ਹਵਾਈ ਅੱਡਿਆਂ ‘ਤੇ ਲੁੱਕਆਊਟ ਨੋਟਿਸ ਜਾਰੀ ਕਰਕੇ ਫੜਨ ਵਾਲੇ ਕਦਮ ਚੁੱਕੇ ਜਾਣਗੇ ਨਵੀਂ ਦਿੱਲੀ : ਅਕਸਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਐਨ ਆਰ ਆਈ ਲਾੜੀ ਦੀ ਭਾਲ ‘ਚ ਭਾਰਤ ਆਉਂਦੇ ਹਨ। ਵਿਦੇਸ਼ ‘ਚ ਆਪਣੀ ਹੈਸੀਅਤ ਦਾ ਜ਼ਿਕਰ ਕਰਕੇ ਲੜਕੀ ਵਾਲਿਆਂ ਨੂੰ ਧੋਖਾ ਦੇ ਕੇ ਵਿਆਹ ਕਰ ਲੈਂਦੇ ਹਨ, ਪ੍ਰੰਤੂ …
Read More »Yearly Archives: 2017
ਹਾਈਕੋਰਟ ਵਲੋਂ ਆਸ਼ੂਤੋਸ਼ ਦੀ ਦੇਹ ਸੁਰੱਖਿਅਤ ਰੱਖਣ ਦੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼ਦਿੱਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੰਸਥਾਨ ਦੇ ਧਾਰਮਿਕ ਮਾਮਲਿਆਂ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਆਪਣੇ 42 ਸਫਿਆਂ ਦੇ ਆਦੇਸ਼ ਵਿਚ ਫੈਸਲਾ ਸੁਣਾਉਂਦਿਆਂ ਹਾਈਕੋਰਟ ਦੇ ਬੈਂਚ ਵਲੋਂ ਮਹਾਰਾਜ ਦੇ ਸਰੀਰ ਦੇ ਅੰਤਿਮ ਸਸਕਾਰ ਦੇ ਆਦੇਸ਼ ਨੂੰ ਰੱਦ …
Read More »‘ਕਾਫਲੇ’ ਵਲੋਂ ਇਕਬਾਲ ਰਾਮੂਵਾਲੀਆ ਅਤੇ ਪ੍ਰੋ. ਅਜਮੇਰ ਔਲਖ ਨੂੰ ਭਾਵਭਿੰਨੀ ਸ਼ਰਧਾਂਜਲੀ
ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾ ਦਾ ਕਾਫਲਾ’ ਦੀ ਜੂਨ-2017 ਮੀਟਿੰਗ 24 ਜੂਨ ਦਿਨ ਸ਼ਨਿਚਰਵਾਰ ਨੂੰ ਬਰੈਮਲੀ ਸਿਟੀ ਸੈਂਟਰ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ।ઠਉੱਘੇ ਪੰਜਾਬੀ ਲਿਖਾਰੀ ਅਤੇ ਮੋਢੀ ਕਾਫ਼ਲਾ ਮੈਂਬਰ ਇਕਬਾਲ ਸਿੰਘ ਰਾਮੂਵਾਲੀਆ ਦੇ ਲੰਬੀ ਬਿਮਾਰੀ (ਕੈਂਸਰ) ਬਾਅਦ ઠਦੇਹਾਂਤ ਅਤੇ ਪੰਜਾਬੀ ਰੰਗਮੰਚ ਦੀ ਅਹਿਮ ਸਖਸ਼ੀਅਤ ਲੋਕਪੱਖੀ ਨਾਟਕਕਾਰ ਪ੍ਰੋ: ਅਜਮੇਰ ਸਿੰਘ …
Read More »ਹਰਿਮੰਦਰ ਸਾਹਿਬ ਵਿੱਚ ਗੂੜ੍ਹੇ ਰੰਗ ਦੀਆਂ ਲਾਈਟਾਂ ਨਹੀਂ ਲੱਗਣਗੀਆਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਤਿ-ਆਧੁਨਿਕ ਲਾਈਟਾਂ ਲਾਉਣ ਦੇ ਚੱਲ ਰਹੇ ਕੰਮ ਦੌਰਾਨ ਤਜਰਬੇ ਵਜੋਂ ਗੂੜ੍ਹੇ ਰੰਗਾਂ ਦੀਆਂ ਲਾਈਟਾਂ ਦਾ ਪ੍ਰਦਰਸ਼ਨ ਕੀਤੇ ਜਾਣ ‘ਤੇ ਸੰਗਤ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਕਾਰਨ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਪ੍ਰਾਜੈਕਟ ਮੁਕੰਮਲ ਹੋਣ ਮਗਰੋਂ ਹੀ ਦੁਬਾਰਾ ਸ਼ੁਰੂ …
Read More »ਸਰਕਾਰ ਦੇ 100 ਦਿਨ ਪੂਰੇ; ਕੈਪਟਨ ਨੇ ਉਪਲਬਧੀਆਂ ਗਿਣਾਈਆਂ, ਕੁਝ ਵਾਅਦਿਆਂ ਤੋਂ ਪਿੱਛੇ ਵੀ ਹਟੇ
ਕਿਸਾਨਾਂ ਦੇ ਖੇਤੀ ਕਰਜ਼ੇ ਹੀ ਮੁਆਫ ਹੋਣਗੇ, ਕੇਬਲ ਮਾਫੀਆ ਖਿਲਾਫ ਅਥਾਰਟੀ ਨਹੀਂ ਬਣੇਗੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਸੌ ਦਿਨ ਪੂਰੇ ਹੋਣ ‘ਤੇ ਜਿੱਥੇ ਉਪਲਬਧੀਆਂ ਗਿਣਾਈਆਂ, ਉਥੇ ਚੋਣਾਂ ਦੌਰਾਨ ਕੀਤੇ ਕੁਝ ਵਾਅਦਿਆਂ ਤੋਂ ਪਿੱਛੇ ਵੀ ਹਟ ਗਏ। ਉਹਨਾਂ ਕਿਹਾ, ਕੇਬਲ ਮਾਫੀਆ ‘ਤੇ ਲਗਾਮ ਲਈ …
