Breaking News
Home / 2017 (page 337)

Yearly Archives: 2017

ਐਸ ਵਾਈ ਐਲ ਨਹਿਰ ਦੀ ਉਸਾਰੀ ਕਰੋ : ਸੁਪਰੀਮ ਕੋਰਟ

ਨਵੀਂ ਦਿੱਲੀ : ਐਸਵਾਈਐਲ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਇੱਕ ਵਾਰ ਫਿਰ 11 ਜੁਲਾਈ ਤੱਕ ਟਾਲ ਦਿੱਤੀ ਹੈ। ਜਸਟਿਸ ਪੀਸੀ ਘੋਸ਼ ਦੀ ਬੈਂਚ ਨੇ ਨਹਿਰ ਬਣਾਉਣ ਲਈ ਆਪਣੇ ਪਹਿਲੇ ਦਿੱਤੇ ਹੁਕਮ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਨਹਿਰ ਦੀ ਉਸਾਰੀ ਹਰ ਹਾਲਤ ਵਿੱਚ ਕੀਤੀ ਜਾਵੇ। ਅਦਾਲਤ ਨੇ ਆਖਿਆ ਕਿ ਭਾਵੇਂ ਇਹ …

Read More »

ਬਚ ਗਿਆ ਖਾਲਸਾ ਕਾਲਜ

‘ਖਾਲਸਾ ਯੂਨੀਵਰਸਿਟੀ ਐਕਟ’ ਰੱਦ: ਇੱਕ ਸਲਾਹੁਣਯੋਗ ਫ਼ੈਸਲਾ ਡਾ. ਸੁਖਦੇਵ ਸਿੰਘ ਝੰਡ ਲੱਗਭੱਗ ਇੱਕ ਮਹੀਨਾ ਪਹਿਲਾਂ ਹੋਂਦ ਵਿੱਚ ਆਈ ਨਵੀਂ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਅਗਸਤ 2016 ਵਿੱਚ ਬਣੀ ਪ੍ਰਾਈਵੇਟ ‘ਖਾਲਸਾ ਯੂਨੀਵਰਸਿਟੀ’ ਨਾਲ ਸਬੰਧਿਤ ‘ਖ਼ਾਲਸਾ ਯੂਨੀਵਰਸਿਟੀ ਐਕਟ’ ਨੂੰ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਦਲੀਲ ਨਾਲ ਰੱਦ ਕੀਤਾ ਗਿਆ ਹੈ …

Read More »

ਨਿੱਤ ਘਟ ਰਹੀਆਂ ਨੌਕਰੀਆਂ ਬੇਰੁਜ਼ਗਾਰਾਂ ਲਈ ਖਤਰੇ ਦੀ ਘੰਟੀ

ਗੁਰਮੀਤ ਪਲਾਹੀ ਨੌਕਰੀਆਂ ਲਈ ਭਾਰਤੀ ਬਜ਼ਾਰ ਖਾਲੀ ਹੈ। ਹਰ ਮਹੀਨੇ ਲੱਖਾਂ ਭਾਰਤੀ ਲੋਕ ਬੇਰੁਜ਼ਗਾਰਾਂ ਦੀ ਉਸ ਜਮਾਤ ਵਿੱਚ ਭਰਤੀ ਹੋ ਰਹੇ ਹਨ, ਜਿਹੜੀ ਪੜ੍ਹਿਆਂ, ਲਿਖਿਆਂ, ਡਿਗਰੀ ਧਾਰਕਾਂ ਦੀ ਜਮਾਤ ਹੈ, ਜਿਹਨਾ ਕੋਲ ਰੁਜ਼ਗਾਰ ਪ੍ਰਾਪਤ ਕਰਨ ਦੀ ਯੋਗਤਾ ਹੈ, ਪਰ ਉਸ ਪੈਮਾਨੇ ‘ਤੇ ਉਹਨਾਂ ਲਈ ਨੌਕਰੀ ਨਹੀਂ, ਜਿਸ ਦੇ ਉਹ ਹੱਕਦਾਰ …

Read More »

ਮਾਂ ਬੋਲੀ-ਪੰਜਾਬੀ ਉਦਾਸ ਹੈ!

