Breaking News
Home / 2017 (page 355)

Yearly Archives: 2017

ਵਿਸਾਖੀ ਦਮਦਮਾ ਸਾਹਿਬ ਦੀ

ਜਗਜੀਤ ਸਿੰਘ ਸਿੱਧੂ ਮਾਲਵੇ ਵਿਖੇ ਸਿੱਖ ਕੌਮ ਦਾ ਪ੍ਰਸਿੱਧ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ 28 ਕਿਲੋਮੀਟਰ ਦੂਰ ਦੱਖਣ ਦਿਸ਼ਾ ਵੱਲ ਸਥਿਤ ਹੈ। ਸਾਖੀ ਪੋਥੀ ਅਨੁਸਾਰ ਵੈਦਿਕ ਕਾਲ ਸਮੇਂ ਇੱਥੇ ਸਰਸਵਤੀ ਨਦੀ ਵਹਿੰਦੀ ਸੀ ਜਿਸਦੇ ਕਿਨਾਰੇ ਮਾਰਕੰਡੇ, ਵਿਆਸ, ਪਰਾਸ਼ਰ, ਵੈਸਪਾਈਨ, ਅਗਰਵੈਸ ਅਤੇ ਪੀਲੀ ਰਿਸ਼ੀ ਰਹਿੰਦੇ ਸਨ। …

Read More »

ਪੰਜਾਬ ‘ਚ ਵਧਰਿਹਾ ਗੈਂਗ-ਸੱਭਿਆਚਾਰ

ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਪੇਸ਼ੇਵਰ ਮੁਜ਼ਰਮਾਨਾਂ ਕਾਰਵਾਈਆਂ ਦਾ ਦੌਰ ਬੜੀ ਤੇਜ਼ੀ ਨਾਲਵਧਰਿਹਾਹੈ।ਡੇਢ-ਦੋ ਦਹਾਕੇ ਪਹਿਲਾਂ ਸਿਰਫ਼ਫ਼ਿਲਮਾਂ ਅੰਦਰ ਹੀ ਜੀਪਾਂ ‘ਤੇ ਸਵਾਰਬੰਦੂਕਾਂ ਚੁੱਕੀ ਦਨਦਨਾਉਂਦੇ ਜਿਨ੍ਹਾਂ ਗੈਂਗਸਟਰਾਂ ਨੂੰ ਦੇਖਿਆਜਾਂਦਾ ਸੀ, ਉਹ ਹੁਣ ਪੰਜਾਬ ‘ਚ ਹਕੀਕੀ ਰੂਪ ‘ਚ ਲੋਕਾਂ ਦਾਅਮਨ-ਚੈਨ ਖੋਹ ਰਹੇ ਹਨ।ਜੇਕਰ ਇਹ ਆਖ ਲਿਆਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਸ਼ਾਮ ਨੂੰ …

Read More »

ਪਾਰਲੀਮੈਂਟ ਹਿੱਲ ‘ਤੇ ਮਨਾਈ ਵਿਸਾਖੀ

ਸ੍ਰੀ ਅਖੰਡ ਪਾਠ ਸਾਹਿਬ ਦੇ ਪਹਿਲਾਂ ਭੋਗ ਪਾਏ ਗਏ, ਫਿਰ ਸਜਿਆ ਕੀਰਤਨ ਦਰਬਾਰ ਪਾਰਲੀਮੈਂਟ ਹਿੱਲ ‘ਤੇ ਸ਼ਾਮ ਨੂੰ ਹੋਇਆ ਵਿਸਾਖੀ ਕਲਚਰਲ ਸਮਾਗਮ ਬਲਤੇਜ ਸਿੰਘ ਢਿੱਲੋਂ ਵਿਸਾਖੀ ਦੇ ਵਿਸ਼ੇਸ਼ ਸਮਾਗਮਾਂ ਵਿਚ ਆਨਰੇਰੀ ਮਹਿਮਾਨ ਵਜੋਂ ਹੋਏ ਸ਼ਾਮਲ ਓਟਵਾ/ਬਿਊਰੋ ਨਿਊਜ਼ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਪੂਰੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਇਆ ਗਿਆ। ਪਹਿਲਾਂ …

Read More »

