚਾਈਹੈ।’ਵਿਸ਼ੇਸ਼ ਜਾਂਚ ਟੀਮ’ਵਲੋਂ ਲੰਘੀ 16 ਮਾਰਚ ਨੂੰ ਅਦਾਲਤਵਿਚ 1700 ਪੰਨਿਆਂ ਦੀਪੇਸ਼ਕੀਤੀ ਗਈ ਰਿਪੋਰਟਵਿਚਬਰਖ਼ਾਸਤਡੀ.ਐਸ.ਪੀ. ਜਗਦੀਸ਼ ਸਿੰਘ ਭੋਲਾਸਮੇਤ 20 ਮੁਲਜ਼ਮਾਂ ਦੇ ਨਾਂਅਸ਼ਾਮਲਹਨਪਰਨਸ਼ਿਆਂ ਦੀਤਸਕਰੀ ਦੇ ਕਾਰੋਬਾਰ ‘ਚ ਕਿਸੇ ਵੀ ਸਿਆਸੀ …
Read More »ਫਿਲਮ ਨਿਰਮਾਤਾ ਗੁਰਿੰਦਰ ਚੱਢਾ ਨੂੰ ਸਿੱਖ ਰਤਨ ਪੁਰਸਕਾਰ
ਜਸਮਿੰਦਰ ਸਿੰਘ ਤੇ ਜਗਜੀਤ ਸਿੰਘ ਸੋਹਲ ਨੂੰ ਵੀ ਮਿਲਿਆ ਇਨਾਮ ਲੰਡਨ : ਬਰਤਾਨਵੀ ਸਿਨੇਮਾ ਵਿੱਚ ਪਾਏ ਯੋਗਦਾਨ ਕਰਕੇ ਭਾਰਤੀ ਮੂਲ ਦੀ ਬ੍ਰਿਟਿਸ਼ ਨਿਰਦੇਸ਼ਕ ਗੁਰਿੰਦਰ ਚੱਢਾ ਨੂੰ 2017 ਦੇ ਸਿੱਖ ਜਿਊਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਗੁਰਿੰਦਰ ਚੱਢਾ ਜੋ ਹੁਣ ਤੱਕ ‘ਭਾਜੀ ਔਨ ਦਿ ਬੀਚ’, ‘ਬੈੱਂਡ ਇਟ ਲਾਈਕ ਬੈਕਹਮ’ ਤੇ …
Read More »ਪੰਜਾਬ ਦੇ ਲੋਕ-ਨਾਇਕ ਬਣਨਗੇ ਕੈਪਟਨ ਅਮਰਿੰਦਰ ਸਿੰਘ?
ਗੁਰਮੀਤ ਸਿੰਘ ਪਲਾਹੀ ਪੰਜਾਬ ‘ਚ ਕਾਂਗਰਸ ਨੂੰ ਭਾਰੀ ਬਹੁਮੱਤ ਮਿਲਿਆ ਹੈ। ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਇਹ ਜਿੱਤ ਕਾਂਗਰਸ ਨਾਲੋਂ ਬਹੁਤੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਜਿਨ੍ਹਾ ਦੀ ਸ਼ਖ਼ਸੀਅਤ ਪੰਜਾਬੀਆਂ ਨੂੰ ਭਾਅ ਗਈ, ਜਿਨ੍ਹਾ ਦੀਆਂ ਗੱਲਾਂ ਉੱਤੇ ਪੰਜਾਬੀਆਂ ਨੇ ਭਰੋਸਾ ਕੀਤਾ ਅਤੇ ਇੰਜ ਰਾਜ-ਗੱਦੀ ਪੰਜਾਬ ਦੇ ਇੱਕ ਰਾਜ ਪਰਵਾਰ …
Read More »ਬੇਲੋੜੇ ਖਰਚਿਆਂ ‘ਚ ਵਾਧਾ ਕਰਨ ਵਿਚ ਪਰਵਾਸੀ ਪੰਜਾਬੀਆਂ ਦਾ ਯੋਗਦਾਨ
ਜਸਵਿੰਦਰ ਕੌਰ ਦੱਧਾਹੂਰ ਪੰਜਾਬੀਆਂ ਦੇ ਦਿਨੋਂ- ਦਿਨ ਮਹਿੰਗੇ ਹੁੰਦੇ ਜਾ ਰਹੇ ਸ਼ੌਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਮਹਿੰਗੇ ਵਿਆਹ ਕਰਨੇ, ਮਹਿੰਗੀਆਂ ਕਾਰਾਂ ਰੱਖਣੀਆਂ, ਇੱਕ ਦੂਜੇ ਸਾਹਮਣੇ ਫੋਕੀ ਸ਼ੋਹਰਤ ਦਾ ਦਿਖਾਵਾ ਪੰਜਾਬੀਆਂ ਨੂੰ ਕਰਜ਼ੇ ਹੇਠ ਦੱਬ ਰਿਹਾ ਹੈ। ਪੰਜਾਬ ਦੇ ਕਰਜ਼ਾਈ ਹੋਣ ਦੇ ਭਾਵੇਂ ਕਈ ਕਾਰਨ ਹਨ, ਪਰ ਇੱਥੇ …