ਡਾ. ਡੀ ਪੀ ਸਿੰਘ ਪਾਤਰ : ਜਸਬੀਰ : ਪੰਦਰਾਂ ਕੁ ਸਾਲ ਦਾ ਮੁੰਡਾ ਬੇਬੇ : ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਹੀ,ਫਟੇ ਪੁਰਾਣੇ ਕੱਪੜੇ ਪਾਈ ਬੁੱਢੀ ਔਰਤ ਡਾ।ਸੁਰਜੀਤ : ਪੰਜਾਬੀ ਲੇਖਕ ਕੁਲਦੀਪ : ਸੁਰਜੀਤ ਦਾ ਬੇਟਾ, ਉਮਰ ਬਾਰਾਂ ਸਾਲ ਪਰਦਾ ਉੱਠਦਾ ਹੈ। ਕਾਂਡ ਪਹਿਲਾ ਸਥਾਨ – ਉਜਾੜ ਵਿਚ ਇਕ ਬੁੱਢੀ ਔਰਤ, …

Read More »

ਆਓ, ਲਾਲਾਂ ਦੀ ਕਦਰ ਪਾਈਏ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਹ ਗੱਲ ਇਸੇ ਹਫਤੇ ਦੀ ਹੈ। ਅੰਮ੍ਰਿਤਸਰ ਸਾਹਬ ਦੇ ‘ਵਿਰਸਾ ਵਿਹਾਰ’ ਵਿਚ ਇੱਕ ਅਨੋਖੜੀ ਸੰਗੀਤਕ ਤੇ ਸਭਿਆਚਾਰਕ ਸ਼ਾਮ ਸਜੀ ਹੋਈ ਸੀ। ਕਿਆ ਅਨੰਦ ਸੀ ਤੇ ਅਜਬ ਨਜ਼ਾਰੇ ਸਨ। ਸਦਕੇ ਜਾਵਾਂ ਸਾਡੇ ਮਾਣਯੋਗ ਕਹਾਣੀਕਾਰ ਜਨਾਬ ਕਰਤਾਰ ਸਿੰਘ ਦੁੱਗਲ ਦੇ, ਜਿਸਨੇ ਰਾਜ ਸਭਾ ਦੇ ਮੈਂਬਰ ਹੁੰਦਿਆਂ …

Read More »

ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ

ਚਰਨ ਸਿੰਘ ਰਾਏ ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ ਸਾਲ ਕਿੱਚਨ ਫਾਇਰ ਦੇ ਸੱਭ ਨਾਲੋਂ ਵੱਧ ਕਲੇਮ 325 ਉਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ। ਕਿੱਚਨ ਤੋਂ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ …

Read More »

ਕੈਨੇਡਾ ਸਰਕਾਰ ਨੇ ਪਨਾਹ ਮੰਗਣ ਵਾਲਿਆਂ ‘ਤੇ ਕੀਤੀ ਸਖਤੀ ਨਕਲੀ ਰਿਫਿਊਜ਼ੀ ਵੀ ਕੈਨੇਡਾ ਆਉਣ ਦੀ ਤਾਕ ਵਿਚ

ਟੋਰਾਂਟੋ : ਅਮਰੀਕਾ ਦੇ ਰਸਤੇ ਕੈਨੇਡਾਵਿਚ ਗੈਰਕਾਨੂੰਨੀਤਰੀਕੇ ਨਾਲ ਆਉਣ ਵਾਲੇ ਪਨਾਹ ਮੰਗਣ ਵਾਲੇ ਰਿਫਿਊਜ਼ੀਆਂ ਦੀਗਿਣਤੀਵਧਦੀ ਜਾ ਰਹੀ ਹੈ, ਪਰਸਰਕਾਰਦਾਕਹਿਣਾ ਹੈ ਕਿ ਇਹ ਲੋਕਦੇਸ਼ਵਿਚ ਆਉਣ ਵਾਲੇ ਨਵੇਂ ਲੋਕਾਂ ਦੇ ਮੁਕਾਬਲੇ ਬੇਹੱਦ ਘੱਟ ਹਨ।ਮਾਰਚ ਤੱਕ ਆਰਸੀਐਮਪੀ ਨੇ ਅਜਿਹੇ 887 ਵਿਅਕਤੀਆਂ ਨੂੰ ਫੜਿਆ, ਜੋ ਗੈਰਕਾਨੂੰਨੀ ਤੌਰ ‘ਤੇ ਕੈਨੇਡਾਵਿਚਦਖਲ ਹੋ ਰਹੇ ਸਨ।ਫਰਵਰੀਵਿਚ ਇਹ ਅੰਕੜਾ …