800 ਹਸਤੀਆਂ ਵਿਚ ਚਮਕਦੇ ਰਹੇ ਬਰੈਂਪਟਨ ਦੇ ਪੰਜੇ ਪਾਰਲੀਮੈਂਟ ਮੈਂਬਰ

ਓਟਵਾ : ਪਾਰਲੀਮੈਂਟ ਹਿੱਲ ‘ਤੇ ਵਿਸਾਖੀ’ ਦੇ ਮਨਾਏ ਗਏ ਜਸ਼ਨਾਂ ਵਿਚ ਪੰਜਾਬੀ ਭਾਈਚਾਰੇ ਅਤੇ ਕੈਨੇਡੀਅਨ ਆਗੂਆਂ ਸਮੇਤ ਕਰੀਬ 800 ਹਸਤੀਆਂ ਨੇ ਜਿੱਥੇ ਹਿੱਸਾ ਲਿਆ, ਉਥੇ ਬਰੈਂਪਟਨ ਦੇ ਸਾਰੇ ਪੰਜ ਮੈਂਬਰ ਪਾਰਲੀਮੈਂਟ ਮੈਂਬਰ ਬੀਬੀ ਕਮਲ ਖੈਹਰਾ (ਬਰੈਂਪਟਨ ਵੈਸਟ), ਬੀਬੀ ਸੋਨੀਆ ਸਿੱਧੂ (ਬਰੈਂਪਟਨ ਸਾਊਥ), ਬੀਬੀ ਰੂਬੀ ਸਹੋਤਾ (ਬਰੈਂਪਟਨ ਨੌਰਥ), ਰਾਜ ਗਰੇਵਾਲ (ਬਰੈਂਪਟਨ …

Read More »

ਦੁਨੀਆ ‘ਚ ਸ਼ਾਂਤੀ ਦੂਤ ਵਜੋਂ ਜਾਣੀ ਜਾਂਦੀ ਮਲਾਲਾ ਬਣੀ ਕੈਨੇਡਾ ਵਾਸੀ

ਓਟਵਾ/ਬਿਊਰੋ ਨਿਊਜ਼ : ਤਾਲਿਬਾਨੀਆਂ ਦੀ ਗੋਲੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੇ ਸਿਰੜ ਸਦਕਾ ਜਿਊਂਦੀ ਬਚ ਜਾਣ ਵਾਲੀ ਤੇ ਨਿੱਕੀ ਉਮਰ ਵਿੱਚ ਹੀ ਸ਼ਾਂਤੀ ਲਈ ਨੋਬਲ ਪ੍ਰਾਈਜ਼ ਜਿੱਤਣ ਵਾਲੀ ਮਲਾਲਾ ਯੂਸਫਜ਼ਈ ਆਖਰਕਾਰ ਕੈਨੇਡਾ ਦੀ ਆਨਰੇਰੀ ਨਾਗਰਿਕ ਬਣ ਹੀ ਗਈ। ਮਲਾਲਾ ਨੂੰ ਕੈਨੇਡੀਅਨ ਨਾਗਰਿਕਤਾ ਦੇਣ ਮੌਕੇ ਪਾਰਲੀਮੈਂਟ ਵਿਚ ਜਿੱਥੇ ਕੈਨੇਡਾ ਦੇ …

Read More »

ਕੈਨੇਡੀਅਨ ਡਾਲਰ ‘ਲੂਨੀ’ ਦੇ ਡਿੱਗਣ ਅਤੇ ਗਰਮੀ ਦੇ ਵਧਣ ਕਾਰਨ ਵਧੀਆਂ ਗੈਸ ਦੀਆਂ ਕੀਮਤਾਂ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਡਾਲਰ ‘ਲੂਨੀ’ ਦੇ ਡਿਗਣ ਕਾਰਨ ਕੈਨੇਡਾ ਵਿਚ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਗੈਸ ਦੀਆਂ ਕੀਮਤਾਂ ਦਾ ਰਿਕਾਰਡ ਰੱਖਣ ਵਾਲੀ ਗੈਸ ਬਡੀ ਕੰਪਨੀ ਨੇ ਦੱਸਿਆ ਕਿ ਗੈਸ 1.15 ਡਾਲਰ ਪ੍ਰਤੀ ਲੀਟਰ ਦੀ ਕੀਮਤ ਦੇ ਹਿਸਾਬ ਨਾਲ ਵਿਕੀ, ਜੋ ਇਕ ਸਾਲ ਦੇ ਮੁਕਾਬਲੇ 19 ਫੀਸਦੀ …