Read More »‘ਵਿਸ਼ਵ ਰੰਗਮੰਚ ਦਿਵਸ’ ਮੌਕੇ ਵਿਸ਼ੇਸ਼
ਦੁਨੀਆਂ ਭਰ ਦੇ ਰੰਗਕਰਮੀਆਂ ਦਾ ਦਿਨ ‘ਵਿਸ਼ਵ ਰੰਗਮੰਚ ਦਿਵਸ’ ਹੀਰਾ ਰੰਧਾਵਾ ਫੋਨ: 416-319-0551 ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ (ਆਈ ਟੀ ਆਈ) ਦੀ ਵੀਆਨਾ ਵਿਖੇ ਹੋਈ ਨੌਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ …
Read More »ਸਰਕਾਰਾਂ ਦੀ ਉਦਾਸੀਨਤਾ ਦਾ ਸ਼ਿਕਾਰ ਦੇਸ਼ ਦਾ ਅੰਨਦਾਤਾ
ਗੁਰਮੀਤ ਪਲਾਹੀ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਦੀ ਮੌਜੂਦਾ ਹਾਲਤ ਨੂੰ ਬਦਲਣ ਵਿੱਚ ਸਰਕਾਰਾਂ ਦੀ ਭੂਮਿਕਾ ਬਹੁਤ ਹੀ ਸੀਮਤ ਹੈ। ਉਹ ਚੋਣ ਰਾਜਨੀਤੀ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੋਂ ਅੱਗੇ ਸੋਚ ਹੀ ਨਹੀਂ ਸਕਦੀਆਂ। ਕੇਂਦਰ ਦੀ ਮੌਜੂਦਾ ਮੋਦੀ ਸਰਕਾਰ …
Read More »ਨਵ-ਨਿਯੁਕਤ ਪੁਲਿਸ ਅਧਿਕਾਰੀਆਂ ਦੇ ਰੂਬਰੂ ਹੁੰਦਿਆਂ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਫਿਲੌਰ ਵਿਖੇ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਦੇਖ ਕੇ ਮਨ ਬਾਗੋਬਾਗ ਹੋ ਗਿਆ। ਕਮਾਲ ਦਾ ਕਿਲਾ ਹੈ। ਵੇਖਣਯੋਗ ਥਾਂ। ਵਕਤ ਚਾਹੇ ਨਵੇਂ ਅਧਿਕਾਰੀਆਂ ਨੂੰ ਲੈਕਚਰ ਦੇਣ ਜੋਗਾ ਹੀ ਸੀ ਮੇਰੇ ਪਾਸ, ਫਿਰ ਵੀ ਜਿੰਨਾ ਦੇਖ ਸਕਦਾ ਇਸ ਸਥਾਨ ਨੂੰ ਅੰਦਰੋਂ-ਬਾਹਰੋਂ ਦੇਖ ਕੇ …
Read More »ਪੁਰਾਣਾ ਘਰ ਖਰੀਦਣ ਜਾ ਰਹੇ ਹੋ ?
ਚਰਨ ਸਿੰਘ ਰਾਏ ਨਵੇਂ ਘਰਾਂ ਦੇ ਮੁਕਾਬਲੇ ਪੁਰਾਣੇ ਘਰਾਂ ਦੇ ਲੌਟ ਸਾਈਜ ਬਹੁਤ ਖੁੱਲੇ-ਡੁੱਲੇ ਹੁੰਦੇ ਹਨ। ਬੈਕ ਯਾਰਡ ਬਹੁਤ ਵੱਡਾ ,ਘਰ ਦੇ ਦੋਨੋਂ ਪਾਸੇ ਸਾਈਡ ਤੇ ਜ਼ਿਆਦਾ ਖੁੱਲੀ ਜਗ੍ਹਾ ਤੇ ਅੱਗੇ ਡਰਾਈਵ ਵੇ ਵਿਚ 5-6 ਕਾਰਾਂ ਖੜ੍ਹਨ ਦੀ ਜਗਾ ਹੁੰਦੀ ਹੈ। ਇਹਨਾਂ ਕਾਰਨ ਕਰਕੇ ਕਈ ਵਿਅਕਤੀ ਇਸ ਤਰ੍ਹਾਂ ਦੇ ਨੇਬਰਹੁਡ …
Read More »ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ …
Read More »