Read More »ਨਵੀਂ ਸਰਕਾਰ ਬਣਨ ਨਾਲ ਸਿਰਫ ਪੱਗਾਂ ਦੇ ਰੰਗ ਹੀ ਬਦਲੇ : ਮਾਨ
ਸੁਨਾਮ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਸਰਕਾਰ ਬਣਨ ਨਾਲ ਸਿਰਫ਼ ਪੱਗਾਂ ਦੇ ਰੰਗ ਹੀ ਬਦਲੇ ਹਨ ਜਦਕਿ ਲੋਕਾਂ ਦੀ ਲੁੱਟ ਪਹਿਲਾਂ ਵਾਂਗ ਹੀ ਜਾਰੀ ਹੈ। ਉਨ੍ਹਾਂ ਕਿਹਾ ਕਿ ઠਪੰਜਾਬ ਦੀ ਕਾਂਗਰਸ ਸਰਕਾਰ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਚੋਣ …
Read More »ਬੈਂਸ ਭਰਾ ਰਾਸ਼ਟਰਪਤੀ ਅਹੁਦੇ ਲਈ ਕੋਵਿੰਦ ਦਾ ਕਰਨਗੇ ਸਮਰਥਨ
ਵਿਜੇ ਸਾਂਪਲਾ ਨਾਲ ਮੀਟਿੰਗ ਤੋਂ ਬਾਅਦ ਬੈਂਸ ਭਰਾਵਾਂ ਨੇ ਕੀਤਾ ਐਲਾਨ ਲੁਧਿਆਣਾ : ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਐਨਡੀਏ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਲਈ ਵੋਟਾਂ ਮੰਗਣ ਬਾਬਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਘਰ ਪੁੱਜੇ। ਉਨ੍ਹਾਂ ਨੇ …
Read More »ਬਲਵੰਤ ਗਾਰਗੀ ਦੀ ਮੁੜ ਯਾਦ ਆਈ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ94174-21700 ਇਸੇ ਸਾਲ (2017 ) ਦੇ ਜੂਨ ਮਹੀਨੇ ਦੇ ਪਹਿਲੇ ਹਫਤੇ ਮੈਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ ਵਿਖੇ ਨਵ-ਨਿਯੁਕਤ ਪੀ.ਪੀ.ਐੱਸ ਅਫਸਰਾਂ ਨੂੰ ਆਪਣਾ ਲੈਕਚਰ ਦੇ ਕੇ ਹਾਲ ਵਿੱਚੋਂ ਬਾਹਰ ਆਇਆ ਤਾਂ ਮੇਰੇ ਪਿੱਛੇ ਇੱਕ ਬਾਊ ਜੀ ਆ ਗਏ। ਉਹਨਾਂ ਆਪਣੀ ਪਛਾਣ ਪਰੇਸ਼ ਗਾਰਗੀ ਦੱਸੀ ਤੇ ਆਖਣ …
Read More »ਪੁਰਾਣਾ ਘਰ ਖਰੀਦਣ ਜਾ ਰਹੇ ਹੋ?
ਚਰਨ ਸਿੰਘ ਰਾਏ ਨਵੇਂ ਘਰਾਂ ਦੇ ਮੁਕਾਬਲੇ ਪੁਰਾਣੇ ਘਰਾਂ ਦੇ ਲੌਟ ਸਾਈਜ ਬਹੁਤ ਖੁਲੇ ਡੁਲੇ ਹੁੰਦੇ ਹਨ। ਬੈਕ ਯਾਰਡ ਬਹੁਤ ਵੱਡਾ ,ਘਰ ਦੇ ਦੋਨੋਂ ਪਾਸੇ ਸਾਈਡ ਤੇ ਜਿਆਦਾ ਖੁਲੀ ਜਗਾ ਤੇ ਅੱਗੇ ਡਰਾੀਵ ਵੇ ਵਿਚ 5-6 ਕਾਰਾਂ ਖੜਨ ਦੀ ਜਗਾ ਹੁੰਦੀ ਹੈ। ਇਹਨਾਂ ਕਾਰਨ ਕਰਕੇ ਕਈ ਵਿਅੱਕਤੀ ਇਸ ਤਰਾਂ ਦੇ …
Read More »ਡੋਨੇਸ਼ਨ ਕਰਨ ਤੇ ਟੈਕਸ ਕਰੈਡਿਟ ਵੱਧ ਕਿਵੇਂ ਲੈ ਸਕਦੇ ਹਾਂ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਕੈਨੇਡੀਅਨ ਲੋਕ ਬਹੁਤ ਵੱਡੀ ਗਿਣਤੀ ਵਿਚ ਦਾਨ ਕਰਦੇ ਹਨ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸਮਾਜ ਨਾਲ ਜੁੜਿਆ ਮਹਿਸੂਸ ਕਰਦੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਹਨ। ਦਾਨ …
Read More »