Read More »

ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨਾ ਦਿਵਸ

ਅਵਤਾਰ ਸਿੰਘ ਮਿਸ਼ਨਰੀ ਵੈਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਹਸ਼ਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ …

Read More »

ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ ਵਿਸਾਖੀ

ਸੁਖਦੇਵ ਮਾਦਪੁਰੀ ਵਿਸਾਖੀ ਦਾ ਤਿਉਹਾਰ ਮੁੱਢ ਕਦੀਮ ਤੋਂ” ਹੀ ਅਸੰਪ੍ਰਦਾਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਰਿਹਾ ਹੈ। ਇਸ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰੇ ਧਾਰਮਿਕ ਭਿੰਨ-ਭੇਦ ਮਿਟਾ ਕੇ ਸ਼ਾਮਲ ਹੁੰਦੇ ਰਹੇ ਹਨ। ਖ਼ੁਸ਼ੀਆਂ ਵੰਡਦਾ ਵਿਸਾਖੀ ਦਾ ਤਿਉਹਾਰ ਸਮੂਹ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਰੱਖਦਾ …

Read More »

ਵੈਸਾਖੀ

ਲੈ. ਕ. ਨਰਵੰਤ ਸਿੰਘ ਸੋਹੀ ਵੈਸਾਖਾ ਨਿਛੱਤਰ ਦੀ ਪੂਰਨਮਾਸ਼ੀ ਨੂੰ ਜੋ ਮਹੀਨਾ ਅਰੰਭ ਹੁੰਦਾ ਹੈ ਉਸ ਨੂੰ ਵੈਸਾਖ ਦਾ ਮਹੀਨਾ ਆਖਿਆ ਜਾਂਦਾ ਹੈ ਅਤੇ  ਵੈਸਾਖ ਦੇ ਪਹਿਲੇ ਦਿਨ ਵੈਸਾਖੀ ਮਨਾਈ ਜਾਂਦੀ ਹੈ। ਵੈਸਾਖ ਦਾ ਮਹੀਨਾ ਸਿੱਖ ਕੌਮ ਅਤੇ ਸਿੱਖ ਇਤਹਾਸ ਦਾ ਪ੍ਰਤੀਕ ਹੈ। ਬਹੁਤ ਸਾਰੇ ਇਤਹਾਸਕਾਰਾਂ ਨੇ ਗੁਰੂ ਨਾਨਕ ਦੇਵ …

Read More »

ਵਿਸਾਖੀ ਨਾਲ ਕਣਕ ਅਤੇ ਕਿਸਾਨ ਦਾ ਰਿਸ਼ਤਾ

ਸੁਖਪਾਲ ਸਿੰਘ ਗਿੱਲ ਪੰਜਾਬ ਦੇ ਮੇਲਿਆ ਦੇ ਪ੍ਰਸੰਗ ਵਿੱਚ ਵਿਸਾਖੀ ਦਾ ਖਾਸ ਰੁਤਬਾ ਹੈ। ਇਸਦਾ ਕਣਕ ਅਤੇ ਕਿਸਾਨ ਨਾਲ ਗੂੜ੍ਹਾ ਸਬੰਧ ਹੈ। ਪੰਜਾਬੀ ਸੱਭਿਆਚਾਰ ਵਿੱਚ ਵਿਸਾਖੀ ਕਣਕ ਅਤੇ ਕਿਸਾਨ ਤੋਂ ਬਿਨ੍ਹਾ ਫਿੱਕੀ ਜਿਹੀ ਲੱਗਦੀ ਹੈ। ਹਰੀ ਤੋਂ ਸੁਨਹਿਰੀ ਹੋਈ ਕਣਕ ਦੀ ਫਸਲ ਵਿਸਾਖੀ ਦੀ ਦਸਤਕ ਤੇ ਦਹਿਲੀਜ਼ ਦੀ ਪ੍ਰਤੀਕ ਹੈ। …

Read More »