13.4 C
Toronto
Friday, October 16, 2026
spot_img
Homeਪੰਜਾਬਹਾਈਕੋਰਟ ਵਲੋਂ ਆਸ਼ੂਤੋਸ਼ ਦੀ ਦੇਹ ਸੁਰੱਖਿਅਤ ਰੱਖਣ ਦੇ ਹੁਕਮ

ਹਾਈਕੋਰਟ ਵਲੋਂ ਆਸ਼ੂਤੋਸ਼ ਦੀ ਦੇਹ ਸੁਰੱਖਿਅਤ ਰੱਖਣ ਦੇ ਹੁਕਮ

ਹਾਈਕੋਰਟ ਵਲੋਂ ਆਸ਼ੂਤੋਸ਼ ਦੀ ਦੇਹ ਸੁਰੱਖਿਅਤ ਰੱਖਣ ਦੇ ਹੁਕਮਚੰਡੀਗੜ੍ਹ/ਬਿਊਰੋ ਨਿਊਜ਼ਦਿੱਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੰਸਥਾਨ ਦੇ ਧਾਰਮਿਕ ਮਾਮਲਿਆਂ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਆਪਣੇ 42 ਸਫਿਆਂ ਦੇ ਆਦੇਸ਼ ਵਿਚ ਫੈਸਲਾ ਸੁਣਾਉਂਦਿਆਂ ਹਾਈਕੋਰਟ ਦੇ ਬੈਂਚ ਵਲੋਂ ਮਹਾਰਾਜ ਦੇ ਸਰੀਰ ਦੇ ਅੰਤਿਮ ਸਸਕਾਰ ਦੇ ਆਦੇਸ਼ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਮਹਾਰਾਜ ਦੀ ਦੇਹ ਨੂੰ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ ਹਨ। ਹਾਈਕੋਰਟ ਨੇ ਸੰਸਥਾਨ ਤੇ ਪੰਜਾਬ ਸਰਕਾਰ ਦੀ ਅਪੀਲ ਨੂੰ ਸਵੀਕਾਰ ਕਰ ਲਿਆ।

RELATED ARTICLES
POPULAR POSTS