Read More »

ਵਾਲ ਮਾਰਟ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ‘ਚ

ਟੋਰਾਂਟੋ : ਵਾਲਮਾਰਟਆਪਣੇ ਕਰਮਚਾਰੀਆਂ ਦੀਛਾਂਟੀਕਰਨਦੀਤਿਆਰੀ ‘ਚ ਹੈ।ਕਿੰਨੇ ਕਰਮਚਾਰੀਆਂ ਦੀ ਛੁੱਟੀ ਹੋਵੇਗੀ ਇਹ ਅਜੇ ਪੂਰੀਤਰ੍ਹਾਂ ਸਪੱਸ਼ਟ ਨਹੀਂ ਹੋਇਆ, ਪਰਛਾਂਟੀਹੋਵੇਗੀ ਇਸ ਦੇ ਪੂਰੇ ਸੰਕੇਤਹਨ।ਵਾਲਮਾਰਟ ਦੇ ਬੁਲਾਰੇ ਐਲੈਕਸ ਰੌਬਰਟਨ ਨੇ ਇਹ ਖੁਲਾਸਾਨਹੀਂ ਕੀਤਾ ਕਿ ਕਿੰਨੇ ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਹੱਥਧੋਣੇ ਪੈਣਗੇ। ਉਨ੍ਹਾਂ ਆਖਿਆ ਕਿ ਕੁਝ ਲੋਕਦਾਅਵੇ ਕਰਰਹੇ ਹਨ ਕਿ ਵੱਡੀ ਗਿਣਤੀ ‘ਚ …

Read More »

ਮਿਸੀਸਾਗਾ ਇਕ ਵਾਰ ਫਿਰ ਮਿਡਸਾਈਜ਼ਡ ਸ਼ਹਿਰ ਬਣਿਆ

ਮਿਸੀਸਾਗਾ : ਮਿਸੀਸਾਗਾਸ਼ਹਿਰ ਨੇ ਫੌਰੇਨ ਡਾਇਰੈਕਟਇਨਵੈਸਟਮੈਂਟ (ਐਫਡੀਆਈ) ਮੈਗਜ਼ੀਨਵਿਚਪੰਜਐਵਾਰਡਪ੍ਰਾਪਤਕੀਤੇ ਹਨ।ਪੂਰੇ ਨਾਰਥਅਮਰੀਕਾਵਿਚ 2017-18 ਲਈ ਭਵਿੱਖ ਦੇ ਮਿਡਸਾਈਜ਼ਡਸ਼ਹਿਰ ਦੇ ਤੌਰ ‘ਤੇ ਮਿਸੀਸਾਗਾ ਨੂੰ 74 ਸ਼ਹਿਰਾਂ ਨੂੰ ਪਿੱਛੇ ਛੱਡਦੇ ਹੋਏ ਸੰਭਾਵਨਾਵਾਂ ਨਾਲਭਰਪੂਰਸ਼ਹਿਰਐਲਾਨਿਆ।ਐਫਡੀਆਈਮੈਗਜ਼ੀਨਅਨੁਸਾਰ ਮਿਸੀਸਾਗਾ ਨੇ ਆਧੁਨਿਕ ਨਿਰਮਾਣਕੰਪਨੀਆਂ ਦੀਲਗਾਤਾਰਵਧਦੀ ਹੋਈ ਸੰਖਿਆ ਨੂੰ ਦੇਖਦੇ ਹੋਏ ਇਕ ਮੁੱਖ ਕੇਂਦਰ ਦੇ ਤੌਰ ‘ਤੇ ਨਾਮਕਮਾਇਆਹੈ।ਰਿਪੋਰਟ’ਤੇ ਪ੍ਰਤੀਕਿਰਿਆਦਿੰਦੇ ਹੋਏ ਮੇਅਰ ਬੌਨੀ ਕਰੌਂਬੀ …

Read More »